SUKH TALK
SUKH TALK
  • 602
  • 15 279 934

วีดีโอ

ਜਿਹੜੇ ਕਹਿੰਦੇ ਗੁਰਬਾਣੀ ਵਿੱਚ ਕੋਈ ਸਕਤੀ ਨਹੀ ਕਰਾਮਾਤ ਨਹੀ ਲਓ ਕਰੋ ਦਰਸ਼ਨ ਤੇ ਸੁਣੋ ਬਾਬਾ ਸੁਰਜੀਤ ਸਿੰਘ ਜੀ ਦੇ ਵਿਚਾਰ
มุมมอง 44วันที่ผ่านมา
ਜਿਹੜੇ ਕਹਿੰਦੇ ਗੁਰਬਾਣੀ ਵਿੱਚ ਕੋਈ ਸਕਤੀ ਨਹੀ ਕਰਾਮਾਤ ਨਹੀ ਲਓ ਕਰੋ ਦਰਸ਼ਨ ਤੇ ਸੁਣੋ ਬਾਬਾ ਸੁਰਜੀਤ ਸਿੰਘ ਜੀ ਦੇ ਵਿਚਾਰ
ਘਰ ਬੈਠੇ ਕਰੋ ਲੱਖਾਂ ਦੀ ਕਮਾਈ ਬਹੁਤ ਕੰਮ ਦੀ ਮਸ਼ੀਨ ਤਿਆਰ ਕੀਤੀ
มุมมอง 20214 วันที่ผ่านมา
ਘਰ ਬੈਠੇ ਕਰੋ ਲੱਖਾਂ ਦੀ ਕਮਾਈ ਬਹੁਤ ਕੰਮ ਦੀ ਮਸ਼ੀਨ ਤਿਆਰ ਕੀਤੀ
ਦਰਵਾਜ਼ਿਆਂ ਦੇ ਆ ਰੇਟ ਤੇ ਡਿਜ਼ਾਈਨ ਹੋਰ ਕਿਤੇ ਨੀ ਮਿਲਣੇ ​⁠@sukhtalk
มุมมอง 3014 วันที่ผ่านมา
ਦਰਵਾਜ਼ਿਆਂ ਦੇ ਆ ਰੇਟ ਤੇ ਡਿਜ਼ਾਈਨ ਹੋਰ ਕਿਤੇ ਨੀ ਮਿਲਣੇ Sukh Talkies
ਗਰਮੀਆਂ ਦੀ ਸਭ ਤੋ ਵੱਡੀ ਸੇਲ ਸੂਟ ਮਿਲ ਰਹੇ ਫਰੀ ਦੇ ਭਾਅ
มุมมอง 26114 วันที่ผ่านมา
ਗਰਮੀਆਂ ਦੀ ਸਭ ਤੋ ਵੱਡੀ ਸੇਲ ਸੂਟ ਮਿਲ ਰਹੇ ਫਰੀ ਦੇ ਭਾਅ
ਸਮਾਰਟ ਐੱਲ ਈ ਡੀ ਟੀ ਵੀ ਦੇ ਆ ਰੇਟ ਹੋਰ ਕਿਤੇ ਨੀ ਮਿਲਣੇ
มุมมอง 5928 วันที่ผ่านมา
ਸਮਾਰਟ ਐੱਲ ਈ ਡੀ ਟੀ ਵੀ ਦੇ ਆ ਰੇਟ ਹੋਰ ਕਿਤੇ ਨੀ ਮਿਲਣੇ
ਜਿਹੜੇ ਚਮਕੀਲੇ ਨੂੰ ਆਪਣਾ ਹੀਰੋ ਮੰਨਦੇ ਆ ਸੁਣ ਲੈਣ @sukhtalk
มุมมอง 1.9K28 วันที่ผ่านมา
ਜਿਹੜੇ ਚਮਕੀਲੇ ਨੂੰ ਆਪਣਾ ਹੀਰੋ ਮੰਨਦੇ ਆ ਸੁਣ ਲੈਣ
30 ਅਪ੍ਰੈਲ ਤੱਕ ਸਤਨਾਮ ਕੁਲੈਕਸ਼ਨ ਤੇ ਲੱਗੀ ਕੱਪੜੇ ਦੀ ਵੱਡੀ ਸੇਲ @sukhtalk
มุมมอง 730หลายเดือนก่อน
30 ਅਪ੍ਰੈਲ ਤੱਕ ਸਤਨਾਮ ਕੁਲੈਕਸ਼ਨ ਤੇ ਲੱਗੀ ਕੱਪੜੇ ਦੀ ਵੱਡੀ ਸੇਲ Sukh Talkies
ਐਨੇ ਚ ਐੱਲ ਈ ਡੀ ਦੀ ਰਿਪੇਅਰ ਨੀ ਹੁੰਦੀ ਜਿੰਨੇ ਚ ਆ ਕੰਪਨੀ ਵਾਲੇ ਨਵੀ ਦੇਈ ਜਾਂਦੇ ​⁠@sukhtalk
มุมมอง 23หลายเดือนก่อน
ਐਨੇ ਚ ਐੱਲ ਈ ਡੀ ਦੀ ਰਿਪੇਅਰ ਨੀ ਹੁੰਦੀ ਜਿੰਨੇ ਚ ਆ ਕੰਪਨੀ ਵਾਲੇ ਨਵੀ ਦੇਈ ਜਾਂਦੇ ​⁠
ਸਾਗਵਾਨ ਦੇ ਦਰਵਾਜ਼ਿਆਂ ਦੇ ਆ ਰੇਟ ਤੇ ਡਿਜ਼ਾਈਨ ਹੋਰ ਕਿਤੇ ਨੀ ਮਿਲਣੇ ਨਾਲ ਡਿਜੀਟਲ ਮੀਟਰ ਨਾਲ ਲੱਕੜ ਚੈੱਕ ਕਰਾਉਂਦੇ
มุมมอง 82หลายเดือนก่อน
ਸਾਗਵਾਨ ਦੇ ਦਰਵਾਜ਼ਿਆਂ ਦੇ ਆ ਰੇਟ ਤੇ ਡਿਜ਼ਾਈਨ ਹੋਰ ਕਿਤੇ ਨੀ ਮਿਲਣੇ ਨਾਲ ਡਿਜੀਟਲ ਮੀਟਰ ਨਾਲ ਲੱਕੜ ਚੈੱਕ ਕਰਾਉਂਦੇ ਫ਼ੈਕਟਰੀ ਵਾਲੇ J and B doors manufacturer Sukh Talkies
ਰੇਟਾਂ ਆਲੀ ਤਾਂ ਕਮਾਲ ਕਰੀ ਪਈ ਆ ਚੁੰਨੀ ਦੇ ਮੁੱਲ ਚ ਮਿਲ ਰਹੇ ਬਰੈਡਿੰਡ ਸੂਟ Sukh Talkies
มุมมอง 1Kหลายเดือนก่อน
ਰੇਟਾਂ ਆਲੀ ਤਾਂ ਕਮਾਲ ਕਰੀ ਪਈ ਆ ਚੁੰਨੀ ਦੇ ਮੁੱਲ ਚ ਮਿਲ ਰਹੇ ਬਰੈਡਿੰਡ ਸੂਟ Sukh Talkies
ਚਾਹ ਪੀਂਦਾ ਬੰਦਾ ਕੱਪ ਵੀ ਨਾਲ ਖਾ ਗਿਆ The person drinking tea also ate the cup
มุมมอง 27หลายเดือนก่อน
ਚਾਹ☕️ ਪੀਂਦਾ ਬੰਦਾ ਕੱਪ ਵੀ ਨਾਲ ਖਾ ਗਿਆ 😳 ਕੇਦੀ ਵੇਖਿਆ ਬੰਦਾ ਚਾਹ ਪੀਣ ਤੋ ਬਾਅਦ ਕੱਪ ਹੀ ਖਾ ਜਾਵੇ
ਹਾਰਟ ਤੇ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆ ਦੇਸੀ ਚੀਜ਼ਾਂ
มุมมอง 16หลายเดือนก่อน
ਹਾਰਟ ਤੇ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਆ ਦੇਸੀ ਚੀਜ਼ਾਂ
ਸਭ ਤੋ ਸਸਤੇ ਤੇ ਸੋਹਣੇ ਦਰਵਾਜ਼ੇ The cheapest and most beautiful doors @sukhtalk
มุมมอง 85หลายเดือนก่อน
ਪੂਰੇ ਇੰਡੀਆ ਨਾਲੋ ਸਸਤੇ ਦਰਵਾਜ਼ੇ ਮਿਲਦੇ you can get cheap doors from all over India ​⁠ #trending #punjabi #viral #adventure #adventure #home #masroom #farmer #homedecor #doors #doorsdesign #interiordesign #explore #exteriordesign #housedesign ਸਭ ਤੋ ਸਸਤੇ ਤੇ ਸੋਹਣੇ ਦਰਵਾਜ਼ੇ
ਸਮਾਰਟ ਐੱਲ ਈ ਡੀ ਰੇਟ ਸਿਰਫ਼ 3500 New Smart LED TV staring from 3500 all India delivery ​⁠@sukhtalk
มุมมอง 1.1Kหลายเดือนก่อน
ਸਮਾਰਟ ਐੱਲ ਈ ਡੀ ਰੇਟ ਸਿਰਫ਼ 3500 New Smart LED TV staring from 3500 all India delivery ​⁠@sukhtalk
ਆਪਣੇ ਬੱਚਿਆ ਦੇ ਚੰਗੇ ਭਵਿੱਖ ਲਈ ਆ ਵਿਡੀਓ ਜ਼ਰੂਰ ਵੇਖੋ
มุมมอง 26หลายเดือนก่อน
ਆਪਣੇ ਬੱਚਿਆ ਦੇ ਚੰਗੇ ਭਵਿੱ ਲਈ ਆ ਵਿਡੀਓ ਜ਼ਰੂਰ ਵੇਖੋ
100% ਸ਼ੁੱਧ ਤੇ ਔਰਗੈਨਿਕ ਸਮਾਨ , ਸੂਗਰ ਤੇ ਹਾਰਟ ਦੇ ਮਰੀਜ਼ਾ ਲਈ ਵਰਦਾਨ ਨੇ ਆ ਚੀਜ਼ਾਂ
มุมมอง 48หลายเดือนก่อน
100% ਸ਼ੁੱਧ ਤੇ ਔਰਗੈਨਿਕ ਸਮਾਨ , ਸੂਗਰ ਤੇ ਹਾਰਟ ਦੇ ਮਰੀਜ਼ਾ ਲਈ ਵਰਦਾਨ ਨੇ ਆ ਚੀਜ਼ਾਂ
100ਰੁਪਏ ਸੁਕੇਅਰ ਫੁੱਟ ਤੋ ਦਰਵਾਜ਼ਾ ਸ਼ੁਰੂ ਤੇ 2000 ਪਲੱਸ ਡਿਜ਼ਾਇਨ
มุมมอง 58หลายเดือนก่อน
100ਰੁਪਏ ਸੁਕੇਅਰ ਫੁੱਟ ਤੋ ਦਰਵਾਜ਼ਾ ਸ਼ੁਰੂ ਤੇ 2000 ਪਲੱਸ ਡਿਜ਼ਾਇਨ
40 ਹਜ਼ਾਰ ਵਾਲੇ ਸਮਾਨ ਦਾ ਰੇਟ 8 ਹਜ਼ਾਰ ਰੇਟਾਂ ਆਲੀ ਤਾਂ ਕਮਾਲ ਕਰੀ ਜਾਂਦੇ ਆ ਸਟੋਰ ਵਾਲੇ Sukh Talkies
มุมมอง 36หลายเดือนก่อน
40 ਹਜ਼ਾਰ ਵਾਲੇ ਸਮਾਨ ਦਾ ਰੇਟ 8 ਹਜ਼ਾਰ ਰੇਟਾਂ ਆਲੀ ਤਾਂ ਕਮਾਲ ਕਰੀ ਜਾਂਦੇ ਆ ਸਟੋਰ ਵਾਲੇ Sukh Talkies
ਬਾਹਰਲੇ ਮੁਲਕਾ ਚ ਜਾਂਦੇ ਆ ਫ਼ੈਕਟਰੀ ਦੇ ਦਰਵਾਜ਼ੇ @sukhtalk
มุมมอง 66หลายเดือนก่อน
ਬਾਹਰਲੇ ਮੁਲਕਾ ਚ ਜਾਂਦੇ ਆ ਫ਼ੈਕਟਰੀ ਦੇ ਦਰਵਾਜ਼ੇ @sukhtalk
ਹੁਣ ਕੈਨੇਡਾ ਜਾਣਾ ਹੋਇਆ ਸੌਖਾ @sukhtalk
มุมมอง 28หลายเดือนก่อน
ਹੁਣ ਕੈਨੇਡਾ ਜਾਣਾ ਹੋਇਆ ਸੌਖਾ @sukhtalk
ਹੁਣ ਤੁਸੀ ਵੀ ਆਪਣੇ ਪੁਰਾਣੇ ਘਰ ਨੂੰ ਬਣਾਓ ਨਵੇ ਤੋ ਵੀ ਸੋਹਣਾ ਮਾਰਕੀਟ ਨਾਲ਼ੋਂ ਅੱਧੇ ਰੇਟ ਤੇ @sukhtalk
มุมมอง 8322 หลายเดือนก่อน
ਹੁਣ ਤੁਸੀ ਵੀ ਆਪਣੇ ਪੁਰਾਣੇ ਘਰ ਨੂੰ ਬਣਾਓ ਨਵੇ ਤੋ ਵੀ ਸੋਹਣਾ ਮਾਰਕੀਟ ਨਾਲ਼ੋਂ ਅੱਧੇ ਰੇਟ ਤੇ @sukhtalk
100 ਰੁਪਏ ਸੁਕੇਅਰ ਫੁੱਟ ਤੋ ਦਰਵਾਜ਼ੇ ਸ਼ੁਰੂ ਤੇ 20 ਸਾਲ ਤੱਕ ਦੀ ਗਰੰਟੀ
มุมมอง 482 หลายเดือนก่อน
100 ਰੁਪਏ ਸੁਕੇਅਰ ਫੁੱਟ ਤੋ ਦਰਵਾਜ਼ੇ ਸ਼ੁਰੂ ਤੇ 20 ਸਾਲ ਤੱਕ ਦੀ ਗਰੰਟੀ
ਥਾਇਰਡ , ਸ਼ੂਗਰ ,ਬੀ ਪੀ , ਗਠੀਆ , ਘਰਾਟੇ ਆਉਣਾ ਵਰਗੀਆਂ ਬਿਮਾਰੀਆਂ ਦਾ ਪੱਕਾ ਇਲਾਜ Sukh Talkies
มุมมอง 1062 หลายเดือนก่อน
ਥਾਇਰਡ , ਸ਼ੂਗਰ ,ਬੀ ਪੀ , ਗਠੀਆ , ਘਰਾਟੇ ਆਉਣਾ ਵਰਗੀਆਂ ਬਿਮਾਰੀਆਂ ਦਾ ਪੱਕਾ ਇਲਾਜ Sukh Talkies
ਇੱਕ ਲੱਖ ਤੋ ਮਾਡਰਨ ਕਿਚਨ ਸ਼ੁਰੂ 3 ਹਜ਼ਾਰ ਤੋ ਦਰਵਾਜ਼ੇ ਨਾਲ ਕੱਪਬੋਰਡ ਐੱਲ ਈ ਡੀ ਪੈੱਨਲ ਤੇ ਖ਼ਾਸ ਆਫਰ
มุมมอง 1512 หลายเดือนก่อน
ਇੱਕ ਲੱ ਤੋ ਮਾਡਰਨ ਕਿਚਨ ਸ਼ੁਰੂ 3 ਹਜ਼ਾਰ ਤੋ ਦਰਵਾਜ਼ੇ ਨਾਲ ਕੱਪਬੋਰਡ ਐੱਲ ਈ ਡੀ ਪੈੱਨਲ ਤੇ ਖ਼ਾਸ ਆਫਰ
25ਲੀਟਰ ਗੀਜ਼ਰ 2500 ਚ ਚੰਡੀਗੜ੍ਹ ਦੇ ਸਭ ਤੋ ਵੱਡੇ ਸ਼ੋਅਰੂਮ ਚ ਲੱਗੀ ਸੇਲ
มุมมอง 1212 หลายเดือนก่อน
25ਲੀਟਰ ਗੀਜ਼ਰ 2500 ਚ ਚੰਡੀਗੜ੍ਹ ਦੇ ਸਭ ਤੋ ਵੱਡੇ ਸ਼ੋਅਰੂਮ ਚ ਲੱਗੀ ਸੇਲ
ਨਾ ਸਿਉਂਕ ਲੱਗੇ ਨਾ ਪਾਣੀ ਨਾਲ ਖ਼ਰਾਬ ਹੋਣ ਲਿਖ ਕੇ ਗਰੰਟੀ ​⁠@sukhtalk
มุมมอง 632 หลายเดือนก่อน
ਨਾ ਸਿਉਂਕ ਲੱਗੇ ਨਾ ਪਾਣੀ ਨਾਲ ਖ਼ਰਾਬ ਹੋਣ ਲਿ ਕੇ ਗਰੰਟੀ ​⁠@sukhtalk
ਰੋਜ਼ ਵਰਤੋ ਵਾਲੇ ਕਰਿਆਨੇ ਦੇ ਸਾਰੇ ਸਮਾਨ ਤੇ ਲੱਗਭਗ 85% ਤੱਕ ਆਫ਼ @sukhtalk
มุมมอง 652 หลายเดือนก่อน
ਰੋਜ਼ ਵਰਤੋ ਵਾਲੇ ਕਰਿਆਨੇ ਦੇ ਸਾਰੇ ਸਮਾਨ ਤੇ ਲੱਗਭਗ 85% ਤੱਕ ਆਫ਼ @sukhtalk
ਵੀਹ ਸਾਲ ਤੱਕ ਦੀ ਗਰੰਟੀ ਵਾਲੇ ਦਰਵਾਜ਼ੇ ਰੇਟ ਦੋ ਹਜ਼ਾਰ ਤੋ ਸ਼ੁਰੂ ॥ doors ॥ home ॥ doors starting rs 2000
มุมมอง 1252 หลายเดือนก่อน
ਵੀਹ ਸਾਲ ਤੱਕ ਦੀ ਗਰੰਟੀ ਵਾਲੇ ਦਰਵਾਜ਼ੇ ਰੇਟ ਦੋ ਹਜ਼ਾਰ ਤੋ ਸ਼ੁਰੂ ॥ doors ॥ home ॥ doors starting rs 2000
ਇੰਡੀਆ ਦੇ ਸਭ ਤੋ ਵੱਡੇ ਪਲਾਈਵੁੱਡ ਮਾਲ ਤੋ ਸਿੱਧਾ ਹੋਲਸੇਲ ਰੇਟ ਤੇ ਖ਼ਰੀਦੋ ਦਰਵਾਜ਼ੇ , ਸਨਮਾਇਕਾ , ਪਲਾਈ ਤੇ ਚੌਗਾਠਾਂ
มุมมอง 1942 หลายเดือนก่อน
ਇੰਡੀਆ ਦੇ ਸਭ ਤੋ ਵੱਡੇ ਪਲਾਈਵੁੱਡ ਮਾਲ ਤੋ ਸਿੱਧਾ ਹੋਲਸੇਲ ਰੇਟ ਤੇ ਖ਼ਰੀਦੋ ਦਰਵਾਜ਼ੇ , ਸਨਮਾਇਕਾ , ਪਲਾਈ ਤੇ ਚੌਗਾਠਾਂ

ความคิดเห็น

  • @sarbjeetkaur2816
    @sarbjeetkaur2816 6 ชั่วโมงที่ผ่านมา

    👍👍👍👍👍

  • @gurpalsingh5609
    @gurpalsingh5609 วันที่ผ่านมา

    ਵੀਰ ਜੀ ਵੀਡੀਓ ਤਾਂ ਵਧੀਆ ਪਰ ਜਿਹੜੇ ਬਟੇਰ ਦਾ ਪਾਪ ਕਰਦੇ ਹੋ ਉਹ ਮਨ ਨੂੰ ਬੁਰਾ ਲਗਿਆ

  • @jagseerwarach4409
    @jagseerwarach4409 3 วันที่ผ่านมา

    Awesome 😎 😊

  • @Manjeet44728
    @Manjeet44728 3 วันที่ผ่านมา

    Abohar ❤

  • @user-bl1ds6cj8t
    @user-bl1ds6cj8t 9 วันที่ผ่านมา

    Don't keep them tied up, let them roam free , you have good space

  • @Singhiskingh6819
    @Singhiskingh6819 12 วันที่ผ่านมา

    ੧ਓ ਵਾਹਿਗੁਰੂ ਜੀ ਨਹੀਂ ਵੀਰ ਦੁਜੇ ਸਿੰਕਾਰੀ ਇਸ ਨੂੰ ਮਾਰ ਦੇਣਗੇ ਵੀਰ ਇਸ ਨੂੰ ਕੋਲ ਹੀ ਰੱਖ ਵੀਰ

  • @randhirs1256
    @randhirs1256 12 วันที่ผ่านมา

    ਇਹ ਘੜੵਁਮ ਚੌਧਰੀ ਆਮ ਸਰੀਫ ਲੋਕਾ ਦੇ ਲੋਕਾ ਦੇ ਘਰਾ ਞਿਚ ਆ ਕਿ ਜਬਰਦਸਤੀ ਠਹਿਰਦੇ ਸੀ. ਇਨਾ ਕੋਲ ਹਥਿਆਰ ਹੋਣ ਕਰਕੇ ਲੋਕ ਕੁਝ ਬੋਲਦੇ ਨਹੀ ਸੀ. ਞਿਹਲੜ ਫ੍ਰੀ ਦੇ ਪਰਸਾਦੇ ਛਕਦੇ ਸੀ. ਇਨਾ ਲੁਟਿਰੇਆ ਨੂ ਸਰਨ ਦੇਣ ਦੇ ਦੋਸ਼ ਞਿਚ ਆਮ ਲੋਕਾ ਨੂ ਪੁਲਸ ਤੋ ਕੁਁਟ ਖਾਣੀ ਪੈਦਾ ਸੀ. ਲੋਕਾ ਤੇ ਜਬਰਦਸਤ ਹੁਕਮ ਥੋਪਦੇ ਸਨ. ਕਿ ਅਮ੍ਰਿਤ ਛਕੋ. ਸਰਾਬ ਨਾ ਪੀੳ. ਲੜਕੀਆ ਨੂ ਕੇ ਮੇਕ ਅਁਪ ਨਾ ਕਰੋ. ਕੇਸ ਦਾਹੜੀ ਰੱਖੋ. ਪਰ ਅਸਲੀ ਸਿਘ ਜੰਗਲਾ ਞਿਚ ਰਹਿੰਦੇ ਸਨ. ਕਿਸੇ ਨੂ ਕੂਝ ਕਰਨ ਲਈ ਮਜ਼ਬੂਰ ਨਹੀ ਕਰਦੇ ਸੀ. ਡਰਾੳਦੇ ਨਹੀ ਸੀ

  • @randhirs1256
    @randhirs1256 12 วันที่ผ่านมา

    ਆਁਜ ਕਁਲ ਕਿਸੇ ਕੁਤੇ ਦਾ ਡਰ ਹੋਵੇ ਜਾ ਬੰਦਾ ਅਮੀਰ ਹੋ ਜਾਵੇ. ਅਸਲਾ ਰਁਖ ਲੈਦਾ ਹੈ. ਪਰ ਚਮਕੀਲਾ ਅਮੀਰ ਞੀ ਸੀ. ਕੁਤਿਆਂ ਨਾਲੋ ਲਁਖਾ ਡਰ ਸੀ. ਬੁਚੜਾ ਦਾ ਧਰਮ ਦੇ ਠੇਕੇਦਾਰਾ ਦਾ. ਫਿਰ ਞੀ ਹੀਰੇ ਨੇ ਅਸਲਾ ਨਹੀ ਰੱਖਿਆ. ੳਹ ਨਿਜੀ ਅੰਗ ਰੱਖਿਅਕ ਰੱਖ ਸਕਦਾ ਸੀ. ਪਰ ਮਾਰਨ ਞਲਿਆ ਕੋਲ ?ak 47 ਸੀ. ੳਸ ਕੋਲ ਲਁਕੜ ਦੀ ਸੋਟੀ ਞੀ ਨਹੀ ਸੀ. ਫਿਰ ਬੜੇ ਅਰਾਮ ਨਾਲ ਮਾਰਿਆ ਜਾ ਸਕਦਾ ਸੀ. ਅਮਰਜੋਤ ਨੂ ਮਾਰਕੇ ੳਸਦੇ ਦੋ ਬੱਚੇ ਯਤੀਮ ਕਰਨ. ਅਤੇ ਦੋ ਸਾਜੀਆਂ ਨੂ ਮਾਰਨ ਦੀ ਕੀ ਜਰੂਰਤ ਸੀ. ਜਿਥੇ ਕਿਸੇ ਬਰਾਤ ਞਿਚ ਗਿਆਰਾ ਤੋ ਞਧ ਬੰਦੇ ਹੁੰਦੇ ਸੀ. ਸਮਾਜ ਸਧਾਰੂ ਲੁਟੇਰੇ ਬੁੱਚੜ. ਗਿਆਰਾ ਤੌ ਞਧ ਬਰਾਤੀਆਂ ਨੂ ਞਾਪਸ ਭੇਜ ਦਿੰਦੇ ਸੀ. ੳਸੇ ਤਰਾ ਚਮਕੀਲੇ ਨੂ ਞਾਪਸ ਨਹੀ ਕੀਤਾ ਜਾ ਸਕਦਾ ਸੀ. ਦੋ ਬਁਚੇ ਯਤੀਮ ਕਰਨ ਦੀ ਕੀ ਜਰੂਰਤ ਸੀ. ਜਾ ਇਕੱਲੇ ਚਮਕੀਲੇ ਨੂ ਮਾਰ ਦਿੰਦੇ. ੳਸ ਕੋਲ ਤਾ ਲਁਕੜ ਦੀ ਸੋਟੀ ਞੀ ਨਹੀ ਸੀ. ਖਾੜਕੂਵਾਦ ਞਿਚ ਲੁਟਿਰੇਆ ਨੇ ਪੈਸੈ. ਲੁਟੇ. ਇਜਤਾ ਲੁਟੀਆ . ਹਿੰਦੂ ਞੀਰਾ ਨੂ ਬਁਸਾ ਚੋ ਕੱਢਕੇ ਮਾਰਿਆ. ਪੁਲਿਸ ਞਾਲਿਆ ਦੇ ਪਰਞਾਰ ਮਾਰੇ. ਧਰਮ ਦੇ ਠੇਕੇਦਾਰਾ ਨੂ. ਧਰਮਰਾਜ ਦੇ ਭਰਾਞਾ ਨੂ ਪੁਛੇ ਕਿ ਬੁਚੜੋ ਤੁਹਾਡੀ ਲੜਾਈ ਤਾ ਹਕੂਮਤ ਨਾਲ ਹੈ. ਪੁਲਿਸ ਦੇ ਪਰਞਾਰ ਦਾ ਕੀ ਦੋਸਤ ਹੈ. ੲਇਹ ਸਨ ਸਮਾਜ ਸੁਧਾਰੂ. ਇਹਨਾ ਦੀ ਲੜਾਈ ਹਕੂਮਤ ਨਾਲ ਹੋਣੀ ਚਾਹੀਦੀ ਸੀ. ਪਰ ਇਹ ਅਰਾਮ ਲੋਕਾ ਦੇ ਪਿਛੇ ਪੈ ਗਏ ਸੀ. ਮਾਮੂਲੀ ਗਲਤੀ ਤੋ ਮਾਰ ਦਿੰਦੇ ਸੀ. ਫਿਰ ਲੋਕਾ ਨੇ ਹੀ ਇਹਨਾ ਬੁਚੜਾ ਨੂ ਫੜਾੳਣਾ ਸੁਰੂ ਕਰ ਦਿਤਾ ਸੀ. ਇਸ ਲਈ ਗਿਲ ਨੇ ਇਹਨਾ ਦੇ ਪਛਞਾੜੇ ਮਿਰਚਾ ਪਾਈਆ. ਬੜੇ ਨਿਰਦੋਸ ਲੋਕ ਮਾਰੇ ਇਹਨਾ ਅਖੌਤੀ ਸਿੰਘਾ ਨੇ. ਅਸਲ ਸਿੰਘ ਬਹੁਤ ਥੋੜੇ ਸੀ. ੳਹ ਚਮਕੀਲੇ ਨੂ ਪਿਆਰ ਕਰਦੇ ਸੀ. ਅਖਾੜਿਆ ਞਿਚ ਕੋਈ ਞਾਰੀ ਇਨਾਮ ਞੀ ਦੇ 2:36 ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸੀ ਦੇ ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸ ਦੇ ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸੀ

  • @randhirs1256
    @randhirs1256 12 วันที่ผ่านมา

    ਮਾਰਨ ਵੇਲੇ ਇਹ ਕਹਿ ਕੇ ਵਾਪਿਸ ਨਹੀ ਕੀਤਾ ਜਾ ਸਕਦਾ ਸੀ. ਕਿ ਅਖਾੜਾ ਬੰਦ ਕਰਕੇ ਚਲਾ ਜਾ. ੳਸ ਨੇ ਞਾਪਸ ਅਦਾ ਜਾਣਾ ਸੀ. ਅਮਰਜੋਤ ਨੂ ਨਾ ਮਾਰਦੇ. ਚਮਕੀਲੇ ਕੋਲ ਕਿਹੜਾ ਹਥਿਆਰ ਸੀ. ਪਰ ਇਹ ਲੁਟੇਰੇ ਭਾੜੇ ਦੇ ਟੌੱਟੂ ਸਨ. ਚਮਕੀਲੇ ਤੋ ਪੈਸੈ ਖਾਦੇ ਰਹੇ. ਅਮਰਜੋਤ ਨੂ ਮਾਰ ਕਿ ਦੋ ਬਁਚੇ ਯਤੀਮ ਕਰ ਦਿਤੇ ਸੀ. ਇਹਨਾ ਲੁਟਿਰੇਆ ਨੇ. ਚਮਕੀਲਾ ਲਚਰ ਗੀਤ ਕਰਕੇ ਮਸਹੂਰ ਨਹੀ ਹੋਇਆ ਸੀ. ੳਉਹ ਪਹਿਲੇ ਗੀਤ ਨਾਲ ਹੀ ਚਮਕ ਗਿਆ ਸੀ. ਜਿਹੜਾ ਲਚਰ ਨਹੀ ਸੀ. ੳਸ ਕੋਲ ਕਲਾ ਸੀ. ਅਞਾਜ ਸੀ. ਗੀਤ ਲਚਰ ਨਹੀ ਸਨ. ਕਰਾਰੇ ਸਨਆਁਜ ਕਁਲ ਕਿਸੇ ਕੁਤੇ ਦਾ ਡਰ ਹੋਵੇ ਜਾ ਬੰਦਾ ਅਮੀਰ ਹੋ ਜਾਵੇ. ਅਸਲਾ ਰਁਖ ਲੈਦਾ ਹੈ. ਪਰ ਚਮਕੀਲਾ ਅਮੀਰ ਞੀ ਸੀ. ਕੁਤਿਆਂ ਨਾਲੋ ਲਁਖਾ ਡਰ ਸੀ. ਬੁਚੜਾ ਦਾ ਧਰਮ ਦੇ ਠੇਕੇਦਾਰਾ ਦਾ. ਫਿਰ ਞੀ ਹੀਰੇ ਨੇ ਅਸਲਾ ਨਹੀ ਰੱਖਿਆ. ੳਹ ਨਿਜੀ ਅੰਗ ਰੱਖਿਅਕ ਰੱਖ ਸਕਦਾ ਸੀ. ਪਰ ਮਾਰਨ ਞਲਿਆ ਕੋਲ ?ak 47 ਸੀ. ੳਸ ਕੋਲ ਲਁਕੜ ਦੀ ਸੋਟੀ ਞੀ ਨਹੀ ਸੀ. ਫਿਰ ਬੜੇ ਅਰਾਮ ਨਾਲ ਮਾਰਿਆ ਜਾ ਸਕਦਾ ਸੀ. ਅਮਰਜੋਤ ਨੂ ਮਾਰਕੇ ੳਸਦੇ ਦੋ ਬੱਚੇ ਯਤੀਮ ਕਰਨ. ਅਤੇ ਦੋ ਸਾਜੀਆਂ ਨੂ ਮਾਰਨ ਦੀ ਕੀ ਜਰੂਰਤ ਸੀ. ਜਿਥੇ ਕਿਸੇ ਬਰਾਤ ਞਿਚ ਗਿਆਰਾ ਤੋ ਞਧ ਬੰਦੇ ਹੁੰਦੇ ਸੀ. ਸਮਾਜ ਸਧਾਰੂ ਲੁਟੇਰੇ ਬੁੱਚੜ. ਗਿਆਰਾ ਤੌ ਞਧ ਬਰਾਤੀਆਂ ਨੂ ਞਾਪਸ ਭੇਜ ਦਿੰਦੇ ਸੀ. ੳਸੇ ਤਰਾ ਚਮਕੀਲੇ ਨੂ ਞਾਪਸ ਨਹੀ ਕੀਤਾ ਜਾ ਸਕਦਾ ਸੀ. ਦੋ ਬਁਚੇ ਯਤੀਮ ਕਰਨ ਦੀ ਕੀ ਜਰੂਰਤ ਸੀ. ਜਾ ਇਕੱਲੇ ਚਮਕੀਲੇ ਨੂ ਮਾਰ ਦਿੰਦੇ. ੳਸ ਕੋਲ ਤਾ ਲਁਕੜ ਦੀ ਸੋਟੀ ਞੀ ਨਹੀ ਸੀ. ਖਾੜਕੂਵਾਦ ਞਿਚ ਲੁਟਿਰੇਆ ਨੇ ਪੈਸੈ. ਲੁਟੇ. ਇਜਤਾ ਲੁਟੀਆ . ਹਿੰਦੂ ਞੀਰਾ ਨੂ ਬਁਸਾ ਚੋ ਕੱਢਕੇ ਮਾਰਿਆ. ਪੁਲਿਸ ਞਾਲਿਆ ਦੇ ਪਰਞਾਰ ਮਾਰੇ. ਧਰਮ ਦੇ ਠੇਕੇਦਾਰਾ ਨੂ. ਧਰਮਰਾਜ ਦੇ ਭਰਾਞਾ ਨੂ ਪੁਛੇ ਕਿ ਬੁਚੜੋ ਤੁਹਾਡੀ ਲੜਾਈ ਤਾ ਹਕੂਮਤ ਨਾਲ ਹੈ. ਪੁਲਿਸ ਦੇ ਪਰਞਾਰ ਦਾ ਕੀ ਦੋਸਤ ਹੈ. ੲਇਹ ਸਨ ਸਮਾਜ ਸੁਧਾਰੂ. ਇਹਨਾ ਦੀ ਲੜਾਈ ਹਕੂਮਤ ਨਾਲ ਹੋਣੀ ਚਾਹੀਦੀ ਸੀ. ਪਰ ਇਹ ਅਰਾਮ ਲੋਕਾ ਦੇ ਪਿਛੇ ਪੈ ਗਏ ਸੀ. ਮਾਮੂਲੀ ਗਲਤੀ ਤੋ ਮਾਰ ਦਿੰਦੇ ਸੀ. ਫਿਰ ਲੋਕਾ ਨੇ ਹੀ ਇਹਨਾ ਬੁਚੜਾ ਨੂ ਫੜਾੳਣਾ ਸੁਰੂ ਕਰ ਦਿਤਾ ਸੀ. ਇਸ ਲਈ ਗਿਲ ਨੇ ਇਹਨਾ ਦੇ ਪਛਞਾੜੇ ਮਿਰਚਾ ਪਾਈਆ. ਬੜੇ ਨਿਰਦੋਸ ਲੋਕ ਮਾਰੇ ਇਹਨਾ ਅਖੌਤੀ ਸਿੰਘਾ ਨੇ. ਅਸਲ ਸਿੰਘ ਬਹੁਤ ਥੋੜੇ ਸੀ. ੳਹ ਚਮਕੀਲੇ ਨੂ ਪਿਆਰ ਕਰਦੇ ਸੀ. ਅਖਾੜਿਆ ਞਿਚ ਕੋਈ ਞਾਰੀ ਇਨਾਮ ਞੀ ਦੇ 2:36 ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸੀ ਦੇ ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸ ਕਿ ਗਏ ਸੀ. ਮਾਰਨ ਞਾਲੇ ਭਾੜੇ ਦੇ ਟਁਟੂ ਸੀ

  • @randhirs1256
    @randhirs1256 12 วันที่ผ่านมา

    ਚਮਕੀਲੇ ਨੇ ਕਿਹਾ ਸੀ. ਕਿ ਮੈ ਸਿੰਘਾ ਨੂ ਪੈਸੈ ਦਿਤੇ. ਪਰ ਅਮਰਜੋਤ ਨੇ? ਹਰਜੀਤ ਅਤੇ ਦੇਬੂ ਨੇ ਤਾ ਕੁਝ ਨਹੀ ਕਿਹਾ ਸੀ. ੳਨਾ ਤਿਨਾ ਨੂ ਕਿਉ ਮਾਰਿਆ . ਚਮਕੀਲੇ ਕੋਲ ਤਾ ਸੋਟੀ ਞੀ ਨਹੀ ਸੀ.ਅਤੇ ਸਿਘ ਲੜਾਈ ਲਈ ਪੈਸੈ ਅਪਣੇ ਕੀ ਘਰਾ ਤੋ ਮਁਗਞਾੳਦਾ ਸੀ? ????ਬਾਹਰੋ ਕੋਈ ਪੈਸਾ ਨਹੀ ਅਹੁਦਾ ਸੀ.

  • @randhirs1256
    @randhirs1256 12 วันที่ผ่านมา

    ਤਾਲਿਬਾਨ ਰਾਜ ਕਾਇਮ ਕਰਨ ਲਈ ਸੰਘਰਸ਼ ਲੜਨ ਲੲਈ ਪੈਸੇ ਦੀ ਲੋੜ ਸੀ. ਕੀ ਦੱਸ ਸਕਦੇ ਹੋ. ਪੈਸਾ ਕਿਥੋ ਆੳਦਾ ਸੀ. ??????ਲੋਕਾ ਨੂ ਡਰਾ ਕਿ ਬਁਚੇ ਆਗਞਾ ਕਰਕੇ ਲੁੱਟਿਆ ਜਾਦਾ ਸੀ. ਫਿਰ ਤਾਲਿਬਾਨ ਲੁਟਿਰੇ ਅਐਸ ਕਰਦੇ ਸੀ. ਸਰਾਬ ਪੀਦੇ ਸੀ ਲੜਕੀਆ ਦੇ ਕਹਲਜ ਮੂਹਰੇ ਲੁਧਿਆਣੇ ਘੁਮਦੇ ਸੀ. ਫਿਰ ਲੜਕੀਆਂ ਦੇ ਚਁਕਰਾ ਞਿਚ ਇਕ ਦੂਸਰੇ ਨੂ ਆਪਸ ਞਿਚ ਮਾਰ ਦਿਦੇ ਸੀ. ਅਁਖੀ ਞੇਖਿਆ ਹੈ ਸਭ ਕੂਝ ਮੌਤ ਦੇ ਸੁਦਾਗਰ ਞਾਰੇ. ਰੇਲ ਗਁਡੀਆ ਞਿਚ ਬੰਬ ਰਖਕੇ ਨਿਰਦੋਸ ਲੋਕਾ ਨੂ ਮਾਰਦੇ ਸੀ. ਅਸਲੀ ਸਿਘ ਦੋ ਞਾਰ ਚਮਕੀਲੇ ਨੂ ਇਨਾਮ ਦੇ ਕਿ ਧਾਰਮਿਕ ਗੀਤ ਸੁਣ ਕਿ ਚਲੇ ਗਏ ਸੀ. ਸਿਘਾ ਦੀ ਲੜਾਈ ਸਰਕਾਰ ਨਾਲ ਸੀ. ਪਰ ਬੁੱਚੜਾ ਨੇ ਅਆਮ ਲੋਕਾ ਨੂ ਹੀ ਮਮੂਲੀ ਗਲਤੀਆਂ ਤੋ ਮਾਰਨਾ ਸੂਰੂ ਕਰ ਦਿਤਾ ਸੀ. ਫਿਰ ਲੋਕਾ ਨੇ ਇਹਨਾ ਮੌਤ ਦੇ ਸੁਦਾਗਰਾ ਨੂ ਫੜਾੳਣਾ ਸੂਰੂ ਕਰ ਦਿਤਾ ਸੀ. ਫਿਰ ਗਿੱਲ ੲਇਹਨਹ ਦੇ ਮਿਰਚਾ ਪਾਈਆ ਕਰਦਾ ਸੀ. ਤਾਲੀਬਾਨੀਆ ਦੇ. ਇਹ ਤਾਨਾਸ਼ਾਹ ਬਣਦੇ ਸੀ. ਕੀ ਖਾਣਾ ਹੈ. ਕੀ ਸੁਣਨਾ ਹੈ .ਕੀ ਪਹਿਨਣਾ ਹੈ. ਪੰਜਾਬ ਨੂ ਗੁਲਾਮ ਬਣਾਉਣਾ ਚਹੁਦੇ ਸੀ

  • @randhirs1256
    @randhirs1256 12 วันที่ผ่านมา

    ਸਵਰਨ ਸਿਞੀਆ ਦਾ ਮਤਲਬ ਸੀ ਅਸਲੀ ਸਿੰਘਾ ਨੇ ਨਹੀ ਮਾਰਿਆ. ਲੁਟਿਰੇਆ ਨੇ ਮਾਰਿਆ. ਕਿ ਦੀਪਾ ਅਤੇ ਦਁਲਾ ਸਿੰਘ ਨਹੀ ਲੁਟੇਰੇ ਸਨ ੳਹ ਬਹੁਤ ਨੇੜੇ ਸੀ ਚਮਕੀਲੇ ਦੇ. ਸਭ ਤੋ ਞਁਧ ਜਾਣਦਾ ਸੀ. ਇਹ ਸਮਝੋ. ਅਸਲੀ ਸਿਘਾ ਦੀ ਲੜਾਈ ਸਰਕਾਰ ਨਾਲ ਸੀ. ਲੁਟਿਰੇਆ ਨੇ ਆਮ ਲੋਕਾ ਨੂ ਮਾਰਦੇ ਸੀ. ਅਸਲੀ ਸਿੰਘ ਤਾ ਚਮਕੀਲੇ ਨੂ ਸਿਵੀਆਂ ਦੀ ਹਾਜ਼ਰੀ ਞਿਚ ਇਨਾਮ ਦੇ ਕੇ ਧਾਰਮਿਕ ਗਾਣਾ ਸੁਣ ਕਿ ਚਲੇ ਗਏ ਸੀ. ਤਰਨਤਾਰਨ ਅਤੇ ਲਿਬੜਾ ਬੱਸ ਞਾਲਿਆ ਦੇ ਞਿਆਹ ਞਿਚ. ਭਗਤ ਸਿਘ ਨੇ ਗੋਰੇ ਨੂ ਮਾਰਨਾ ਸੀ ਲੁਕ ਕਿ .ਕਿ ਗੋਰੇ ਕੋਲ ਹਥਿਆਰ ਸੀ. ਅਤੇ ਠਾਣੇ ਅੰਦਰ ਪੂਰੀ ਪੁਲਸ. ਭਗਤ ਸਿਘ ਕੋਲ ਪਿਸਟਲ ਸੀ. ਇਸ ਲਈ ਲੁਕ ਕੇ ਮਾਰਿਆ. ਪਰ ਚਮਕੀਲੇ ਕੋਲ ਨਾ ਪੁਲਸ ਨਾ ਹਥਿਆਰ. ਪਰ ਬੁੱਚੜਾ ਕੋਲ ੲੈ ਕੇ ਸਤਾਲੀ. ਲੁਕ ਕੇ ਮਾਰਨ ਦੀ ਕੀ ਜਰੂਰਤ ਸੀ. ਲੁਟਿਰੇਆ ਦਾ ਭਗਤ ਸਿੰਘ ਨਾਲ ਮੁਕਾਬਲਾ ਨਾ ਕਰੋ. ਇਕ ਤਾ ਪੂਛ ਦਁਬ ਕੇ ਲੁਕ ਕੇ ਇੰਗਲੈਂਡ ਬੈਠਾ ਹੋਇਆ. ਕੀ ੳਹ ਭਗਤ ਸਿਘ ਦੇ ਬਰਾਬਰ ਹੈ?? ??

  • @randhirs1256
    @randhirs1256 12 วันที่ผ่านมา

    ਅਮਰਜੋਤ ਨੂ ਗਲਤੀ ਨਾਲ ਮਾਰ ਕੇ ਬੁਚੜਾ ਨੇ ਮਾਫੀ ਕਿੳ ਨਹੀ ਮੰਗੀ . ਪਰ ਚਮਕੀਲੇ ਨੂ ਮਾਰਨ ਦੀ ਜਿੰਮੇਵਾਰੀ ਲੈ ਲਈ ਸੀ.

  • @reshamlal5481
    @reshamlal5481 14 วันที่ผ่านมา

    ਓ ਬਾਬਿਆ ਤੇਰੀ ਵੀਡੀਉ ਦੇਖੀ ਹੈ ਤੇ ਤੈਨੂੰ ਤੇਰੀਆਂ ਇਹਨਾਂ ਗੱਲਾਂ ਉੱਤੇ ਸਵਾਲ ਕਰਨ ਲੱਗਾ ਹਾਂ ਤੂੰ ਹੁਣ ਅਫ਼ਗ਼ਾਨਿਸਤਾਨ ਵਿਚ ਜਾ ਕੇ ਅਫਗਾਨੀਆਂ ਨਾਲ ਪੰਗਾ ਲੈ। ਅਫਗਾਨਿਸਤਾਨ ਵਿੱਚੋਂ ਬਹੁਤ ਸਾਰੇ ਸਿੱਖ ਭਜਾ ਦਿੱਤੇ ਗਏ ਹਨ। ਕਈ ਗੁਰਦੁਆਰੇ ਵੀ ਢਾਹ ਦਿੱਤੇ ਹਨ। ਜੇ ਤੇਰੇ ਵਿਚ ਦਮ ਹੈ ਤਾਂ ਅਫ਼ਗ਼ਾਨਿਸਤਾਨ ਜਾ ਕੇ ਗੁਰਦੁਆਰੇ ਆਬਾਦ ਕਰਵਾ। ਹਰੀ ਸਿੰਘ ਨਲੂਆ ਰੰਘਰੇਟਾ ਸਿੰਘ ਸੀ। ਜੇ ਦਲਜੀਤ ਦੁਸਾਂਝ ਜੱਟ ਨੇ ਫਿਲਮ ਬਣਾਈ ਹੈ ਤਾਂ ਕੀ ਤੂੰ ਦਲਜੀਤ ਦਾ ਸੋਧਾ ਲਾਵੇਂਗਾ। ਇਹੀ ਫਿਲਮ ਜੇ ਕਿਸੇ ਹੋਰ ਕੌਮ ਦੇ ਬੰਦੇ ਜਾਂ ਚਮਾਰ ਨੇ ਬਣਾਈ ਹੁੰਦੀ। ਫਿਰ ਤੂੰ ਤੇ ਤੇਰੇ ਵਰਗੇ ਹੋਰ ਘੜੰਮ ਚੌਧਰੀਆਂ ਨੇ ਉਹਦੇ ਖ਼ਿਲਾਫ਼ ਵੀ ਬਹੁਤ ਬਕਣਾ ਸੀ। ਅਕਸਰ ਬਹੁਤੀ ਵਾਰੀ ਦਿਉਰ ਭਰਜਾਈ ਦਾ ਆਪਸ ਵਿੱਚ ਪਿਆਰ ਪੈ ਜਾਂਦਾ। ਇਹ ਗੱਲ ਤੂੰ ਵੀ ਚੰਗੀ ਤਰ੍ਹਾਂ ਜਾਣਦਾਂ। ਭਾਬੀ ਨੂੰ ਮਾਂ ਕਹਿਣਾ ਜਾਂ ਮਾਂ ਦਾ ਦਰਜਾ ਦੇਣਾ ਬਿਲਕੁਲ ਬੇਵਕੂਫੀ ਹੈ। ਆਮ ਕਰਕੇ ਜੀਜਾ ਸਾਲੀ ਦਾ ਮਜ਼ਾਕ ਵੀ ਬਹੁਤ ਚਲਦਾ ਹੈ ਇਹ ਕੋਈ ਨਵੀਂ ਗੱਲ ਨਹੀਂ। ਜੀਜਾ ਸਾਲੀ ਦਾ ਵੀ ਆਪਸ ਵਿੱਚ ਇਸ਼ਕ ਹੋ ਹੀ ਜਾਂਦਾ ਹੈ। ਸਾਰਾ ਭਾਰਤ ਇਹ ਗੱਲ ਜਾਣਦਾ ਹੈ। ਤੂੰ ਆਪ ਹੀ ਕਿਹਾ ਕਿ ਕੁਝ ਨਕਲੀ ਖਾੜਕੂ ਬਣਕੇ ਲੋਕਾਂ ਤੋਂ ਪੈਸੇ ਮੰਗਣ ਲੱਗ ਪਏ ਸੀ। ਚਮਕੀਲੇ ਨੂੰ ਕੀ ਪਤਾ ਸੀ ਕਿਹੜਾ ਨਕਲੀ ਤੇ ਕਿਹੜਾ ਅਸਲੀ ਹੈ। ਇਸੇ ਕਰਕੇ ਹੀ ਚਮਕੀਲੇ ਨੇ ਕਿਹਾ ਕਿ ਮੈਂ ਖਾੜਕੂਆ ਨੂੰ ਪੈਸੇ ਦੇ ਦਿੱਤੇ ਹਨ। ਤੂੰ ਕਹਿੰਦਾ ਕਿ ਜਿਹਨੂੰ ਚੰਗਾ ਲਗਦਾ ਸੁਣੇ। ਤੇਰੇ ਜੱਟਾਂ ਨੇ ਟਰੈਕਟਰਾਂ ਤੇ ਚਮਕੀਲਾ ਹੀ ਲਾਇਆ ਹੁੰਦਾ ਹੈ। ਚਮਕੀਲੇ ਨੂੰ ਸੱਭ ਤੋਂ ਵੱਧ ਜੱਟ ਹੀ ਬੁੱਕ ਕਰਦੇ ਸੀ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਨ ਉਹ ਕਦੀ ਔਰਤ ਉਤੇ ਵਾਰ ਨਹੀਂ ਕਰਦੇ। ਅਤੇ ਫਿਰ ਹੋਰ ਦੋ ਸਾਜੀ ਕਿਉਂ ਮਾਰੇ। ਉਹ ਤਾਂ ਰੋਜੀ ਰੋਟੀ ਲਈ ਕੰਮ ਕਰਦੇ ਸੀ। ਦੀਪੇ ਹੇਰਾਂ ਵਾਲੇ ਦੇ ਭਰਾ ਦੇ ਦੱਸਣ ਅਨੁਸਾਰ ਪੁਲਿਸ ਵਾਲਿਆਂ ਨੇ ਦੀਪੇ ਦੀ ਲਾਸ਼ ਵੀ ਨਹੀਂ ਦਿੱਤੀ। ਇਹਦਾ ਮਤਲਬ ਉਹ ਇੱਕ ਕੁੱਤੇ ਦੀ ਮੌਤ ਮਰਿਆ ਜਿਸ ਨੂੰ ਪਿੰਡ ਦੀ ਸ਼ਮਸ਼ਾਨ ਘਾਟ ਦੀ ਮਿੱਟੀ ਵੀ ਨਸੀਬ ਨਹੀਂ ਹੋਈ। ਸਰਕਾਰ ਨਾਲ ਲੜੋ ਕਿਸੇ ਨੂੰ ਕੋਈ ਦੁੱਖ ਨਹੀਂ ਪਰ ਗਾਇਕ ਮਾਰਨੇ ਬੀੜੀਆਂ ਤੰਬਾਕੂ ਵੇਚਣ ਵਾਲਿਆਂ ਦੇ ਖੋਖੇ ਸਾੜਨੇ ਨਾਈਆਂ ਦੀਆਂ ਦੁਕਾਨਾਂ ਭੰਨਣੀਆ ਬੱਸਾਂ ਵਿੱਚੋਂ ਮੋਨੇ ਬੰਦੇ ਮਾਰਨੇ ਇਹ ਸਾਰੇ ਕੰਮ ਭਿੰਡਰਾਂਵਾਲੇ ਦੇ ਮਰਨ ਤੋਂ ਬਾਅਦ ਹੀ ਹੋਏ ਹਨ। ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ਤਾਂ ਅਮਰ ਹੋ ਗਿਆ ਲੋਕ ਅੱਜ ਵੀ ਯਾਦ ਕਰਦੇ ਹਨ ਅਤੇ ਕਰਦੇ ਰਹਿਣਗੇ। ਤੁਸੀਂ ਸਾਰੀ ਦੁਨੀਆਂ ਨੂੰ ਸਿੱਖ ਨਹੀਂ ਬਣਾ ਸਕਦੇ। ਪੰਜਾਬ ਦੇ ਦਲਿਤਾਂ ਨੂੰ ਤਾਂ ਅੱਜ ਤੱਕ ਸਿੱਖ ਨਹੀਂ ਬਣਾ ਸਕੇ ਜਿਹੜੇ ਬਣੇ ਹੋਏ ਹਨ ਉਨ੍ਹਾਂ ਨਾਲ ਵੀ ਵਿਤਕਰਾ ਕੀਤਾ ਜਾਂਦਾ ਹੈ। ਪਿੰਡਾਂ ਦੇ ਸ਼ਮਸ਼ਾਨ ਘਾਟ ਵੀ ਵਖਰੇ ਹਨ।

  • @gameondude1360
    @gameondude1360 17 วันที่ผ่านมา

    Didi Panjab ch aa Jan ge mansa city

    • @sukhtalk
      @sukhtalk 17 วันที่ผ่านมา

      Video ch likhe number te call karlo ji

  • @RupinderKaur-ci8vi
    @RupinderKaur-ci8vi 20 วันที่ผ่านมา

    Ikk pase baaz nu paal k pun karde te duje pase Kabootar nu ohde agge sutt k os ton v vada paap karde zinda Kabootar ohh noch noch k khanda hona os bare v te socho k ohdi jaan kinni tadaf tadaf k nikaldi honi, sun k bohat hi mada lagya, phele te mainu khushi hoyi video dekh k but jdo eda sunyan video dekhn da v mann ni karda mainu taras anda Kabootar varge bebas birds te, hath jod k request a ohna naal is tarah na kro 🙏🙏😒

  • @uppal382
    @uppal382 21 วันที่ผ่านมา

    Bhrawa umar te meri v 30 saal aa te Nikke hunde asi aapniyan akhan naal vekhiyan a ehe girza jhund de vich baithiyan hundiyan c ehe kolo langan lgge bht darr lgda hunda c te ehna de aahlne hunde c bht uche sfaide utte bohar de utte aap vekhe aa mai

  • @hallysingh9111
    @hallysingh9111 21 วันที่ผ่านมา

    Kudi de saah sukk gy😅

  • @Gurvindersingh-dg2bl
    @Gurvindersingh-dg2bl 21 วันที่ผ่านมา

    Main lagda y ne bahli study krli

  • @JagdishSingh-of4bw
    @JagdishSingh-of4bw 22 วันที่ผ่านมา

    This bird is called "Gird or Gilz".It's found in villages of Punjab in large numbers at Huda Rorhri.

  • @kuldeepsinghteji025
    @kuldeepsinghteji025 23 วันที่ผ่านมา

    Ih verr leh ladakh ch bhout aa asi khud dekha aa ih snow leopard da mariya shikar bhut khande aa .and ibex da shikar karde aa

  • @Jatinderpalsinghchahil-mp2qo
    @Jatinderpalsinghchahil-mp2qo 23 วันที่ผ่านมา

    ਵੀਰ ਜੀ ਇਹ ਪੰਛੀ ਦੁਬਾਰਾ ਫਿਰ ਆਉਣ , ਕਦੇ ਕਰੰਗਾ ਹੇੜੀ ਵਿੱਚੋਂ ਵੀ ਦੁਰਗੰਧ ਨਹੀਂ ਸੀ ਆਉਣ ਦਿੰਦੇ

  • @DharmpalDhammu-fm1xt
    @DharmpalDhammu-fm1xt 23 วันที่ผ่านมา

    Bharava oh baaz hunda

  • @GurwinderSingh-zi4fd
    @GurwinderSingh-zi4fd 23 วันที่ผ่านมา

    ਸਾਡੇ ਪਿੰਡ ਵੱਡੇ ਰੂੱਖਾਂ ਤੇ ਵਾਧੂ ਹੁੰਦੇ ਸਨ, ਇਸਨੂੰ ਇੱਲ,,ਕਹਿਂਦੇ ਸਨ,,ਇਹ ਮੁਰਦਾਖੋਰ ਜਾਨਵਰ ਸਨ,,ਨਾ ਤੇ ਵੱਡੇ,ਦਰੱਖਤ ਬਚੇ,ਇਕ ਮੱਝ ਦਾ ਦੁੱਧ ਲਾਹੁਣ ਵਾਲੇ ਟੀਕੇ ਕਰਕੇ ਇਸਦੀ ਜੰਮਣ ਸ਼ਕਤੀ ਘੱਟ ਗਈ,,ਸਾਡੇ ਵੇਖਣ ਚ ਹੀ ,ਜਦੋਂ ਇਹ ਮੁਰਦਾ ਡੰਗਰ ਨੂੰ ਖਾਂਦੇ ਸਨ,,ਕਿਸੇ ਕੁੱਤੇ ਦੀ ਹਿੰਮਤ ਨ੍ਹੀ ਸੀ ਪੈਂਦੀ ਏਨਾਂ ਦੇ ਲਾਗੇ ਆਉਣ ਦੀ,,ਜਿਵੇਂ ਕਹਿੰਦੇ ਨੇ ਕਿ,,ਇੱਲਾਂ,,ਦੇ,ਆਲਣੇ ਚੋਂ ਮਾਸ ਭਾਲਦੈਂ,,ਬਹੁਤ ਵਧੀਆ ਵੀਡੀਓ ਜੀ,,

  • @karanbhatt1380
    @karanbhatt1380 24 วันที่ผ่านมา

    My date of Barth 01.08.1982.hai.my chald hode life ka favourate bard hai. Kai aap ya bard Manu gift kar sakda ho .plz.my choice alla bird the inform.

  • @gurdassingh3194
    @gurdassingh3194 24 วันที่ผ่านมา

    ਬਾਤ ਲੰਮੀ ਲੈ ਗਿਆ ਇਹ ਗਿਰਜ ਹੈ ਮਰੇ ਪਸ਼ੂਆਂ ਨੂੰ ਖਾਂਦੇ ਸੀ ਡਾਕਟਰ ਸਾਹਿਬ

  • @Bhawani74101
    @Bhawani74101 24 วันที่ผ่านมา

    ਇਸਦੇ ਪੰਜੇ ਚੁੰਝ ਵੱਡੇ ਹੋ ਗਏ ਨੇ ਜਿਸ ਨਾਲ ਇਹ ਬਹੁਤ ਪ੍ਰੇਸ਼ਾਨੀ ਹੁੰਦੀ ਏ ਵਧੀਆ ਡਾਕਟਰ ਨੂੰ ਮਿਲ ਕੇ ਇਸਦੀ ਦੇਖ ਰੇਖ ਕਰ ਲਓ ਇਹ ਬਹੁਤ ਲੰਬੀ ਉਮਰ ਭੋਗ ਲਵੇ ਗਾ ਅਪਣੀ ਇਫਜਤ ਕਰ ਸਕੇ ਗਾ ਉਡਣਾ ਵੀ ਸੁਰੂ ਕਰ ਲਵੇ ਗਾ ਜੇਕਰ ਇਲਾਜ ਨਹੀਂ ਕਰਵਾ ਸਕੇ ਤਾਂ ਇਹ ਇੰਝ ਹੀ ਨਿਰਭਰ ਰਹੇ ਗਾ

  • @AvtarSingh-xd3xh
    @AvtarSingh-xd3xh 24 วันที่ผ่านมา

    Bai ji oh tuhadi dharm patni hai jaa patni hai. Anandh karz hon taan patni bolia jandh patni bolia karo dharm patni nhi

  • @user-qy4ig9ql7q
    @user-qy4ig9ql7q 24 วันที่ผ่านมา

    🙏🙏

  • @iqbalsingh9819
    @iqbalsingh9819 25 วันที่ผ่านมา

    ਸਾਡੈ ਪਿੰਡ ਟਾਲੀਆ ਤੇ ਆਲਣੈ ਬਣਾ ਕੇ ਰਹਿਦੈ ਹੁੰਦੈ ਸੀ ਜਦੋ ਇਹ ਉਡਦੈ ਹੁੰਦੈ ਸੀ ਦਸ ਪਿੰਡਾ ਤੱਕ ਉਡਦੈ ਹੁੰਦੇ ਸੀ ਸਾਮ ਨੂੰ ਆਪਣੈ ਆਲਣੈ ਵਿਚ ਆ ਜਾਦੈ ਸੁੀ

  • @user-im3us5jl1c
    @user-im3us5jl1c 25 วันที่ผ่านมา

    Zakhmi baaz sirf is bhra nu hi milde han lagda

  • @user-im3us5jl1c
    @user-im3us5jl1c 25 วันที่ผ่านมา

    Paltu ta sher da v subaa badal janda hai Kade jungle de baaz dekho sabh to vadh khatarnak shikari hai Banda nere ni ja sakda J isnu chad ditta ta ih shikar nahi kar sakda

  • @lallimaan4327
    @lallimaan4327 25 วันที่ผ่านมา

    ਬਾਈ ਤੁਸੀ ਬਾਜ ਨੂੰ ਕਿਉ ਬਟੇਰ ਕਬੂਤਰ ਤੇ ਚਿਕਨ ਪਾਉਣੇ ਉ ਉਹ ਪਾਪ ਨੀ ਉਹਨਾਂ ਚ ਵੀ ਜਾਨ ਹੁੰਦੀ ਆ

  • @user-im3us5jl1c
    @user-im3us5jl1c 25 วันที่ผ่านมา

    Is bande ne paltu baaz vare dasea hai na k jungle vale baaz vare Dova vich farak hai

  • @user-im3us5jl1c
    @user-im3us5jl1c 25 วันที่ผ่านมา

    Veer maaf karna discovery Chanel dekho j tusi nahi jande par ih chujh tod de han tuhada paltu hai jangli te paltu vich fark hai

  • @user-im3us5jl1c
    @user-im3us5jl1c 25 วันที่ผ่านมา

    Veer chujh todan vali gal sahi hai ih jado 35 to 40 saal da Honda hai ta ih tod da hai tuhada paltu hai

  • @lallimaan4327
    @lallimaan4327 25 วันที่ผ่านมา

    ਬਾਈ ਸੇ਼ਰ ਨੂੰ ਕੁੱਤੇ ਪਏ ਆ ਬੰਦ ਵਿੱਚ ਕੀ ਕਰਦਾ ਸੀ ਬੰਦੇ ਦਾ ਕੀ ਕੰਮ ਗੁੱਸਾ ਨਾ ਕਰੀ ਬਾਈ

  • @jagsirsran855
    @jagsirsran855 25 วันที่ผ่านมา

    ਮੈਂ ਬੱਚ ਪਣ 93 ਵਿੱਚ ਵਾਧੂ ਪੰਛੀ ਵੇਖੇ 20 ਤੋ 22 ਕਿਲੋ ਦਾ ਬਣ ਦਾਦਾ

  • @user-wc1sl7hn6y
    @user-wc1sl7hn6y 25 วันที่ผ่านมา

    ਹੁਣ ਤਾਂ ਹੈ ਨੀ,

  • @Panjabi22
    @Panjabi22 26 วันที่ผ่านมา

    40 saal bad ch baaz di ik breed aa jo uche jagah te ja k apne par khich lainda , eh right aaa

  • @harshcheema7517
    @harshcheema7517 26 วันที่ผ่านมา

    ਭੱਜਣ ਲਈ ਧਰਤੀ ਤੇ ਉਡਨ ਨੂੰ ਅਸਮਾਨ ਚਾਹੀਦਾ ਇਹ ਬਾਈ ਤਾ ਦੋਨੋ ਰੱਖੀ ਫਿਰਦਾ ❤️🐕‍🦺🦅

  • @ShukhaVlogcreater
    @ShukhaVlogcreater 26 วันที่ผ่านมา

    ਬਾਈ ਨੇ ਕੁੱਤਿਆ ਦਾ ਨਾਂ ਤੇ ਇੰਗਰਜਾ ਵਾਲ਼ੇ ਰੱਖਿਆ ਹੈ

  • @ShabdGill-gq8fn
    @ShabdGill-gq8fn 26 วันที่ผ่านมา

    ਇਹ ਬਹੋਤ ਸੀ ਇਹਨਾਂ ਅੰਮ੍ਰਿਤਾ ਲੈ ਗਿਆਂ

  • @mangatkular5941
    @mangatkular5941 26 วันที่ผ่านมา

    ਸਾਡੇ ਪਿੰਡ ਕੁਲਾਰਾਂ ਕਲਾਂ ਤਹਿਸੀਲ ਸਮਾਨਾਂ ਮੰਡੀ ਜਿਲਾ ਪਟਿਆਲਾ ਕਲਗਾਬਾੜੀ ਬਹੁਤ ਦੇਖਿਆ ਉਥੇ ਮੌਜੂਦ ਇਕ ਦਰਖਤ ਤੇ ਰਹਿੰਦੇ ਸਨ ਮ੍ਰਿਤਕ ਪਸ਼ੂ ਖੁਰਾਕ ਹੁੰਦੀ ਸੀ 1979 ਦਾ ਜਨਮ ਆ

  • @balwindersidhu5201
    @balwindersidhu5201 26 วันที่ผ่านมา

    Bai g ehnu ill nhi Gidh.Girjh kahinde aa.eh black golden kisam ha.ehnu dekh k ajj menu aapne bachpan da pichhokad v yadd aa gya

  • @balwindersidhu5201
    @balwindersidhu5201 26 วันที่ผ่านมา

    Veero enhu Gidh yani k Girkh kahinde aa.ehda weight pury age vich 20.22 kg hunda.eh aapne weight ton 75% kg weight chuk k le janda.jd eh Girjh jd flight bhrda tan Dharty te kujh door bhuj k uddda te land krn time bilkul aapne punkh nhi mardda.akash ch ja k eh bilkul punkh strait kr lenda.bhut uchai tuk udd skda.jihde paid te ehh huddarody kol bethde aa.oh sukk k bilkul khundh bn janda ehdy Disposal bhut posion wali hundi aa.kujh hi de ch eh murdar pchhu nu kha k bhari weight ton bilkul kha k hlka kr dinde aa.ehna di Nasslkushi hon krke hi hun huddanrodian ch mirtk pashu de mass da niptara na hon krke hi jiada bdbu onn da karan bndy aa Even kgda bai g ehda weight bhut jiada hunda dekhan ch hi shota lgda.loha hi eh.ma bilkul sara experience keeta eh janwar da kionke eh kisam de gidh de fire wujia c.fer v 2month badd ch dead hoi c. jakham v ho jawe ehde.shetty ehda end nhi hunda

  • @ajaibsingh3835
    @ajaibsingh3835 26 วันที่ผ่านมา

    ਬਹੂਤ ਵਧੀਆ ਵੀਰ ਜੀ

  • @PardeepSalaria-om9jp
    @PardeepSalaria-om9jp 26 วันที่ผ่านมา

    Government nu chani khani be band karni chai di hai 😂😂😂😂😂

  • @JaswinderSingh-vb1us
    @JaswinderSingh-vb1us 26 วันที่ผ่านมา

    ਵਧੀਆ ਕੀਤਾ .

  • @user-yx1mi3rj5v
    @user-yx1mi3rj5v 26 วันที่ผ่านมา

    ਅਸੀਂ ਚਮਕੀਲਾ ਜੀ ਦੇ ਧਾਰਮਿਕ ਗੀਤ ਬਹੁਤ ਹੀ ਸੁਣਦੇ ਹਾਂ