Sarbat Studio
Sarbat Studio
  • 597
  • 6 053 348
Mukat Bhugat Jugat Teri Sewa | Bhai Sukhjinder Singh Ji | Hazoori Ragi | live kirtan
ਰਾਗੁ ਸੂਹੀ - ਗੁਰੂ ਅਰਜਨ ਦੇਵ ਜੀ - ਅੰਗ ੭੪੯ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ)
Raag Soohee - Guru Arjan Dev Ji - Ang 749 (Sri Guru Granth Sahib Ji)
ਸੂਹੀ ਮਹਲਾ ੫ ॥
Soohee, Fifth Mehl:
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥
The True Guru is the Transcendent Lord, the Supreme Lord God; He Himself is the Creator Lord.
ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ।
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥
Your servant begs for the dust of Your feet. I am a sacrifice to the Blessed Vision of Your Darshan. ||1||
(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥
O my Sovereign Lord, as You keep me, so do I remain.
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ।
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥
When it pleases You, I chant Your Name. You alone can grant me peace. ||1||Pause||
ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ
ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥
Liberation, comfort and proper lifestyle come from serving You; You alone cause us to serve You.
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ।
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥
That place is heaven, where the Kirtan of the Lord's Praises are sung. You Yourself instill faith into us. ||2||
ਹੇ ਪ੍ਰਭੂ! ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, (ਮੇਰੇ ਵਾਸਤੇ) ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ (ਸਿਫ਼ਤਿ-ਸਾਲਾਹ ਕਰਨ ਦੀ) ਸਰਧਾ (ਸਾਡੇ ਅੰਦਰ) ਪੈਦਾ ਕਰਦਾ ਹੈਂ ॥੨॥
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥
Meditating, meditating, meditating in remembrance on the Naam, I live; my mind and body are enraptured.
(ਹੇ ਪ੍ਰਭੂ! ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਮੇਰਾ ਮਨ ਮੇਰਾ ਤਨ (ਤੇਰੇ ਨਾਮ ਦੀ ਬਰਕਤਿ ਨਾਲ) ਖਿੜਿਆ ਰਹੇ।
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥
I wash Your Lotus Feet, and drink in this water, O my True Guru, O Merciful to the meek. ||3||
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥
I am a sacrifice to that most wonderful time when I came to Your Door.
(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ।
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥
God has become compassionate to Nanak; I have found the Perfect True Guru. ||4||8||55||
ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥
#bhaisukhjindersinghji #shabad #gurbani
#sarbatstudio #hazooriragisridarbarsahib #kirtan #gurbani24 #hazooriragi #darbarsahiblive #darbarsahib #mukatbhugatjugatterisewa #livekirtan #dukhbhanjanisahib #sikhi #sikhism
Subscribe Us :
www.youtube.com/@sarbatstudio...
Follow Us:
Instagram
sarbatstudio
Facebook
sarbatstudio/
มุมมอง: 203

วีดีโอ

Nirgun Raakh Liya | Bhai Shubhdeep Singh Ji | Hazoori Ragi Sri Darbar Sahib | live kirtan
มุมมอง 1194 ชั่วโมงที่ผ่านมา
ਰਾਗੁ ਤੁਖਾਰੀ - ਗੁਰੂ ਅਰਜਨ ਦੇਵ ਜੀ - ਅੰਗ ੧੧੧੭ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ) Raag Tukhaari - Guru Arjan Dev Ji - Ang 1117 (Sri Guru Granth Sahib Ji) ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ ॥ I am unworthy, but He has saved me, for the sake of the Saints. ਹੇ ਮੇਰੇ ਪ੍ਰਭੂ! ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤਿ ਨਾਲ ਤੂੰ ਮੈਨੂੰ ਗੁਣ-ਹੀਨ ਨੂੰ (ਭੀ ਵਿਕਾਰਾਂ ਤੋਂ) ਬਚਾ ਲਿਆ ਹੈ। ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥ The True Guru has covered m...
Bande Khoj Dil Har Roz | Bhai Harjinder Singh Ji Sri Nagar Wale | live kirtan
มุมมอง 1.7K9 ชั่วโมงที่ผ่านมา
ਰਾਗੁ ਤਿਲੰਗ - ਭਗਤ ਕਬੀਰ ਜੀ - ਅੰਗ ੭੨੭ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ) Raag Tilang - Bhagat Kabir Ji - Ang 727 (Sri Guru Granth Sahib Ji) ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਅਕਾਲ ਪੁਰ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਤਿਲੰਗ ਬਾਣੀ ਭਗਤਾ ਕੀ ਕਬੀਰ ਜੀ ॥ Tilang, The Word Of Devotee Kabeer Jee: ਰਾਗ ਤਿਲੰਗ ਵਿੱਚ ਭਗਤਾਂ ਦੀ ਬਾਣੀ; ਕਬੀਰ ਜੀ ਦੀ। ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕ...
Chit Na Bhayo Hamro Aavan Ke | Bhai Sukhjinder Singh Ji | Hazoori Ragi | live kirtan
มุมมอง 20114 ชั่วโมงที่ผ่านมา
ਬਚਿਤ੍ਰ ਨਾਟਕ - ਗੁਰੂ ਗੋਬਿੰਦ ਸਿੰਘ ਜੀ - ਪੰਨਾ ੫੫ (ਸ਼੍ਰੀ ਦਸਮ ਗ੍ਰੰਥ) Bachittar Natak - Guru Gobind Singh Ji - Panna 55 (Sri Dasam Granth) ਚੌਪਈ ॥ CHAUPAI ਚੌਪਈ: ਅਬ ਮੈ ਅਪਨੀ ਕਥਾ ਬਖਾਨੋ ॥ ਹੁਣ ਮੈਂ ਆਪਣੀ ਵਾਰਤਾ ਦਾ ਬਖਾਨ ਕਰਦਾ ਹਾਂ, ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥ Now I relate my own story as to how I was brought here, while I was absorbed in deep meditation. ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ। ਹੇਮ ਕੁੰਟ ਪਰਬਤ ਹੈ ਜਹਾ...
Baitha Sodhi Patshah | Bhai Shubhdeep Singh Ji | Hazoori Ragi Sri Darbar Sahib | live kirtan
มุมมอง 56519 ชั่วโมงที่ผ่านมา
ਵਾਰ ੧ - ਭਾਈ ਗੁਰਦਾਸ ਜੀ - ਵਾਰ ੧ (ਵਾਰਾਂ ਭਾਈ ਗੁਰਦਾਸ ਜੀ) Vaar 1 - Bhai Gurdas Ji - Vaar 1 (Vaaran Bhai Gurdas Ji) ਦਿਚੈ ਪੂਰਬਿ ਦੇਵਣਾ ਜਿਸ ਦੀ ਵਸਤੁ ਤਿਸੈ ਘਰਿ ਆਵੈ । Liabilities of the previous births have to be settled and the thing goes to the house it belongs to. (ਜਿਸ ਦਾ) ਦੇਣਾ ਪਹਿਲੋਂ ਦਾ ਹੀ ਹੋਵੇ ਤੇ ਜਿਸ ਦੇ ਘਰ ਦੀ ਚੀਜ਼ ਹੋਵੇ ਉਸ ਦੇ ਘਰ ਹੀ ਆਉਂਦੀ ਹੈ। ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ । Now Guru Ram Das, a S...
Aise Gur Ko Bal Bal Jaiye | Bhai Harjinder Singh Ji Sri Nagar Wale | live kirtan
มุมมอง 1.1Kวันที่ผ่านมา
ਰਾਗੁ ਕਾਨੜਾ - ਗੁਰੂ ਅਰਜਨ ਦੇਵ ਜੀ - ਅੰਗ ੧੩੦੧ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ) Raag Kaanraa - Guru Arjan Dev Ji - Ang 1301 (Sri Guru Granth Sahib Ji) ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਅਕਾਲ ਪੁਰ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਾਨੜਾ ਮਹਲਾ ੫ ਘਰੁ ੪ ॥ Kaanraa, Fifth Mehl, Fourth House: ਰਾਗ ਕਾਨੜਾ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ। ਨਾਰਾਇਨ ਨਰਪਤਿ ਨਮਸਕਾਰੈ ॥ The o...
Dhan Dhan Hamare Bhag | Bhai Sukhjinder Singh Ji | Hazoori Ragi Sri Darbar Sahib | live kirtan
มุมมอง 395วันที่ผ่านมา
ਰਾਗੁ ਬਿਲਾਵਲੁ - ਗੁਰੂ ਅਰਜਨ ਦੇਵ ਜੀ - ਅੰਗ ੮੪੭ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ) Raag Bilaaval - Guru Arjan Dev Ji - Ang 847 (Sri Guru Granth Sahib Ji) ੴ ਸਤਿਗੁਰ ਪ੍ਰਸਾਦਿ ॥ One Universal Creator God. By The Grace Of The True Guru: ਅਕਾਲ ਪੁਰ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਬਿਲਾਵਲੁ ਮਹਲਾ ੫ ਛੰਤ ॥ Bilaaval, Fifth Mehl, Chhant: ਰਾਗ ਬਿਲਾਵਲੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)। ਧਨਿ ਧੰਨਿ ਹਮਾਰੇ ਭਾਗ ਘਰਿ ਆ...
Bin Kartar Na Kirtam Mano | Bhai Shubhdeep Singh Ji | Hazoori Ragi Sri Darbar Sahib | live kirtan
มุมมอง 23614 วันที่ผ่านมา
ਸ਼ਬਦ ਹਜ਼ਾਰੇ ਪਾਃ ੧੦ - ਗੁਰੂ ਗੋਬਿੰਦ ਸਿੰਘ ਜੀ - ਪੰਨਾ ੭੧੦ (ਸ਼੍ਰੀ ਦਸਮ ਗ੍ਰੰਥ) Shabad Hazare - Guru Gobind Singh Ji - Panna 710 (Sri Dasam Granth) ਰਾਗੁ ਕਲਿਆਨ ਪਾਤਿਸਾਹੀ ੧੦ ॥ RAGA KALYAN OF THE TENTH SOVEREIGN. ਬਿਨੁ ਕਰਤਾਰਿ ਨ ਕਿਰਤਮ ਮਾਨੋ ॥ Do not accept anyone else except God as the Creator of the universe; ਬਿਨਾ ਕਰਤਾਰ ਦੇ (ਹੋਰ) ਕਿਸੇ ਕੀਤੇ ਹੋਏ (ਜਾਂ ਸਿਰਜੇ ਹੋਏ) ਨੂੰ ਨਾ ਮਨੋ। ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸੁਰ ਜਾਨੋ ॥੧॥ ...
Ari Bai Gobind Naam Mat Visre | Bhai Harjinder Singh Ji Sri Nagar Wale | live kirtan
มุมมอง 34314 วันที่ผ่านมา
Ari Bai Gobind Naam Mat Visre | Bhai Harjinder Singh Ji Sri Nagar Wale | live kirtan
Dithe Sabhe Thav | Bhai Sukhjinder Singh Ji | Hazoori Ragi Sri Darbar Sahib | live kirtan
มุมมอง 13114 วันที่ผ่านมา
Dithe Sabhe Thav | Bhai Sukhjinder Singh Ji | Hazoori Ragi Sri Darbar Sahib | live kirtan
Gurbani Gawah Bhai | Bhai Shubhdeep Singh Ji | Hazoori Ragi Sri Darbar Sahib | live kirtan
มุมมอง 30414 วันที่ผ่านมา
Gurbani Gawah Bhai | Bhai Shubhdeep Singh Ji | Hazoori Ragi Sri Darbar Sahib | live kirtan
Jogia Matvaro Re | Bhai Harjinder Singh Ji Sri Nagar Wale | live kirtan
มุมมอง 24821 วันที่ผ่านมา
Jogia Matvaro Re | Bhai Harjinder Singh Ji Sri Nagar Wale | live kirtan
Aisa Gur Vadbhagi Paya | Bhai Sukhjinder Singh Ji | Hazoori Ragi Sri Darbar Sahib | live kirtan
มุมมอง 18321 วันที่ผ่านมา
Aisa Gur Vadbhagi Paya | Bhai Sukhjinder Singh Ji | Hazoori Ragi Sri Darbar Sahib | live kirtan
Har Amrit Paan Karo Sadsang | Bhai Shubhdeep Singh Ji | Hazoori Ragi Sri Darbar Sahib | live kirtan
มุมมอง 13521 วันที่ผ่านมา
Har Amrit Paan Karo Sadsang | Bhai Shubhdeep Singh Ji | Hazoori Ragi Sri Darbar Sahib | live kirtan
Mere Sahib Tu Main Maan Nimani | Bhai Kamaljeet Singh Ji | Hazoori Ragi Sri Darbar Sahib
มุมมอง 19828 วันที่ผ่านมา
Mere Sahib Tu Main Maan Nimani | Bhai Kamaljeet Singh Ji | Hazoori Ragi Sri Darbar Sahib
Hum Rulte Firte Koi Baat Na Poochta | Bhai Davinder Singh Ji Sodhi | Live kirtan
มุมมอง 17828 วันที่ผ่านมา
Hum Rulte Firte Koi Baat Na Poochta | Bhai Davinder Singh Ji Sodhi | Live kirtan
Saa Maat Deho Dayal Prabh | Bhai Anantvir Singh Ji | Live kirtan
มุมมอง 96หลายเดือนก่อน
Saa Maat Deho Dayal Prabh | Bhai Anantvir Singh Ji | Live kirtan
Waheguru Waheguru Waheguru Wahe Jio | Bhai Kamaljeet Singh Ji | Hazoori Ragi Sri Darbar Sahib
มุมมอง 246หลายเดือนก่อน
Waheguru Waheguru Waheguru Wahe Jio | Bhai Kamaljeet Singh Ji | Hazoori Ragi Sri Darbar Sahib
Chinta Chad Achint Raho | Bhai Davinder Singh Ji Sodhi | Live kirtan
มุมมอง 132หลายเดือนก่อน
Chinta Chad Achint Raho | Bhai Davinder Singh Ji Sodhi | Live kirtan
Mil Mere Pritma Jio | Bhai Anantvir Singh Ji | Live kirtan
มุมมอง 257หลายเดือนก่อน
Mil Mere Pritma Jio | Bhai Anantvir Singh Ji | Live kirtan
Barne Baleharnai Lakh Bariya | Bhai Kamaljeet Singh Ji | Hazoori Ragi Sri Darbar Sahib
มุมมอง 309หลายเดือนก่อน
Barne Baleharnai Lakh Bariya | Bhai Kamaljeet Singh Ji | Hazoori Ragi Sri Darbar Sahib
Is Bere Ko Paar Langhave | Bhai Davinder Singh Ji Sodhi | Live kirtan
มุมมอง 92หลายเดือนก่อน
Is Bere Ko Paar Langhave | Bhai Davinder Singh Ji Sodhi | Live kirtan
Koi Aave Santo Har Ka Jan Santo | Bhai Anantvir Singh Ji | Live kirtan
มุมมอง 108หลายเดือนก่อน
Koi Aave Santo Har Ka Jan Santo | Bhai Anantvir Singh Ji | Live kirtan
Prabh Jio Devho Darshan Apna | Bhai Kamaljeet Singh Ji | Hazoori Ragi Sri Darbar Sahib | live kirtan
มุมมอง 135หลายเดือนก่อน
Prabh Jio Devho Darshan Apna | Bhai Kamaljeet Singh Ji | Hazoori Ragi Sri Darbar Sahib | live kirtan
Tu Mera Pita Tu Hai Mera Mata | Bhai Davinder Singh Ji Sodhi | Live kirtan
มุมมอง 261หลายเดือนก่อน
Tu Mera Pita Tu Hai Mera Mata | Bhai Davinder Singh Ji Sodhi | Live kirtan
Gurmukh Rang Bhaya Att Goorha | Bhai Anantvir Singh Ji | Live kirtan
มุมมอง 158หลายเดือนก่อน
Gurmukh Rang Bhaya Att Goorha | Bhai Anantvir Singh Ji | Live kirtan
Aukhad Har Ka Naam Hai | Bhai Kamaljeet Singh Ji | Hazoori Ragi Sri Darbar Sahib | live kirtan
มุมมอง 2.3Kหลายเดือนก่อน
Aukhad Har Ka Naam Hai | Bhai Kamaljeet Singh Ji | Hazoori Ragi Sri Darbar Sahib | live kirtan
Nank Chinta Mat Karo | Bhai Davinder Singh Ji Sodhi | Live kirtan
มุมมอง 605หลายเดือนก่อน
Nank Chinta Mat Karo | Bhai Davinder Singh Ji Sodhi | Live kirtan
Din Rain Saajh Savere | Bhai Anantvir Singh Ji | Live kirtan
มุมมอง 146หลายเดือนก่อน
Din Rain Saajh Savere | Bhai Anantvir Singh Ji | Live kirtan
ਬਿਛੁਰਤ ਕਿਉ ਜੀਵੇ ਓਇ ਜੀਵਨ | Bhai Sarabjit Singh Ji | Hazoori Ragi Sri Darbar Sahib
มุมมอง 259หลายเดือนก่อน
ਬਿਛੁਰਤ ਕਿਉ ਜੀਵੇ ਓਇ ਜੀਵਨ | Bhai Sarabjit Singh Ji | Hazoori Ragi Sri Darbar Sahib

ความคิดเห็น

  • @SukhwinderSingh-jx6ht
    @SukhwinderSingh-jx6ht 54 นาทีที่ผ่านมา

    ਭਾਈ ਸਾਹਿਬ ਜੀ ਦੀ ਆਵਾਜ਼ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਵਾਹਿਗੁਰੂ ਜੀ ਭਾਈ ਸਾਹਿਬ ਨੂੰ ਹਮੇਸ਼ਾ ਖੁਸ਼ ਰੱਖਣ ❤

  • @the_kvs_studio984
    @the_kvs_studio984 ชั่วโมงที่ผ่านมา

    Dhan Dhan baba nanak ji 🙏🏼

  • @the_kvs_studio984
    @the_kvs_studio984 12 ชั่วโมงที่ผ่านมา

    Dhan guru Ramdas 🙏🏼

  • @the_kvs_studio984
    @the_kvs_studio984 12 ชั่วโมงที่ผ่านมา

    Dhan guru Ramdas 🙏🏼

  • @the_kvs_studio984
    @the_kvs_studio984 12 ชั่วโมงที่ผ่านมา

    Dhan Dhan baba nanak ji

  • @jassisinghrandhawa2108
    @jassisinghrandhawa2108 13 ชั่วโมงที่ผ่านมา

    Waheguru ji

  • @veenachawla8468
    @veenachawla8468 14 ชั่วโมงที่ผ่านมา

    WAheguru waheguru waheguru dhan waheguru sahib ji 🙏🙏🙏🌹

  • @manjitsinghsokhi2642
    @manjitsinghsokhi2642 15 ชั่วโมงที่ผ่านมา

    ਧੰਨ ਧੰਨ ਗੁਰੂ ਰਾਮਦਾਸ ਜੀ

  • @Sukhvindarsingh8650
    @Sukhvindarsingh8650 17 ชั่วโมงที่ผ่านมา

    Waheguru ji 🙏🏻 ❤❤

  • @SukhwantDhillon-wd4jc
    @SukhwantDhillon-wd4jc 19 ชั่วโมงที่ผ่านมา

    Waheguru ji❤👏

  • @DevinderKaur-gt6rp
    @DevinderKaur-gt6rp วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jugrajsamra6862
    @jugrajsamra6862 วันที่ผ่านมา

    Waheguru 🙏🏻

  • @rajkaur5280
    @rajkaur5280 วันที่ผ่านมา

    Satnam jii

  • @multanisaab2846
    @multanisaab2846 วันที่ผ่านมา

    Waheguru ji 🙏🏻❤️🙏🏻❤️🙏🏻❤️🙏🏻❤️🙏🏻❤️🙏🏻🙏🏻

  • @sawrajsingh9142
    @sawrajsingh9142 วันที่ผ่านมา

    Bahut rasbhina kirtan hai g

  • @sukh3817
    @sukh3817 วันที่ผ่านมา

    Waheguru ji waheguru ji waheguru ji waheguru ji waheguru ji 🙏🙏🙏🙏🙏

  • @ParminderKaur-nb1lr
    @ParminderKaur-nb1lr 2 วันที่ผ่านมา

    Sat naam Sri Waheguru Ji 🙏🙏

  • @pargansingh119
    @pargansingh119 2 วันที่ผ่านมา

    Waheguru ji waheguru ji waheguru ji waheguru ji waheguru ji 🎉🎉❤❤

  • @JasbeerKaurArora-t9k
    @JasbeerKaurArora-t9k 2 วันที่ผ่านมา

    Pppp. 😉💫😊

  • @tyyyuu5337
    @tyyyuu5337 2 วันที่ผ่านมา

    Waheguru g 🙏🙏

  • @GurpreetKaur-em8fo
    @GurpreetKaur-em8fo 2 วันที่ผ่านมา

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @ZeroVibes-001
    @ZeroVibes-001 2 วันที่ผ่านมา

    गुरु नानक कहने में शरम आ रही होगी

  • @charnjeet1589
    @charnjeet1589 2 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @DevinderKaur-gt6rp
    @DevinderKaur-gt6rp 2 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bt8wmk
    @bt8wmk 2 วันที่ผ่านมา

    Waheguru ji.. waheguru ji.. Waheguru ji.. waheguru ji.. Waheguru ji.. waheguru ji.. Wahe4uru ji.. wahe4uru ji..

  • @bt8wmk
    @bt8wmk 2 วันที่ผ่านมา

    Waheguru ji.. waheguru ji.. Waheguru ji.. waheguru ji.. Waheguru ji.. waheguru ji.. Wahe4uru ji.. wahe4guru ji...

  • @bt8wmk
    @bt8wmk 2 วันที่ผ่านมา

    Waheguru ji.. waheguru ji.. Waheguru ji.. waheguru ji.. Waheguru ji.. waheguru ji.. Wahe4uru ji.. wahe4uru ji..

  • @bt8wmk
    @bt8wmk 2 วันที่ผ่านมา

    Waheguru ji.. waheguru ji.. Waheguru ji.. waheguru ji.. Waheguru ji.. waheguru ji.. Wahe4uru ji..wahe4uru ji..

  • @bt8wmk
    @bt8wmk 2 วันที่ผ่านมา

    Waheguru ji.. waheguru ji.. Waheguru ji.. waheguru ji.. Waheguru ji.. waheguru ji.. Waheguru ji.. waheguru ji.. Waheguru ji.. waheguru ji..

  • @bt8wmk
    @bt8wmk 2 วันที่ผ่านมา

    Waheguru ji..🌹 waheguru ji..🌹 Waheguru ji..🌹 waheguru ji..🌹 Waheguru ji..🌹 waheguru ji..🌹 Waheguru ji..🌹 waheguru ji..🌹

  • @bt8wmk
    @bt8wmk 2 วันที่ผ่านมา

    Waheguru ji..🌹 waheguru ji..🌹 Waheguru ji..🌹 waheguru ji..🌹 Waheguru ji..🌹 waheguru ji..🌹 Waheguru ji..🌹 waheguru ji..🌹 Waheguru ji..🌹 waheguru ji..🌹 Tum ho sb rajan k raza...

  • @ManpreetKaur-w2z
    @ManpreetKaur-w2z 3 วันที่ผ่านมา

    Wàheguru wàheguru wàheguru wàheguru wàheguru wàheguru wàheguru wàheguru wàheguru wàheguru

  • @ManpreetKaur-w2z
    @ManpreetKaur-w2z 3 วันที่ผ่านมา

    Wàheguru

  • @jashanbedi2951
    @jashanbedi2951 3 วันที่ผ่านมา

    🙏🙏

  • @harsimransingh6377
    @harsimransingh6377 3 วันที่ผ่านมา

    ❤waheguru ji❤

  • @harsimransingh6377
    @harsimransingh6377 3 วันที่ผ่านมา

    ❤dhan dhan baba deep singh ji❤

  • @harsimransingh6377
    @harsimransingh6377 3 วันที่ผ่านมา

    ❤dhan dhan baba deep singh ji❤

  • @damandeepsingh7323
    @damandeepsingh7323 3 วันที่ผ่านมา

    ਵਾਹਿਗੁਰੂ ਜੀ

  • @kambojpower8000
    @kambojpower8000 3 วันที่ผ่านมา

    द् द्य❤ द्

  • @jugrajsamra6862
    @jugrajsamra6862 3 วันที่ผ่านมา

    Waheguru 🙏🏻

  • @kanwarpreetsinghsabharwal1181
    @kanwarpreetsinghsabharwal1181 3 วันที่ผ่านมา

    DHAN DHAN SRI GURU TEG BAHADUR SAHIB JI MAHARAJ ❤❤❤❤❤❤❤

  • @jarnailsingh649
    @jarnailsingh649 3 วันที่ผ่านมา

    Satnam waheguru ji

  • @Sukhwinder-z4q
    @Sukhwinder-z4q 3 วันที่ผ่านมา

    Waheguru ji kirpa karo ji

  • @renumehta5052
    @renumehta5052 4 วันที่ผ่านมา

    Waheguru ji ❤❤

  • @DevinderKaur-gt6rp
    @DevinderKaur-gt6rp 4 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurpreetKaur-em8fo
    @GurpreetKaur-em8fo 4 วันที่ผ่านมา

    Waheguru ji waheguru ji waheguru ji waheguru ji waheguru Ji

  • @HariSingh-i4x
    @HariSingh-i4x 4 วันที่ผ่านมา

    Wahguruji

  • @HariSingh-i4x
    @HariSingh-i4x 4 วันที่ผ่านมา

    Wahguruji

  • @jugrajsamra6862
    @jugrajsamra6862 4 วันที่ผ่านมา

    Waheguru ji🙏🏻

  • @InderjeetsinghKhalsa-rl4po
    @InderjeetsinghKhalsa-rl4po 5 วันที่ผ่านมา

    Wheguru ji ka Khalsa ji wheguru ji ki fethe ji 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌹🌹🌹🌹🌹🌻🌻🌻🌻🌻