Lucky Makkar
Lucky Makkar
  • 294
  • 459 349
ਮੂਸੇ ਪਿੰਡ ਦੇ ਲੋਕਾਂ ਨੂੰ ਦਿੱਤਾ ਜਵਾਬ #moosewala #sidhumoosewala #pind #facebookvideo #virelvideo
@lucky_makkar
Luv u sidhumoosewala
Justice for sidhumoosewala
ਮੂਸੇ ਪਿੰਡ ਦੇ ਲੋਕਾਂ ਨੂੰ ਦਿੱਤਾ ਜਵਾਬ #sidhumoosewala #justicforsidhumoosewala #pind
Lok ene b jalam ho sakde hai
มุมมอง: 3 575

วีดีโอ

ਇਸ ਖਾਦ ਨਾਲ ਸਰੋਂ. ਕਣਕ ਦੀ ਕੁਆਲਿਟੀ ਵੀ ਬਣੂ ਤੇ ਝਾੜ ਵੀ ਵੱਧ ਨਿਕਲੂ #kisan #khetti #youtube #virelvideo
มุมมอง 12214 ชั่วโมงที่ผ่านมา
ਇਸ ਖਾਦ ਨਾਲ ਸਰੋਂ. ਕਣਕ ਦੀ ਕੁਆਲਿਟੀ ਵੀ ਬਣੂ ਤੇ ਝਾੜ ਵੀ ਵੱਧ ਨਿਕਲੂ #kisan #khetti #youtube #virelvideo
ਵੋਟਾ ਦੀ ਗਿਣਤੀ ਸਮੇਂ ਸਰਪੰਚੀ ਦੇ ਉਮੀਦਵਾਰ ਨੇ ਅਫਸਰਾ ਤੋਂ ਬੇਲਟ ਪੇਪਰ ਖੋਹ ਕੇ ਫਾੜ ਦਿੱਤੇ #election #sarpanch
มุมมอง 28316 ชั่วโมงที่ผ่านมา
ਵੋਟਾ ਦੀ ਗਿਣਤੀ ਸਮੇਂ ਸਰਪੰਚੀ ਦੇ ਉਮੀਦਵਾਰ ਨੇ ਅਫਸਰਾ ਤੋਂ ਬੇਲਟ ਪੇਪਰ ਖੋਹ ਕੇ ਫਾੜ ਦਿੱਤੇ #election #sarpanch
ਨੈਨੋ D A P ਨੂੰ ਵਰਤਨ ਦਾ ਸਹੀ ਤਰੀਕਾ ਬਹੁਤ ਵਧਿਆ ਰਿਜਲਟ ਆਵੇਗਾ #dap #youtube #virelvideo #agriculture #kheti
มุมมอง 219วันที่ผ่านมา
@lucky_makkar ਨੈਨੋ D A P ਨੂੰ ਵਰਤਨ ਦਾ ਸਹੀ ਤਰੀਕਾ ਬਹੁਤ ਵਧਿਆ ਰਿਜਲਟ ਆਵੇਗਾ#dap #agriculture #kheti #youtubevideo #virelvideo
ਹਰਭਜਨ ਨੇ ਕਰਾਈ ਬੱਲੇ ਬੱਲੇ #cricket #sports #win #harbajansingh #youtube #virelvideo
มุมมอง 17614 วันที่ผ่านมา
@lucky_makkar ਹਰਭਜਨ ਨੇ ਕਰਾਈ ਬੱਲੇ ਬੱਲੇ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ ਸੀ ਹਰਭਜਨ ਤੇ ਸ਼ੋਇਬ ਅਖ਼ਤਰ ਦੀ ਬੋਲਾ ਬੋਲਈ ਹੋ ਗਈ ਸੀ
ਸਰਪੰਚ ਦੀ ਬੋਲੀ 1.5 ਕਿਲੇ ਤੋ ਸ਼ੁਰੂ ਹੋ ਕੇ ਦੇਖੋ ਕਿਨੇ ਕਿਲਿਆਂ ਤੱਕ ਪਹੁੰਚੀ #pindawale #youtube #virelvideo
มุมมอง 5K21 วันที่ผ่านมา
@lucky_makkar ਸਰਪੰਚ ਦੀ ਬੋਲੀ 1.5 ਕਿਲੇ ਤੋ ਸ਼ੁਰੂ ਹੋ ਕੇ ਦੇਖੋ ਕਿਨੇ ਕਿਲਿਆਂ ਤੱਕ ਪਹੁੰਚੀ
ਝੋਨੇ ਵਿੱਚ ਹੋਪਰ ਵਾਲੀ ਸਪਰੇਅ ਕਰਨ ਦਾ ਸਹੀ ਸਮਾ ਤੇ ਸਹੀ ਸਪਰੇਅ ਕਿਹੜੀ ਕਰ ਸਕਦੇ ਹਾ #agriculture #youtube #kisan
มุมมอง 47021 วันที่ผ่านมา
ਝੋਨੇ ਵਿੱਚ ਹੋਪਰ ਵਾਲੀ ਸਪਰੇਅ ਕਰਨ ਦਾ ਸਹੀ ਸਮਾ ਤੇ ਸਹੀ ਸਪਰੇਅ ਕਿਹੜੀ ਕਰ ਸਕਦੇ ਹਾ #agriculture #youtube #kisan
ਪੰਜਾਬ ਦਾ ਪਹਿਲਾ ਸਰਪੰਚ ਬਣਿਆ,ਤੁਸੀਂ ਹੈਰਾਨ ਹੋ ਜਾਵੋਗੇ,ਕਿਵੇਂ ਹੋਈ ਸਰਬਸੰਪਤੀ #pindawale #youtube #virelvideo
มุมมอง 1.1K21 วันที่ผ่านมา
ਪੰਜਾਬ ਦਾ ਪਹਿਲਾ ਸਰਪੰਚ ਬਣਿਆ,ਤੁਸੀਂ ਹੈਰਾਨ ਹੋ ਜਾਵੋਗੇ,ਕਿਵੇਂ ਹੋਈ ਸਰਬਸੰਪਤੀ #pindawale #youtube #virelvideo
ਚੈਸ ਤੇ ਫੰਗੀਸਾਇਡ ਕਰਨ ਦਾ ਕੋਈ ਫਾਇਦਾ ਨਹੀ ਹੈ #agriculture #farming #pesticides #youtubevideo #virelvideo
มุมมอง 2K28 วันที่ผ่านมา
ਚੈਸ ਤੇ ਫੰਗੀਸਾਇਡ ਕਰਨ ਦਾ ਕੋਈ ਫਾਇਦਾ ਨਹੀ ਹੈ #agriculture #farming #pesticides #youtubevideo #virelvideo
ਇਸ ਛੋਟੀ ਗਲਤੀ ਨਾਲ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ #farming #agriculture #youtube #virelvideo
มุมมอง 319หลายเดือนก่อน
ਇਸ ਛੋਟੀ ਗਲਤੀ ਨਾਲ ਝੋਨੇ ਦੀ ਫ਼ਸਲ ਦਾ ਵੱਡਾ ਨੁਕਸਾਨ ਹੋ ਸਕਦਾ ਹੈ #farming #agriculture #youtube #virelvideo
ਝੋਨੇ ਵਿੱਚ ਭਮੱਕੜ ਦਾ ਨੁਕਸਾਨ ਤੇ ਹੱਲ ਕਿਵੇਂ ਕਰ ਸਕਦੇ ਹਾ #farming #agriculture #youtubevideo #virelvideo
มุมมอง 354หลายเดือนก่อน
ਝੋਨੇ ਵਿੱਚ ਭਮੱਕੜ ਦਾ ਨੁਕਸਾਨ ਤੇ ਹੱਲ ਕਿਵੇਂ ਕਰ ਸਕਦੇ ਹਾ #farming #agriculture #youtubevideo #virelvideo
DAP ਨਾਲੋ ਵੀ ਵੱਧ ਝਾੜ ਦੇਵੇਗੀ ਇਹ ਖਾਦ ਜੇ DAP ਨਹੀ ਮਿਲਦੀ ਤਾ ਨਾ ਮਿਲੇ ਫਿਕਰ ਕਰਨ ਦੀ ਕੋਈ ਗੱਲ ਨਹੀ #virelvideo
มุมมอง 10Kหลายเดือนก่อน
DAP ਨਾਲੋ ਵੀ ਵੱਧ ਝਾੜ ਦੇਵੇਗੀ ਇਹ ਖਾਦ ਜੇ DAP ਨਹੀ ਮਿਲਦੀ ਤਾ ਨਾ ਮਿਲੇ ਫਿਕਰ ਕਰਨ ਦੀ ਕੋਈ ਗੱਲ ਨਹੀ #virelvideo
ਕਿਸਾਨ ਦੀ ਸੁਣੋ ਪੂਰੀ ਗੱਲਬਾਤ ਹੁਣ‌ ਗੁਆਂਢੀ ਪੁੱਛਦੇ ਹੈ ਝੋਨੇ ਵਿੱਚ ਕੀ ਪਾ ਦਿੱਤੀ
มุมมอง 312หลายเดือนก่อน
ਕਿਸਾਨ ਦੀ ਸੁਣੋ ਪੂਰੀ ਗੱਲਬਾਤ ਹੁਣ‌ ਗੁਆਂਢੀ ਪੁੱਛਦੇ ਹੈ ਝੋਨੇ ਵਿੱਚ ਕੀ ਪਾ ਦਿੱਤੀ
ਜੇ ਝੋਨੇ ਦੀ ਫੱਕ ਪੱਕੀ ਲੱਗ ਜਾਵੇ ਤਾਂ ਇਸ ਸਪਰੇਅ ਦੀ ਵਰਤੋਂ ਇਸ ਤਰਾਂ ਕਰੋ #farming #agriculture #viralvideo
มุมมอง 327หลายเดือนก่อน
ਜੇ ਝੋਨੇ ਦੀ ਫੱਕ ਪੱਕੀ ਲੱਗ ਜਾਵੇ ਤਾਂ ਇਸ ਸਪਰੇਅ ਦੀ ਵਰਤੋਂ ਇਸ ਤਰਾਂ ਕਰੋ #farming #agriculture #viralvideo
ਸਪਰੇਅ ਤਾ ਮਹਿੰਗੀ ਲੈ ਲੇੈਣੋ ਹੋ ਪਰ ਇਸ ਛੋਟੀ ਗਲਤੀ ਨਾਲ ਰਿਜਲਟ ਨਹੀ ਆਉਦਾਂ #agriculture #youtube #virelvideo
มุมมอง 992หลายเดือนก่อน
ਸਪਰੇਅ ਤਾ ਮਹਿੰਗੀ ਲੈ ਲੇੈਣੋ ਹੋ ਪਰ ਇਸ ਛੋਟੀ ਗਲਤੀ ਨਾਲ ਰਿਜਲਟ ਨਹੀ ਆਉਦਾਂ #agriculture #youtube #virelvideo
ਪੱਤਾ ਲਪੇਟ ਸੁੰਡੀ ਇਸ ਜੜੀ ਬੂਟੀ ਤੋ ਬਿੰਨਾ ਨਹੀ ਮਰਦੀ #agriculture #kheti #jatt #youtubevideo #virelvideo
มุมมอง 173หลายเดือนก่อน
ਪੱਤਾ ਲਪੇਟ ਸੁੰਡੀ ਇਸ ਜੜੀ ਬੂਟੀ ਤੋ ਬਿੰਨਾ ਨਹੀ ਮਰਦੀ #agriculture #kheti #jatt #youtubevideo #virelvideo
ਕਿਹੜੇ ਕਿਹੜੇ NPK, ਫੰਗੀਸਾਇਡ ਤੇ ਸੁੰਡੀ ਵਾਲੀ ਸਪਰੇਅ ਵਿੱਚ Mix ਕਰ ਸਕਦੇ ਹਾਂ #agriculture #youtube #virel
มุมมอง 891หลายเดือนก่อน
ਕਿਹੜੇ ਕਿਹੜੇ NPK, ਫੰਗੀਸਾਇਡ ਤੇ ਸੁੰਡੀ ਵਾਲੀ ਸਪਰੇਅ ਵਿੱਚ Mix ਕਰ ਸਕਦੇ ਹਾਂ #agriculture #youtube #virel
ਗਰੰਟੀ ਨਾਲ 100℅ ਪੱਤਾ ਲਪੇਟ ਗੋਬ ਦੀ ਸੁੰਡੀ ਦਾ ਪੱਕਾ ਹੱਲ
มุมมอง 770หลายเดือนก่อน
ਗਰੰਟੀ ਨਾਲ 100℅ ਪੱਤਾ ਲਪੇਟ ਗੋਬ ਦੀ ਸੁੰਡੀ ਦਾ ਪੱਕਾ ਹੱਲ
ਅੱਜ ਦੇ ਸਮੇ ਵਿੱਚ ਸੱਭ ਤੋ ਵਧਿਆ ਫੰਗੀਸਾਇਡ #agriculture #khetti #kisan #youtubevideo #virelvideo
มุมมอง 1.2Kหลายเดือนก่อน
ਅੱਜ ਦੇ ਸਮੇ ਵਿੱਚ ਸੱਭ ਤੋ ਵਧਿਆ ਫੰਗੀਸਾਇਡ #agriculture #khetti #kisan #youtubevideo #virelvideo
NPK 13045 52034 ਤੇ ਫੰਗੀਸਾਇਡ ਕਿ ਹੈ ਤੇ ਝੋਨੇ ਨੂੰ ਇਸ ਦਾ ਕੀ ਫਾਇਦਾ ਹੈ #agriculture #youtube #virelvideo
มุมมอง 1.7Kหลายเดือนก่อน
NPK 13045 52034 ਤੇ ਫੰਗੀਸਾਇਡ ਕਿ ਹੈ ਤੇ ਝੋਨੇ ਨੂੰ ਇਸ ਦਾ ਕੀ ਫਾਇਦਾ ਹੈ #agriculture #youtube #virelvideo
ਝੋਨੇ ਵਿੱਚ ਪਦਾਨ ਪਾਉਣ ਵਾਲੇ ਹੋ ਜਾਣ ਸਾਵਧਾਨ #agriculture #kheti #kisan #youtubevideo #virelvideo
มุมมอง 1.2K2 หลายเดือนก่อน
ਝੋਨੇ ਵਿੱਚ ਪਦਾਨ ਪਾਉਣ ਵਾਲੇ ਹੋ ਜਾਣ ਸਾਵਧਾਨ #agriculture #kheti #kisan #youtubevideo #virelvideo
ਹੁਣ ਇਹ ਸੋਚਣ ਦੀ ਲੋੜ ਨਹੀਂ ਕਿ 13 0 45 ਕਰੀਏ ਜਾ 52 0 34 ਇਹ ਕੰਮ ਕਰੋ ਦੋਨੋ NPK ਇਕੱਠੇ ਹੋ ਜਾਣਗੇ #agriculture
มุมมอง 1.6K2 หลายเดือนก่อน
ਹੁਣ ਇਹ ਸੋਚਣ ਦੀ ਲੋੜ ਨਹੀਂ ਕਿ 13 0 45 ਕਰੀਏ ਜਾ 52 0 34 ਇਹ ਕੰਮ ਕਰੋ ਦੋਨੋ NPK ਇਕੱਠੇ ਹੋ ਜਾਣਗੇ #agriculture
ਨਰਮੇ ਵਾਲੀ ਜਮੀਨ ਵਿੱਚ ਪਹਿਲੀ ਵਾਰ ਲੱਗਿਆ ਝੋਨਾ ਦੇਖ ਕੇ ਤੁਸੀ ਹੈਰਾਨ ਹੋ ਜਾਵੋਗੇ #agriculture #youtube #virel
มุมมอง 3762 หลายเดือนก่อน
ਨਰਮੇ ਵਾਲੀ ਜਮੀਨ ਵਿੱਚ ਪਹਿਲੀ ਵਾਰ ਲੱਗਿਆ ਝੋਨਾ ਦੇ ਕੇ ਤੁਸੀ ਹੈਰਾਨ ਹੋ ਜਾਵੋਗੇ #agriculture #youtube #virel
ਵਾਹੁਣ ਵਾਲਾ ਝੋਨਾ ਹੁਣ ਇਸ ਤਰ੍ਹਾਂ ਬਣ ਗਿਆ ਜਿਵੇ 90_95 ਮੱਣ ਨਿਕਲੁਗਾ #agriculture #kisan #youtube #virelvideo
มุมมอง 1.1K2 หลายเดือนก่อน
ਵਾਹੁਣ ਵਾਲਾ ਝੋਨਾ ਹੁਣ ਇਸ ਤਰ੍ਹਾਂ ਬਣ ਗਿਆ ਜਿਵੇ 90_95 ਮੱਣ ਨਿਕਲੁਗਾ #agriculture #kisan #youtube #virelvideo
ਸਹੀ ਫੰਗੀਸਾਈਡ ਤੇ ਸਹੀ ਸੁੰਡੀ ਵਾਲੀਆਂ ਇਹ ਸਪਰੇਆ ਵਰਤੋਂ ਦੀ ਕਰੋ ਪਿਛਲੇ ਸਾਲ ਵਾਲੀ ਗਲਤੀ ਨਾ ਕਰੇਉ #agriculture
มุมมอง 2.1K2 หลายเดือนก่อน
ਸਹੀ ਫੰਗੀਸਾਈਡ ਤੇ ਸਹੀ ਸੁੰਡੀ ਵਾਲੀਆਂ ਇਹ ਸਪਰੇਆ ਵਰਤੋਂ ਦੀ ਕਰੋ ਪਿਛਲੇ ਸਾਲ ਵਾਲੀ ਗਲਤੀ ਨਾ ਕਰੇਉ #agriculture
ਝੌਨਾ ਫੋਟ ਤੇ ਕੱਚਾ ਹੋ ਗਿਆ ਵੀਡਿਊ ਪੂਰੀ ਦੇਖੋ #kheti #farming #khetibadi #youtubevideo #virelvideo
มุมมอง 2.1K2 หลายเดือนก่อน
ਝੌਨਾ ਫੋਟ ਤੇ ਕੱਚਾ ਹੋ ਗਿਆ ਵੀਡਿਊ ਪੂਰੀ ਦੇਖੋ #kheti #farming #khetibadi #youtubevideo #virelvideo
ਜਿਹੜੇ ਕਿਸਾਨਾ ਦੇ ਝੋਨੇ 40 ਦਿਨਾਂ ਤੋਂ ਵੱਧ ਹੋ ਗਏ,ਉਹ ਵੀਡਿਉ ਜਰੂਰ ਦੇਖਣ #farming #kheti #youtube #virelvideo
มุมมอง 9302 หลายเดือนก่อน
ਜਿਹੜੇ ਕਿਸਾਨਾ ਦੇ ਝੋਨੇ 40 ਦਿਨਾਂ ਤੋਂ ਵੱਧ ਹੋ ਗਏ,ਉਹ ਵੀਡਿਉ ਜਰੂਰ ਦੇਖਣ #farming #kheti #youtube #virelvideo
ਨਰਮੇ ਵਾਲੇ ਕਿਸਾਨ ਇਹ ਵੀਡਿਓੂ ਜਰੂਰ ਦੇਖਣ #kisan #farmerjatt #kheti #khetibadi #youtubevideo #virelvideo
มุมมอง 3392 หลายเดือนก่อน
ਨਰਮੇ ਵਾਲੇ ਕਿਸਾਨ ਇਹ ਵੀਡਿਓੂ ਜਰੂਰ ਦੇਖਣ #kisan #farmerjatt #kheti #khetibadi #youtubevideo #virelvideo
ਦੇਖੋ ਵਾਹੁਣ ਵਾਲਾ ਝੋਨਾ ਕਿਸਾਨ ਨੇ ਕਿਹੜੀ ਖਾਦ ਨਾਲ ਵਧਿਆ ਬਣਾਇਆ, ਤੇ ਜਬਰਦਸਤ ਫੋਟ ਕਰਵਾਈ #youtubevideo #virel
มุมมอง 2.7K2 หลายเดือนก่อน
ਦੇਖੋ ਵਾਹੁਣ ਵਾਲਾ ਝੋਨਾ ਕਿਸਾਨ ਨੇ ਕਿਹੜੀ ਖਾਦ ਨਾਲ ਵਧਿਆ ਬਣਾਇਆ, ਤੇ ਜਬਰਦਸਤ ਫੋਟ ਕਰਵਾਈ #youtubevideo #virel
ਝੋਨੇ ਵਿੱਚ 12.63 ਫੰਗੀਸਾਇਡ ਤੋ ਵੱਧ ਕੰਮ ਇਹ ਫੰਗੀਸਾਇਡ ਕਰਦਾ ਹੈ #farming #agriculture #youtube #virelvideo
มุมมอง 2.3K2 หลายเดือนก่อน
ਝੋਨੇ ਵਿੱਚ 12.63 ਫੰਗੀਸਾਇਡ ਤੋ ਵੱਧ ਕੰਮ ਇਹ ਫੰਗੀਸਾਇਡ ਕਰਦਾ ਹੈ #farming #agriculture #youtube #virelvideo

ความคิดเห็น

  • @balwant1251
    @balwant1251 13 ชั่วโมงที่ผ่านมา

    ਅਕਲ ਵਾਲਾ ਬੰਦਾਂਇਦਾ ਦੀ ਗੱਲ ਨਹੀਂ ਕਰਦਾ ਬੇ ਵਕਤੀ ਸਿੱਧੂ ਦੀਮੋਤ ਕਦੇ ਵੀ ਨਹੀਂ ਭੁਲਾ ਸਕਦੇ ਹੀਰਾ ਗਵਾ ਲਿਆ ।

  • @UppalOnkar
    @UppalOnkar วันที่ผ่านมา

    🙏🏻🙏🏻💯 nice masges ver ji ❤

  • @BaldevSidhu-l9s
    @BaldevSidhu-l9s 2 วันที่ผ่านมา

    ਬਾਬਾ ਸ਼ਰਾਬੀ ਤੇਸਾਰੇ ਨਸੇੜੀ ਗ਼ਦਾਰ ਸੀ ਵੀਰ ਜੀ

  • @davinderjeetsohal3582
    @davinderjeetsohal3582 3 วันที่ผ่านมา

    Mosse pind de loka ne aapni..okat..dikha..diti.k oh..kini..kini ghatia soch..de lok ne.....sidhu sda hi zindabad.... Bhaji Balkaur singh g so great ❤❤❤

  • @lakhwinderkaur7984
    @lakhwinderkaur7984 3 วันที่ผ่านมา

    ਸਿੱਧੂ ਦਾ ਪਿਤਾ ਵੀ ਸਿੱਧੂ ਹੈ ਗੋਤ ਹੈ

  • @jupasismakkar6819
    @jupasismakkar6819 4 วันที่ผ่านมา

    🎉🎉

  • @jupasismakkar6819
    @jupasismakkar6819 4 วันที่ผ่านมา

    ❤❤

  • @amriksinghmks5413
    @amriksinghmks5413 4 วันที่ผ่านมา

    Nice thought

    • @lucky_makkar
      @lucky_makkar 4 วันที่ผ่านมา

      Thanku brother

  • @jagsirsidhu9694
    @jagsirsidhu9694 4 วันที่ผ่านมา

    👍

  • @bakhsisingh9160
    @bakhsisingh9160 4 วันที่ผ่านมา

    ਮੂਸੇ ਪਿੰਡ ਦੇ ਸਰਪੰਚ ਨੂੰ ਖਿਲੇ ਦੀ ਆਕਲ ਨੀ ਲਗਦੀ

  • @Jatt673
    @Jatt673 4 วันที่ผ่านมา

    Balle Makkar Gud

  • @YOGINDER-z4l
    @YOGINDER-z4l 4 วันที่ผ่านมา

    ❤❤❤🙏🙏👌👌👍

  • @vickykhanna8817
    @vickykhanna8817 4 วันที่ผ่านมา

    Very nice 🎉🎉🎉🎉

    • @lucky_makkar
      @lucky_makkar 4 วันที่ผ่านมา

      Thanku brother

  • @jupasismakkar6819
    @jupasismakkar6819 7 วันที่ผ่านมา

    😮

  • @jupasismakkar6819
    @jupasismakkar6819 10 วันที่ผ่านมา

    ❤❤

  • @kahlonchakrala
    @kahlonchakrala 10 วันที่ผ่านมา

    Very good

  • @AmandeepSamra123
    @AmandeepSamra123 11 วันที่ผ่านมา

    Good 👍 👍

  • @Jatt673
    @Jatt673 11 วันที่ผ่านมา

    😂😂😂

  • @gaganphullo307
    @gaganphullo307 11 วันที่ผ่านมา

    Good❤❤

  • @rajuramanmandi3161
    @rajuramanmandi3161 15 วันที่ผ่านมา

    Kissana da rakhwala

  • @rajuramanmandi3161
    @rajuramanmandi3161 15 วันที่ผ่านมา

    Hero

  • @rajuramanmandi3161
    @rajuramanmandi3161 15 วันที่ผ่านมา

    Hero

  • @rajuramanmandi3161
    @rajuramanmandi3161 15 วันที่ผ่านมา

    Good

  • @rajuramanmandi3161
    @rajuramanmandi3161 15 วันที่ผ่านมา

    Nice

  • @Jatt673
    @Jatt673 16 วันที่ผ่านมา

    Gud

  • @jupasismakkar6819
    @jupasismakkar6819 16 วันที่ผ่านมา

    ❤❤

  • @JassuChattha
    @JassuChattha 17 วันที่ผ่านมา

    ❤❤

  • @rajwindersidhu4091
    @rajwindersidhu4091 17 วันที่ผ่านมา

    Nycc🎉🎉

  • @jupasismakkar6819
    @jupasismakkar6819 17 วันที่ผ่านมา

    🎉🎉

  • @jupasismakkar6819
    @jupasismakkar6819 17 วันที่ผ่านมา

    🎉🎉

  • @YOGINDER-z4l
    @YOGINDER-z4l 17 วันที่ผ่านมา

    Very good ❤🎉🎉❤

  • @NarinderSingh-d3s
    @NarinderSingh-d3s 20 วันที่ผ่านมา

    ਗਲਤ ਕੰਮ ਹੋ ਰਿਹਾ

  • @JasPinder-gx3xs
    @JasPinder-gx3xs 20 วันที่ผ่านมา

    KUME KROO TE KNOWLGE AAOO RS DHALIWALL FDK ❤

  • @kawalbhangu1787
    @kawalbhangu1787 21 วันที่ผ่านมา

    Chess kinni mix lave+ oseen kinni lave

    • @lucky_makkar
      @lucky_makkar 21 วันที่ผ่านมา

      100 chess 80 osheen

  • @GurvinderSingh-cw3hx
    @GurvinderSingh-cw3hx 22 วันที่ผ่านมา

    Nal de marne oh jawak oh budi aa

  • @salwindersingh858
    @salwindersingh858 22 วันที่ผ่านมา

    ਆਉਦੇ 50 ਸਾਲਾ ਤੱਕ ਹਰ ਪਿੰਡ ਵਿੱਚ ਗਰੁਡ ਹੋਵੇ ਗਾ

  • @JagtarSingh-fh1xz
    @JagtarSingh-fh1xz 23 วันที่ผ่านมา

    #panchiti #sarpanch #Sarpanch_Saab ਕਰਲੋ ਅਧੂਰੇ ਚਾਅ ਪੂਰੇ ਜਿਹਦੇ ਰਹਿੰਦੇ ਜਿੱਥੇ ਜੁਰਤ,ਜ਼ਮੀਰ ਤੇ ਭਾਈਚਾਰਾ ਖੜਜੂ। ਉੱਥੇ 35,60ਲੱਖ ਜਾਂ 2ਕਰੌੜ ਤੇ ਜ਼ਮੀਨਾਂ ਨੀ ਖੜਦਾ ‌।।‌ ਕਿਸਾਨ ਅੰਦੋਲਨ ਵੇਲੇ ਲੋਕ ਕਿਹਾਂ ਕਰਨ "ਚਾਹ ਵੇਚਣ‌ ਵਾਲਾ ਪ੍ਰਧਾਨ ਮੰਤਰੀ" ਕਿਵੇਂ ਬਣਗਿਆ ਹੁਣ ਉਦਾਹਰਨ ਸਾਹਮਣੇ ਤੁਹਾਡੇ ।। ਰਿਸ਼ਵਤ ,ਨਸ਼ਾ ਥੋਖੇ‌ ਦਾ ਹੋਰ ਕਿਹੜਾ ਰੂਪ ਹੁੰਦਾ।। ਕੈਰੌਂ‌ ਪਾਂਡਵਾਂ‌ ਜੋ‌ ਚਾਚੇ‌ ਤਾਇਆਂ ਦੇ ਪੁੱਤ ਸੀ ਬਰਬਾਦੀ ਮੁੱਢ ਸੀ ,ਜੂਆ‌ ਖੇਡਦਿਆਂ ਨੇ ਪਰਿਵਾਰ ਦਾਅ ਤੇ ਲਾਤਾਂ‌ ।। ਦੋ ਟੱਕਿਆਂ‌ ਦੀ ਚੌਧਰ ਲ‌ਈ ਜੂਆ ਆਲੇ ਦਾਅ ਲਾਏ ਜਾ ਰਹੇ ਨੇ।।😊

    • @lucky_makkar
      @lucky_makkar 23 วันที่ผ่านมา

      Right 👍

    • @jagsirsingh2697
      @jagsirsingh2697 23 วันที่ผ่านมา

      Bai sarpanchi lai, 13 knal na gwa

    • @RajSingh-ij6rl
      @RajSingh-ij6rl 22 วันที่ผ่านมา

      ਵੀਰ ਜਮੀਨ ਹੀ ਗਵਾ ਲਈ ਸਰਪੰਚੀ ਲਈ ਸਰਪੰਚੀ ਨੇ 5 ਸਾਲ ਬਾਅਦ ਫੇਰ ਆ ਜਾਣਾ ਰੋਟੀ ਖਾਣ ਬਾਰੇ ਵੀ ਸੋਚ ਲਿਆ ਕਰੋ ਬਾਅਦ ਵਿੱਚ ਕੁਸ਼ ਨੀ ਬਣਾ ਵੀਰ ਜੱਟ ਦੀ ਆਏ ਦਿਨ ਖ਼ਬਰ ਆਉਂਦੀ ਹੈ ਫਾਹਾ ਲਾ ਲਿਆ ਏ ਫਾਹੇ ਵਾਲੇ ਹੀ ਕੰਮ ਨੇ ਵੀਰ ਬਚੋ ਅਹੇ ਜਹੀ ਸਰਪੰਚੀ ਤੋ

    • @lucky_makkar
      @lucky_makkar 22 วันที่ผ่านมา

      ​@@RajSingh-ij6rl 100% right

  • @ramandeepsingh5435
    @ramandeepsingh5435 24 วันที่ผ่านมา

    Number send me😊

  • @arshgillgill3345
    @arshgillgill3345 24 วันที่ผ่านมา

    Veer ji super seeder kine Seed pona chai dai kanka dai

  • @jupasismakkar6819
    @jupasismakkar6819 24 วันที่ผ่านมา

    🎉🎉

  • @rubalchattha
    @rubalchattha 24 วันที่ผ่านมา

    Balkran chattha🎉🎉🎉🎉🎉

  • @ajaybhullar7381
    @ajaybhullar7381 26 วันที่ผ่านมา

    Sheath rot te blb nu kehra technical control karda

    • @lucky_makkar
      @lucky_makkar 26 วันที่ผ่านมา

      Deficonazole and veldamycin

  • @Er.Kuldeepkamboj0001
    @Er.Kuldeepkamboj0001 28 วันที่ผ่านมา

    MPA 11:52:44.5 sab to vadya hai DAP to v upar

    • @lucky_makkar
      @lucky_makkar 27 วันที่ผ่านมา

      Es da result b vadya hai

    • @dladhar-cf9dh
      @dladhar-cf9dh 24 วันที่ผ่านมา

      ਤੁਹਾਡਾ ਏਰੀਆ ਕਿਹੜਾ ਵਾ ਜੀ,ਇਹ ਮਿਲਦੀ ਕਿੱਥੋਂ ਆ ਜੀ ਤੇ ਰੇਟ ਕੀ ਹੈ ਜੀ??

  • @jaggibhuller1092
    @jaggibhuller1092 28 วันที่ผ่านมา

    ਦਵਾਈ ਪੱਤੇ ਵਿੱਚ ਰੱਚ ਕੇ ਕੰਮ ਕਰਦੀ ਹੈ,,ਬੂਟੇ ਨੂੰ ਪੂਰਾ ਗਿੱਲਾ ਕਰਨਾ, ਜਾ ਫਿਰ ਤ੍ਰੇਲ ਵਿੱਚ ਸਪਰੇ ਕਰਨੀ ਬਿਲਕੁਲ ਗ਼ਲਤ ਜਾਣਕਾਰੀ ਹੈ,,,ਕੋਈ ਵੀ ਟੇਕਨੀਕਲ ਹੋਵੇ 125 ਲੀਟਰ ਪਾਣੀ ਬਹੁਤ ਹੁੰਦਾ,,

    • @lucky_makkar
      @lucky_makkar 28 วันที่ผ่านมา

      ਗਰਮੀ ਵਿੱਚ ਦਵਾਈਆਂ ਨਹੀਂ ਰੱਚਦੀਆ,,ਫਗੀਸਾਇਡ ਲਈ 200 ਲੀਟਰ ਪਾਣੀ ਦੀ ਵਰਤੋਂ ਨਾਲ ਹੀ ਰਿਜਲਟ ਆਉਂਦੇ ਹੈ

    • @lucky_makkar
      @lucky_makkar 28 วันที่ผ่านมา

      1 ਕਿਲੇ ਵਿਚ ਕਰ ਕੇ ਦੇਖੋ

    • @jaggibhuller1092
      @jaggibhuller1092 28 วันที่ผ่านมา

      @@lucky_makkar ਬਾਈ ਅਸੀਂ 15 ਦਿਨ ਪਹਿਲਾ ਕੀਤੀ ਆ ,ਉਦੋਂ ਕੇਹੜਾ ਸਿਆਲ ਸੀ,,ਫੁਲ ਕੰਮ ਕਿਤਾ ਦਵਾਈ ਨੇ,,,natibo+fame+ oshin

    • @arshgillgill3345
      @arshgillgill3345 28 วันที่ผ่านมา

      Stam root a gayi basmati 1121 vicha koi hall daso sir

    • @jaggibhuller1092
      @jaggibhuller1092 27 วันที่ผ่านมา

      @@arshgillgill3345 ਬਾਈ ਯੂ ਟਿਊਬਰਾ ਮਗਰ ਨਾ ਲੱਗੋ ਵਧੀਆ ਦੁਕਾਨਦਾਰ ਦੀ ਸਲਾਹ ਲਾਓ,,ਵਧੀਆ ਸਪਰੇ ਕਰੋ,,,ਬਾਈ ਨੇਮ ਦਵਾਈ ਦੀ

  • @HarpreetSingh-fw6ml
    @HarpreetSingh-fw6ml 28 วันที่ผ่านมา

    ਡਰੋਨ ਵਾਲ਼ੇ ਕਿੰਨਾ ਪਾਉਂਦੇ ਨੇ

    • @jaggibhuller1092
      @jaggibhuller1092 28 วันที่ผ่านมา

      ਦੱਸੋ ਜੀ

    • @lucky_makkar
      @lucky_makkar 25 วันที่ผ่านมา

      ਤਾਂ ਹੀ ਤਾਂ ਡ੍ਰੋਨ ਕਾਮਯਾਬ ਨਹੀਂ

    • @lucky_makkar
      @lucky_makkar 25 วันที่ผ่านมา

      ਡ੍ਰੋਨ ਕਾਮਯਾਬ ਨਹੀਂ

  • @kahlonchakrala
    @kahlonchakrala 29 วันที่ผ่านมา

    Very good veer ji

  • @rajatsharmajasala8176
    @rajatsharmajasala8176 29 วันที่ผ่านมา

    Tricolor 🇮🇳🇮🇳 excellent result in paddy crop.

  • @lovekaran3900
    @lovekaran3900 29 วันที่ผ่านมา

    Good 👍👍

  • @sukhpreetsodhi7798
    @sukhpreetsodhi7798 29 วันที่ผ่านมา

    ਝੋਨੇ ਦੀ ਹਲਦੀ ਨੂੰ ਕਿਹੜਾ ਉਲੀਨਾਸ਼ਕ ਰੋਕਦਾ?

    • @lucky_makkar
      @lucky_makkar 29 วันที่ผ่านมา

      Deficonazole..Tebuconazole..propiconazole...jis de magar zole lagda hove

    • @sukhpreetsodhi7798
      @sukhpreetsodhi7798 29 วันที่ผ่านมา

      @@lucky_makkar Azoxystrobin+Difenconazole?

    • @HarjinderSingh-kt8sm
      @HarjinderSingh-kt8sm 28 วันที่ผ่านมา

      Koi zol grup nhi rokda haldi rog nu sirf copper base fugicide hi rokda haldi nu oh ve gob time

  • @jupasismakkar6819
    @jupasismakkar6819 29 วันที่ผ่านมา

    🎉🎉