ความคิดเห็น •

  • @PrinceAngeltraveller01
    @PrinceAngeltraveller01 11 หลายเดือนก่อน +25

    "ਦੇਵ ਤੇ ਘੁੱਦਾ" ਵੀਰਾਂ ਦੀ ਜੋੜੀ ਨੂੰ ਦੇਖਕੇ ਬਹੁਤ ਖੁਸ਼ੀ ਹੋਈ।❤❤❤❤

    • @simerkaler3926
      @simerkaler3926 11 หลายเดือนก่อน

      Kio sikander ni changa lagda

    • @PrinceAngeltraveller01
      @PrinceAngeltraveller01 11 หลายเดือนก่อน

      @@simerkaler3926 ਲਗਦਾ ਬਾਈ । ਸਿਕੰਦਰ ਦੇ ਨਾਲ ਬਾਕੀ ਸਾਰੇ ਚੰਗੇ ਲਗਦੇ ਆ।

  • @kaur404
    @kaur404 11 หลายเดือนก่อน +11

    ਬਹੁਤ ਦਿਨਾਂ ਤੋਂ ਇੰਤਜਾਰ ਸੀ ਦੋਵਾਂ ਵੀਰਾਂ ਦਾ❤❤❤

  • @rajidhawanrajidhawan8837
    @rajidhawanrajidhawan8837 11 หลายเดือนก่อน +9

    ਬਹੁਤ ਦਿਨਾ ਬਾਅਦ ਜੋੜੀ ਦੇ ਦਰਸ਼ਨ ਹੋਏ ਬਹੁਤ ਵਧੀਆ ਲੱਗਿਆ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ

  • @balwindersingh-zh6oi
    @balwindersingh-zh6oi 11 หลายเดือนก่อน +9

    ਕਾਫ਼ੀ ਟਾਈਮ ਬਾਅਦ ਤਾਰਾ ਅਤੇ ਸਿਤਾਰਾ ਦੀ ਜੋੜੀ ਨੂੰ ਇਕੱਠੇ ਹੋਏ ਦੇਖਿਆ ਹੈ , ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @GurBrarVlogs
    @GurBrarVlogs 11 หลายเดือนก่อน +5

    ਬਹੁਤ ਵਧੀਆ ਕੋਚ ਸਾਬ ਨਜਾਰੇਦਾਰ ਵੀਡੀਓ, ਰਾਤ ਨੋਟੀਫਿਕੇਸ਼ਨ ਤਾਂ ਆਈ ਸੀ ਪਰ ਵੀਡੀਓ ਨਜਰ ਨਹੀਂ ਸੀ ਪਤਾ ਨਹੀਂ ਕਿਓਂ । ਖੈਰ ਲੋਟ ਆ ਮਹੌਲ 🙏🏻

  • @punjabitec7977
    @punjabitec7977 11 หลายเดือนก่อน +6

    ਸਾਡਾ ਸਿਕੰਦਰ,ਰੌਣਕੀ ਨੂੰ ਦੇਖ ਕੇ ਖੁਸ਼ੀ ਹੋਈ ਸੋਹੀ ਕਿਥੇ ਹੈ

  • @sukhbirsingh6395
    @sukhbirsingh6395 11 หลายเดือนก่อน

    🙏 ਸਾਰਿਆਂ ਨੂੰ , ਸਾਰੇ ਹੀ ਕਲਾਕਾਰ ਓ, ਕਸ਼ਮੀਰੀਆਂ ਵੱਲੋਂ ਪੰਜਾਬੀਆਂ ਦੀ ਬਹੁਤ ਆਓ ਭਗਤ ਤੋਂ ਪਤਾ ਲੱਗਦਾ, ਕੇ ਇਹਨਾਂ ਦੇ ਮਨਾ ਚ ਕਿੰਨਾ ਸਤਿਕਾਰ ਹੈ 👍

  • @jinderbains5746
    @jinderbains5746 11 หลายเดือนก่อน +3

    Bade mehmanwz log nay kashmiri...

  • @khokharvlogs4732
    @khokharvlogs4732 11 หลายเดือนก่อน +2

    ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @kirpalsingh3313
    @kirpalsingh3313 11 หลายเดือนก่อน +2

    ਬਹੁਤ ਵਧੀਆ ਭਰਾ ਜੀ ❤

  • @kauripandher7433
    @kauripandher7433 11 หลายเดือนก่อน

    ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਮੇਰੇ ਭਰਾਵਾਂ ਨੂੰ

  • @SurjeetSingh-bt2mg
    @SurjeetSingh-bt2mg 11 หลายเดือนก่อน +1

    ਦੈਵ ਤੈਰੀ ਤੈਰਅਾ ਗੱਲਾ ਸੁਣ ਕੈ ਹਾਸਾ ਨਿੱਕਲ ਜਾਦਾ ਭਰਾਵਾ

  • @bittitalwandisabo5343
    @bittitalwandisabo5343 11 หลายเดือนก่อน

    ਦੇਵ ਕਰਾਈ ਵਾਲਾ,, ਅੰਮ੍ਰਿਤਪਾਲ ਸਿੰਘ ਘੁੱਧਾ,, ਸਿਕੰਦਰ ਗਿੱਲ ਢੁੱਡੀਕੇ,, ਬਾਈ ਰੇਸ਼ਮ,, ਬਾਈ ਅਰਸ਼ਦੀਪ,,, ਜਿਉਂਦੇ ਵੱਸਦੇ ਰਹੋ

  • @sukhjitsinghthekedar
    @sukhjitsinghthekedar 11 หลายเดือนก่อน +3

    ਵਾਹ ਜੀ ਵਾਹ ਜਵਾਨੋ ਨਵੇਂ ਰਾਹਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ

  • @user-no5gi9pm5p
    @user-no5gi9pm5p 3 หลายเดือนก่อน

    ਸੁਖਨੲਈ ਪਿੰਡ ਦਾ ਨਜ਼ਾਰਾ ਬਹੁਤ ਵਧੀਆ ਲੱਗਿਆ ❤❤

  • @kawarpalsingh1813
    @kawarpalsingh1813 11 หลายเดือนก่อน +4

    ਸਤਿ ਸ੍ਰੀ ਆਕਾਲ ਜੀ ਬੜੇ ਚਿਰ ਤੋਂ ਬਾਅਦ ਦਰਸਨ ਹੋਏ ਆ ਭਰਾਵਾਂ ਦੇ

  • @harjeetmann9976
    @harjeetmann9976 11 หลายเดือนก่อน +5

    Great to see you , All the best .... God bless you all ...

  • @KAKRA3446
    @KAKRA3446 11 หลายเดือนก่อน +3

    ਸਤਿ-ਸ਼੍ਰੀ ਅਕਾਲ ਬਾਈ

  • @SukhwinderSingh-wq5ip
    @SukhwinderSingh-wq5ip 11 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @tckbathinda
    @tckbathinda 11 หลายเดือนก่อน

    ਦੇਵ ਬਾਈ ਬਹੁਤ ਸੋਹਣਾ ਵਲੋਗ ਬਣਿਆ, ਮਜ਼ਾ ਆ ਗਿਆ। ਤੁਹਾਨੂੰ ਸਾਰੇ ਬਾਈਆਂ ਨੂੰ ਬਹੁਤ ਸ਼ੁਭ ਕਾਮਨਾਵਾਂ ਨਵੇਂ ਸਫ਼ਰ ਦੀਆਂ ਜੀ

  • @kinnuginni7031
    @kinnuginni7031 11 หลายเดือนก่อน

    ਤਾਰਾ ਸਿਤਾਰਾ ਦੀ ਜੋੜੀ ਦੇਖ ਕੇ ਖੁਸ਼ੀ ਹੋਈ 😊

  • @kauripandher7433
    @kauripandher7433 11 หลายเดือนก่อน

    ਥੋਨੂੰ ਇਕੱਠਿਆ ਦੇਖ ਕੇ ਬਹੁਤ ਖੁਸ਼ੀ ਹੋਈ ਵੀਰੇ ਮੁਬਾਰਕਾਂ ਨਵੇਂ ਸਫਰਾਂ ਲਈ

  • @rajabrar7879
    @rajabrar7879 11 หลายเดือนก่อน +1

    ਬਾਈ ਜੀ ਸੋਨੂ ਸਾਰਿਆਂ ਨੂੰ ਪਿਆਰ ਭਰੀ ਸਤਿ ਸੀ੍ ਅਕਾਲ

  • @PB.-13
    @PB.-13 11 หลายเดือนก่อน +1

    ਜੁੱਜੀਕਿਆਂ ਆਲ਼ੇ ਚੋਬਰ ਨੇ ਫੋਟੋਆਂ ਸੋਹਣੀਆਂ ਪਾਈਆਂ...।

  • @dharmindersingh1523
    @dharmindersingh1523 11 หลายเดือนก่อน

    ❤ਨਵੇਂ ਸਫ਼ਰ ਦੀਆ ਬਹੁਤ ਬਹੁਤ ਮੁਬਾਰਕਾਂ ਦੇਵ

  • @kuljitsinghsekhon2014
    @kuljitsinghsekhon2014 11 หลายเดือนก่อน +1

    ਸਤਿ ਸ੍ਰੀ ਅਕਾਲ ਭਰਾਵੋ ਸੋਹਣੇ ਸਫਰਾਂ ਦੀਆਂ ਸੋਹਣੀਆਂ ਬਾਤਾਂ

  • @madhomalli7321
    @madhomalli7321 11 หลายเดือนก่อน +1

    ਸਤਿ ਸ੍ਵੀ ਅਕਾਲ ਦੋਨਾ ਵੀਰਾਂ ਨੂੰ ❤️❤️💐💐

    • @devkuraiwala7573
      @devkuraiwala7573 11 หลายเดือนก่อน

      ਸਤਿ ਸ਼੍ਰੀ ਅਕਾਲ ਜੀ

  • @pawannadha7031
    @pawannadha7031 11 หลายเดือนก่อน +1

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਮਿਹਰ ਕਰੇ ❤🎉

  • @shera207
    @shera207 11 หลายเดือนก่อน

    ਬਾਈ ਜੀ ਜੇ ਕਿਸੇ ਮੁਸਲਿਮ ਵੀਰ ਬੁਣਨਾ ਹੋਵੇ ਤਾ ਉਸ ਨੂੰ ਸਲਾਮ ਵਾਲੀਕੁਮ ਬੁਲਈਕਰੋ ❤❤

  • @gurmailsekhon2131
    @gurmailsekhon2131 11 หลายเดือนก่อน

    ਞੀਰ ਹੋਲੀ ਹੋਲੀ.ਞਣਾ ਰਾਮ ਨਾਲ

  • @gurbaazsingh603
    @gurbaazsingh603 11 หลายเดือนก่อน +2

    ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ😍😍😍😍😍

  • @GurpreetSingh-kp1xf
    @GurpreetSingh-kp1xf 11 หลายเดือนก่อน +1

    Sat shri akal sare veeran nu 👍🙏🙏

  • @luckysidhu1952
    @luckysidhu1952 11 หลายเดือนก่อน

    WAHEGURU JI BACHEA NU CHARDIKALA TANDRUSTI BAKSHAN

  • @manjindersinghsidhu1275
    @manjindersinghsidhu1275 11 หลายเดือนก่อน

    ਸਤਿ ਸ਼੍ਰੀ ਆਕਾਲ ਦੋਨਾਂ ਵੀਰਾਂ ਨੂੰ

  • @gursewakdhillon7773
    @gursewakdhillon7773 11 หลายเดือนก่อน +2

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @punjabitec7977
    @punjabitec7977 11 หลายเดือนก่อน +1

    ਬਾਈ ਜੀ ਤੁਹਾਡੇ ਦੋਵਾਂ ਭਰਾਵਾਂ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ

  • @manjindersinghsidhu1275
    @manjindersinghsidhu1275 11 หลายเดือนก่อน

    ਸਿਕੰਦਰ ਤੇ ਰੇਸ਼ਮ ਵੀ ਨਾਲ ਵਾਹ ਵਾਹ

  • @manjeetkaur8779
    @manjeetkaur8779 11 หลายเดือนก่อน +1

    Nice g ਬਹੁਤ ਇੰਤਜ਼ਾਰ ਸੀ 😊 ਤੁਹਾਡੇ ਵਲੋਗ ਦਾ😊

  • @manjindersinghsidhu1275
    @manjindersinghsidhu1275 11 หลายเดือนก่อน

    ਚੜ੍ਹਦੀ ਕਲਾ ਵਿੱਚ ਰਹੋ

  • @openmicpunjabi1978
    @openmicpunjabi1978 11 หลายเดือนก่อน

    Akaash (deep) ton Arsh (deep ) te aage Dev bhaji ..😂❤🪭 fan

  • @sukhpalbrar3991
    @sukhpalbrar3991 11 หลายเดือนก่อน +1

    ਅਰਸ਼ ਨਵਾਂ ਚੇਲਾ ਮੁੰਨ ਲਿਅਾ😅😅😅😅😅😅

  • @harjyotsingh5291
    @harjyotsingh5291 11 หลายเดือนก่อน +1

    ਸੱਤ ਸ੍ਰੀ ਅਕਾਲ ਦੇਵ ਜੀ।

  • @AmanDeep-xx3hf
    @AmanDeep-xx3hf 11 หลายเดือนก่อน

    Sat shree akal dev praa baba ji hmesha khush rakhe thanu

  • @JaswantSingh-oi3hx
    @JaswantSingh-oi3hx 11 หลายเดือนก่อน

    ਬਾਈ ਜੀ ਨਵੇਂ ਸਫ਼ਰ ਦੀਆਂ ਸਾਰੀਆਂ ਬਹੁਤ ਬਹੁਤ ਮੁਬਾਰਕਾਂ

  • @jaspalmaanjaspalmaan9473
    @jaspalmaanjaspalmaan9473 11 หลายเดือนก่อน

    Sat Sri akal sare veea nu waheguru ji mihar karan

  • @gurpreetsinghsidhu5268
    @gurpreetsinghsidhu5268 11 หลายเดือนก่อน

    Lov u jattoo
    Dova nu dekh dil khush ho gya

  • @amnindersingh2709
    @amnindersingh2709 11 หลายเดือนก่อน

    Wel come back on track 👣 coch saab baba g chardikala vich rakhe hamesha ❤

  • @HappyBrar22
    @HappyBrar22 11 หลายเดือนก่อน +1

    Very good bro 👍👍

  • @sirajdeol9713
    @sirajdeol9713 11 หลายเดือนก่อน +1

    Sat shiri Akal bai ji sareann nu 🙏🏻👍❤️

  • @asingh5651
    @asingh5651 11 หลายเดือนก่อน

    ਬਹੁਤ ਵਧੀਆ

  • @barinderdhillon6801
    @barinderdhillon6801 11 หลายเดือนก่อน

    ਬੁਹਤ ਵਧੀਆ ਲਗਦੇ ਬਾਈ ਵਲੋਗ ਥੋਡੇ❤

  • @mandeepsandhu3436
    @mandeepsandhu3436 11 หลายเดือนก่อน +1

    ਸਵਿੱਟਜ਼ਰਲੈਂਡ ਨੂੰ ਮਾਤ ਪਾਉਂਦੀ ਖੂਬਸੂਰਤੀ 🌄💚

  • @sondhelectronices5616
    @sondhelectronices5616 11 หลายเดือนก่อน +1

    Sat sri akal veera g.

  • @allcolourofmylife
    @allcolourofmylife 11 หลายเดือนก่อน +1

    Swagat sare veeran da
    Happy journey

  • @NarinderSingh-mv3dj
    @NarinderSingh-mv3dj 11 หลายเดือนก่อน +2

    Shukar a Veer ji

  • @deepbrar6294
    @deepbrar6294 11 หลายเดือนก่อน

    ਕੋਚ ਸਾਬ ਜ਼ਿੰਦਾਬਾਦ

  • @JaspalSingh-qf1ty
    @JaspalSingh-qf1ty 11 หลายเดือนก่อน

    ❤❤❤❤❤❤❤ਜਸਪਾਲ ਸਿੰਘ🙏🙏🙏🙏🙏🙏 👍✌👌👍✌👌👍👍✌🙏👌👍✌👌👌👍

  • @musicmovietv6899
    @musicmovietv6899 11 หลายเดือนก่อน

    podcast ਸੋਹਣਾ ਲੱਗਿਆ ਸੋਹਣਿਓ ❤

  • @KulwantSingh-wf2zh
    @KulwantSingh-wf2zh 11 หลายเดือนก่อน +1

    ਸਤਿ ਸ੍ਰੀ ਆਕਾਲ ਕੋਚ ਸਾਬ

  • @MANJEETSINGH-nz1qh
    @MANJEETSINGH-nz1qh 11 หลายเดือนก่อน

    ਸਤਿ ਸ੍ਰੀ ਆਕਾਲ ਵੀਰਾ ਨੂੰ

  • @jashish8996
    @jashish8996 11 หลายเดือนก่อน +1

    👍👍👍👌🏻👌🏻👌🏻❤️

  • @JasbirKaur-fo3jh
    @JasbirKaur-fo3jh 11 หลายเดือนก่อน

    Sat shri akal ji Jasbirkaur Ambala City wehaguru ji mehar karna g ❤

  • @manpreetsingh-wl7ki
    @manpreetsingh-wl7ki 11 หลายเดือนก่อน

    ਆਜ਼ਾਦ ਪੰਛੀ 🎉🎉

  • @PreetPreet-yd4ni
    @PreetPreet-yd4ni 11 หลายเดือนก่อน

    ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਅੱਖਾਂ ਤਰਸ ਗੲੀਆਂ ਸੀ ਸਾਰੇ ਭਰਾਵਾਂ ਨੂੰ ਇਕੱਠੇ ਦੇਖਣ ਲਈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਬਹੁਤ ਖੂਬਸੂਰਤ ਵਲੋਗ ਹੈ ਦੇਵ ਵੀਰ

  • @pardeeplidder464
    @pardeeplidder464 11 หลายเดือนก่อน

    Dove veer jaya kro bhut sohna lga

  • @jashish8996
    @jashish8996 11 หลายเดือนก่อน +1

    👍👍👍👍👌🏻👌🏻👌🏻

  • @AmandeepKaur-mh5wj
    @AmandeepKaur-mh5wj 11 หลายเดือนก่อน

    ਇਸ ਟਰੈਕ ਤੋਂ ਬਾਅਦ ਸਾਈਕਲ ਤੇ ਸੁਰੂ ਕਰਨਾ ਸਫਰ

  • @jatindersingh101
    @jatindersingh101 11 หลายเดือนก่อน +1

    👍🏽👍🏽👍🏽👌🏼👌🏼

  • @harwindersingh2853
    @harwindersingh2853 11 หลายเดือนก่อน

    ਕੋਚ ਸਾਬ ❤🙏🙏🙏🙏

  • @karannagra4104
    @karannagra4104 11 หลายเดือนก่อน

    ਡੁਡੀਕੇ ਸਿਕੰਦਰ,,,,

  • @buntyrangre684
    @buntyrangre684 11 หลายเดือนก่อน

    ਸਤਿ ਸ਼੍ਰੀ ਅਕਾਲ ਵੀਰ ji 🙏

  • @daljeetsidhu9144
    @daljeetsidhu9144 11 หลายเดือนก่อน

    Bhut khush hoyi vlog notification dekh k e.....

  • @GurpreetSingh-ey5ut
    @GurpreetSingh-ey5ut 11 หลายเดือนก่อน

    ਬਹੁਤ ਵਧੀਆ ਬਾਈ dev

  • @paramjeetkaur4857
    @paramjeetkaur4857 11 หลายเดือนก่อน

    God bless you betaji

  • @amarjitsingh1946
    @amarjitsingh1946 11 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਦੇਵ ਤੇ ਘੁੱਦਾ ਦੀ ਜੋੜੀ ਦੇਖ ਕੇ ਬਹੁਤ ਵਧੀਆ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ਧੰਨਵਾਦ ਜੀ 🙏💚💚

  • @NeerajKumar-s5j
    @NeerajKumar-s5j 11 หลายเดือนก่อน

    Baii kismat vadia tohadi duniya dekhde tusi

  • @gaivybhullar5184
    @gaivybhullar5184 11 หลายเดือนก่อน +2

    Jiyo dev eh bni na gal ❤

  • @balvindersingh8177
    @balvindersingh8177 11 หลายเดือนก่อน

    ਵਧੀਆ ❤

  • @bittitalwandisabo5343
    @bittitalwandisabo5343 11 หลายเดือนก่อน

    ਪਿਆਰ ਭਰੀ ਸਤਿ ਸ੍ਰੀ ਆਕਾਲ ਦੇਵ ਬਾਈ ਜੀ
    ਉਡੀਕ ਕਰ ਰਹੇ ਸੀ ਕਾਫ਼ੀ ਦਿਨਾਂ ਤੋਂ vlog ਦੀ

  • @sharmindersingh6430
    @sharmindersingh6430 11 หลายเดือนก่อน

    Dev veer sat shri akal. Veer jadon tu gudde veer nu kiha ke mainu gole jihe lai de .y ehi cheer asi miss kr rahe c tuhada apas wich pyar ek duje te haq ehi pyar .

  • @manjindersinghsidhu1275
    @manjindersinghsidhu1275 11 หลายเดือนก่อน

    ਪਹਿਲਾਂ ਦੇਵ ਰਸੋਈ ਵਿੱਚ ਬੜੇ ਚਾਅ ਨਾਲ ਗਿਆ ਜਦੋਂ ਅੱਗੇ ਲੱਕੜਾਂ ਦਾ ਚੁੱਲ੍ਹਾ ਦੇਖਿਆ ਫਿਰ ਦੇਵ ਵਟ ਜਿਹਾ ਕਰੇ

  • @Kuldeep88punjab
    @Kuldeep88punjab 11 หลายเดือนก่อน

    ਬਾਈ ਜੀ … ਖਿਚ ਕੇ 🤘🤘

  • @bharatsidhu1879
    @bharatsidhu1879 11 หลายเดือนก่อน

    ਬਹੁਤ ਅੱਛਾ ਲੱਗਿਆ ਤੁਹਾਨੂੰ ਸਾਰੇ ਭਰਾਵਾਂ ਨੂੰ ਇਕੱਠੇ ਦੇਖਕੇ , ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ

  • @rajabuttar5802
    @rajabuttar5802 11 หลายเดือนก่อน

    ਸਤਿ ਸ੍ਰੀ ਅਕਾਲ ਵੀਰ ਜੀ

  • @sukhpalsingh2623
    @sukhpalsingh2623 11 หลายเดือนก่อน +1

    ❤🎉

  • @jatindersaini5034
    @jatindersaini5034 11 หลายเดือนก่อน

    बहुत अच्छे लगे रहो लगातार

  • @user-ld2ph9go2t
    @user-ld2ph9go2t 11 หลายเดือนก่อน +1

    👍👍🙏

  • @satnamdhillon5150
    @satnamdhillon5150 11 หลายเดือนก่อน

    Bhai ji hunaa nu sat Sri akal ji

  • @HardeepSingh-ng4vp
    @HardeepSingh-ng4vp 11 หลายเดือนก่อน

    Sat Sri Akal ji

  • @user-gj6sr5sz5t
    @user-gj6sr5sz5t 11 หลายเดือนก่อน

    ਸਤਿ ਸ੍ਰੀ ਅਕਾਲ ਵੀਰ

  • @sukhdebgill4016
    @sukhdebgill4016 11 หลายเดือนก่อน

    ਦੇਵ ਵੀਰ ਬਹੁਤ ਖੁਸ਼ੀ ਹੋਈ ਸੋਨੂੰ ਇਕੱਠੇ ਨੂੰ ਵੇਖ ਕੇ ਜੋੜੀ ਤੋਂ ਬਿਨਾਂ ਸੋਡੀ ਵੀਡੀਉ ਦੇਖਣ ਦਾ ਨਜ਼ਾਰਾ ਨੀਂ ਆਉਂਦਾ

  • @HarpreetSIngh-fs9zi
    @HarpreetSIngh-fs9zi 11 หลายเดือนก่อน

    ਦੇਵ ਬਾਈ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖਣ ਤੁਹਾਨੂੰ ਸਾਰਿਆ ਨੂੰ

  • @ikbaaldhillon8577
    @ikbaaldhillon8577 11 หลายเดือนก่อน

    🎉🎉🎉🎉🎉 good veero

  • @s48vlogs123
    @s48vlogs123 11 หลายเดือนก่อน +1

    ❤❤❤❤

  • @jassihanda2413
    @jassihanda2413 11 หลายเดือนก่อน +1

    Satshri akal veer ji

  • @sarpanch_00027
    @sarpanch_00027 11 หลายเดือนก่อน

    Bai dev ehna nu apni boli vichsat shri akal keh...

  • @CharanjitSingh-sk9ox
    @CharanjitSingh-sk9ox 11 หลายเดือนก่อน

    Very nice good job ❤

  • @jagmeetrandhawa8001
    @jagmeetrandhawa8001 11 หลายเดือนก่อน +1

    ❤❤❤❤❤

  • @jasvindersingh8981
    @jasvindersingh8981 11 หลายเดือนก่อน

    Tara aur Sitara👍

  • @karmjeetsinghtoor4540
    @karmjeetsinghtoor4540 11 หลายเดือนก่อน +1

    Sare veeran nu sat shre akal