Chandumajra on Amritpal Singh Oath | ਐਮਰਜੰਸੀ ਤੋਂ ਬਾਅਦ ਅੱਜ ਫ਼ਿਰ ਲੋਕਰਾਜ ਦਾ ਕਤਲ ਹੋਇਆ | N18S

แชร์
ฝัง
  • เผยแพร่เมื่อ 4 ต.ค. 2024
  • Chandumajra on Amritpal Singh Oath | ਐਮਰਜੰਸੀ ਤੋਂ ਬਾਅਦ ਅੱਜ ਫ਼ਿਰ ਲੋਕਰਾਜ ਦਾ ਕਤਲ ਹੋਇਆ | N18S
    #premsinghchandumajra #sukhbirsinghbadal #news18punjab #sad #nsa
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 66

  • @butasingh4607
    @butasingh4607 2 หลายเดือนก่อน +6

    ਬਿਲਕੁਲ ਸਹੀ ਵਿਚਾਰ ਧੰਨਵਾਦ

  • @gurmeetsinghgurmeetsingh2599
    @gurmeetsinghgurmeetsingh2599 3 หลายเดือนก่อน +10

    ਇਸ ਸਭ ਕਾਸੇ ਲਈ ਬਾਦਲਾਂ ਦੀ ਹੀ ਦੇਣ ਹੈ

  • @biljeetkaur3246
    @biljeetkaur3246 3 หลายเดือนก่อน +17

    ਏਸ ਸਰਕਾਰ ਨੇ ਤਾ ਹਾਰਿਆ ਨੂੰ ਕੁਰਸੀ ਜਿੱਤ ਨੂੰ ਜੇਲ ਤਾਹੀ ਤਾ ਮੁਰਦਾਬਾਦ ਸਰਕਾਰ ਹੈ

  • @RAITVCHANNEL
    @RAITVCHANNEL 2 หลายเดือนก่อน

    ਦੇਰ ਆਏ ਦਰੁਸਤ ਆਏ ਬਹੁਤ ਬਹੁਤ ਧੰਨਵਾਦ ਜੀ ਸੱਚ ਬੋਲਣ ਲਈ

  • @FreefireMax-fp9hr
    @FreefireMax-fp9hr 3 หลายเดือนก่อน +10

    ਸਿੱਖ ਰਾਜ ਆਉ ਤਾਂ ਹੀ ਪੰਜਾਬ ਬਚੂ

    • @URL2356
      @URL2356 3 หลายเดือนก่อน +1

      😂😂😂😂😂😂

    • @Pargatsarao936
      @Pargatsarao936 2 หลายเดือนก่อน

      ਬਾਂਦਰਾਂ ਹੱਸ ਕਿਊ ਰਹੀਆਂ ਕਿਊ ਤੇਰੀ ਭੈਣ ਨਵੇਂ ਦੁੱਧ ਹੋਗੀ😂😂😂

  • @navpreetsingh5309
    @navpreetsingh5309 3 หลายเดือนก่อน +5

    Sahi gal kahi

  • @kulwantkaur482
    @kulwantkaur482 3 หลายเดือนก่อน +4

    Bohat vadiya gl kiti vèer ji

  • @HarjindaraKumar
    @HarjindaraKumar 3 หลายเดือนก่อน +5

    Amrit Veer jindabad jindabad

  • @GurpreetSingh-le7vc
    @GurpreetSingh-le7vc 3 หลายเดือนก่อน +11

    ਬਿੱਲਕੁਲ ਸਹੀ ਗੱਲ ਤੁਹਾਡੀ

  • @ManjitKaur-ph3ue
    @ManjitKaur-ph3ue 3 หลายเดือนก่อน +6

    Democracy ਅਗੇ ਭਾਰਤੀ ਸਰਕਾਰ ਬਹੁਤ ਬੁਰੀ ਤਰਾਂ ਹਾਰੀ

    • @kaur2234
      @kaur2234 2 หลายเดือนก่อน +1

      Waheguru gi kà khalsa waheguru gi ki fathe ❤ tusi sahi bolia sath sach noo dita 🙏 sab da chañga hove ❤ birgi amritpal Singh khalsa gi ❤ waheguru gi ❤ mehrkregi ❤

  • @darshankaur-rb9or
    @darshankaur-rb9or 2 หลายเดือนก่อน

    ਵਜਿਗੁਰੂ ਜੀ 🙏🙏🌹🌹🌹

  • @harjinder7435
    @harjinder7435 2 หลายเดือนก่อน +2

    ਏਹ ਸਭ ਤੁਹਾਡੇ ਆਕਾਲੀਆਂ ਦੀ ਮੇਹਰਬਾਨੀ ਆ ਤੁਸੀਂ ਹੀ ਸਿੱਖਾਂ ਨਾਲ ਧੱਕਾ ਕਰਵਾਇਆ ਤਾਂ ਹੀ ਧੱਕਾ ਹੋ ਰਿਹਾ ਤੁਸੀ RSS ਦੇ ਪਿੱਠੂ ਬਣੇ ਹੋ

  • @SimarjeetSingh-w8k
    @SimarjeetSingh-w8k 3 หลายเดือนก่อน +1

    Sarder amrtpal Singh ji kalhsa mp jindabad

  • @Hello-jz6ve
    @Hello-jz6ve 3 หลายเดือนก่อน +1

    Waheguru.ji

  • @SukhwinderSingh-jg1je
    @SukhwinderSingh-jg1je 2 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤ ਜ਼ਿੰਦਾਬਾਦ 🎉🎉

  • @DelightfulRoadCar-vp8zc
    @DelightfulRoadCar-vp8zc 2 หลายเดือนก่อน +1

    ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ

  • @MissionPolarHarmony
    @MissionPolarHarmony 3 หลายเดือนก่อน +3

    ਏਹ ਸਭ ਕੁੱਝ ਅੰਮ੍ਰਿਤਪਾਲ ਸਿੰਘ ਜੀ ਦੀ ਸੁਰੱਖਿਆ ਲਈ ਕੀਤਾ ਗਿਆ ਸੀ । ਖਾਲਸਾ ਜੀ ਤੁਹਾਨੂੰ ਖੁਸ਼ ਹੋਣਾ ਚਾਹੀਦੈ । ਹਰ ਗੱਲ ਦਾ ਮੁੱਦਾ ਨਹੀਂ ਬਣਾ ਲੈਣਾ ਚਾਹੀਦਾ ।
    ਜੇਕਰ ਅੰਮ੍ਰਿਤਪਾਲ ਸਿੰਘ ਨਾਲ ਕੋਈ ਘਟਨਾ ਹੋ ਜਾਂਦੀ ਤਾਂ ਤੁਸੀ ਸਾਰੀ ਉਮਰ ਸਰਕਾਰ ਨੂੰ ਕੋਸਦੇ ਰਹਿਣਾ ਸੀ ।। ਏਸ ਲਈ ਮੇਰੀ ਬੇਨਤੀ ਹੈ ਕਿ ਸਰਕਾਰ ਦੀ ਅਲੋਚਨਾ ਕਰਨ ਤੋਂ ਪਹਿਲਾਂ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ ਦੂਰ ਦ੍ਰਿਸ਼ਟੀ ਨਾਲ ਸੋਚ ਸਮਝ ਕੇ ਬਿਆਨ ਦੇਵੋ । ਸਰਕਾਰ ਅਗਰ ਚਾਹੁੰਦੀ ਤਾਂ ਕਿਸੇ ਨਾ ਕਿਸੇ ਬਹਾਨੇ ਅੰਮ੍ਰਿਤਪਾਲ ਸਿੰਘ ਦੀ ਸੁਹ ਚੁਕਣ ਵਿੱਚ ਦੇਰੀ ਜਾਂ ਕੈਂਸਲ ਕਰ ਸਕਦੀ ਸੀ । ਪਰ ਸਰਕਾਰ ਨੇ ਨਰਮ ਦਿਲੀ ਦਿਖਾਉਦੇ ਹੋਏ ਕਰੜੇ ਸੁਰੱਖਿਆ ਦੇ ਇਨਤਜਾਮ ਕਰਕੇ ਸੁਹ ਚੁਕਣ ਦੀ ਰਸਮ ਪੂਰੀ ਕਰ ਦਿੱਤੀ ਤਾਂ ਤੁਹਾਨੂੰ ਸਰਕਾਰ ਦੀ ਤਾਰੀਫ਼ ਕਰਨੀ ਚਾਹੀਦੀ ਹੈ । ਧਨਵਾਦ ।।

  • @jasdeepsingh7745
    @jasdeepsingh7745 3 หลายเดือนก่อน +2

    Bhai Amritpal Singh Khalsa G and Bhai Sarbjit Singh Khalsa G is great great Zindabaad g g

  • @HarjindaraKumar
    @HarjindaraKumar 3 หลายเดือนก่อน +2

    Amritpal jindabad jindabad

  • @sarbjitkaur4996
    @sarbjitkaur4996 2 หลายเดือนก่อน

    Bhut vdiy

  • @inderjeetsingh7828
    @inderjeetsingh7828 2 หลายเดือนก่อน

    Chandumajra you're agaddar of sikh kom

  • @waheguruji55
    @waheguruji55 2 หลายเดือนก่อน

    ਅੰਮ੍ਰਿਤਪਾਲ ਸਿੰਘ ਖਾਲਸਾ ਜੀ 🙏🏽🙏🏽🙏🏽

  • @GurcharanSingh-pi9qm
    @GurcharanSingh-pi9qm 3 หลายเดือนก่อน +2

    SB de jimeywar tusi Ho

  • @DelightfulRoadCar-vp8zc
    @DelightfulRoadCar-vp8zc 2 หลายเดือนก่อน

    ਭਾਜਪਾ, ਆਰਐਸਐਸ ਤੇ ਪੰਜਾਬ ਦੀ ਭਗਵੰਤ ਭੰਡ ਦੀ ਸਰਕਾਰ ਮੁਰਦਾਬਾਦ

  • @kKumar-s6h
    @kKumar-s6h 2 หลายเดือนก่อน

    Guru Mehr ਕਰੇ

  • @JagjeetSingh-z8k
    @JagjeetSingh-z8k 2 หลายเดือนก่อน

    Good chandumajara Saab

  • @gurtejsingh5066
    @gurtejsingh5066 2 หลายเดือนก่อน

    The statement of Jathedar Prem Singh Chandumajra clearly stated that the behaviour of sitting Sarkar is illegal and unconstitutional.This is also accorded by Justice Retd Ranjit Singh. In case th

  • @HarjindaraKumar
    @HarjindaraKumar 3 หลายเดือนก่อน +3

    Bhagwan Punjab ka Dushman hai sikho ka

  • @HarjindaraKumar
    @HarjindaraKumar 3 หลายเดือนก่อน +2

    Bhagwant man karva de julam Amritsar per

  • @RajinderSingh-fo6er
    @RajinderSingh-fo6er 3 หลายเดือนก่อน +1

    Sardar.ji.27.nu.jwab.dena.pena

  • @kamaljitsingh5668
    @kamaljitsingh5668 2 หลายเดือนก่อน +2

    ਝਾੜੂ ਪੋਚਾ ਸਰਕਾਰ ਮੁਰਦਾਬਾਦ

  • @harbhajansuman9082
    @harbhajansuman9082 3 หลายเดือนก่อน +1

    I totally agree with mr chanudumajra that mr amritpal skngh is treated like hard crimial. He is elected mp of 1.5 million people he damands dignity and honour. He is not convicted criminal at the moment it is undeclared emergency worst than 1975. 1.5 million people are not going stay quiet.

  • @SonyJagroop-mx8wf
    @SonyJagroop-mx8wf 2 หลายเดือนก่อน +1

    ,, ਭਗਵੰਤ ਬੁੱਚੜ ਮੁਰਦਾਬਾਦ

  • @HarjindaraKumar
    @HarjindaraKumar 3 หลายเดือนก่อน +2

    Bhagwant man sikhon ka Dushman hai

  • @jpsingh4521
    @jpsingh4521 2 หลายเดือนก่อน

    Is not India a democratic republic?!

  • @jasssidhu8565
    @jasssidhu8565 2 หลายเดือนก่อน

    ਪੰਥਦੇਗਦਰਚੰਦਾਮਾਰਜਾਹਿੰਦੀਬੋਲਣਬਿਹਾਰਚੋਆਇਆ

  • @HarjindaraKumar
    @HarjindaraKumar 3 หลายเดือนก่อน +1

    Bhagwant Mann Dushman hai Punjab ka

  • @aksgill9058
    @aksgill9058 3 หลายเดือนก่อน

    BAP ਨੂੰ ਪਹਿਲਾਂ ਹੀ ਦੋਸ਼ ਮੁਕਤ ਕਰਤਾ ਈ

  • @DaljitSingh-xn9ux
    @DaljitSingh-xn9ux 3 หลายเดือนก่อน

    Mr CHANDU MAJRA
    DARE TO SPEAK STRONGLY
    AGAINST MODI DIRECTLY.

  • @HarjeetSingh-gm6lv
    @HarjeetSingh-gm6lv 3 หลายเดือนก่อน +1

    Dale ta saleyo tusi aa. Aa sab kuj panjabiya nu tuhdi deen aa

  • @SUNILKUMAR-f2i2v
    @SUNILKUMAR-f2i2v 3 หลายเดือนก่อน

    ਚੋਰ-ਚਕੇ ਲੋਕਾ ਨੇ ਜਿਤਾ ਦਿਤੇ ਸੁਖਬੀਰ ਬਾਦਲ ਸਹਿਬ ਨੇ ਅੱਜ ਮੀਡੀਆ ਨੂੰ ਦਸਿਆ

  • @DharamrajKundlas-ds2dj
    @DharamrajKundlas-ds2dj 3 หลายเดือนก่อน +1

    Bakvas

  • @jattmehkma8925
    @jattmehkma8925 3 หลายเดือนก่อน

    Right galat hoa jo hoa

  • @SinghSatnam-x6n
    @SinghSatnam-x6n 2 หลายเดือนก่อน

    Akale 000000000000000

  • @HarjindaraKumar
    @HarjindaraKumar 3 หลายเดือนก่อน

    Bhagwant Mann sab karva raha hai

  • @HarjindaraKumar
    @HarjindaraKumar 3 หลายเดือนก่อน

    Bhagwant Mann sikhon ka Dushman hai

  • @Karanvashist99
    @Karanvashist99 3 หลายเดือนก่อน

    Ae bhanda kite nu chelon krda hun sabhidan kithe ghea jo rul mile kot to oda hi hoara Aede ch bhart sarkar da koyi rol ni

  • @SardoolsinghKang
    @SardoolsinghKang 2 หลายเดือนก่อน

    ਚੰਦੂਮਾਜਰਾ ਨਾ ਕਹੋ ਇਹਨੂੰ ਚੰਦੂ ਈ ਕਹੋ ਕਰਤੂਤਾਂ ਓਹੀ ਨੇ

  • @GURPINDERSINGHDHILLON.GURPINDE
    @GURPINDERSINGHDHILLON.GURPINDE 2 หลายเดือนก่อน +2

    ਤੈਨੂੰ ਤਾਂ ਸੁਣਨ ਨੂੰ ਵੀ ਦਿਲ ਨਹੀਂ ਕਰਦਾ,

  • @bhupindersingh4084
    @bhupindersingh4084 2 หลายเดือนก่อน

    ਕਿਸ।ਨਾਲ।ਖੜੈ।ਤੂੰ।ਗਦਾਰਾਪਹਿਲਾ।ਸੰਤਾਨਾਲ।ਧੋਖਾ।ਦੇ।ਕੇ।ਹੂਣ।ਤੂੰ।ਇਸਨੂੰ।ਧੋਖਾ।ਦੇ।ਦਵਰਾ।ਗਦਾਰੀ।ਕਰੇਗਾ।

  • @barjindersingh5514
    @barjindersingh5514 3 หลายเดือนก่อน +1

    Tu shagan pauna c 😂😂😂

  • @BabuSingh-tq5ky
    @BabuSingh-tq5ky 3 หลายเดือนก่อน +4

    ਸਿੱਖ ਰਾਜ ਆਉ ਤਾਂ ਹੀ ਪੰਜਾਬ ਬਚੂ