ਸੇਵਾ ਸਿੰਘ ਸੇਖਵਾਂ ਆਪ ਚ ਸ਼ਾਮਿਲ? ਮੁੱਖ ਮੰਤਰੀ ਦਾ ਹੋਵੇਗਾ ਐਲਾਨ ? ArvindKejriwal ਤੇ Bhagwant Mann Live

แชร์
ฝัง
  • เผยแพร่เมื่อ 4 ต.ค. 2024
  • #ArvindKejriwal #AamAadmiParty #RMBTelevision
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।

ความคิดเห็น • 70

  • @jugrajkhan7742
    @jugrajkhan7742 3 ปีที่แล้ว +20

    ਅਸੀਂ ਭਗਵੰਤ ਮਾਨ ਨੂੰ ਵੋਟਾਂ ਪਾਉਣੇ ਆ ਨਾ ਕੇ ਪਾਰਟੀ ਨੂੰ

    • @barindersingh7420
      @barindersingh7420 3 ปีที่แล้ว

      Your right💯💯💯💯💯🙏🙏🙏🙏🙏🙏

  • @singarasingh8104
    @singarasingh8104 3 ปีที่แล้ว +6

    ਜਰੂਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ।

  • @gurjitsingh964
    @gurjitsingh964 3 ปีที่แล้ว +14

    ਭਗਵੰਤ ਮਾਨ ਸਾਹਿਬ ਦੇਖਿਓ ਕਿਤੇ ਧੋਖਾ ਨਾ ਖਾ ਜਾਇਓ ।।
    ਕੇਜਰੀਵਾਲ ਦੀ ਨੀਤ ਤੇ ਸੱਕ ਲ਼ਗਦਾ ਹੁਣ ।।
    ਇਹ ਤਹਾਨੂੰ ਮੁਖ ਮੰਤਰੀ ਨਹੀ ਬਣਾਏ ਗੇ ।।
    ਵੱਡੀ ਗੇਮ ਚਲ ਰਹੀ ਲ਼ਗਦਾ ।।
    ਵੇਖੀ ਮਾਨ ਸਾਹਿਬ ਕਿਤੇ ਪਛਤਾਵਾ ਨਾ ਪੱਲੇ ਪਵੇ ।।
    ਅੱਜ ਪੰਜਾਬ ਨੂੰ ਤੇਰੀ ਲੋੜ ਹੈ ।।
    ਪੰਜਾਬ ਨੂੰ ਤੇਰੇ ਤੇ ਮਾਨ ਹੈ ।।
    ਇਹ ਬੰਦੇ ਤੇਰਾ ਇਸਤੇਮਾਲ ਨਾ ਕਰ ਜਾਣ ।।
    ਧਿਆਨ ਰੱਖਣਾ ।।
    ਜੋ ਤੁਸੀਂ ਪੰਜਾਬ ਲਈ ਕਰ ਸਕਦੇ ਹੋ ।।
    ਹੋਰ ਕਿਸੇ ਤੋ ਓਮੀਦ ਨਹੀਂ ।।
    ਲੋਕ ਤਹਾਨੂੰ ਪਸੰਦ ਕਰਦੇ ਨੇ ।।
    ਨਾ ਕੇ ਆਮ ਆਦਮੀ ਪਾਰਟੀ ਨੂੰ ।।

    • @barindersingh7420
      @barindersingh7420 3 ปีที่แล้ว +1

      Your right🙏🙏🙏🙏🙏🙏🙏

  • @harjitsinghtoor6595
    @harjitsinghtoor6595 3 ปีที่แล้ว +3

    ਕੇਜਰੀਵਾਲ ਸਾਹਬ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਲੀਰਸ਼ਿਪ ਨੂੰ ਸੋਚ ਕੇ ਵਡਿਓ। ਇਹ ਬਹੁਤ ਖਤਰਨਾਕ ਹਨ ਸਾਨੂੰ ਨਵੇਂ ਲੀਡਰ ਚਾਹੀਦੇ ਹਨ ਪੁਰਾਣੇ ਨਹੀਂ ਭਗਵੰਤ ਮਾਨ ਜ਼ਿੰਦਾਬਾਦ

  • @jaswinderchouhan9509
    @jaswinderchouhan9509 3 ปีที่แล้ว +2

    ਅਸੀਂ ਭਗਵੰਤ ਮਾਨ ਦੀ ਸੋਚ ਨੂੰ ਵੋਟ ਪਾਉਂਦੇ ਹਾਂ ਨਾ ਕੇ ਪਾਰਟੀ ਨੂੰ

  • @sukhdevrao5699
    @sukhdevrao5699 3 ปีที่แล้ว +1

    Next CM of punjab Bhagwant Mann Sahib jindabaad vote for AAP party zindabad

  • @gurmukhsinghgill1517
    @gurmukhsinghgill1517 3 ปีที่แล้ว +4

    Bhagwaan maan CM ਡਕਲੇਆਰ ਕਰੋ

  • @ashokmoudgill9661
    @ashokmoudgill9661 3 ปีที่แล้ว +1

    Bhagwant mann is c m punjab 👍💐

  • @jagwindersekhon9686
    @jagwindersekhon9686 3 ปีที่แล้ว

    App. Zindabad. Bhagwantmaan. Best. Emandar

  • @gurjeetgurjeet4622
    @gurjeetgurjeet4622 3 ปีที่แล้ว +6

    Hunh.nahi.bandi sarkar.aap.di

  • @gurarpansingh3475
    @gurarpansingh3475 3 ปีที่แล้ว

    ਅੱਜ ਪੰਜਾਬ ਨੂੰ ਭਗਵੰਤ ਮਾਨ ਜਿਹੇ ਸੱਚੇ ਪੱਕੇ ਮੁੱਖ ਮੰਤਰੀ ਦੀ ਸਖਤ ਲੋੜ ਹੈ ਕੇਜਰੀਵਾਲ ਨੂੰ ਚਾਹੀਦਾ ਕਿ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨਿਆ ਜਾਵੇ ਕੇਜਰੀਵਾਲ ਦਿੱਲੀ ਦਾ ਹੀ ਮੁੱਖ ਮੰਤਰੀ ਰਹੇ ਪੰਜਾਬ ਵਿੱਚ ਭਗਵੰਤ ਮਾਨ ਹੀ ਚਾਹੀਦਾ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਕੈਪਟਨ ਬਾਦਲ ਮੁਰਦਾਬਾਦ

  • @HarwinderSingh-dr8re
    @HarwinderSingh-dr8re 3 ปีที่แล้ว

    One and only bhagwant maan

  • @AjitSingh-jq4lq
    @AjitSingh-jq4lq 3 ปีที่แล้ว

    Bhagwant Maan Zindabad

  • @Mukhtar92172
    @Mukhtar92172 3 ปีที่แล้ว +3

    I am a student, it is everyone's duty to help the student. میں ایک سٹوڈنٹ ہوں سٹوڈنٹ کی مدد کرنا سب کا فرض ہے شکریہ مہربانی 🌹🌹🌹🌹📌📌📌📌

  • @RamSingh-dj2wx
    @RamSingh-dj2wx 3 ปีที่แล้ว

    Sat Sri akal sardar sees Singh sekhwa former minister of Punjab join aap honesty is the best polcy

  • @vakilsingh7820
    @vakilsingh7820 3 ปีที่แล้ว

    Aap jindabad

  • @vakilsingh7820
    @vakilsingh7820 3 ปีที่แล้ว

    Bhagwant y jindabad

  • @GurpreetKaur-ly9cm
    @GurpreetKaur-ly9cm 3 ปีที่แล้ว

    App party zindabaad

  • @gyan9653
    @gyan9653 3 ปีที่แล้ว +1

    Mann sabb nu cm candidate bnao

  • @charanjitkaur6699
    @charanjitkaur6699 3 ปีที่แล้ว

    Joint Kisan morcha Jindabad . All political parties are corporates supporters includes App parties .

  • @parmvirsinghparmvirsingh4665
    @parmvirsinghparmvirsingh4665 3 ปีที่แล้ว

    Cm only bhagwant maan

  • @Sukhvindersingh1313-i2b
    @Sukhvindersingh1313-i2b 3 ปีที่แล้ว

    ਭਗਵੰਤ ਮਾਨ ਟੇਮ ਹੈਗਾ ਵਾ ਤੇਰੈ ਕੋਲੈ ਚੱਗੀ ਤਰਾ ਠੋਕ ਵਜਾ ਲਾ cm ਦੀ ਕੁਰਸ਼ੀ ਵਾਸਤੈ ਨਹੀਂ ਤਾ ਪੰਜਾਬ ਦੀ ਪਾਰਟੀ ਬਨਾਲੋ ਆਪਣਾ ਡੁਬਦਾ ਪੰਜਾਬ ਬੀਚਾਲੋ ਗਹਿਰੀ ਸੋਚ ਤੋ ਮੁੱਕਤ ਕਰਾਲੋ ਆਪਣੀ ਪਾਰਟੀ ਇੱਕ ਬਨਾਲੋ ਭੀੜ ਚਾਰ ਚੁਫੇਰੇ ਦਿਸਦੀ ਪੰਜਾਬ ਨੂੰ ਲੁਟਣ ਵਾਲਿਆਂ ਦੀ ਇਹ ਹੁਣ ਚੰਗਾ ਜਿਹਾ ਇੰਕ cm ਭਾਲਦੀ ਐ🙏

  • @gurarpansingh3475
    @gurarpansingh3475 3 ปีที่แล้ว

    ਭਗਵੰਤ ਮਾਨ ਦੇਖੀਂ ਕਿਤੇ ਕੇਜਰੀਵਾਲ ਤੇਰੇ ਨਾਲ ਧੋਖਾ ਨਾਂ ਕਰ ਜਾਵੇ

  • @manjitSingh-bf9oh
    @manjitSingh-bf9oh 3 ปีที่แล้ว +1

    Bhagwant man c m candidate hoga you Punjab main app jindabad hai nehian to flop

  • @ramankaur188
    @ramankaur188 3 ปีที่แล้ว +1

    ਬਟੇਰਾ

  • @gursimransingh1053
    @gursimransingh1053 3 ปีที่แล้ว

    Bapu ji please tusi sab ton close Sant ji nall see please sekhwa sahib ji guru nuu hajar najar Dekh kee gall Karo ji please

  • @r.takhar3488
    @r.takhar3488 3 ปีที่แล้ว

    CM only bhagwant mann.

  • @jaswindermahla1979
    @jaswindermahla1979 3 ปีที่แล้ว

    ਖ਼ਬਰ ਲੈਣ ਨਹੀਂ ਤੈਨੂੰ ਪਾਰਟੀ ਦੇ ਵਿੱਚ ਸਾਮਲ ਕਰਨ ਆਏ ਹੋਏ ਹਨ ਤੇਰੀਜਦਕਿਤੇਦਾਲਨਾਇਧਰ ਆਉਣ ਦਾ ਮੌਕਾ ਮਿਲ ਗਿਆ ਹੈ

  • @gursimransingh1053
    @gursimransingh1053 3 ปีที่แล้ว

    Babu ji please mission samjo ji mision. Sorry for sepaling mistakes shame sgame jather ji jathe dar ji

  • @realitycheck9898
    @realitycheck9898 3 ปีที่แล้ว

    Not a bad move.

  • @SonySingh-jg3nc
    @SonySingh-jg3nc 3 ปีที่แล้ว

    ਜਦੋਂ ਕੇਜਰੀਵਾਲ ਮੁੱਖ ਮੰਤਰੀ ਐਲਾਨੂ ਦੇਖੀ ਜਾਊ
    ਮੈਂ ਐਲਾਨ ਤਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ
    ਚਲ ਮਾਨਾ ਲੜ ਇਲੈਕਸ਼ਨ
    ਮੈਂ ਸੋਨੀ ਕੋਟਲੀ ਬਲਾਕ ਮੌੜ
    ਤੇਰੇ ਨਾਲ ਆ ਪਰ ਆਹ ਕਮਾਲੂ ਆਲੇ ਜਗਦੇਵ ਡੌਂਗੇ ਵਾਂਗੂੰ ਨਾ ਕਰੀਂ ਸਾਡੇ ਨਾਲ
    ਵੈਸੇ ਮਾਣ ਆ ਮੈਨੂੰ ਤੇਰੇ ਤੇ ਕੁਸ ਨਾ ਕੁਸ਼ ਸਧਾਰ ਕਰੇ ਗਾ ਪੰਜਾਬ ਦਾ ਤੂੰ

  • @harfgill4266
    @harfgill4266 3 ปีที่แล้ว

    Maan Saab Assi tuhanu nive hoke vote pon nu teyaar aa sirf punjab nu tuse bacha sakdy o hor koi nai

  • @thuglife7229
    @thuglife7229 3 ปีที่แล้ว

    bhagwant maan nu CM bnao

  • @RvmHdPhotography
    @RvmHdPhotography 3 ปีที่แล้ว

    SP SINGH OBROI AGLA CM HAI PUNJAB DA

  • @gursimransingh1053
    @gursimransingh1053 3 ปีที่แล้ว

    Shame bapu ji please please

  • @hundalagritalwan3067
    @hundalagritalwan3067 3 ปีที่แล้ว

    Maan karke a woot puni

  • @bsdhaliwalbsdhaliwal8454
    @bsdhaliwalbsdhaliwal8454 3 ปีที่แล้ว +3

    ਡਰਾਮੇ ਵਾਜੀ, ਕਰਦਾ ਕੇਜਰੀਵਾਲ

  • @GagandeepSingh-tm8wx
    @GagandeepSingh-tm8wx 3 ปีที่แล้ว +1

    Sekhwa saab serf 1 vaari jeta o o v 22 election ch badal saab or langh saab karke

    • @samshersingh41
      @samshersingh41 3 ปีที่แล้ว

      ਭਗਵੰਤ ਮਾਨ ਜਿੰਦਾ ਬਾਦ

    • @GagandeepSingh-tm8wx
      @GagandeepSingh-tm8wx 3 ปีที่แล้ว +1

      @@samshersingh41 ok veer tuci aap asi akali dal majitha saab zindabad

  • @PargatSingh-iw3hg
    @PargatSingh-iw3hg 3 ปีที่แล้ว +1

    ਪੰਜਾਬ ਦਾ ਤਾਂ ਪਹਿਲਾਂ, ਜਲੂਸ ਕੱਢਿਆ ਪਿਆ ਹੁਣ ਤੂੰ ਵੀ ਗੰਦੇ ਬੰਦੇ ਚੁਣਨ ਲੱਗ ਪਿਆ ਸਾਨੂੰ ਚਾਹੀਦਾ ਭਗਵੰਤ ਮਾਨ ਨਹੀਂ ਤਾਂ ਕੇਜਰੀਵਾਲ ਤੇਰਾ ਵੀ ਪੰਜਾਬ ਵਿੱਚ ਨਿਸ਼ਾਨ ਨਹੀਂ ਲੱਬਣਾ

  • @paramjitsg4047
    @paramjitsg4047 3 ปีที่แล้ว

    Bude baba nojwana nu muhre auon deo

  • @kabaddiupdate1854
    @kabaddiupdate1854 3 ปีที่แล้ว

    Kawaa wale party

  • @UsRandhawa
    @UsRandhawa 3 ปีที่แล้ว +1

    Ena leaderan da koi dharm nhi .....yrrr

  • @gurdeeppannu4387
    @gurdeeppannu4387 3 ปีที่แล้ว

    Aap khatam .jae ehu jae leader rl gae

  • @kalergurtpreet2789
    @kalergurtpreet2789 3 ปีที่แล้ว +1

    ਫੁੱਲਾਂ ਮੁਰਜਾ ਨਾ ਤੈਨੂੰ ਪਾਣੀ ਅਸ਼ੀ ਪਾਵਾ ਗੇ

  • @gursimransingh1053
    @gursimransingh1053 3 ปีที่แล้ว

    Shame

  • @gursimransingh1053
    @gursimransingh1053 3 ปีที่แล้ว

    Shame shame shame tusi visa Apne Ghar Karo ji please bapu ji baman chalak Banda hunda ji Sade Sahib jade vee sahid bramin nai kitay see bapu ji please please please please please please

  • @amandeepgill6316
    @amandeepgill6316 3 ปีที่แล้ว +1

    ਦੇਖਿਓ ਕੀਤੇ ਬੇੜਾ ਗਰਕ ਨਾ ਕਰ ਲਿਓ ਇਹਨਾਂ ਤੋ ਪੰਜਾਬੀ ਕਿ ਆਸ ਰੱਖਣ ਗੇ ਜਿਹਨੀ ਅਕਲੀਆ ਵਿੱਚ ਰਹਿ ਕੇ ਸਨ ਕੁਜ ਕਰਵਾਇਆ ਪਰ ਸੀ ਵੀ ਨਹੀਂ ਕੀਤੀ

  • @gursimransingh1053
    @gursimransingh1053 3 ปีที่แล้ว

    Sant ji Dee gall yad Rakho ji please please Bach joo ji sharm Karo ji kee Karu gaa kagriwall tare Ghar aa Gaia tuu Khush hoo Gaia ji Sikh nuu honslha guru daa hunda ji shame shame shame

  • @sonnysharma3806
    @sonnysharma3806 3 ปีที่แล้ว

    he beyi keytu yer

  • @sandeephans2890
    @sandeephans2890 3 ปีที่แล้ว

    😜

  • @harfgill4266
    @harfgill4266 3 ปีที่แล้ว

    Jheda bnda kadi akali ch kadi app ch ony age or v dhake khane aw maan saab ina chamcheya to bachao desh nu

  • @gursimransingh1053
    @gursimransingh1053 3 ปีที่แล้ว

    Tusi Marr gai ji jathe dart sahib ji

  • @srann007
    @srann007 3 ปีที่แล้ว

    Kejru hill gya tu, remember 2014 kive tu parchar kitta sii aam ghara de diya putt nu agge lianda javega, te ajj tu ahh kuch liya reha party vich. Ja ta tu hill gya ya panjab de lok tanu lagda beckoof ne

  • @ਮੰਨੂਗੁਰਦਾਸਪੁਰ
    @ਮੰਨੂਗੁਰਦਾਸਪੁਰ 3 ปีที่แล้ว

    Ehh sekhwa nalka 😂😂😂😂😂 ik warri v nahi jitteya ehh banda halka qadian to ae ehh sala darpok

  • @sonulakhowal8585
    @sonulakhowal8585 3 ปีที่แล้ว

    Eh sab juthe a sare thang

  • @gurmeetcheema7732
    @gurmeetcheema7732 3 ปีที่แล้ว

    Tare pat ge c ta pta.lain aiea Sala mrase dula

  • @hardeepsinghgill4850
    @hardeepsinghgill4850 3 ปีที่แล้ว +1

    ਸਿਰੇ ਦਾ ਚਾਵਲ ਹੈ

  • @gurjitsingh964
    @gurjitsingh964 3 ปีที่แล้ว +5

    ਭਗਵੰਤ ਮਾਨ ਸਾਹਿਬ ਦੇਖਿਓ ਕਿਤੇ ਧੋਖਾ ਨਾ ਖਾ ਜਾਇਓ ।।
    ਕੇਜਰੀਵਾਲ ਦੀ ਨੀਤ ਤੇ ਸੱਕ ਲ਼ਗਦਾ ਹੁਣ ।।
    ਇਹ ਤਹਾਨੂੰ ਮੁਖ ਮੰਤਰੀ ਨਹੀ ਬਣਾਏ ਗੇ ।।
    ਵੱਡੀ ਗੇਮ ਚਲ ਰਹੀ ਲ਼ਗਦਾ ।।
    ਵੇਖੀ ਮਾਨ ਸਾਹਿਬ ਕਿਤੇ ਪਛਤਾਵਾ ਨਾ ਪੱਲੇ ਪਵੇ ।।
    ਅੱਜ ਪੰਜਾਬ ਨੂੰ ਤੇਰੀ ਲੋੜ ਹੈ ।।
    ਪੰਜਾਬ ਨੂੰ ਤੇਰੇ ਤੇ ਮਾਨ ਹੈ ।।
    ਇਹ ਬੰਦੇ ਤੇਰਾ ਇਸਤੇਮਾਲ ਨਾ ਕਰ ਜਾਣ ।।
    ਧਿਆਨ ਰੱਖਣਾ ।।
    ਜੋ ਤੁਸੀਂ ਪੰਜਾਬ ਲਈ ਕਰ ਸਕਦੇ ਹੋ ।।
    ਹੋਰ ਕਿਸੇ ਤੋ ਓਮੀਦ ਨਹੀਂ ।।
    ਲੋਕ ਤਹਾਨੂੰ ਪਸੰਦ ਕਰਦੇ ਨੇ ।।
    ਨਾ ਕੇ ਆਮ ਆਦਮੀ ਪਾਰਟੀ ਨੂੰ ।।