- 1 896
- 8 903 751
Gill Record Music Dugri
India
เข้าร่วมเมื่อ 12 ก.ค. 2018
Surinder gill 8264418135
ਜਦੋ ਕਿਤੇ ਜੱਟ ਦਾ ਗੰਡਾਸਾ ਵੱਜਦਾ, ਦੀਦਾਰ ਸੰਧੂ ਤੇ ਅਮਰ ਨੂਰੀ,ਲੇਖਕ ਦੀਦਾਰ ਸੰਧੂ ਸੰਗੀਤ ਮੁਹੰਮਦ ਸਦੀਕ
DIDAR SANDHU AND AMAR NOORI, GUNDASA,LYRICS DIDAR SANDHU MUSIC MOHD SADIQ
มุมมอง: 128
วีดีโอ
ਸਰੋ ਵਾਲੇ ਆ ਜਾਈ ਖੇਤ ਨੂੰ,ਨਜੀਰ ਮੁਹੰਮਦ ਤੇ ਸੁਰਿੰਦਰ ਸੋਨੀਆ ਲੇਖਕ ਗੁਰਮੁੱਖ ਸਿੰਘ ਗਿੱਲ ਸੰਗੀਤ ਚਰਨਜੀਤ ਅਹੂਜਾ
มุมมอง 1532 ชั่วโมงที่ผ่านมา
NAZIR MOHAMMED AND ANITA SAMANA, SARON WALE AA JAI KHAET NU,LYRICS GURMUKH SINGH GILL MUSIC CHARNJIT AHUJA
ਅਮਲੀ ਨਾਲ ਅੱਖ ਲੱੜਦੀ,ਦੀਦਾਰ ਸੰਧੂ ਤੇ ਅਮਰ ਨੂਰੀ ਲੇਖਕ ਦੀਦਾਰ ਸੰਧੂ ਸੰਗੀਤ ਮੁਹੰਮਦ ਸਦੀਕ
มุมมอง 8364 ชั่วโมงที่ผ่านมา
AMLI NAL ANKH LARDI, DIDAR SANDHU AND AMAR NOORI LYRICS DIDAR SANDHU MUSIC MOHD SADIQ
ਮਿੱਠੀ ਮਿੱਠੀ ਲੱਗੇ ਤੇਰੇ ਰੂਪ ਦੀ ਮਿਲਾਈ ਨੀ, ਨਜੀਰ ਮੁਹੰਮਦ ਤੇ ਅਨੀਤਾ ਸਮਾਣਾ ਲੇਖਕ ਗੁਰਮੁੱਖ ਸਿੰਘ ਗਿੱਲ
มุมมอง 5467 ชั่วโมงที่ผ่านมา
NAZIR MOHAMMED AND SURINDER SONIA LYRICS GURMUKH SINGH GILL MUSIC CHARNJIT AHUJA
ਗਮਾ ਤੇਰਿਆ ਨੇ ਮਾਰੀ,ਅਨੀਤਾ ਸਮਾਣਾ ਲੇਖਕ ਗੁਰਮੁੱਖ ਸਿੰਘ ਗਿੱਲ ਸੰਗੀਤ ਚਰਨਜੀਤ ਅਹੂਜਾ
มุมมอง 3759 ชั่วโมงที่ผ่านมา
ANITA SAMANA, GMMAN TEREYAN NE MARRI,LYRICS GURMUKH SINGH GILL MUSIC CHARNJIT AHUJA
ਪੇਕੇ ਤੱਤੜੀ ਦੇ ਦੂਰ,ਮੈਡੀ ਕਾਲੜਾ ਸਟੇਜ ਪ੍ਰੋਗਰਾਮ
มุมมอง 8189 ชั่วโมงที่ผ่านมา
NA MAAR JALMA VE, MENDY KALRA
ਘਰ ਸੱਦਕੇ ਪਿਲਾਊ ਚਾਹ ਤੈਨੂੰ,ਮੈਡੀ ਕਾਲੜਾ ਸਟੇਜ ਪ੍ਰੋਗਰਾਮ
มุมมอง 14316 ชั่วโมงที่ผ่านมา
GHAR SAD KE PILAU CHAH TENU, MENDY KALRA LIVE SHOW
ਫਨੀਅਰ ਸੱਪ ਵਾਗੂੰ ਮਾਰਦਾ ਫਰਾਟੇ,ਨਜੀਰ ਮੁਹੰਮਦ ਤੇ ਅਨੀਤਾ ਸਮਾਣਾ ਲੇਖਕ ਪਾਲ ਕੁਲਾਰਾ ਵਾਲਾ ਸੰਗੀਤ ਚਰਨਜੀਤ ਅਹੂਜਾ
มุมมอง 1.6Kวันที่ผ่านมา
FANIEAR SAAP VANGU MARDA FUKARE,NAZIR MOHAMAD AND ANITA SAMANA,LYRICS PAL KULARA WALA MUSIC CHARNJIT AHUJA
ਛੱੜਾ ਜੇਠ ਸਰਾਬੀ,ਨਜੀਰ ਮੁਹੰਮਦ ਤੇ ਅਨੀਤਾ ਸਮਾਣਾ ਲੇਖਕ ਤੇਜਾ ਭੁੱਟੇ ਵਾਲਾ ਸੰਗੀਤ ਚਰਨਜੀਤ ਅਹੂਜਾ
มุมมอง 410วันที่ผ่านมา
CHADA JETH SURABI,NAZIR MOHAMAD AND ANITA SAMANA LYRICS TEJA BHUTE WALA MUSIC CHARNJIT AHUJA 1985
ਮੈ ਤੇ ਮੇਰੇ ਮਾਹੀ,ਦੀਦਾਰ ਸੰਧੂ ਤੇ ਅਮਰ ਨੂਰੀ ਲੇਖਕ ਦੀਦਾਰ ਸੰਧੂ ਸੰਗੀਤ ਮੁਹੰਮਦ ਸਦੀਕ
มุมมอง 1.8Kวันที่ผ่านมา
ਮੈ ਤੇ ਮੇਰੇ ਮਾਹੀ,ਦੀਦਾਰ ਸੰਧੂ ਤੇ ਅਮਰ ਨੂਰੀ ਲੇਖਕ ਦੀਦਾਰ ਸੰਧੂ ਸੰਗੀਤ ਮੁਹੰਮਦ ਸਦੀਕ
LIVE, ਵਿਆਹ ਤੇ ਭੈਣੀ ਸਾਹਿਬ ਸੁਰਿੰਦਰ ਸਿੰਘ ਗਿੱਲ ਪਿੰਡ ਦੁੱਗਰੀ ਦਾ ਰਿਕਾਟ ਮਸੀਨ ਵਾਲਾ ਸਪੀਕਰ
มุมมอง 1.1K14 วันที่ผ่านมา
LIVE, ਵਿਆਹ ਤੇ ਭੈਣੀ ਸਾਹਿਬ ਸੁਰਿੰਦਰ ਸਿੰਘ ਗਿੱਲ ਪਿੰਡ ਦੁੱਗਰੀ ਦਾ ਰਿਕਾਟ ਮਸੀਨ ਵਾਲਾ ਸਪੀਕਰ
ਠੰਢੀਆ ਹਵਾਵਾ ਦਿਨ ਸਾਉਣ ਦੇ,ਨਰਿੰਦਰ ਬੀਬਾ ਤੇ ਐਚ ਦੇਵ ਲੇਖਕ ਕਾਸੀ ਰਾਮ ਗੁਲਾਮ 1976 ਸੰਗੀਤ ਕੇਸਰ ਸਿੰਘ ਨਰੂਲਾ
มุมมอง 2K14 วันที่ผ่านมา
ਠੰਢੀਆ ਹਵਾਵਾ ਦਿਨ ਸਾਉਣ ਦੇ,ਨਰਿੰਦਰ ਬੀਬਾ ਤੇ ਐਚ ਦੇਵ ਲੇਖਕ ਕਾਸੀ ਰਾਮ ਗੁਲਾਮ 1976 ਸੰਗੀਤ ਕੇਸਰ ਸਿੰਘ ਨਰੂਲਾ
ਸਿੱਖਰ ਦੁਪਹਿਰੇ ਕੋਠੇ ਚੱੜਕੇ,ਨਰਿੰਦਰ ਬੀਬਾ ਤੇ ਰਣਬੀਰ ਸਿੰਘ ਰਾਣਾ ਲੇਖਕ ਇੰਦਰ ਮੋਹਣ ਸਿੰਘ ਸੋਢੀ1976ਸੰ. ਕੇ ਐੱਸ ਨਰੂਲਾ
มุมมอง 1.7K14 วันที่ผ่านมา
ਸਿੱਖਰ ਦੁਪਹਿਰੇ ਕੋਠੇ ਚੱੜਕੇ,ਨਰਿੰਦਰ ਬੀਬਾ ਤੇ ਰਣਬੀਰ ਸਿੰਘ ਰਾਣਾ ਲੇਖਕ ਇੰਦਰ ਮੋਹਣ ਸਿੰਘ ਸੋਢੀ1976ਸੰ. ਕੇ ਐੱਸ ਨਰੂਲਾ
ਰਾਤਾ ਕਾਲੀਆ ਤੋ ਮੈ ਗਈ ਡਰ ਵੇ,ਨਰਿੰਦਰ ਬੀਬਾ ਤੇ ਫਕੀਰ ਸਿੰਘ ਫਕੀਰ ਲੇਖਕ ਫਕੀਰ ਸਿੰਘ ਰਾਹੀ 1976 ਸੰਗੀਤ ਕੇ ਐੱਸ ਨਰੂਲਾ
มุมมอง 2.2K14 วันที่ผ่านมา
ਰਾਤਾ ਕਾਲੀਆ ਤੋ ਮੈ ਗਈ ਡਰ ਵੇ,ਨਰਿੰਦਰ ਬੀਬਾ ਤੇ ਫਕੀਰ ਸਿੰਘ ਫਕੀਰ ਲੇਖਕ ਫਕੀਰ ਸਿੰਘ ਰਾਹੀ 1976 ਸੰਗੀਤ ਕੇ ਐੱਸ ਨਰੂਲਾ
ਰੇੜੂਆ ਵੱਜਾਊ ਨਾਲੇ ਹੀਜੜੇ ਨਜਾਊ, ਦੇਵ ਹੀਰਾ ਤੇ ਦਵਿੰਦਰ ਕੋਰ ਲੇਖਕ ਦਲਜੀਤ ਧੂਰਕੋਟੀਆ ਸੰਗੀਤ ਚਰਨਜੀਤ ਅਹੂਜਾ
มุมมอง 19K14 วันที่ผ่านมา
ਰੇੜੂਆ ਵੱਜਾਊ ਨਾਲੇ ਹੀਜੜੇ ਨਜਾਊ, ਦੇਵ ਹੀਰਾ ਤੇ ਦਵਿੰਦਰ ਕੋਰ ਲੇਖਕ ਦਲਜੀਤ ਧੂਰਕੋਟੀਆ ਸੰਗੀਤ ਚਰਨਜੀਤ ਅਹੂਜਾ
ਮੁੱੜ ਜਾ ਨੱਣਦ ਦਿਆ ਵੀਰਾ ਮੈ ਸੋਹਰੇ ਨਈ ਜਾਣਾ,ਨਰਿੰਦਰ ਬੀਬਾ ਤੇ ਸੁਬਾਸ ਸਰਮਾ ਲੇਖਕ ਇੰਦਰਜੀਤ ਹਸਨਪੁਰੀ 1976
มุมมอง 62521 วันที่ผ่านมา
ਮੁੱੜ ਜਾ ਨੱਣਦ ਦਿਆ ਵੀਰਾ ਮੈ ਸੋਹਰੇ ਨਈ ਜਾਣਾ,ਨਰਿੰਦਰ ਬੀਬਾ ਤੇ ਸੁਬਾਸ ਸਰਮਾ ਲੇਖਕ ਇੰਦਰਜੀਤ ਹਸਨਪੁਰੀ 1976
ਤੇਰੇ ਨੀ ਕੰਜੂਸ ਬਾਪ ਨੇ,ਨਰਿੰਦਰ ਬੀਬਾ ਤੇ ਪਿਆਰਾ ਸਿੰਘ ਪੰਛੀ ਲੇਖਕ ਕਾਸੀ ਰਾਮ ਗੁਲਾਮ 1976
มุมมอง 1K21 วันที่ผ่านมา
ਤੇਰੇ ਨੀ ਕੰਜੂਸ ਬਾਪ ਨੇ,ਨਰਿੰਦਰ ਬੀਬਾ ਤੇ ਪਿਆਰਾ ਸਿੰਘ ਪੰਛੀ ਲੇਖਕ ਕਾਸੀ ਰਾਮ ਗੁਲਾਮ 1976
ਮੇਰੇ ਹਾਣ ਦੀਆ ਸਈਆ ਪੰਡਤ ਜੀ ਤੁਰ ਮੁਕਲਾਵੇ ਗਈਆ,ਨਰਿੰਦਰ ਬੀਬਾ ਤੇ ਅਮੀਰ ਸਿੰਘ ਰਾਣਾ 1976 ਲੇਖਕ ਚੰਨ ਗੁਰਾਇਆ ਵਾਲਾ
มุมมอง 67121 วันที่ผ่านมา
ਮੇਰੇ ਹਾਣ ਦੀਆ ਸਈਆ ਪੰਡਤ ਜੀ ਤੁਰ ਮੁਕਲਾਵੇ ਗਈਆ,ਨਰਿੰਦਰ ਬੀਬਾ ਤੇ ਅਮੀਰ ਸਿੰਘ ਰਾਣਾ 1976 ਲੇਖਕ ਚੰਨ ਗੁਰਾਇਆ ਵਾਲਾ
ਬੰਦਾ ਜਦ ਪੁੰਠੇ ਕੰਮਾ ਵਿੱਚ,ਕੁਲਦੀਪ ਮਾਣਕ 1985 ਸੰਗੀਤ ਮੁਹੰਮਦ ਸਦੀਕ
มุมมอง 34821 วันที่ผ่านมา
ਬੰਦਾ ਜਦ ਪੁੰਠੇ ਕੰਮਾ ਵਿੱਚ,ਕੁਲਦੀਪ ਮਾਣਕ 1985 ਸੰਗੀਤ ਮੁਹੰਮਦ ਸਦੀਕ
ਤੇਰੀ ਵੱਡੀ ਭਰਜਾਈ,ਮੁਹੰਮਦ ਸਦੀਕ ਰਣਜੀਤ ਕੌਰ ਸੰਗੀਤ ਮੁਹੰਮਦ ਸਦੀਕ 1985
มุมมอง 32221 วันที่ผ่านมา
ਤੇਰੀ ਵੱਡੀ ਭਰਜਾਈ,ਮੁਹੰਮਦ ਸਦੀਕ ਰਣਜੀਤ ਕੌਰ ਸੰਗੀਤ ਮੁਹੰਮਦ ਸਦੀਕ 1985
ਸਰਾਬੀ ਮੇਰੀ ਅੱਖ ਮਿੱਤਰਾ,ਨਜੀਰ ਮੁਹੰਮਦ ਤੇ ਸੁਰਿੰਦਰ ਸੋਨੀਆ ਲੇਖਕ ਗੁਰਮੁੱਖ ਸਿੰਘ ਗਿੱਲ ਸੰਗੀਤ ਮੁਹੰਮਦ ਸਦੀਕ 1985
มุมมอง 35321 วันที่ผ่านมา
ਸਰਾਬੀ ਮੇਰੀ ਅੱ ਮਿੱਤਰਾ,ਨਜੀਰ ਮੁਹੰਮਦ ਤੇ ਸੁਰਿੰਦਰ ਸੋਨੀਆ ਲੇਖਕ ਗੁਰਮੁੱ ਸਿੰਘ ਗਿੱਲ ਸੰਗੀਤ ਮੁਹੰਮਦ ਸਦੀਕ 1985
ਚੱੜ ਗਈ ਚੁਬਾਰੇ ਲਾਕੇ ਮਿੱਤਰਾ ਨੂੰ ਲਾਰੇ,ਸਵਰਨਲਤਾ ਤੇ ਪੰਡਿਤ ਜੱਗੀ ਲੇਖਕ ਮਿਰਜਾ ਸੰਗੋਵਾਲੀਆ ਸੰਗੀਤ ਮੁਹੰਮਦ ਸਦੀਕ 1985
มุมมอง 64721 วันที่ผ่านมา
ਚੱੜ ਗਈ ਚੁਬਾਰੇ ਲਾਕੇ ਮਿੱਤਰਾ ਨੂੰ ਲਾਰੇ,ਸਵਰਨਲਤਾ ਤੇ ਪੰਡਿਤ ਜੱਗੀ ਲੇਖਕ ਮਿਰਜਾ ਸੰਗੋਵਾਲੀਆ ਸੰਗੀਤ ਮੁਹੰਮਦ ਸਦੀਕ 1985
ਲੁਕ ਲੁਕ ਰੋਦੀ ਸਾਮ ਸਵੇਰਾ, ਕੁਲਦੀਪ ਮਾਣਕ ਲੇਖਕ ਗੁਰਮੁੱਖ ਸਿੰਘ ਗਿੱਲ ਸੰਗੀਤ ਮੁਹੰਮਦ ਸਦੀਕ 1985
มุมมอง 71928 วันที่ผ่านมา
ਲੁਕ ਲੁਕ ਰੋਦੀ ਸਾਮ ਸਵੇਰਾ, ਕੁਲਦੀਪ ਮਾਣਕ ਲੇਖਕ ਗੁਰਮੁੱ ਸਿੰਘ ਗਿੱਲ ਸੰਗੀਤ ਮੁਹੰਮਦ ਸਦੀਕ 1985
ਜੀਜਾ ਬਸ ਦਾ ਡਰਾਈਵਰ ਮੇਰਾ,ਨਜੀਰ ਮੁਹੰਮਦ ਤੇ ਸੁਰਿੰਦਰ ਸੋਨੀਆ 1985 ਸੰਗੀਤ ਮੁਹੰਮਦ ਸਦੀਕ ਲੇਖਕ ਗਿੱਲ ਜੰਬੋਮਾਜਰੇ ਵਾਲਾ
มุมมอง 537หลายเดือนก่อน
ਜੀਜਾ ਬਸ ਦਾ ਡਰਾਈਵਰ ਮੇਰਾ,ਨਜੀਰ ਮੁਹੰਮਦ ਤੇ ਸੁਰਿੰਦਰ ਸੋਨੀਆ 1985 ਸੰਗੀਤ ਮੁਹੰਮਦ ਸਦੀਕ ਲੇਖਕ ਗਿੱਲ ਜੰਬੋਮਾਜਰੇ ਵਾਲਾ
ਜਦੋ ਦੁਸ਼ਮਣ ਬਣ ਜਾਣ ਯਾਰ,ਗੁਰਦਾਸ ਮਾਨ ਲੇਖਕ ਗੁਰਦਾਸ ਮਾਨ ਸੰਗੀਤ ਚਰਨਜੀਤ ਅਹੂਜਾ
มุมมอง 472หลายเดือนก่อน
ਜਦੋ ਦੁਸ਼ਮਣ ਬਣ ਜਾਣ ਯਾਰ,ਗੁਰਦਾਸ ਮਾਨ ਲੇਖਕ ਗੁਰਦਾਸ ਮਾਨ ਸੰਗੀਤ ਚਰਨਜੀਤ ਅਹੂਜਾ
3/12/24
ਬਹੁਤ ਹੀ ਵਧੀਆ ਗੀਤ ਨੇ ਭਰਾਵਾ ਤੇਰੇ you tube te
Good
ਸਵਰਨ ਲਤਾ ਮੇਰੇ ਮਨਪਸੰਦ ਗਾਇਕਾ ਹੈ ਜੀ ਬਹੁਤ ਵਧੀਆ ਅਵਾਜ਼ ਹੈ ਵੀਰੇ ਸ਼ੁਕਰੀਆ ਮਿਹਰਬਾਨੀ ਬਾਈ ਜੀ ❤🎉❤🎉❤🎉
ਸੋਨੀਆ ਨਾਲ ਜਿਸ ਕਲਾਕਾਰ ਨੇ ਗਾਇਆ ਓਹ ਹੀ ਹਿੱਟ ਹੋਇਆ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ 👌👍🙏❤️♥️🧡💞💕😄😃😃
ਇਹ ਸਾਰੇ ਗੀਤ ਹੀ ਬਹੁਤ ਵਧੀਆ ਹਨ ਜੀ ਥੈਂਕਯੂ ਬਾਈ ਜੀ 📢🪕🪕🪕🪕🪕
👌👍🙏
ਬਹੁਤ ਵਧੀਆ ਗੀਤ ❤❤❤❤❤
ਥੈਂਕਯੂ ਬਾਈ ਜੀ 🙏🙏🙏🙏🙏🙏
ਨਰਿੰਦਰ ਜੀ ਨਾਲ ਦੀ ਅਵਾਜ਼ ਕਿਸੇ ਵੀ ਗਾਇਕਾ ਦੀ ਨਹੀਂ ਸੀ ਵਾਹਿਗੁਰੂ ਦੀ ਦਾਤ ਬਖਸ਼ੀ ਹੋਈ ਸੀ ਧੰਨਵਾਦ ਵੀਰ ਜੀ 📢🙏🙏🙏🙏🙏🙏🙏
ਕਿਆ ਬਾਤਾਂ ਨੇ ਵੀਰ ਜੀ 📢🪕🎸🎺🪘🥁🪗🪇🌹🥀🌺🌼🏵️🌺
ਸੁਪਰ ਹਿੱਟ ਗੀਤ 😆😁😄😃😀
ਬਾ ਕਮਾਲ ਗੀਤ ਅਪਲੋਡ ਕਰ ਰਹੇ ਹੋਂ ਵੀਰ ਸੁਰਿੰਦਰ ਸਿੰਘ ਜੀ ਆਪ ਜੀ ਦੇ ਬਹੁਤ ਰਿੰਣੀ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ 📢🌺🏵️🌼🪷🌿💐🌹🥀❤️
ਖੂਬਸੂਰਤ ਗੀਤ ਬਾਈ ਜੀ 🙏♥️🧡💞💕♥️🧡
ਸਦੀਕ ਸਾਹਿਬ ਜੀ ਨੇ ਸਭਿਆਚਾਰ ਦੀ ਬਹੁਤ ਸੇਵਾ ਕੀਤੀ ਹੈ ਜੀ ਥੈਂਕਯੂ ਬਾਈ ਜੀ 🙏♥️🧡💞💕♥️🧡♥️♥️🧡
ਪਿਆਰ ਭਰੀ ਸਤਿ ਸ੍ਰੀ ਆਕਾਲ ਵੀਰ ਸੁਰਿੰਦਰ ਸਿੰਘ ਜੀ 🙏🙏🙏🙏🙏🙏
ਕਿਆ ਬਾਤਾਂ ਨੇ ਵੀਰ ਸੁਰਿੰਦਰ ਸਿੰਘ ਜੀ ਦੀਆਂ ਬਹੁਤ ਵਧੀਆ ਗੀਤ ਪੇਸ਼ ਕਰ ਰਹੇ ਹੋਂ ਵੀਰ ਜੀ ਸ਼ੁਕਰੀਆ ਮਿਹਰਬਾਨੀ ਬਾਈ ਜੀ 📢😁😆😃😄👌👍🙏
ਖੂਬਸੂਰਤ ਗੀਤ ਬਾਈ ਜੀ 🙏🙏🙏🙏🙏
ਬਹੁਤ ਵਧੀਆ ਗੀਤ ਅਪਲੋਡ ਕਰ ਰਹੇ ਹੋਂ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ 📢🙏👌👍🌹🥀🌺🏵️🌼🪷🌿💐
ਨਜ਼ੀਰ ਮੁਹੰਮਦ ਦੀ ਅਵਾਜ਼ ਵੀ ਕੰਨਾਂ ਵਿਚ ਮਿਠਾਸ ਘੋਲ ਦੀ ਸੀ ਕਮਾਲ ਦੇ ਗੀਤ ਦਿੱਤੇ ਹਨ ਜੋ ਕਿ ਮਸ਼ਹੂਰ ਹੋਏ ਸਨ ਧੰਨਵਾਦ ਬਾਈ ਜੀ 📢🙏🙏🙏🙏🙏🙏🙏
ਦੀਦਾਰ ਸੰਧੂ ਜੀ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਸਾਰੇ ਗੀਤ ਹੀ ਹਿੱਟ ਹੋਏ ਹਨ ਜੀ ਥੈਂਕਯੂ ਵੀਰੇ 📢🪕🎸🎺🎸🎺🪘🥁🪗
ਸਿਰਾ ਕਰਾਈ ਜਾਂਦੇ ਹੋਂ ਵੀਰ ਜੀ ਥੈਂਕਯੂ ਬਾਈ ❤🎉❤🎉❤🎉❤
Sira la ke Gaye kudi
Thanks veer ji Bilkul ji
DAUGHTER OF PUNJAB....LOT OF ❤ AND BLESSINGS...WAHEGURU G
Very good song 🎉🎉🎉
Thanks veer sardar Swinder singh sidhu ji ♥️ 🙏
Very good
THANKS VEER SARDAR AMRIK SINGH JI
ਬੱਸ ਯਾਰੋ ਅਰਦਾਸ ਹੀ ਕਰ ਸਕਦੇ ਹਾਂ ਉਹਨਾਂ ਦੇ ਲਈ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਤੇ ਹਮੇਸ਼ਾ ਖੁਸ਼ ਰੱਖੇ ❤❤❤❤ ਲਵ ਯੂ ਸਾਡੇ ਦਿਲਾਂ ਦੀ ਧੜਕਣ ❤❤❤🙏🙏🙏🙏😢😢😢
ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਵੀਰ ਜੀ ਅਮਰ ਨਾਮ ਵਾਲੀ ਅਮਰ ਜੋੜੀ ਅਮਰ ਹੋ ਗਈ ਜੇਕਰ ਅੱਜ ਹੁੰਦੇ ਤਾ ਪੰਜਾਬੀ ਸੰਗੀਤ ਫਿਲਮਾ ਤੇ ਸਿਆਸਤ ਦਾ ਇਤਿਹਾਸ ਵੱਖਰਾ ਹੋਣਾ ਸੀ ਵੀਰ ਜੀ
Old is gold very lovely song
Thanks ❤️ veer ji ♥️ ❤️ 🙏
Very nice song 🎉🎉🎉
Thanks ❤️ veer sardar Swinder singh sidhu ji ♥️ 🙏
ਥੋੜੇ ਜਿਹੇ ਸਾਜ਼ਾਂ ਨਾਲ ਐਨੀ ਬੁਲੰਦ ਅਵਾਜ਼ ਵਿੱਚ ਗਾਉਣ ਵਾਲੀ ਦੁਰਲੱਭ ਜੋੜੀ।
ਬਹੁਤ ਬਹੁਤ ਧੰਨਵਾਦ ਵੀਰ ਜੀ ਬਿਲਕੁਲ ਵੀਰ ਜੀ ਪਹਿਲਾ ਜੋ ਸਾਜ ਸਨ ਉਹ ਕੰਨਾ ਵਿੱਚ ਮਿਠਾਸ ਘੋਲਦੇ ਸਨ ਦਿਲ ਨੂੰ ਸਕੂਨ ਮਿਲਦਾ ਸੀ ਵੀਰ ਜੀ ਤੇ ਕਲਾਕਾਰ ਵੀ ਉਸਤਾਦਾ ਦੇ ਚੱਡੇ ਹੁੰਦੇ ਤੇ ਬਹੁਤ ਮਿਹਨਤ ਕਰਕੇ ਸਟੇਜ ਤੇ ਚੜਦੇ ਸਨ ਜੀ
🥀🌺💐🌹👍👍
Thanks ❤️ veer ji ♥️ ❤️
ਬਹੁਤ ਵਧੀਆ ਲੱਗਿਆ ਗਿੱਲ ਸਾਹਿਬ ❤❤❤❤
ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਸਵਿੰਦਰ ਸਿੰਘ ਸਿੱਧੂ ਜੀ ਮੁਹੰਮਦ ਸਦੀਕ ਜੀ ਨੇ ਦੀਦਾਰ ਸੰਧੂ ਮੇਲਾ ਲੁੱਟ ਲਿਆ ਵੀਰ ਜੀ
ਚਮਕੀਲਾ ਅੱਜ ਚਲਦਾ ਜੀ
ਬਹੁਤ ਬਹੁਤ ਧੰਨਵਾਦ ਵੀਰ ਜੀ ਅਮਰ ਸਿੰਘ ਚਮਕੀਲਾ ਤਾ ਹਮੇਸਾ ਹੀ ਚਲਦਾ ਰਹਿਣਾ ਵੀਰ ਜੀ
ਧੰਨਵਾਦ ਜੀ ਵੱਲੋਂ ਦਿਲਬਰ ਸਾਊਂਡ ਸਰਵਿਸ ਮੜਾਕ
ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਦਿਲਬਰ ਸਿੰਘ ਵੀਰ ਜੀ ਮੇਰਾ ਵੀ ਸਾਊਂਡ ਦਾ ਕੰਮ ਹੈ 1974 ਤੋ ਮੈ ਲਾ ਰਿਹਾ 1950 ਤੇ ਮੇਰੇ ਤਾਇਆ ਜੀ ਲਾਉਦੇ ਸਨ ਵੀਰ ਜੀ 8264418135 ਤੇ ਫੋਨ ਕਰਨਾ ਕੋਈ ਸਮਾਨ ਲੈਣਾ ਜਾ ਵੇਚਣਾ ਹੋਇਆ ਜੀ
ਬਹੁਤ ਵਧੀਆ ਜੀ ਧੰਨਵਾਦ ਗਿੱਲ ਸਾਹਿਬ ਜੀ ਵੱਲੋਂ ਦਿਲਬਰ ਸਾਊਂਡ ਸਰਵਿਸ ਮੜਾਕ
ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਦਿਲਬਰ ਸਿੰਘ ਜੀ🙏♥️
Very nice song GILL sahib 🎉🎉🎉
Thanks ❤️ veer sardar Swinder singh sidhu ji ♥️ 🙏
Good Song ❤❤ M S Manvi
Thanks ❤️ veer ji ♥️ ❤️ 🙏
ਧੰਨਵਾਦ ਗਿੱਲ ਸਾਹਿਬ ਜੀ ਵੱਲੋਂ:- ਦਿਲਬਰ ਸਾਊਂਡ ਸਰਵਿਸ ਮੜਾਕ
ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਦਿਲਬਰ ਸਿੰਘ ਜੀ❤️🙏
ਧੰਨਵਾਦ ਗਿੱਲ ਸਾਹਿਬ ਜੀ ਵੱਲੋਂ ਦਿਲਬਰ ਸਾਊਂਡ ਸਰਵਿਸ ਮੜਾਕ (FDK)
ਬਹੁਤ ਬਹੁਤ ਧੰਨਵਾਦ ਵੀਰ ਸਰਦਾਰ ਦਿਲਬਰ ਸਿੰਘ ਜੀ
❤❤❤❤🎉🎉🎉
Eni Gaint Jodi…...
Good chamkiila g
Gill.22g.ok.Rippot
ਬਹੁਤ ਵਧੀਆ ਗੀਤ ਬਾਈ ਗਿੱਲ ਸਾਹਿਬ 🎉🎉🎉
ਕਿਆ ਬਾਤਾਂ ਜੀ
ਕਿਆ ਬਾਤਾਂ ਜੀ
ਬਹੁਤ ਵਧੀਆ ਗੀਤ
ਮੇਰੇ ਕੋਲ ਕੁਝ ਪੁਰਾਣੇ ਰਿਕਾਰਡ ਪਏ ਹਨ ਜੇ ਤੁਹਾਨੂੰ ਚਾਹੀਦੇ ਨੇ ਤਾਂ ਮੈਂ ਭੇਜ ਦੂੰਗਾ ਲੇਕਿਨ ਮੇਰੇ ਕਿਸੇ ਕੰਮ ਦੇ ਨਹੀਂ ਹਨ ਬਹੁਤ ਜਿਆਦਾ ਪੰਜਾਬੀ ਰਿਕਾਰਡ ਹਨ! ਬਹੁਤ ਜਿਆਦਾ ਪੁਰਾਣੇ ਪੰਜਾਬੀ ਰਿਕਾਰਡ ਹਨ ਜਿਹੜੇ ਕਿ ਸ਼ਾਇਦ ਹੀ ਸੁਣੇ ਹੋਣਗੇ ਬਿਲਕੁਲ ਨਿਊ ਪੈਕ ਹਨ ਸ਼ਾਇਦ ਹੀ ਖੋਲੇ ਹੋਣਗੇ। ਨਾ ਤਾਂ ਮੇਰੇ ਕੋਲ ਮਸ਼ੀਨ ਹੈ ਤੇ ਨਾ ਹੀ ਮੇਰੇ ਕੋਲ ਇਨਾ ਟਾਈਮ ਹੁੰਦਾ ਹੈ ਮੇਰੇ ਦਾਦਾ ਜੀ ਦੇ ਡਰਾਈਵਰ ਅੰਕਲ ਸੁਣਦੇ ਹੁੰਦੇ ਸੀ ਉਹ ਪੰਜਾਬ ਤੋਂ ਸੀ ।। ਫਰੋਮ ਮਹਾਰਾਸ਼ਟਰ!
Very nice song 👍 ❤
Very good song g