Giani Jaswinder Singh Chandigarh
Giani Jaswinder Singh Chandigarh
  • 599
  • 110 338
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥#ਮੇਰਾ_ਤੇਰਾ Bhatat Ravidas ji
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥
ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥
ਰਾਖਹੁ ਕੰਧ ਉਸਾਰਹੁ ਨੀਵਾਂ ॥
ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥
ਬੰਕੇ ਬਾਲ ਪਾਗ ਸਿਰਿ ਡੇਰੀ ॥
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥
ਊਚੇ ਮੰਦਰ ਸੁੰਦਰ ਨਾਰੀ ॥
ਰਾਮ ਨਾਮ ਬਿਨੁ ਬਾਜੀ ਹਾਰੀ ॥੪॥
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥
ਸੋਰਠਿ (ਭ. ਰਵਿਦਾਸ) (੬) ੫:੨ {੬੫੯}-
มุมมอง: 76

วีดีโอ

ਭਗਤ ਕਬੀਰ ਜੀ ਕੀ ॥ਕਿਆ ਪੜੀਐ ਕਿਆ ਗੁਨੀਐ।। ਕੀ ਪੜਨਾ ਸੁਣਣਾ ਨਹੀ ਚਾਹੀਦਾ? ਸ਼ਬਦ ਦੀ ਕਥਾ ॥(Explanation
มุมมอง 479 ชั่วโมงที่ผ่านมา
ਰਾਗੁ ਸੋਰਠਿ, ਬਾਣੀ ਭਗਤ ਕਬੀਰ ਜੀ ਕੀ ॥ ਕਿਆ ਪੜੀਐ ਕਿਆ ਗੁਨੀਐ ॥ ਕਿਆ ਬੇਦ ਪੁਰਾਨਾਂ ਸੁਨੀਐ ॥ (Ang 655) What use is it to read, and what use is it to study ? What use is it to listen to the Vedas and the Puraanas ? ਸ਼ਬਦ ਦੀ ਕਥਾ ॥ (Explanation)
ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ॥ #katha ਕੀ ਸਿਖਾ ਨੂੰ ਨਹੀਂ ਕਿਹਾ??? #ਸਿੱਖ
มุมมอง 5314 วันที่ผ่านมา
#sriharmandersahib #satsang #aadshrigurugranthsahibji ਰਾਗੁ ਸੋਰਠਿ, ਬਾਣੀ ਭਗਤ ਕਬੀਰ ਜੀ ਕੀ ॥ (From 1.43 to 2.33) ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ॥ (Ang 654) Worshipping their idols, the Hindus die; the Muslims die bowing their heads. ਸ਼ਬਦ ਦੀ ਕਥਾ ॥ (Explanation)
January 15, 2025
มุมมอง 8421 วันที่ผ่านมา
January 15, 2025
ਚਾਰ ਚੀਜ਼ਾਂ ਬੰਦ ਕਰੋ🚦Stop these 4 things @selfgroming 1️⃣
มุมมอง 19221 วันที่ผ่านมา
#selfimprovement #selfgrooming #stop #shortsvideoyoutube
ਮੈਲਾ ਮਨ ।। ਮਨ ਕਿਓ ਮੈਲਾ ਹੈ? Dukh,Paap
มุมมอง 94หลายเดือนก่อน
#man #sriharmandersahib
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ|| Katha
มุมมอง 114หลายเดือนก่อน
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸਦ਼ਹੰਦਾ ਸਰਬ ਸੁ ਜਿਸੁ ਬਖਸੇ ਵੇਪਰਵਾਹੁ ॥੧੧॥ ਮਾਝ ਬਾਰਹਮਾਹਾ (ਮਃ ੫) (੧੧):੯ {੧੩੫} Hukumnama ਪੋਖ...
Guru Teg Bahadur Ji, ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ ( ਸੀਸ਼ ਮਾਰਗ)ਚਾਂਦਨੀ ਚੌਕ ਤੋ ਅਨੰਦ ਪੁਰ ਸਾਹਿਬ ।
มุมมอง 123หลายเดือนก่อน
Guru Teg Bahadur Ji, ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ ( ਸੀਸ਼ ਮਾਰਗ)ਚਾਂਦਨੀ ਚੌਕ ਤੋ ਅਨੰਦ ਪੁਰ ਸਾਹਿਬ ।
ਸੁਖੁ ਦੁਖੁ ਜਿਹ ਪਰਸੈ ਨਹੀ -॥ ਉਸਤਤਿ ਨਿੰਦਿਆ ਨਾਹਿ ਜਿਹਿ -II ਹਰਖੁ ਸੋਗੁ ਜਾ ਕੈ ਨਹੀ -II
มุมมอง 97หลายเดือนก่อน
ਸੁਖੁ ਦੁਖੁ ਜਿਹ ਪਰਸੈ ਨਹੀ -॥ ਉਸਤਤਿ ਨਿੰਦਿਆ ਨਾਹਿ ਜਿਹਿ -II ਹਰਖੁ ਸੋਗੁ ਜਾ ਕੈ ਨਹੀ -II
ਪਾਂਚ ਤਤ ਕੋ ਤਨੁ ਰਚਿਓ / ਘਟ ਘਟ ਮੈ ਹਰਿ ਜੂ ਬਸੈ katha vichar
มุมมอง 862 หลายเดือนก่อน
ਪਾਂਚ ਤਤ ਕੋ ਤਨੁ ਰਚਿਓ / ਘਟ ਘਟ ਮੈ ਹਰਿ ਜੂ ਬਸੈ katha vichar
ਸਭ ਸੁਖ ਦਾਤਾ ਰਾਮੁ ਹੈ / ਜਿਹ ਸਿਮਰਤ ਗਤਿ ਪਾਈਐ , katha vichar
มุมมอง 932 หลายเดือนก่อน
ਸਭ ਸੁ ਦਾਤਾ ਰਾਮੁ ਹੈ / ਜਿਹ ਸਿਮਰਤ ਗਤਿ ਪਾਈਐ , katha vichar
Maya Ki Hai? #maya ,
มุมมอง 1052 หลายเดือนก่อน
Maya Ki Hai? #maya ,
ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹਨੀਕੇ ਧਾਮ ॥ New Katha, Salok #8
มุมมอง 692 หลายเดือนก่อน
ਤਨੁ ਧਨੁ ਸੰਪੈ ਸੁ ਦੀਓ ਅਰੁ ਜਿਹਨੀਕੇ ਧਾਮ ॥ New Katha, Salok #8
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ , short Katha, Baani Guru Teg Bahadur ji
มุมมอง 1222 หลายเดือนก่อน
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ , short Katha, Baani Guru Teg Bahadur ji
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ Short katha , New Katha
มุมมอง 1452 หลายเดือนก่อน
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥ Short katha , New Katha
ਧਨੁ ਦਾਰਾਸੰਪਤਿ ਸਗਲ ਜਿਨਿਅਪੁਨੀ ਕਰਿ ਮਾਨਿ ॥੫॥ਸਲੋਕ ਵਾਰਾਂ ਤੇ ਵਧੀਕ (ਮਃ ੯) short vichar
มุมมอง 842 หลายเดือนก่อน
ਧਨੁ ਦਾਰਾਸੰਪਤਿ ਸਗਲ ਜਿਨਿਅਪੁਨੀ ਕਰਿ ਮਾਨਿ ॥੫॥ਸਲੋਕ ਵਾਰਾਂ ਤੇ ਵਧੀਕ (ਮਃ ੯) short vichar
ਤਰਨਾਪੋ ਇਉ ਹੀ ਗਇਓ ..! ਬਿਰਧਿ ਭਇਓ ਸੂਝੈ ਨਹੀ ..! Short vichar #3-4
มุมมอง 1182 หลายเดือนก่อน
ਤਰਨਾਪੋ ਇਉ ਹੀ ਗਇਓ ..! ਬਿਰਧਿ ਭਇਓ ਸੂਝੈ ਨਹੀ ..! Short vichar #3-4
ਬਿਖਿਅਨ ਸਿਉ ਕਾਹੇ ਰਚਿਓ , #short vichar . Vikar ki han
มุมมอง 822 หลายเดือนก่อน
ਬਿਖਿਅਨ ਸਿਉ ਕਾਹੇ ਰਚਿਓ , #short vichar . Vikar ki han
ਗੁਨ ਗੋਬਿੰਦ ਗਾਇਓ ਨਹੀ, Salok Mahala 9 || Short vichar
มุมมอง 1402 หลายเดือนก่อน
ਗੁਨ ਗੋਬਿੰਦ ਗਾਇਓ ਨਹੀ, Salok Mahala 9 || Short vichar
ਪ੍ਰੀਤਮ, ਜਾਨਿ ਲੇਹੁ ਮਨ ਮਾਹੀ॥ O dear friend, know this in your mind.ਸ਼ਬਦ ਦੀ ਕਥਾ ॥(Explanation)
มุมมอง 682 หลายเดือนก่อน
ਪ੍ਰੀਤਮ, ਜਾਨਿ ਲੇਹੁ ਮਨ ਮਾਹੀ॥ O dear friend, know this in your mind.ਸ਼ਬਦ ਦੀ ਕਥਾ ॥(Explanation)
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥ That man, who in the midst of pain, does not feel pain(Explanation)
มุมมอง 672 หลายเดือนก่อน
ਜੋ ਨਰੁ ਦੁ ਮੈ ਦੁਖੁ ਨਹੀ ਮਾਨੈ॥ That man, who in the midst of pain, does not feel pain(Explanation)
ਮਨ ਰੇ ਗਹਿਓ ਨ ਗੁਰ ਉਪਦੇਸੁ ॥ Baani Guru Teg Bahadur Ji
มุมมอง 572 หลายเดือนก่อน
ਮਨ ਰੇ ਗਹਿਓ ਨ ਗੁਰ ਉਪਦੇਸੁ ॥ Baani Guru Teg Bahadur Ji
Guru Nanak Dev ji , part-4 Udaasi 3
มุมมอง 1992 หลายเดือนก่อน
Guru Nanak Dev ji , part-4 Udaasi 3
ਇਹ ਜਗਿ ਮੀਤੁ ਨ ਦੇਖਿਓ ਕੋਈ ॥ Gurbani vichar ,
มุมมอง 652 หลายเดือนก่อน
ਇਹ ਜਗਿ ਮੀਤੁ ਨ ਦੇਖਿਓ ਕੋਈ ॥ Gurbani vichar ,
ਰੇ ਨਰ ਇਹ ਸਾਚੀ ਜੀਅ ਧਾਰਿ ॥ Guru Teg Bahadur ji Baani Katha
มุมมอง 1752 หลายเดือนก่อน
ਰੇ ਨਰ ਇਹ ਸਾਚੀ ਜੀਅ ਧਾਰਿ ॥ Guru Teg Bahadur ji Baani Katha
#Guru_Nanak_Ji (1469 -1539 part 3
มุมมอง 1552 หลายเดือนก่อน
#Guru_Nanak_Ji (1469 -1539 part 3
ਮਾਈ ਮਨੁ ਮੇਰੋ ਬਸਿ ਨਾਹਿ ॥ Baani Guru Teg Bahadur ji , Katha vichar
มุมมอง 332 หลายเดือนก่อน
ਮਾਈ ਮਨੁ ਮੇਰੋ ਬਸਿ ਨਾਹਿ ॥ Baani Guru Teg Bahadur ji , Katha vichar
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਸੋਰਠਿ ਮਹਲਾ ੯
มุมมอง 712 หลายเดือนก่อน
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ ਸੋਰਠਿ ਮਹਲਾ ੯
Guru Nanak Ji (1469 -1539) Katha part 2
มุมมอง 1752 หลายเดือนก่อน
Guru Nanak Ji (1469 -1539) Katha part 2
Guru Nanak Ji (1469 -1539) Katha part 1
มุมมอง 2052 หลายเดือนก่อน
Guru Nanak Ji (1469 -1539) Katha part 1