- 36
- 36 495
DM TV PUNJAB
เข้าร่วมเมื่อ 27 ส.ค. 2012
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੂੰ ਉਗਰਾਹਾਂ ਜਥੇਬੰਦੀ ਦੇ ਆਗੂ ਨੇ ਦਿੱਤਾ ਠੋਕਵਾਂ ਜਵਾਬ! ਆਖ ਦਿੱਤੀ ਸਿਰੇ ਦੀ ਗੱਲ!
ਅੱਜ ਅਸੀਂ ਆਪਣੇ ਚੈਨਲ ਦੇ ਸ਼ੋਅ ਗਗਨ ਵਿਦ ਟਾਕ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਲੁਧਿਆਣਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਚਰਨ ਸਿੰਘ ਨੂਰਪੁਰਾ ਨਾਲ ਗੱਲ ਕੀਤੀ। ਅਸੀਂ ਉਹਨਾਂ ਤੋਂ ਪੁੱਛਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਪੰਜਾਬ ਤੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਮੋਰਚੇ ਨੂੰ ਲੈ ਕੇ ਕੀ ਸਟੈਂਡ ਹੈ। ਅਸੀਂ ਉਹਨਾਂ ਤੋਂ ਜਾਣਿਆ ਕਿ ਲੰਘੇ ਕੱਲ ਸਰਵਣ ਸਿੰਘ ਪੰਧੇਰ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਉਸ ਤੇ ਉਹਨਾਂ ਦਾ ਕੀ ਕਹਿਣਾ ਹੈ? ਅਸੀਂ ਉਹਨਾਂ ਤੋਂ ਪੁੱਛਿਆ ਕਿ ਚੱਲ ਰਹੇ ਕਿਸਾਨੀ ਅੰਦੋਲਨ ਕਦੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸ਼ਮੂਲੀਅਤ ਕਰਨ ਜਾ ਰਹੀ। ਤੁਸੀਂ ਪੂਰੀ ਜਾਣਕਾਰੀ ਇਸ ਵੀਡੀਓ ਨੂੰ ਸੁਣ ਕੇ ਪ੍ਰਾਪਤ ਕਰ ਸਕਦੇ ਹੋ। In today's episode of Gagan With Talk, we had an insightful conversation with Charan Singh Noorpura, the Rural District President of Bharatiya Kisan Union (BKU) Ugrahan, Ludhiana.
We asked him about BKU Ugrahan's stance on the ongoing farmer protests in Punjab and at the borders. We also sought his response to the recent remarks made by Sarwan Singh Pandher regarding Joginder Singh Ugrahan.
Additionally, we inquired about BKU Ugrahan's plans to participate in the current farmer movement.
Watch the full video to gain detailed insights and updates on the ongoing developments.

มุมมอง: 221
วีดีโอ
3 ਹਥਿਆਰਬੰਦ ਲੁਟੇਰਿਆਂ ਨਾਲ ਕੱਲਾ ਭਿੜ ਗਿਆ ਗੁਰੂ ਦਾ ਸਿੰਘ। Ludhiana ਦਾ ਵੀਡੀਓ social media 'ਤੇ viral
มุมมอง 2992 ชั่วโมงที่ผ่านมา
ਲੁਧਿਆਣਾ ਸ਼ਹਿਰ ਦੇ ਇਸ ਸਰਦਾਰ ਦਾ ਦਲੇਰੀ ਭਰਿਆ ਕਾਰਨਾਮਾ ਦੇ ਕੇ ਤੁਸੀਂ ਵੀ ਅਸ਼-ਅਸ਼ ਕਰ ਉੱਠੋਗੇ! ਹੁੰਦਾ ਇੰਝ ਹੈ ਕਿ ਹਰਪ੍ਰੀਤ ਸਿੰਘ ਨਾਮਕ ਇਹ ਸਰਦਾਰ ਜੀ ਆਪਣੀ ਮੋਬਾਈਲਾਂ ਦੀ ਦੁਕਾਨ ਦੇ ਅੰਦਰ ਆਪਣੇ ਕੰਮਕਾਰ ਵਿੱਚ ਰੁੱਝੇ ਹੁੰਦੇ ਹਨ ਕਿ ਅਜਿਹੇ ਵਿੱਚ ਇਨ੍ਹਾਂ ਦੀ ਦੁਕਾਨ ਅੰਦਰ ਹਥਿਆਰਬੰਦ ਡਕੈਤ ਆ ਜਾਂਦੇ ਨੇ ਅਤੇ ਸਰਦਾਰ ਜੀ ਨੂੰ ਬੰਦੀ ਬਣਾ ਲੈਂਦੇ ਹਨ ਤੇ ਦੁਕਾਨ ਵਿੱਚ ਫਰੋਲਾ-ਫਰੋਲੀ ਕਰਦੇ ਹਨ।ਜਿੰਨਾ ਵੀ ਦੁਕਾਨ ਦੇ ਵਿੱਚ ਸਰਦਾਰ ਜੀ ਦਾ ਕੈਸ਼ ਪਿਆ ਹੁੰਦਾ ਉਹ ਸਾਰਾ ਲੈ ਕੇ ਫਰਾਰ ਹੋਣ ਦੀ ਕ...
"ਜਗਜੀਤ ਡੱਲੇਵਾਲ ਨਾਲ ਖੜਨ ਦਾ ਵੇਲਾ" ਟਕੈਤ ਸਣੈ ਠੋਕਤੇ ਸਾਰੇ ਕਿਸਾਨ ਲੀਡਰ! ਬਾਪੂ ਬਲਕੌਰ ਸਿੰਘ ਨਾਲ ਖ਼ਾਸ ਗੱਲਬਾਤ
มุมมอง 1.4K4 ชั่วโมงที่ผ่านมา
ਅੱਜ ਅਸੀਂ ਆਪਣੀ ਇੰਟਰਵਿਊ ਦੇ ਵਿੱਚ ਸਾਡੇ ਮਹਿਮਾਨ ਬਾਪੂ ਬਲਕੌਰ ਸਿੰਘ ਦੇ ਨਾਲ ਪੰਜਾਬ ਦੇ ਬਾਡਰਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਬਾਰੇ ਗੱਲਬਾਤ ਕੀਤੀ। ਅਸੀਂ ਪਿਛਲੇ 19 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਬਜ਼ੁਰਗ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਾਜੁਕ ਸਿਹਤ ਹੋਣ ਦੇ ਬਾਵਜੂਦ ਵੀ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਗੱਲਬਾਤ ਲਈ ਕੋਈ ਪਹਿਲ ਕਦਮੀ ਨਾ ਕਰਨ ਬਾਰੇ ਵੀ ਵਿਚਾਰ ਕੀਤੇ। ਅਸੀਂ ਆਪਣੇ ਮਹਿਮਾਨ ਤੋਂ ਪੁੱਛਿਆ ਕਿ ਅੱਜ ਕਿਸਾਨ ਆਗੂ ਰਕੇਸ਼ ਟਕੈਤ ਸਮੇਤ ਪੰਜਾਬ ਦੀਆਂ ਕਈ ਜਥੇਬੰਦੀਆਂ ਦੇ ...
USA Study Visa: ਅਮਰੀਕਾ ਦੇ ਚਾਹਵਾਨ ਵਿਦਿਆਰਥੀਆਂ ਲਈ ਖਾਸ ਇੰਟਰਵਿਊ - Trump ਪਾਲਿਸੀਆਂ ਦਾ ਪ੍ਰਭਾਵ?
มุมมอง 2259 ชั่วโมงที่ผ่านมา
ਸਿਰਲੇਖ: ਅਮਰੀਕਾ ਵਿਦਿਆਰਥੀ ਵੀਜ਼ਾ ਪ੍ਰਕਿਰਿਆ 'ਤੇ ਵੀਜ਼ਾ ਮਾਹਰ ਸ੍ਰੀ ਸੁਹਾਸ ਮਦਾਨ ਨਾਲ ਗੱਲਬਾਤ | ਡਿਸਕਵਰ ਪਰਸੋਨਾ ਅੱਜ ਆਪਣੇ ਚੈਨਲ ਦੇ ਇਸ ਸ਼ੋਅ ਵਿੱਚ ਸਾਡੇ ਕੋਲ ਅਮਰੀਕਾ ਵਿਦਿਆਰਥੀ ਵੀਜ਼ਾ ਦੇ ਮਾਹਰ ਸ੍ਰੀ ਸੁਹਾਸ ਮਦਾਨ ਜੀ, ਜੋ ਕਿ ਡਿਸਕਵਰ ਪਰਸੋਨਾ ਦੇ ਮਾਲਕ ਹਨ, ਹਾਜ਼ਿਰ ਸਨ। ਸ੍ਰੀ ਮਦਾਨ ਵਿਦਿਆਰਥੀਆਂ ਨੂੰ ਅਮਰੀਕਾ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਵਿੱਚ ਮਦਦ ਕਰਨ ਵਿੱਚ ਮਹਾਰਤ ਰੱਖਦੇ ਹਨ ਅਤੇ ਇਸ ਗੱਲਬਾਤ ਵਿੱਚ ਉਨ੍ਹਾਂ ਨੇ ਅਮਰੀਕਾ ਵਿਦਿਆਰਥੀ ਵੀਜ਼ਾ ਪ੍ਰਕਿਰਿਆ ਨਾਲ ਜੁੜੀਆਂ ਕਈ ਮਹੱਤਵ...
ਅਕਾਲ ਤਖਤ ਦੇ ਫੈਸਲੇ ਨੂੰ ਧੁੰਦਲਾ ਕਰਨ ਲਈ ਅਕਾਲੀ ਨਰਾਇਣ ਚੌੜੇ ਦੇ ਹਮਲੇ ਨੂੰ ਬਣਾ ਰਹੇ ਨੇ ਵੱਡਾ:ਕੁੱਕੀ ਗਿੱਲ ਦਾ ਦਾਅਵਾ
มุมมอง 4K9 ชั่วโมงที่ผ่านมา
ਅੱਜ ਅਸੀਂ ਆਪਣੀ ਇੰਟਰਵਿਊ ਦੌਰਾਨ ਸਿੱ ਸੰਘਰਸ਼ ਦੇ ਨਾਮੀ ਚਿਹਰੇ ਸਰਦਾਰ ਰਣਜੀਤ ਸਿੰਘ ਉਰਫ ਕੁੱਕੀ ਗਿੱਲ ਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਸੀਂ ਉਹਨਾਂ ਤੋਂ ਸੁਖਬੀਰ ਬਾਦਲ ਤੇ ਹੋਏ ਹਮਲੇ ਸਬੰਧੀ ਉਹਨਾਂ ਦੀ ਰਾਏ ਪੁੱਛੀ। ਇੰਟਰਵਿਊ ਦੌਰਾਨ ਅਸੀਂ ਉਹਨਾਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਕੀਤੀ ਜਾ ਰਹੀ ਮੰਗ ਬਾਰੇ ਵਿਚਾਰ ਚਰਚਾ ਕੀਤੀ। ਇਸ ਤੋਂ ਇਲਾਵਾ 2027 ਦੀਆਂ ਵਿਧਾਨ ਸਭਾ ਚੋਣਾਂ ਅੰਦਰ ਸਿੱ ਸਿਆਸਤ ਦੀ ਕੀ ਦਿਸ਼ਾ ਹੋਵੇਗੀ ਸਬੰਧੀ ਉਹਨਾਂ ਦੀ ਰਾ...
ਨਰਾਇਣ ਚੌੜਾ ਨੂੰ ਪੰਥ ਵਿੱਚੋਂ ਛੇਕਣ ਵਾਲਿਆਂ ਨੂੰ ਵਕੀਲ ਮੰਝਪੁਰ ਨੇ ਮਾਰੀ ਲਲਕਾਰ? ਜਥੇਦਾਰਾਂ ਨੂੰ ਵੀ ਦਿੱਤਾ ਜਵਾਬ।
มุมมอง 2.2K14 ชั่วโมงที่ผ่านมา
ਅੱਜ ਅਸੀ ਇੰਟਰਵਿਊ ਵਿੱਚ ਸਾਡੇ ਮਹਿਮਾਨ ਨਾਮੀ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਨਰਾਇਣ ਸਿੰਘ ਚੌੜਾ ਦੇ ਕੇਸ ਸੰਬੰਧੀ ਗੱਲਬਾਤ ਕੀਤੀ।ਉਨ੍ਹਾਂ ਤੋਂ ਅਸੀ ਲਖੀਮਪੁਰ ਐੰਗਲ ਬਾਰੇ ਵੀ ਪੁੱਛਿਆ । ਇਸ ਤੋਂ ਇਲਾਵਾ ਅਸੀ ਉਨ੍ਹਾਂ ਤੋਂ ਸ੍ਰੋਮਣੀ ਕਮੇਟੀ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚ ਛੇਕਣ ਲਈ ਪਾਸ ਕੀਤੇ ਗਏ ਮਤੇ ਸੰਬੰਧੀ ਉਨ੍ਹਾਂ ਦੀ ਰਾਏ ਜਾਣੀ। ਇਸ ਤੋਂ ਇਲਾਵਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੱਗੀ ਧਾਰਮਿਕ ਸਜ਼ਾ ਸੰਬੰਧੀ ਗੱਲਬਾਤ ਕੀਤੀ। ਇਨ੍ਹਾਂ ਹੀ ਅਸੀ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਬੇ...
ਕਦੋਂ ਪਰਵਾਨ ਹੋਵੇਗਾ ਸੁਖਬੀਰ ਦਾ ਅਸਤੀਫ਼ਾ? ਕਦ ਇਕੱਠੇ ਹੋਣਗੇ ਦਾਗ਼ੀ ਤੇ ਬਾਗ਼ੀ?
มุมมอง 56519 ชั่วโมงที่ผ่านมา
ਇਸ ਇੰਟਰਵਿਊ ਵਿੱਚ ਅਸੀਂ ਆਪਣੇ ਮਹਿਮਾਨ ਉੱਘੇ ਪੱਤਰਕਾਰ ਸ.ਗੁਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀਆਂ ਰਾਜਨੀਤਿਕ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਹੈ। ਅਸੀ ਆਪਣੇ ਮਹਿਮਾਨ ਨਾਲ ਕੀ ਸੁਖਬੀਰ ਬਾਦਲ ਪਾਰਟੀ ਪ੍ਰਧਾਨ ਦੇ ਪਦ ਤੋਂ ਅਸਤੀਫ਼ਾ ਦੇਣਗੇ? ਕੀ ਦਾਗ਼ੀ ਅਤੇ ਬਾਗ਼ੀ ਇਕੱਠੇ ਹੋਣਗੇ? ਦੇ ਮੁੱਦਿਆਂ ਤੋ ਇਲਾਵਾਂ ਅਕਾਲੀ ਦਲ ਦੀ ਰਾਜਨੀਤੀ ਵਿੱਚ ਅੰਦਰੂਨੀ ਚੁਣੌਤੀਆਂ, ਤਾਕਤ ਦੀ ਲੜਾਈ ਅਤੇ ਸੰਭਾਵਿਤ ਭਵਿੱ ਦੇ ਹਾਲਾਤਾਂ ਬਾਰੇ ਵੀ ਗੱਲਬਾਤ ਕੀਤੀ ਹੈ। ਤੁਸੀਂ ਇਸ ਵੀਡੀਓ ਨੂੰ ਦੇ ਕੇ...
ਬਾਗੀ ਧੜਾ ਕਿਵੇਂ ਬਣਾ ਗਿਆ ਸੁਖਬੀਰ ਨੂੰ ਵੱਡਾ?ਭਾਗ-2 ਅਕਾਲੀ ਸਿਆਸਤ 'ਤੇ ਸਪੈਸ਼ਲ ਇੰਟਰਵਿਊ!
มุมมอง 2.4Kวันที่ผ่านมา
ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਸੁਣਾਈ ਗਈ ਸਜ਼ਾ ਦੇ ਫੈਸਲੇ ਨਾਲ ਪੰਥਕ ਸਿਆਸਤ ਦੇ ਨਾਲ ਨਾਲ ਖਿੱਤੇ ਦੀ ਸਿਆਸਤ ਤੇ ਕੀ ਪ੍ਰਭਾਵ ਪਏਗਾ? ਕਿ ਅਕਾਲੀ ਦਲ ਆਪਣੀ ਖੁਸ਼ੀ ਹੋਈ ਸਿਆਸੀ ਜਮੀਨ ਮੁੜ ਹਾਸਲ ਕਰ ਸਕੇਗਾ? ਕੀ ਸੁਖਬੀਰ ਬਾਦਲ ਮੁੜ ਲੋਕਾਂ ਵਿੱਚ ਆਪਣੀ ਭਰੋਸੇ ਯੋਗਤਾ ਕਾਇਮ ਕਰ ਸਕਣਗੇ? ਸੁਖਬੀਰ ਬਾਦਲ ਦੇ ਇਕਬਾਲੀਆ ਬਿਆਨ ਨਾਲ ਕੀ ਉਹਨਾਂ ਆਪਣਾ ਸਿਆਸੀ ਭਵਿੱ ਆਪਣੇ ਹੱਥੀ ਤਬਾਹ ਕਰ ਲਿਆ ਹੈ? ਅਸੀਂ ਇਹਨਾਂ ਸਾਰੇ ਸਵਾਲਾਂ ਤੇ ਵੀਡੀਓ ਵਿੱਚ ਸੀਪੀਐਮ ਆਈ ...
ਧਾਰਮਿਕ ਸਜ਼ਾ ਨਾਲ ਸੁਖਬੀਰ ਬਾਦਲ ਲਈ ਪ੍ਰਧਾਨਗੀ ਦਾ ਰਾਹ ਕਿਵੇਂ ਹੋਇਆ ਮੋਕਲਾ? ਅਕਾਲੀ ਸਿਆਸਤ 'ਤੇ Special Interview
มุมมอง 936วันที่ผ่านมา
ਸ੍ਰੀ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਲੀਡਰਸ਼ਿਪ ਨੂੰ ਸੁਣਾਈ ਗਈ ਸਜ਼ਾ ਦੇ ਫੈਸਲੇ ਨਾਲ ਪੰਥਕ ਸਿਆਸਤ ਦੇ ਨਾਲ ਨਾਲ ਖਿੱਤੇ ਦੀ ਸਿਆਸਤ ਤੇ ਕੀ ਪ੍ਰਭਾਵ ਪਏਗਾ? ਕਿ ਅਕਾਲੀ ਦਲ ਆਪਣੀ ਖੁਸ਼ੀ ਹੋਈ ਸਿਆਸੀ ਜਮੀਨ ਮੁੜ ਹਾਸਲ ਕਰ ਸਕੇਗਾ? ਕੀ ਸੁਖਬੀਰ ਬਾਦਲ ਮੁੜ ਲੋਕਾਂ ਵਿੱਚ ਆਪਣੀ ਭਰੋਸੇ ਯੋਗਤਾ ਕਾਇਮ ਕਰ ਸਕਣਗੇ? ਸੁਖਬੀਰ ਬਾਦਲ ਦੇ ਇਕਬਾਲੀਆ ਬਿਆਨ ਨਾਲ ਕੀ ਉਹਨਾਂ ਆਪਣਾ ਸਿਆਸੀ ਭਵਿੱ ਆਪਣੇ ਹੱਥੀ ਤਬਾਹ ਕਰ ਲਿਆ ਹੈ? ਅਸੀਂ ਇਹਨਾਂ ਸਾਰੇ ਸਵਾਲਾਂ ਤੇ ਵੀਡੀਓ ਵਿੱਚ ਸੀਪੀਐਮ ਆਈ ...
ਅਖੌਤੀ ਧਾਰਮਿਕ ਆਗੂ ਕਿਉਂ ਕਰਦੇ ਹਨ ਕੁੱਕਰਮ? Special Interview with Psychiatrist ।Gagandeep Singh Saran
มุมมอง 8214 วันที่ผ่านมา
Why do some so called religious leaders commit heinous acts like sexual abuse? What drives them to such immoral behavior despite their positions of spiritual authority? In this insightful interview, psychiatrist Harpreet Singh delves into the psychology behind these actions. We tried to learn all this in this detailed discussion to understand the mental, emotional, and social factors that contr...
All things under the one roof||ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ ||furniture||ready kitchen||paint
มุมมอง 2442 ปีที่แล้ว
All things under the one roof||ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ ||furniture||ready kitchen||paint
Tata Nexon EV||ਬਿਨਾ ਤੇਲ ਤੋਂ ਚੱਲਣ ਵਾਲੀ ਕਾਰ||100 ਰੁਪਏ ਚ ਚਲਦੀ 100 ਕਿਲੋਮੀਟਰ
มุมมอง 4512 ปีที่แล้ว
Tata Nexon EV||ਬਿਨਾ ਤੇਲ ਤੋਂ ਚੱਲਣ ਵਾਲੀ ਕਾਰ||100 ਰੁਪਏ ਚ ਚਲਦੀ 100 ਕਿਲੋਮੀਟਰ
Full tournament volleyball medium pind gahour distt ludhiana
มุมมอง 892 ปีที่แล้ว
Full tournament volleyball medium pind gahour distt ludhiana
Full tournament volleyball medium pind gahour distt ludhiana
มุมมอง 1052 ปีที่แล้ว
Full tournament volleyball medium pind gahour distt ludhiana
Full tournament volleyball medium pind gahour distt ludhiana
มุมมอง 822 ปีที่แล้ว
Full tournament volleyball medium pind gahour distt ludhiana
maruti Grand Vitara||fullreview||1ਲੀਟਰ ਚ ਚੱਲੇ 30 ਕਿਲੋਮੀਟਰ||ਘੱਟ ਤੇਲ ਚ ਜਿਆਦਾ ਚੱਲੇ
มุมมอง 8702 ปีที่แล้ว
maruti Grand Vitara||fullreview||1ਲੀਟਰ ਚ ਚੱਲੇ 30 ਕਿਲੋਮੀਟਰ||ਘੱਟ ਤੇਲ ਚ ਜਿਆਦਾ ਚੱਲੇ
prince style tailor Sri muktsar sahib||ਪ੍ਰਿੰਸ ਸਟਾਇਲ ਟੇਲਰ ਸ਼੍ਰੀਮੁਕਤਸਰ ਸਾਹਿਬ||ਰਾਜਾ ਵੜਿੰਗ||Raja warring
มุมมอง 2.6K2 ปีที่แล้ว
prince style tailor Sri muktsar sahib||ਪ੍ਰਿੰਸ ਸਟਾਇਲ ਟੇਲਰ ਸ਼੍ਰੀਮੁਕਤਸਰ ਸਾਹਿਬ||ਰਾਜਾ ਵੜਿੰਗ||Raja warring
volleyball shooting||ਵਾਲੀਵਾਲ ਸ਼ੂਟਿੰਗ||ਫਿਰੋਜ਼ਸ਼ਾਹ V/S ਬਾਸੀਆਂ ਬੇਟ||ਸਿਰਾ ਮੈਚ||ਫੁੱਲ ਖੜਕਾ ਦੜਕਾ
มุมมอง 1682 ปีที่แล้ว
volleyball shooting||ਵਾਲੀਵਾਲ ਸ਼ੂਟਿੰਗ||ਫਿਰੋਜ਼ਸ਼ਾਹ V/S ਬਾਸੀਆਂ ਬੇਟ||ਸਿਰਾ ਮੈਚ||ਫੁੱਲ ਖੜਕਾ ਦੜਕਾ
ਸੁਪਰਸੀਡਰ Full review|| ghat kharche nal kank di bijai||ਘੱਟ ਖਰਚੇ ਚ ਕਣਕ ਦੀ ਬਿਜਾਈ||
มุมมอง 3472 ปีที่แล้ว
ਸੁਪਰਸੀਡਰ Full review|| ghat kharche nal kank di bijai||ਘੱਟ ਖਰਚੇ ਚ ਕਣਕ ਦੀ ਬਿਜਾਈ||
Modified jeep and tractor going to USA||Modified ਜੀਪਾਂ ਅਤੇ ਟਰੈਕਟਰ ਚੱਲੇ USA||Jonga||1ton||tractor||
มุมมอง 2.1K2 ปีที่แล้ว
Modified jeep and tractor going to USA||Modified ਜੀਪਾਂ ਅਤੇ ਟਰੈਕਟਰ ਚੱਲੇ USA||Jonga||1ton||tractor||
Modified jeep and tractor going to USA||Modified ਜੀਪਾਂ ਅਤੇ ਟਰੈਕਟਰ ਚੱਲੇ USA||Jonga||1ton||tractor||
มุมมอง 4802 ปีที่แล้ว
Modified jeep and tractor going to USA||Modified ਜੀਪਾਂ ਅਤੇ ਟਰੈਕਟਰ ਚੱਲੇ USA||Jonga||1ton||tractor||
Gurdawara Damdma Sahib raqba||ਗੁਰਦੁਆਰਾ ਦਮਦਮਾ ਸਾਹਿਬ ਰਕਬਾ||ਮੁਖੀ ਬਾਬਾ ਜੋਗਿੰਦਰ ਸਿੰਘ 96ਕਰੋੜੀ ਬੁੱਢਾ ਦਲ
มุมมอง 5K2 ปีที่แล้ว
Gurdawara Damdma Sahib raqba||ਗੁਰਦੁਆਰਾ ਦਮਦਮਾ ਸਾਹਿਬ ਰਕਬਾ||ਮੁਖੀ ਬਾਬਾ ਜੋਗਿੰਦਰ ਸਿੰਘ 96ਕਰੋੜੀ ਬੁੱਢਾ ਦਲ
ਬਿਮਾਰੀਆਂ ਤੋਂ ਬਚਣ ਦਾ ਤਰੀਕਾ||organic farming||ਜ਼ਹਿਰ ਮੁਕਤ ਸਬਜ਼ੀਆਂ ਅਤੇ ਫਲ
มุมมอง 2972 ปีที่แล้ว
ਬਿਮਾਰੀਆਂ ਤੋਂ ਬਚਣ ਦਾ ਤਰੀਕਾ||organic farming||ਜ਼ਹਿਰ ਮੁਕਤ ਸਬਜ਼ੀਆਂ ਅਤੇ ਫਲ
All things under the one roof||ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ ||furniture||ready kitchen||paint
มุมมอง 2K2 ปีที่แล้ว
All things under the one roof||ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ ||furniture||ready kitchen||paint
All things under the one roof|| ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ || furniture || ready kitchen|| paint
มุมมอง 3102 ปีที่แล้ว
All things under the one roof|| ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ || furniture || ready kitchen|| paint
All things under the one roof|| ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ || furniture|| readymade kitchen||paint
มุมมอง 5692 ปีที่แล้ว
All things under the one roof|| ਇੱਕ ਛੱਤ ਥੱਲੇ ਘਰ ਦਾ ਸਾਰਾ ਸਮਾਨ || furniture|| readymade kitchen||paint
maruti swift full review || new swift detail
มุมมอง 4342 ปีที่แล้ว
maruti swift full review || new swift detail
Bapu ji diya gallan ta vicharan jog ne 👈
ਬੇਬਾਕ interview … ਬਹੁਤ ਸੋਹਣੇ point ਤੇ ਸਵਾਲ ਜਵਾਬ 🫡 … keep it up 👍
ਵਧੀਆ ਕੀਤਾ
End a bai tu
Good
❤🎉😂
Right
Right
High rejections
ਸ਼ੰਕਾ ਇਹ ਵੀ ਕੀਤੀ ਜਾ ਰਹੀ ਕਿ ਇਹ ਖੇਡ ਰਚੀ ਗਈ ਹੈ ਤਾਂ ਜੋ ,ਸੁਖਬੀਰ ਬਾਦਲ ਦੀ ਗਰਾਫ ਮੁੜ ਉੱਚਾ ਹੋ ਜੇ।ਏਸੇ ਕਰਕੇ SGPC ,ਚੌੜਾ ਸੰਬੰਧੀ ਵੀਡਿਉਜ ਨੂੰ ਜੀਰੀ ਨਹੀਂ ਕਰ ਰਹੀ ।ਜੇ ਜਾਰੀ ਕੀਤੀਆਂ ਵੀ ਤਾਂ ਸ਼ਾਇਦ ਤੋੜ ਮਰੋੜ ਕੇ ਕਰਨਗੇ।
Kuki.je.7.kamati.mamber.ban
ਲਸੀ ਰਿੜਕੀ ਜਾਉ ਕੁਝ ਨਹੀ ਲਭਣਾ ਜੀ ਧੰਨਵਾਦ ਜੀ
Akali dal vota jittan lai nahi baniya who cares
If people don't condemn nrain chora in one go and don't ask chora expelled from sikhi permanently than Akali dal don't need to listen to anyone doesn't matter if people vote or not
At that time Akali were afraid of terrorists nobody would have dared to speak against them at that time orher you can't justify violence
ਬਾਦਲ ਮਸੰਦ ਹੈ ਜਥੇਦਾਰ ਮਸੰਦ ਹੈ ਧਾਮੀ ਮਸੰਦ ਹੈ
Ajj eh v sawaal v krna c ..ki Mata kivi vala vapas kyu ni lya...?
Good job veer ji
Koi ni sach bol skda far bolda ha asi a kara gye hun lakha ,,, bhana sidhu kite gye
ਪਹਿਲਾਂ ਸੁਣਿਆ ਸੀ ਕੇ ਸ਼ੋਮਣੀ ਕਮੇਟੀ ਦਾ ਪਰਧਾਨ ਬਾਦਲਾਂ ਦੀ ਚਿੱਠੀ ਵਿੱਚੋਂ ਬਾਹਰ ਨਿਕਲਦੇ ਹਨ😅😅ਭਾਈ ਸਾਹਿਬ ਜੀ ਹੁਣ ਤਾਂ ਅਕਾਲ ਤਖਤ ਦੇ ਜਥੇਦਾਰ ਉੱਤੇ ਵੀ ਛੱਕ ਹੋਣ ਲੱਗ ਪਿਆ😅ਜਿੰਦਾ ਬਾਦਲ ਨੂੰ ਸਜ਼ਾ ਨਹੀਂ ਸੇਵਾ ਲਈ ਹੈ🐕 ਵਿਰਸੇ ਵਲਟੋਹਾ ਗਦਾਰ ਤੇ ਮਜੀਠੀਆ ਗਦਾਰ ਤੇ ਬਾਦਲ ਗਦਾਰ ਤਿੰਨਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ
❤
C P I . C P I M jindabad
Ohe gal 22 sidhu moose wala educated person c ohne khta c song ch v hun dso Loko gadar kon
ਵੀਰ ਬਣਕੇ ਮਾਈਕ ਠੀਕ ਕਰਕੇ ਲਾਇਆ ਕਰੋ ਅਵਾਜ ਘਟ ਤੇ ਹਵਾ ਜਿਆਦਾ ਆ ਰਹੀ ਐ
Nice conversation..
👍👍
Amazing...
Good Interview..
sahi bai
ਸਾਡੇ ਸ਼ਹਿਰ ਦੀ ਸ਼ਾਨ ❤❤❤❤
Es gurduara sahib da adress dseyo ji plz...
ਪਿੰਡ ਰਕਬਾ❤ ਜੰਨਤ
Waheguru Ji 🙏🙏
Waheguru ji 🙏
ਵਾਹਿਗੁਰੂ ❤❤❤❤❤
🙏🙏🙏🙏
Happy Lohri 🎉🎉🎉
Happy Lohri to all Friends...
Bhi ji saint inderjeet singh raqabe ala aithe rahande ne
Waheguru g
👍 Great....
Waheguru ji
Bhaji ki ethe har sangrand nu amrit sanchar hunda ha
Hnji g Har sangrand nu amrit sanchar hunda va raqba
ciaj hi I love hsurgr ❣️🖕🏿❤️😀😘😂
❤️❣️🖕🏿🎂
👍
Good masar ji 👌👍
WELL DONE KEEP IT UP........
👍👍👍
👍👍👍👍