- 17
- 296 093
HM TV
India
เข้าร่วมเมื่อ 10 ธ.ค. 2024
ਖਾੜਕੂ ਜਥੇਬੰਦੀਆਂ ਨੇ ਅਖਬਾਰਾਂ ਨੂੰ ਦਿੱਤੇ ਸੀ ਧਾਮੀ ਬਾਰੇ ਬਿਆਨ | Adv Harjinder Singh Dhami | SGPC | Makhu
ਸਵੇਰ ਹੁੰਦਿਆਂ ਹੀ ਮਖੂ ਨੇ ਕਰ ਦਿੱਤੇ SGPC ਪ੍ਰਧਾਨ ਧਾਮੀ ਦੇ ਖੁਲਾਸੇ ||
ਖਾੜਕੂ ਜਥੇਬੰਦੀਆਂ ਨੇ ਵੀ ਅਖਬਾਰਾਂ ਨੂੰ ਦਿੱਤੇ ਸੀ ਧਾਮੀ ਬਾਰੇ ਬਿਆਨ ||
ਬੀਬੀ ਜਗੀਰ ਕੌਰ ਦੇ ਬਿਆਨਾਂ ਤੇ ਵੀ ਤੱਤਾ ਹੋਇਆ ਮਖੂ ||
#harjindersinghdhami #bibijagirkaur #harpreetsinghmakhu #sgpc
Bibi Jagir Kaur | Adv Harjinder Singh Dhami | Harpreet Singh Makhu | Makhu | SGPC | Akali Dal | Badal | Akal takht | Jathedar |
ਖਾੜਕੂ ਜਥੇਬੰਦੀਆਂ ਨੇ ਵੀ ਅਖਬਾਰਾਂ ਨੂੰ ਦਿੱਤੇ ਸੀ ਧਾਮੀ ਬਾਰੇ ਬਿਆਨ ||
ਬੀਬੀ ਜਗੀਰ ਕੌਰ ਦੇ ਬਿਆਨਾਂ ਤੇ ਵੀ ਤੱਤਾ ਹੋਇਆ ਮਖੂ ||
#harjindersinghdhami #bibijagirkaur #harpreetsinghmakhu #sgpc
Bibi Jagir Kaur | Adv Harjinder Singh Dhami | Harpreet Singh Makhu | Makhu | SGPC | Akali Dal | Badal | Akal takht | Jathedar |
มุมมอง: 7 854
วีดีโอ
ਬਾਪੂ ਕਰਦਾ ਸੀ ਮਰਣ ਦੀਆਂ ਗੱਲਾਂ | ਮਖੂ ਨੇ ਛੇੜ ਲਈਆਂ ਵਿਆਹ ਦੀਆਂ ਗੱਲਾਂ | ਫਿਰ ਵੇਖੋ ਕੈਸਾ ਮਾਹੌਲ ਭਖਿਆ | Makhu
มุมมอง 6K17 วันที่ผ่านมา
ਬਾਪੂ ਕਰਦਾ ਸੀ ਮਰਣ ਦੀਆਂ ਗੱਲਾਂ || ਮਖੂ ਨੇ ਛੇੜ ਲਈਆਂ ਵਿਆਹ ਦੀਆਂ ਗੱਲਾਂ || ਫਿਰ ਵੇਖੋ ਕੈਸਾ ਮਾਹੌਲ ਭਖਿਆ ||
Haryana ਨੇ Punjab ਤੋਂ ਅੱਡ ਹੋ ਖਾਧਾ ਘਾਟਾ | ਹਰਿਆਣਵੀ ਵੀਰਾਂ ਦਾ ਮੋਰਚੇ 'ਚੋਂ ਵੱਡਾ ਦਾਅਵਾ | Makhu | Dallewal
มุมมอง 3.9K18 วันที่ผ่านมา
ਹਰਿਆਣਾ ਨੇ ਪੰਜਾਬ ਤੋਂ ਅੱਡ ਹੋਕੇ ਖਾਧਾ ਵੱਡਾ ਘਾਟਾ ਹਰਿਆਣਵੀ ਵੀਰਾਂ ਦਾ ਮੋਰਚੇ ਵਿੱਚੋਂ ਵੱਡਾ ਦਾਅਵਾ ਕਹਿੰਦੇ ਜੇ ਹੁਣ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ?? #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਖਨੌਰੀ ਬਾਰਡਰ ਤੇ ਮਖੂ ਨੇ ਘੇਰਕੇ ਪੁੱਛੇ ਸਵਾਲ | ਕਹਿੰਦੇ ਬਾਈ ਸਾਡੇ ਸਵਾਲਾਂ ਦੇ ਜਵਾਬ ਦੇਕੇ ਜਾਵੀਂ | Makhu | Farmers
มุมมอง 44K19 วันที่ผ่านมา
ਖਨੌਰੀ ਬਾਰਡਰ ਤੇ ਮਖੂ ਨੇ ਘੇਰਕੇ ਪੁੱਛੇ ਸਵਾਲ || ਕਹਿੰਦੇ ਬਾਈ ਸਾਡੇ ਸਵਾਲਾਂ ਦੇ ਜਵਾਬ ਦੇਕੇ ਜਾਵੀਂ || ਬੁਰਕੀ ਖਾਂਦੇ ਮਖੂ ਨੇ ਦਿੱਤੇ ਜਵਾਬ || #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਤੜਕੇ ਮੋਰਚੇ ਵਿੱਚ ਕਿਉਂ ਪੈ ਗਿਆ ਰੌਲਾ ? ਸਿੰਘਾਂ ਨੇ ਸਾਜਿਸ਼ ਨੂੰ ਕਿਵੇਂ ਕੀਤਾ ਨਾਕਾਮ ? Jagjit Singh Dallewal |
มุมมอง 27K19 วันที่ผ่านมา
ਤੜਕੇ ਮੋਰਚੇ ਵਿੱਚ ਕਿਉਂ ਪੈ ਗਿਆ ਰੌਲਾ ?? ਸਿੰਘਾਂ ਨੇ ਸਾਜਿਸ਼ ਨੂੰ ਕਿਵੇਂ ਕੀਤਾ ਨਾਕਾਮ ?? ਕੌਣ ਕਰਨਾ ਚਾਹੁੰਦਾ ਹੈ ਮੋਰਚੇ ਨੂੰ ਤਾਰ ਤਾਰ ?? #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਖਨੌਰੀ ਬਾਰਡਰ ਤੇ ਬੁੱਢੇ ਹੋ ਜਾਂਦੇ ਨੇ ਜਵਾਨ ਕਾਹਦੀਆਂ ਖਾਂਦੇ ਨੇ ਗੋਲੀਆਂ ?? Jagjit Singh Dallewal | Makhu |
มุมมอง 3K20 วันที่ผ่านมา
ਖਨੌਰੀ ਬਾਰਡਰ ਤੇ ਬੁੱਢੇ ਹੋ ਜਾਂਦੇ ਨੇ ਜਵਾਨ ਕਾਹਦੀਆਂ ਖਾਂਦੇ ਨੇ ਗੋਲੀਆਂ ?? ਬਾਰਡਰ ਤੇ ਬਜ਼ੁਰਗਾਂ ਨਾਲ ਦਿਲ ਦੀਆਂ ਗੱਲਾਂ #dallewal #farmersprotest #harpreetsinghmakhu ਖਨੌਰੀ ਬਾਰਡਰ ਤੇ ਬੁੱਢੇ ਹੋ ਜਾਂਦੇ ਨੇ ਜਵਾਨ ਕਾਹਦੀਆਂ ਖਾਂਦੇ ਨੇ ਗੋਲੀਆਂ ?? Jagjit Singh Dallewal | Farmers | Kisan | Farmers protest | harpreet singh makhu
ਡੱਲੇਵਾਲ ਨੇ ਦੇਗ ਛਕਣ ਤੋਂ ਵੀ ਕੀਤਾ ਇਨਕਾਰ | ਉਸਨੂੰ ਸੰਘਰਸ਼ ਦਾ ਵੱਡਾ ਦੁਸ਼ਮਣ ਸਮਝੋ | Harpreet Singh Makhu | Khosa
มุมมอง 65K21 วันที่ผ่านมา
ਡੱਲੇਵਾਲ ਨੇ ਦੇਗ ਛਕਣ ਤੋਂ ਵੀ ਕੀਤਾ ਇਨਕਾਰ || ਜਿਹੜਾ ਡੱਲੇਵਾਲ ਨੂੰ ਬਚਾਉਣ ਦੀ ਗੱਲ ਕਰਦਾ || ਉਸਨੂੰ ਸੰਘਰਸ਼ ਦਾ ਵੱਡਾ ਦੁਸ਼ਮਣ ਸਮਝੋ || #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਕੌਣ ਤੁੜਵਾਊ Dallewal ਦਾ ਮਰਨ ਵਰਤ ? ਵਾਟਰ ਕੈਨਨ ਵਾਲੇ ਨਵਦੀਪ ਦੇ ਵੱਡੇ ਖੁਲਾਸੇ | Makhu | HM TV | Farmers |
มุมมอง 42K21 วันที่ผ่านมา
ਕੌਣ ਤੁੜਵਾਊ ਡੱਲੇਵਾਲ ਦਾ ਮਰਨ ਵਰਤ ? ਵਾਟਰ ਕੈਨਨ ਵਾਲੇ ਨਵਦੀਪ ਦੇ ਵੱਡੇ ਖੁਲਾਸੇ || #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਡੱਲੇਵਾਲ ਨੂੰ ਮਿਲਕੇ ਮੇਰਾ ਮਨ ਹੋ ਗਿਆ ਭਾਵੁਕ | ਰਵਿੰਦਰ ਗਰੇਵਾਲ ਨੇ ਦੱਸੀਆਂ ਅੰਦਰਲੀਆਂ ਗੱਲਾਂ | Makhu | HM TV |
มุมมอง 7K21 วันที่ผ่านมา
ਤਿਲ ਤਿਲ ਕਰਕੇ ਮਰਨਾ ਬੜਾ ਔਖਾ || ਡੱਲੇਵਾਲ ਨੂੰ ਮਿਲਕੇ ਮੇਰਾ ਮਨ ਹੋ ਗਿਆ ਭਾਵੁਕ || ਰਵਿੰਦਰ ਗਰੇਵਾਲ ਨੇ ਦੱਸੀਆਂ ਅੰਦਰਲੀਆਂ ਗੱਲਾਂ || #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਕਹਿੰਦੇ ਡੱਲੇਵਾਲ ਲੋਕਾਂ ਦੇ ਪੁੱਤ ਮਰਵਾਊ | ਡੱਲੇਵਾਲ ਕਹਿੰਦਾ ਆਪ ਮਰੂੰ ਲੋਕਾਂ ਦੇ ਪੁੱਤ ਬਚਾਊਂ | Makhu |
มุมมอง 25K23 วันที่ผ่านมา
ਕਹਿੰਦੇ ਡੱਲੇਵਾਲ ਲੋਕਾਂ ਦੇ ਪੁੱਤ ਮਰਵਾਊ || ਡੱਲੇਵਾਲ ਕਹਿੰਦਾ ਆਪ ਮਰੂੰ ਲੋਕਾਂ ਦੇ ਪੁੱਤ ਬਚਾਊਂ || #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਸਰਕਾਰ ਕਹਿੰਦੀ ਟਰੈਕਟਰ ਖੇਤ ਵਿੱਚ ਚੱਲੂ ਸੜਕਾਂ ਤੇ ਨਹੀਂ | ਅੱਗੋਂ ਹਰਿਆਣਵੀ ਨੇ ਦਿੱਤੀ ਐਸੀ ਦਲੀਲ | Makhu | Dallewal
มุมมอง 2.1K23 วันที่ผ่านมา
ਸਰਕਾਰ ਕਹਿੰਦੀ ਟਰੈਕਟਰ ਖੇਤ ਵਿੱਚ ਚੱਲੂ ਸੜਕਾਂ ਤੇ ਨਹੀਂ ਅੱਗੋਂ ਹਰਿਆਣਵੀ ਨੇ ਦਿੱਤੀ ਐਸੀ ਦਲੀਲ || #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਵੱਡੇ ਕਿਸਾਨ ਆਗੂ ਨੇ ਲਾਏ ਡੱਲੇਵਾਲ ਦੇ ਪੈਰੀਂ ਹੱਥ | ਕਹਿੰਦਾ ਉਮਰ ਮੇਰੀ ਵੱਡੀ ਹੈ ਪਰ ਸਿਦਕ ਤੇਰਾ ਵੱਡਾ | Makhu
มุมมอง 51K23 วันที่ผ่านมา
ਵੱਡੇ ਕਿਸਾਨ ਆਗੂ ਨੇ ਲਾਏ ਡੱਲੇਵਾਲ ਦੇ ਪੈਰੀਂ ਹੱਥ || ਕਹਿੰਦਾ ਉਮਰ ਮੇਰੀ ਵੱਡੀ ਹੈ ਪਰ ਸਿਦਕ ਤੇਰਾ ਵੱਡਾ || ਹੁਣ ਭਖਿਆ ਪੂਰਾ ਮੋਰਚਾ || #jagjitsinghdallewal #harpreetsinghmakhu #farmersprotest || jagjit singh dallewal , harpreet singh makhu , makhu , kisan , farmers , farmer , farmers protest , farmers news , dallewal health , dallewal news , makhu interview , makhu katha , ||
ਮਖੂ ਤੇ ਕਾਮਰੇਡ ਵਿਚਕਾਰ ਫਿਰ ਫਸੀ ਗਰਾਰੀ | "ਸਿੰਘ" ਤੋਂ ਨਫਰਤ ਕਿਉੰ ?? Harpreet Singh Makhu
มุมมอง 1.5Kหลายเดือนก่อน
ਮਖੂ ਤੇ ਕਾਮਰੇਡ ਵਿਚਕਾਰ ਫਿਰ ਫਸੀ ਗਰਾਰੀ ਗਦਰੀ ਬਾਬਿਆਂ ਦੇ ਨਾਮ ਨਾਲ ਤਾਂ ਸਿੰਘ ਲੱਗਦਾ ਸੀ ਪਰ ਵਾਰਿਸ ਅਖਵਾਉਣ ਵਾਲਿਆਂ ਨੂੰ ਸਿੰਘ ਤੋਂ ਨਫਰਤ ਕਿਉੰ ??
ਲੁਧਿਆਣਾ ਦੇ ਦਿਲ ਵਿੱਚ ਵੱਸਿਆ ਐਸਾ ਹਸਪਤਾਲ || ਜਿੱਥੇ ਮਰੀਜ ਕੋਲੋਂ ਪੈਸੇ ਘੱਟ ਤੇ ਅਸੀਸਾਂ ਜਿਆਦਾ ਲੈਂਦੇ ਨੇ | Makhu
มุมมอง 398หลายเดือนก่อน
ਲੁਧਿਆਣਾ ਦੇ ਦਿਲ ਵਿੱਚ ਵੱਸਿਆ ਐਸਾ ਹਸਪਤਾਲ ਜਿੱਥੇ ਮਰੀਜ ਕੋਲੋਂ ਪੈਸੇ ਘੱਟ ਤੇ ਅਸੀਸਾਂ ਜਿਆਦਾ ਲੈਂਦੇ ਨੇ
ਜਦੋਂ ਕਾਮਰੇਡ ਤੇ ਸਿੱਖ ਪ੍ਰਚਾਰਕ ਹੋਏ ਆਹਮੋ ਸਾਹਮਣੇ | ਵੈਸੇ ਕੰਮ ਦਲੀਲਾਂ ਨਾਲ ਹੀ ਚੱਲਿਆ | Harpreet Singh Makhu
มุมมอง 436หลายเดือนก่อน
ਜਦੋਂ ਕਾਮਰੇਡ ਤੇ ਸਿੱ ਪ੍ਰਚਾਰਕ ਹੋਏ ਆਹਮੋ ਸਾਹਮਣੇ || ਵੈਸੇ ਕੰਮ ਦਲੀਲਾਂ ਨਾਲ ਹੀ ਚੱਲਿਆ || Harpreet Singh Makhu #harpreetsinghmakhu #makhu #makhuinterview
😅
ਸਹੀ ਕਿਹਾ ਵੀਰ ਜੀ
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਗਜੀਤ ਸਿੰਘ ਡਲੇਵਾਲ ਵੀਰ ਜੀ ਜਿੰਦਾਬਾਦ
ਕਿਸਾਨ ਵੀਰ ਮਜਦੂਰ
ਬਾਪੂ ਤੈਨੂੰ ਵੀ ਪ੍ਰਣਾਮ।
❤Waheguru ji
😂😂😂😂😂😂😂😂onu langer ta khan do video fer bna leyo koi hall nai loka da
Maafi de deke asin kithe aa gaye.Seva uper ki shak nahi? Bhole hona theek hai per koi taan hud hoyu.Pradhan di nazar wich pradhan te uperon istri kuchh nahi fir aapan kithe hain?.Ki ih SIKH we hain? .Makhu Saab diplomacy te kayarta alag hundiyan han gor karo.Dono hath wich laddoo rakhan nu journalism kahna aam gal hai.jaihind.
ਮੱਖੂ ਲੱਗਦਾ ਤੈਨੂੰ ਵੀ ਬੁਰਕੀ ਖਾਂਣ ਨੂੰ ਮਿਲਗੀ ਜਿਹੜੇ ਲੋਕ ਅੱਜ ਵੀ ਬਾਦਲ ਪਰਿਵਾਰ ਦੇ ਨਾਲ ਖੜੇ ਨੇ ਉਹ ਸਿੱਖੀ ਭੇਸ ਵਿੱਚ ਬਹਿਰੂਪੀਏ ਬੈਠੇ ਨੇ
ਬਾਦਲਾਂ da chamcha ਹੈ dhami & ਮੱਖੂ ਵੀ ਇਹ ਨੂੰ ਹੁਣ darbar ਸਾਹਿਬ ਤੋਂ
Ye fudu bnda hai navdeep inko to paisa to bhar se arha hai ye kuch b kar skte hai
Zamin to sab jgha hai kya tere pas he hai msp jab ho gai 250 kilo atta ho jayega
Makhu sahib chir da Sikh kaum nu apas vich ladda k ap di dukan chala raha. Edi motive te stand ki hai jaroor samjo.
Makhu Saah very well explained
ਮੱਖੂ ਨੇ ਵੀ ਕਿਸੇ ਲਾਲਚ ਵੱਸ ਹੋ ਕੇ ਸਿਰ ਵਿੱਚ ਖੇਹ ਪਵਾ ਹੀ ਲਈ,
ਮੱਖੂ ਸਾਹਬ, ਸੌ 💯ਪਰਸੈਂਟ ਕੁਮੈਂਟ ਈ ਵਿਰੋਧ ਚ ਨੇ। ਅੱਧੇ ਤਾਂ ਕਹਿੰਦੇ ਬਾਦਲਾਂ ਨਾਲ ਮਿਲ ਗਿਆ। ਮੇਰਾ ਬਾਈ ਇਹ ਗੱਲ ਵੀ ਕਲੀਅਰ ਕਰਦੀਂ ਕਿਸੇ ਵੀਡੀਓ ਚ, ਜੇ ਇਹ ਗੱਲ ਸੱਚੀ ਹੋਈ, ਫੇਰ ਲੰਘੀਏ ਤੇਰੇ ਚੈਨਲ ਤੋਂ ਪਾਸੇ ਦੀ
ਹੋਰ ਹੋਰ, ਕੱੱਲ੍ਹ ਨੂੰ ਜਿਹੜੇ ਨੇ ਸੌ ਬੰਦਾ ਬਚਾਇਆ ਹੋਵੇ ਉਹਨੂੰ ਇੱਕ ਕਤਲ ਵੀ ਮਾਫ ਕਰ ਦਿਓ। ਵੇਖਣਾ ਪਵੇਗਾ ਗੁਣ ਜਿਆਦੇ ਨੇ ਕਿ ਔਗੁਣ ਜਿਆਦੇ ਨੇ। ਗੱਲ ਹੋਈ ਨੂੰ ਮਹੀਨਾ ਹੋ ਗਿਆ, ਹੁਣ ਆਪਾਂ ਉਹਦੇ ਵਕੀਲ ਬਣ ਜਾਨੇ ਆਂ
ਕਣਕ ਝੋਨਾ ਏਕ ਵਾਰ ਨਾ ਬੀਜੋ
ਮੱਖੂ ਵੀ ਚਮਚਾਗਿਰੀ ਕਰਦਾ ਵੀ ਧਾਮੀ ਤੋਂ ਗੱਫਾ ਭਾਲਦਾ
ਭੁੱਲ ਗਿਆਂ ਇਸ ਬੰਦੇ ਦੀ ਕਰਾਈ ਤੇਰੇ ਯਾਰ ਦੀ ਖੋਸੇ ਦੀ ਕੁੱਟਮਾਰ ੍ਗਦ੍ਹਦਾ ਗਦਾਰਾ
ਮਾਫ਼ੀ ਤਾਂ ਸੁਖਬੀਰ ਵੀ ਮੰਗ ਚੁਕੇਆ ਫਿਰ ਕਿਉਂ ਸਜ਼ਾ ਮਿਲੀ
ਮੱਖੂ ਨੂੰ ਵੀ ਰੱਬ ਭੁਲਾ ਹੋਇਆ ਹੈ ਕਮਿਸ਼ਨ ਏਜੰਟਾਂ ਵਾਲੀ ਅੰਗਰੇਜ਼ੀ ਬੋਲ ਰਿਹਾ ਹੈ
Makhu ji Dhami sahib is a great Sikh and a great personality
ਪਾਸਾ ਹੀ ਪਲਟਗੇ ,ਮਖ਼ੂ ਜੀ ਕੀ ਹੋਗਿਆ ਤੁਹਾਨੂੰ ?
The only solution of this is that remove Sukhbir Singh and Dhami sahib from their post appoint some retired army officer.In place of Dhami, S. Bhaur sahib be appointed SGPC President
Mahku ki narin singh ve dhami vordi se
ਮਖੂ ਨੂੰ ਵਲਟੋਹਾ ਹੀ ਠੀਕ ਕਰੇਗਾ ਇਹਨੀਂ ਸਫਾਈ ਦੇਈ ਜਾਨਾਂ ਮੱਖੂ ਤੈਨੂੰ ਰਤਾ ਸਰਮ ਨਹੀਂ ਆਉਂਦੀ ਮੁੱਖੂ ਤੇਰੀਆਂ ਗੱਲਾਂ ਦਾ ਕੋਈ ਡੂੰਘੇ ਰਾਜ ਏ
ਗੁਣ ਭਾਂਵੇ ਬਹੁਤ ਨੇ ਪਰ ਔਗੁਣ ਇਕ ਹੀ ਬਹੁਤ ਵੱਡਾ ਹੈ, ਬਾਦਲਾਂ ਦੀ ਚੁਮਚਾਗਿਰੀ
ਹਾਂ😅, ਸਹੀ ਗੱਲ ਆ, ਆਏਂ ਤਾਂ ਕੱਲ ਨੂੰ ਕਹੂਗਾ ਇਹਨੇ ਸੌ ਬੰਦਾ ਬਚਾਇਆ, ਫ਼ੇਰ ਕੀ ਹੋਇਆ ਜੇ ਇੱਕ ਕਤਲ ਕਰਤਾ
ਮਖੂ ਨੂੰ ਸਾ਼ਇਦ ਹੁਣ ਕਥਾ ਕਰਨ ਦਾ ਸਮਾ ਮਿਲ ਜਾਵੇਗਾ ਸ੍ਰੋਮਣੀ ਕਮੇਟੀ ਵਲੋ
ਉਹ ਭਾਈ ਹੁਕਮਨਾਮਾ ਲਾਗੂ ਕਿਉ ਨਹੀ ਕਰਵਾਉਦਾ ਹੁਣ ਤਾ ਬਾਦਲਾ ਤੋ ਇੰਚ ਪਾਸੇ ਨਹੀ ਜਾਦਾ
ਲਗਦਾ ਮਖ਼ੂ ਨੂੰ ਵੀਂ ਗੱਫਾ ਮਿਲ ਗਿਆ ਲਗਦਾ ਹੈ
ਮੁੰਡੇ ਇਸ ਦੋਨੋ ਮੁੰਡੇ ਸਿਰ ਤੋਂ ਮੋਨੇ ਨੇ,,,,,ਇਸ ਦਾ ਕਦੀ ਕੋਈ ਸਟੈਡ ਨਹੀਂ ਰਿਹਾ ਹੁਣ,,,, 😹😹😭😭
Makhuu saab ajj pta laga tusi 100% fuddu te galt bande ho
ਮਖੂ ਸਾਹਿਬ ਜੀ ਕਿਧਰ ਨੂੰ ਤੁਰ ਪਏ ਜੇ, ਇਸ ਧਾਮੀ ਨੇ ਐਸ ਜੀ ਪੀ ਸੀ ਵਿੱਚ ਭਾਈ ਨਰਾਇਣ ਸਿੰਘ ਚੌੜਾ ਜੀ ਨੂੰ ਪੰਥ ਵਿੱਚੋਂ ਛੇਕਣ ਦਾ ਮਤਾ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕਿਓਂ ਦਿੱਤਾ,ਜੇ ਓਹ ਮਤਾ ਸਹੀ ਸੀ ਤਾਂ ਫਿਰ ਹੁਣ ਓਹ ਮਤਾ ਵਾਪਸ ਕਿਉਂ ਲਿਆ, ਹੁਣ ਤੇਰੇ ਸਣੇ ਇਹ ਸਾਰੇ ਸੁਖਬੀਰ ਬਾਦਲ ਦੇ ਪਾਲਤੂ ਬਣ ਗਏ ਜੇ
22 sahib makhu chir da Sikh nu Sikh naal ladda k dukan chala raha. Eda de di motive samjo, eda stand ki hai samjo.
ਮਖੂ'ਸਹਿਬ'ਤੇਰੇ'ਤੇ'ਇਨਾਭਰੋਸਾ'ਸੀ'ਅਸੀ'ਤੇਰੇ'ਪਰੋਗਰਾਮ'ਛਪੈਛਲ'ਮੈ'ਵੈਖ'ਦਾਸੀਤੋ'ਲੋਕਾ'ਨੂੰ'ਦਾਸਦਾਸੀਮਖੂ'ਬੋਹਤ'ਹੀ'ਵਧੀਆ'ਪਰੋ'ਗਰਾਮ'ਪੈਛ'ਕਰਦਾ'ਮਖੂ'ਸਾਹਿਬ'ਮਾਫੀ'ਤਾਸਖਬੀਰ'ਨੇ'ਵੀਮੰਗ ਲਾਈ'ਏ'ਊਸ'ਦੇ ਹਕ'ਵਿਚ'ਲਿਖ'ਦੇ'ਤੇਰੇ'ਯੇ'ਸਾਨੂਇਨਾਯਕੀਨ ਨਹੀ'ਸੀਇਨਾ'ਹੇਠਾ'ਡੇਗ'ਜਾਵੈ'ਗਿ
❤❤
ਮੱਖੂ ਸਾਬ ਜੀ ਤੁਹਾਨੂੰ ਇੱਕ ਬਾਹਰਲਾ ਪੱਖ ਹੀ ਦਿਖਦਾ ਹੈ, ਅਸਲ ਸਚਾਈ ਤੋਂ ਤੁਸੀਂ ਵੀ ਕੋਹਾਂ ਦੂਰ ਹੋ ਜੀ, ਉਸ ਸਮੇਂ ਵਿੱਚ ਬਹੁਤ ਕੁਝ ਖਾੜਕੂ ਸਿੰਘਾਂ ਨੂੰ ਬਾਅਦ ਵਿੱਚ ਪਤਾ ਲੱਗਾ ਜੀ, ਅੱਜ ਵੀ ਕਾਫੀ ਸਿੰਘ ਧਾਮੀ ਦੇ ਕੀਤੇ ਮਾੜੇ ਕਰਮਾਂ ਦੇ ਗਵਾਹ ਵਿਦੇਸ਼ਾਂ ਵਿੱਚ ਬੈਠੇ ਹਨ, ਕੀ ਧਾਮੀ ਲਿਫਾਫੇ ਵਿੱਚੋਂ ਨਿਕਲੇ ਦਾ ਮੁੱਲ ਤਾਰਨ ਲਈ ਪੰਥ ਦਾ ਘਾਣ ਕਰਨ ਵਾਲੇ ਸੁੱਖੇ ਅਮਲੀ ਉੱਪਰ ਗੋਲੀ ਚਲਾਉਣ ਵਾਲੇ ਸੂਰਮੇ ਕੌਮ ਦੇ ਹੀਰੇ ਭਾਈ ਨਰਾਇਣ ਸਿੰਘ ਜੀ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕਰਕੇ ਕੀ ਗਦਾਰ ਏ ਕੌਮ ਦੁਸ਼ਟ ਬਾਦਲ ਦੀਆਂ ਜੁੱਤੀਆਂ ਨਹੀਂ ਝਾੜ ਰਿਹਾ ਸੀ!
ਇਹ ਨਵਾ ਚਮਚਾਗਿਰੀ ਇਸ ਕਰਕੇ ਕਰ ਰਿਹਾ ਹੈ ਕਿ,,,,,ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਤੋਂ ਇਸ ਨੂੰ ਬੋਲਣ ਨਹੀਂ ਦਿੰਦੇ,,,,,ਇਸ ਨੇ ਤੇ 😭😭😭😭😭 ਮਾਰਨੇ,,,,
ਮੱਖੂ ਸਾਹਿਬ ਇਹ ਜਸਟੀਫਿਕੇਸਨ ਠੀਕ ਨਹੀਂ।ਇਕੱਲੀ ਗਾਲ ਹੀ ਨਹੀਂ ਜ਼ੋ ਰੋਲ ਅਕਾਲੀ ਦਲ ਵਾਰੇ ਕੀਤਾ ਧਾਮੀ ਸਾਹਿਬ ਨੇ ਕੀ ਉਹ ਵੀ ਠੀਕ ਨਹੀਂ ਹੈ।
ਮੱਖੂ ਤੈਨੂੰ ਧਾਮੀ ਤੇ ਕੀਤਾ ਐਕਸ਼ਨ ਜਲਦੀ ਲੱਗਦਾ ਤਾ ਜੋ ਧਾਮੀ ਨੇ ਜਥੇਦਾਰ ਤੇ ਨੌ ਸਾਲ ਪੁਰਾਣੇ ਕੇਸ ਚੋ ਜਲਦੀ ਨੀ ਕੀਤੀ ਉਹ ਵੀ ਦੋ ਦੰਸਬਰ ਤੋ ਬਾਅਦ ਮੱਖੂ ਜਥੇਦਾਰ ਦੀ ਸਾਲੀ ਦਾ18 ,ਸਾਲ ਕੇਸ ਚਲੇ ਤੇਨੌ ਸਾਲ ਪਹਿਲੇ ਤਲਾਕ ਹੋ ਗਿਆ ਤੇ ਅੱਜ ਨੌ ਸਾਲ ਬਾਅਦ ਮਟਿੰਗ ਕਰ ਕਿ ਕਰਵਾਈ ਕਰ ਰਿਹਾ ਤੇ ਉਸ ਲੜਕੀ ਦਾ ਦੁਬਾਰਾ ਵੱਸਦੇ ਘਰ ਨੂੰ ੳੱਜੜ ਰਿਹਾ ਉਹ ਵੀ ਦੋ ਦੰਸਬਰ ਤੋ ਬਾਅਦ ਕਿੳ ਜਦ ਜਥੇਦਾਰ ਕਿੳ ਰੱਖੇ
ਹਾਂ ਜੀ ਬਿੱਲ ਕੁੱਲ ਪੰਗਤ ਵਿੱਚ ਸ਼ਕਦੇ ਨੇ ਲੰਗਰ ਪਰ ਪ੍ਰਸ਼ਾਦਾ ਸੰਗਤ ਵਾਲਾ ਨਹੀਂ ਹੁੰਦਾ ਔਹ ਸਪੈਸ਼ਲ ਹੁੰਦਾ ਹੈ ਸਬ ਡਰਾਮੇ ਨੇ ਲਗਦਾ ਮੱਖੂ ਜੀ ਨੂੰ ਵੀ ਅਸ਼ੀਰਵਾਦ ਮਿਲ਼ ਗਿਆ ਹੈ ਮੈ ਮੱਖੂ ਜੀ ਦਾ ਬਹੁਤ ਵੱਡਾ ਫ਼ੈਨ ਸੀ ਪਰ ਅੱਜ ਤੋਂ ਬਾਅਦ ਮੈ ਮੱਖੂ ਦਾ ਚੈਨਲ ਨਹੀਂ ਵੇਖੂ ਗਾ ਏਹਨਾ ਨੂੰ ਵੀ ਬੁਰਕੀ ਪਾਂ ਦਿਤੀ ਹੈ ਅਗਲਿਆਂ ਨੇ ਦਫਾ ਹੋ ਮੱਖੂ ਅੱਜ ਤੋਂ ਬਾਅਦ ਤੇਰੇ ਨਾਲ ਬਾਈਕਾਟ
ਮੰਜੀ ਸਾਹਿਬਦੀਵਾਨ ਹਾਲ ਵਿੱਚ ਬੋਲਣਾ ਬੰਦਾ ਕੀਤਾ ਹੈ ਐਸ ਜੀ ਪੀ ਸੀ ਨੇ,,,, ਇਸ ਕਰਕੇ ਚਮਚਾਗਿਰੀ ਕਰ ਰਿਹਾ ਹੈ
ਬਹੁਤ ਵਧੀਆ ਵਿਚਾਰ ਨੇ ਮਁਖੂ ਸਾਹਬ
Sachai eho hai soch appni appni hundi hai tusi sachai pargat kar diti hai, Bibi g ne bhi election to baad keha si k mere naal zamira Maria hoian lasha (dead bodies) si
ਪਰ ਹੁਣ ਬਾਦਲ ਜੁੰਡਲੀ ਦਾ ਪਾਲਤੂ ਹੋ ਗਿਆ ਏ
ਸਹੀ ਗੱਲ ਆ??
Tusi badal huna da shunshna baja baja k sab kush hindu rastar nu de rahe. Delhi te Haryana gurdwara committee azad karva k bjp/rss nu de ditti te koi gaddar masand te dukandar ni bol raha.
Great Job Makhu Sahib
ਖੋਸਾ ਘੂਸਾ ਇੱਕ ਬਰਾਬਰ
ਸਾਨੂੰ ਹਰ ਬੰਦੇ ਦੀ ਲੋੜ ਆ ਹਰ ਗੱਭਰੂ ਨੂੰ ਅਪਣਾ ਖਿਆਲ ਰਖਣਾ ਚਾਹੀਦਾ
ਵਾਹ ਉ ਪੁੱਤਰਾ🙏🏻🙏🏻🙏🏻🙏🏻
ਸਾਰਿਆਂ ਨੂੰ ਮਖੂ ਦੀ ਰੋਟੀ ਦਾ ਫਿਕਰ ਆ ਬਾਈ ਜੀ ਖਾਂਦੇ ਖਾਂਦੇ ਸਲਾਹ ਕਰ ਲਈ ਨਾ ਕੋਈ ਮਾੜੀ ਗੱਲ ਕੋਈ ਇੰਟਰਵਿਊ ਨਹੀਂ ਹੋ ਰਹੀ ਸਲਾਹ ਹੋ ਰਹੀ ਹੈ ਮਖੂ ਸਾਹਿਬ ਨੂੰ ਵੀ ਤੁਹਾਡੇ ਨਾਲ ਜਿਆਦਾ ਪਤਾ ਕਦੋਂ ਜਵਾਬ ਦੇਣਾ ਕਦੋਂ ਨਹੀਂ ਦੇਣਾ
Makhan Yadav mujhe nahin sawal poochh raha hai bacche u Khand ek gana karo bhai
Veer g bhayi sab nu fulka ta sakn diyo g tusi apne banedya nu hi sval kri jane ho tusi sval kro mla nu mantriya nu sare ikhthe ho jayo fir hi gall bnugi g
Waheguru ji