Canvas
Canvas
  • 505
  • 2 745 124

วีดีโอ

ਪੰਜ-ਦਸ ਮਰਲ਼ੇ ਥਾਂ ਹੋਵੇ ਤਾਂ ਏਦਾਂ ਲਾਓ ਬੂਟੇ। ਬਾਜ਼ਾਰ ਤੋਂ ਫ਼ਲ਼- ਸਬਜ਼ੀਆਂ ਲੈਣ ਦੀ ਨਹੀਂ ਪਵੇਗੀ ਲੋੜ।
มุมมอง 3.4K7 ชั่วโมงที่ผ่านมา
Contact : 98140-52967, 9855162667, 01765-230766 (shop) ਪਿੰਡ - ਧਰਮਗੜ੍ਹ, ਅਮਲੋਹ, ਜ਼ਿਲ੍ਹਾ- ਫ਼ਤਹਿਗੜ੍ਹ ਸਾਹਿਬ PR Panjab #PRPanjab #india #Agriculture #farming
ਝੋਨੇ ਦੀ ਸਿੱਧੀ ਬਿਜਾਈ ਸਫ਼ਲ ਜਾਂ ਅਸਫ਼ਲ? ਸਿੱਧੀ ਬਿਜਾਈ ਦੀ Ground Report ਖੇਤ ਵਿਚੋਂ।
มุมมอง 34312 ชั่วโมงที่ผ่านมา
Contact : 98140-52967, 9855162667, 01765-230766 (shop) Special thanks: @jarriaseedfarm5362 PR Panjab #PRPanjab #india #PAU #Agriculture #farming
Free Superfood by Nature। ਚਣ ਕਮਾਦੀ ਬਾਰੇ ਬੇਨਤੀ ਵੀ ਸੁਣੋ। ਬਜ਼ੁਰਗਾਂ ਨੂੰ ਦਿਖਾ ਕੇ ਪੁੱਛੋ ਇਹਨਾਂ ਚੀਜ਼ਾਂ ਬਾਰੇ
มุมมอง 14Kวันที่ผ่านมา
PR Panjab #prpanjab #india #agriculture #farming #soil #naturalfarming #organicfarming #sugarcane #superfood
An Old Tree of Punjab। ਸਦੀਆਂ ਪੁਰਾਣਾ ਜੰਡ ਦਾ ਰੁੱਖ ਅੱਜ ਵੀ ਕਾਇਮ। ਲੱਕੜ ਤਾਂ ਕੀ, ਕੋਈ ਪੱਤਾ ਵੀ ਨਹੀਂ ਤੋੜਦਾ
มุมมอง 2.3K14 วันที่ผ่านมา
An Old Tree of Punjab। ਸਦੀਆਂ ਪੁਰਾਣਾ ਜੰਡ ਦਾ ਰੁੱ ਅੱਜ ਵੀ ਕਾਇਮ। ਲੱਕੜ ਤਾਂ ਕੀ, ਕੋਈ ਪੱਤਾ ਵੀ ਨਹੀਂ ਤੋੜਦਾ
Goat farming in Punjab। 9 ਕਿੱਲੇ ਜ਼ਮੀਨ ਬਣਾ ਲਈ ਬੱਕਰੀਆਂ ਦਾ ਕੰਮ ਕਰ ਕੇ। ਬਾਈ ਤੋਂ ਸੁਣੋ ਬੱਕਰੀਆਂ ਕਿਵੇਂ ਰੱਖੀਏ?
มุมมอง 2.5K21 วันที่ผ่านมา
Goat farming in Punjab। 9 ਕਿੱਲੇ ਜ਼ਮੀਨ ਬਣਾ ਲਈ ਬੱਕਰੀਆਂ ਦਾ ਕੰਮ ਕਰ ਕੇ। ਬਾਈ ਤੋਂ ਸੁਣੋ ਬੱਕਰੀਆਂ ਕਿਵੇਂ ਰੱਖੀਏ?
ਲਹਿੰਦੇ ਪੰਜਾਬ ਵਾਲੇ ਏਵੇ ਯਾਦ ਕਰਦੇ ਸੀ ਚੜ੍ਹਦੇ ਪੰਜਾਬ ਨੂੰ । دبئی وِچّ پاکستانیاں نال کنج نبھی چاچا جی
มุมมอง 43721 วันที่ผ่านมา
ਲਹਿੰਦੇ ਪੰਜਾਬ ਵਾਲੇ ਏਵੇ ਯਾਦ ਕਰਦੇ ਸੀ ਚੜ੍ਹਦੇ ਪੰਜਾਬ ਨੂੰ । دبئی وِچّ پاکستانیاں نال کنج نبھی چاچا جی
400 Year Old Mango Tree। ਚਾਰ ਸਦੀਆਂ ਦਾ ਗਵਾਹ ਇਹ ਰੁੱਖ। ਵਿਰਾਸਤੀ ਰੁੱਖ ਸਾਂਭਣ ਲਈ ਛੱਡੀ ਅੱਧਾ ਕਿੱਲਾ ਜ਼ਮੀਨ।
มุมมอง 859หลายเดือนก่อน
400 Year Old Mango Tree। ਚਾਰ ਸਦੀਆਂ ਦਾ ਗਵਾਹ ਇਹ ਰੁੱਖ। ਵਿਰਾਸਤੀ ਰੁੱ ਸਾਂਭਣ ਲਈ ਛੱਡੀ ਅੱਧਾ ਕਿੱਲਾ ਜ਼ਮੀਨ।
Tree plantation। ਰੁੱਖ ਲਾਉਣ ਨਾਲੋਂ ਰੁੱਖਾਂ ਨੂੰ ਬਚਾਉਣ ਦੀ ਮੁਹਿੰਮ ਚਲਾਓ ਪੰਜਾਬੀਓ। ਬੂਟੇ ਵੀ ਆਪ ਤਿਆਰ ਕਰੋ ਜੀ।
มุมมอง 881หลายเดือนก่อน
Tree plantation। ਰੁੱ ਲਾਉਣ ਨਾਲੋਂ ਰੁੱਖਾਂ ਨੂੰ ਬਚਾਉਣ ਦੀ ਮੁਹਿੰਮ ਚਲਾਓ ਪੰਜਾਬੀਓ। ਬੂਟੇ ਵੀ ਆਪ ਤਿਆਰ ਕਰੋ ਜੀ।
Make Fruit Fly Trap at home। ਸ਼ੱਕਰ, ਲੱਸੀ ਤੇ ਖ਼ਾਲੀ ਬੋਤਲ ਨਾਲ ਬਣ ਜਾਂਦਾ ਫ਼ਰੂਟ ਫਲਾਈ ਟ੍ਰੈਪ। ਦੇਸੀ ਜੁਗਾੜ।
มุมมอง 5Kหลายเดือนก่อน
Make Fruit Fly Trap at home। ਸ਼ੱਕਰ, ਲੱਸੀ ਤੇ ਖ਼ਾਲੀ ਬੋਤਲ ਨਾਲ ਬਣ ਜਾਂਦਾ ਫ਼ਰੂਟ ਫਲਾਈ ਟ੍ਰੈਪ। ਦੇਸੀ ਜੁਗਾੜ।
Punjabi Natural Food। ਇਹ ਚੀਜ਼ਾਂ ਆਮ ਵਰਤਦੇ ਸੀ ਲੋਕ, ਮਾਡਰਨ ਹੋਣ ਦੇ ਚੱਕਰ ਵਿਚ ਛੱਡ ਗਏ।
มุมมอง 53Kหลายเดือนก่อน
Punjabi Natural Food। ਇਹ ਚੀਜ਼ਾਂ ਆਮ ਵਰਤਦੇ ਸੀ ਲੋਕ, ਮਾਡਰਨ ਹੋਣ ਦੇ ਚੱਕਰ ਵਿਚ ਛੱਡ ਗਏ।
Punjabi Superfood। ਚਣ ਕਮਾਦੀ ਜਿਸਦੀ ਵਰਤੋਂ ਸਾਡੇ ਪੁਰਖੇ ਕਰਦੇ ਸੀ। ਪਹਿਲਾਂ ਬਜ਼ੁਰਗਾਂ ਨੂੰ ਪੁੱਛੋ ਬੀਜ ਫੇਰ ਮੰਗਿਓ
มุมมอง 15Kหลายเดือนก่อน
Punjabi Superfood। ਚਣ ਕਮਾਦੀ ਜਿਸਦੀ ਵਰਤੋਂ ਸਾਡੇ ਪੁਰਖੇ ਕਰਦੇ ਸੀ। ਪਹਿਲਾਂ ਬਜ਼ੁਰਗਾਂ ਨੂੰ ਪੁੱਛੋ ਬੀਜ ਫੇਰ ਮੰਗਿਓ
ਜੋ ਕੰਮ ਜਾਮਣ ਕਰ ਸਕਦੀ ਕੋਈ ਹੋਰ ਫ਼ਲ਼ ਨਹੀਂ ਕਰਦਾ। ਹਜੇ ਤੱਕ ਜਾਮਣਾਂ ਨਹੀਂ ਖਾਧੀਆਂ ਤਾਂ ਜਲਦੀ ਖਾਓ ਪਰ...
มุมมอง 1Kหลายเดือนก่อน
ਜੋ ਕੰਮ ਜਾਮਣ ਕਰ ਸਕਦੀ ਕੋਈ ਹੋਰ ਫ਼ਲ਼ ਨਹੀਂ ਕਰਦਾ। ਹਜੇ ਤੱਕ ਜਾਮਣਾਂ ਨਹੀਂ ਖਾਧੀਆਂ ਤਾਂ ਜਲਦੀ ਖਾਓ ਪਰ...
Successful Farmer, Fitness Lover and Bouncer । Example of Hard work and Dedication । PR Panjab
มุมมอง 668หลายเดือนก่อน
Successful Farmer, Fitness Lover and Bouncer । Example of Hard work and Dedication । PR Panjab
ਬੂਟੇ ਕਦੋਂ ਤੇ ਕਿਵੇਂ ਲਾਈਏ, ਸਾਂਭੀਏ, ਛਾਂਗੀਏ ਤੇ ਬਚਾਈਏ? ਕਿਹੜੇ ਬੂਟੇ ਨੂੰ ਮਲ੍ਹਮ ਲਾਉਣੀ ਤੇ ਪੱਟੀ ਕਰਨੀ?
มุมมอง 2.2K2 หลายเดือนก่อน
ਬੂਟੇ ਕਦੋਂ ਤੇ ਕਿਵੇਂ ਲਾਈਏ, ਸਾਂਭੀਏ, ਛਾਂਗੀਏ ਤੇ ਬਚਾਈਏ? ਕਿਹੜੇ ਬੂਟੇ ਨੂੰ ਮਲ੍ਹਮ ਲਾਉਣੀ ਤੇ ਪੱਟੀ ਕਰਨੀ?
ਛੋਟੀ ਕਿਸਾਨੀ ਲਈ ਵਰਦਾਨ ਹੈ ਖੁੰਬਾਂ ਦੀ ਖੇਤੀ। ਇਹ ਵੀਡੀਓ ਦੇਖ ਲਈ ਤਾਂ ਖੁੰਬਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿਓਂਗੇ ।
มุมมอง 1.8K2 หลายเดือนก่อน
ਛੋਟੀ ਕਿਸਾਨੀ ਲਈ ਵਰਦਾਨ ਹੈ ਖੁੰਬਾਂ ਦੀ ਖੇਤੀ। ਇਹ ਵੀਡੀਓ ਦੇ ਲਈ ਤਾਂ ਖੁੰਬਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿਓਂਗੇ ।
ਪੰਜਾਬ ਦੀ ਪਹਿਲੀ ਹਾਈਟੈਕ ਲੈਬ ਜਿੱਥੇ ਹਰ ਤਰ੍ਹਾਂ ਦੀ ਖੁੰਬ ਦਾ ਬੀਜ ਤਿਆਰ ਹੁੰਦਾ ਹੈ। ਹਰ ਤਰ੍ਹਾਂ ਦਾ ਬੀਜ ਏਥੋਂ ਲਵੋ।
มุมมอง 4352 หลายเดือนก่อน
ਪੰਜਾਬ ਦੀ ਪਹਿਲੀ ਹਾਈਟੈਕ ਲੈਬ ਜਿੱਥੇ ਹਰ ਤਰ੍ਹਾਂ ਦੀ ਖੁੰਬ ਦਾ ਬੀਜ ਤਿਆਰ ਹੁੰਦਾ ਹੈ। ਹਰ ਤਰ੍ਹਾਂ ਦਾ ਬੀਜ ਏਥੋਂ ਲਵੋ।
ਨੌਜਵਾਨ ਮੁੰਡੇ ਵੱਡੇ - ਵੱਡੇ ਸਾਨ੍ਹ ਭਜਾਈ ਫਿਰਦੇ ਨੇ। ਘੋੜਿਆਂ ਦੇ ਟ੍ਰੇਨਰ ਬਣ ਕੇ ਕਮਾਓ ਮਰਜ਼ੀ ਦੇ ਪੈਸੇ।
มุมมอง 3.9K2 หลายเดือนก่อน
ਨੌਜਵਾਨ ਮੁੰਡੇ ਵੱਡੇ - ਵੱਡੇ ਸਾਨ੍ਹ ਭਜਾਈ ਫਿਰਦੇ ਨੇ। ਘੋੜਿਆਂ ਦੇ ਟ੍ਰੇਨਰ ਬਣ ਕੇ ਕਮਾਓ ਮਰਜ਼ੀ ਦੇ ਪੈਸੇ।
ਪੰਜ ਸਾਲ ਵਿੱਚ 1600 ਬੂਟਾ ਲਾਇਆ ਤੇ ਪਾਲ਼ਿਆ ਵੀ। ਜੇ ਤੁਸੀਂ ਵੀ ਬੂਟੇ ਲਾਉਣ ਦੀ ਮੁਹਿੰਮ ਚਲਾਉਣੀ ਤਾਂ ਏਦਾਂ ਚਲਾਇਓ।
มุมมอง 1.6K2 หลายเดือนก่อน
ਪੰਜ ਸਾਲ ਵਿੱਚ 1600 ਬੂਟਾ ਲਾਇਆ ਤੇ ਪਾਲ਼ਿਆ ਵੀ। ਜੇ ਤੁਸੀਂ ਵੀ ਬੂਟੇ ਲਾਉਣ ਦੀ ਮੁਹਿੰਮ ਚਲਾਉਣੀ ਤਾਂ ਏਦਾਂ ਚਲਾਇਓ।
ਰੇਵੀਆ ਚਾਲ ਦੇ ਚੈਂਪੀਅਨ ਘੋੜੇ 'ਬੁਲਟ ਰਾਜਾ' ਤੇ 'ਰਾਕਟ' ਦਿਖਾਈਏ। ਚੋਟੀ ਦੇ ਸਵਾਰ ਗੁੱਡੂ ਦੀ ਟ੍ਰੇਨਿੰਗ ਫ਼ੀਸ ਵੀ ਜਾਣੋ।
มุมมอง 7603 หลายเดือนก่อน
ਰੇਵੀਆ ਚਾਲ ਦੇ ਚੈਂਪੀਅਨ ਘੋੜੇ 'ਬੁਲਟ ਰਾਜਾ' ਤੇ 'ਰਾਕਟ' ਦਿਖਾਈਏ। ਚੋਟੀ ਦੇ ਸਵਾਰ ਗੁੱਡੂ ਦੀ ਟ੍ਰੇਨਿੰਗ ਫ਼ੀਸ ਵੀ ਜਾਣੋ।
ਜੜੀਆ ਫ਼ਾਰਮ (ਧਰਮਗੜ੍ਹ) ਤੇ ਲੱਗੇ ਫ਼ਲ਼ ਦੇਖ ਕੇ ਰੂਹ ਖੁਸ਼ ਹੁੰਦੀ ਏ। 80 ਸਾਲ ਪੁਰਾਣੇ ਅੰਬ ਦੇ ਦਰਖ਼ਤ ਹਜੇ ਵੀ ਜਵਾਨ
มุมมอง 7523 หลายเดือนก่อน
ਜੜੀਆ ਫ਼ਾਰਮ (ਧਰਮਗੜ੍ਹ) ਤੇ ਲੱਗੇ ਫ਼ਲ਼ ਦੇ ਕੇ ਰੂਹ ਖੁਸ਼ ਹੁੰਦੀ ਏ। 80 ਸਾਲ ਪੁਰਾਣੇ ਅੰਬ ਦੇ ਦਰਖ਼ਤ ਹਜੇ ਵੀ ਜਵਾਨ
ਕਿੰਨੀ ਕੁ ਕਾਮਯਾਬ ਹੈ ਸਲਾਦ ਵਾਲੀ ਗਾਜਰ ਦੀ ਖੇਤੀ? ਕਮਾ ਸਕਦੇ ਹੋ ਇਕ ਕਿੱਲੇ 'ਚੋਂ 60-70 ਹਜ਼ਾਰ ਪਰ... । PR Panjab
มุมมอง 1.6K3 หลายเดือนก่อน
ਕਿੰਨੀ ਕੁ ਕਾਮਯਾਬ ਹੈ ਸਲਾਦ ਵਾਲੀ ਗਾਜਰ ਦੀ ਖੇਤੀ? ਕਮਾ ਸਕਦੇ ਹੋ ਇਕ ਕਿੱਲੇ 'ਚੋਂ 60-70 ਹਜ਼ਾਰ ਪਰ... । PR Panjab
ਬੰਪਰ ਝਾੜ ਵਾਲੀਆਂ ਝੋਨੇ ਤੇ ਬਾਸਮਤੀ ਦੀਆਂ ਕਿਸਮਾਂ। ਜੜੀਆ ਸੀਡ ਫ਼ਾਰਮ ਤੋਂ ਲਵੋ ਉੱਤਮ ਕਿਸਮ ਦੇ ਬੀਜ ਗਰੰਟੀ ਨਾਲ।
มุมมอง 1.1K3 หลายเดือนก่อน
ਬੰਪਰ ਝਾੜ ਵਾਲੀਆਂ ਝੋਨੇ ਤੇ ਬਾਸਮਤੀ ਦੀਆਂ ਕਿਸਮਾਂ। ਜੜੀਆ ਸੀਡ ਫ਼ਾਰਮ ਤੋਂ ਲਵੋ ਉੱਤਮ ਕਿਸਮ ਦੇ ਬੀਜ ਗਰੰਟੀ ਨਾਲ।
ਅੱਜ ਵਿਕਰਾਂਤ ਬਾਈ ਨੇ ਘੋੜਿਆਂ ਬਾਰੇ ਖੁੱਲ੍ਹ ਕੇ ਕੀਤੀਆਂ ਗੱਲਾਂ। ਕੱਲੀ - ਕੱਲੀ ਗੱਲ ਸੁਣਨ ਵਾਲੀ ਹੈ।
มุมมอง 2.4K4 หลายเดือนก่อน
ਅੱਜ ਵਿਕਰਾਂਤ ਬਾਈ ਨੇ ਘੋੜਿਆਂ ਬਾਰੇ ਖੁੱਲ੍ਹ ਕੇ ਕੀਤੀਆਂ ਗੱਲਾਂ। ਕੱਲੀ - ਕੱਲੀ ਗੱਲ ਸੁਣਨ ਵਾਲੀ ਹੈ।
ਪ੍ਰਸਿੱਧ ਘੋੜਾ ਮਹੰਤ ਦੇਖ ਲਿਆ ਤਾਂ ਦਿਲ ਕਰੇਗਾ ਕਿ ਇਸਦਾ ਬੱਚਾ ਸਾਡੇ ਕੋਲ ਵੀ ਹੋਵੇ।ਏਨੇ ਲੰਬੇ ਘੋੜੇ ਵੀ ਘੱਟ ਹੀ ਹੋਣੇਗੇ
มุมมอง 6K4 หลายเดือนก่อน
ਪ੍ਰਸਿੱਧ ਘੋੜਾ ਮਹੰਤ ਦੇ ਲਿਆ ਤਾਂ ਦਿਲ ਕਰੇਗਾ ਕਿ ਇਸਦਾ ਬੱਚਾ ਸਾਡੇ ਕੋਲ ਵੀ ਹੋਵੇ।ਏਨੇ ਲੰਬੇ ਘੋੜੇ ਵੀ ਘੱਟ ਹੀ ਹੋਣੇਗੇ
ਮੋਦੀ ਕਬੂਤਰਬਾਜ਼ ਕਲੱਬ ਦੇ ਜਾਨਵਰ ਪਿੰਡ ਛੱਡ ਜਾਣ ਤਾਂ ਪੈਸੇ ਵਾਪਸ। ਮਲਵਈ ਨਸਲਾਂ ਦੇ ਕਬੂਤਰ ਵਾਜਿਬ ਮੁੱਲ 'ਤੇ ਲਵੋ।
มุมมอง 4.6K4 หลายเดือนก่อน
ਮੋਦੀ ਕਬੂਤਰਬਾਜ਼ ਕਲੱਬ ਦੇ ਜਾਨਵਰ ਪਿੰਡ ਛੱਡ ਜਾਣ ਤਾਂ ਪੈਸੇ ਵਾਪਸ। ਮਲਵਈ ਨਸਲਾਂ ਦੇ ਕਬੂਤਰ ਵਾਜਿਬ ਮੁੱਲ 'ਤੇ ਲਵੋ।
ਦੋ ਘੋੜੇ ਦਿਖਾਉਣੇ ਆ ਤੁਹਾਨੂੰ ਤੇ ਦੋਵਾਂ ਦੀ ਕੋਈ ਰੀਸ ਨਹੀਂ। ਮੱਝੂਕੇ ਲਾਇਨ ਵਿਚ ਅਬਲਕ ਘੋੜੇ ਏਕਮ ਦੀ ਹੈ ਵੱਖਰੀ ਪਛਾਣ।
มุมมอง 4.8K4 หลายเดือนก่อน
ਦੋ ਘੋੜੇ ਦਿਖਾਉਣੇ ਆ ਤੁਹਾਨੂੰ ਤੇ ਦੋਵਾਂ ਦੀ ਕੋਈ ਰੀਸ ਨਹੀਂ। ਮੱਝੂਕੇ ਲਾਇਨ ਵਿਚ ਅਬਲਕ ਘੋੜੇ ਏਕਮ ਦੀ ਹੈ ਵੱਖਰੀ ਪਛਾਣ।
ਏਸ ਵੇਲਣੇ ਵਲੋਂ ਗੁੜ੍ਹ 'ਚ ਮਿਲਾਵਟ ਸਾਬਤ ਕਰਨ ਵਾਲੇ ਨੂੰ 51 ਹਜ਼ਾਰ ਇਨਾਮ। ਸੀਰਾ ਪੀਣ ਦੇ ਫ਼ਾਇਦੇ ਵੀ ਧਿਆਨ ਨਾਲ ਸੁਣ ਲਓ
มุมมอง 2.5K5 หลายเดือนก่อน
ਏਸ ਵੇਲਣੇ ਵਲੋਂ ਗੁੜ੍ਹ 'ਚ ਮਿਲਾਵਟ ਸਾਬਤ ਕਰਨ ਵਾਲੇ ਨੂੰ 51 ਹਜ਼ਾਰ ਇਨਾਮ। ਸੀਰਾ ਪੀਣ ਦੇ ਫ਼ਾਇਦੇ ਵੀ ਧਿਆਨ ਨਾਲ ਸੁਣ ਲਓ

ความคิดเห็น

  • @user-kn9le5sf8x
    @user-kn9le5sf8x 3 ชั่วโมงที่ผ่านมา

    Very good ❤❤

  • @rajwinderkaur5863
    @rajwinderkaur5863 6 ชั่วโมงที่ผ่านมา

    Very nice

  • @farmarfarming3846
    @farmarfarming3846 8 ชั่วโมงที่ผ่านมา

    ਪੰਜਾਬੀ ਵਿੱਚ ਦਰੱਖਤ ਕਹਿੰਦੇ ਆ

  • @bhushanshing9
    @bhushanshing9 8 ชั่วโมงที่ผ่านมา

    Maalve wale is nu vaad karela kehnde Mera eh sabh to favourite hai sugar lai bahut faidemand hunda eh sabh kush hi apni body lai changa hai vaathu gathiye lai bahut vadhiya ji jaankari lai 🙏🙏🙏🙏🙏🙏🙏

  • @RAHUL-zf3dn
    @RAHUL-zf3dn 15 ชั่วโมงที่ผ่านมา

    Good

  • @HarjeetSingh-zl5ns
    @HarjeetSingh-zl5ns 17 ชั่วโมงที่ผ่านมา

    ਬਹੁਤ ਵਧੀਆ ਜੀ🎉🎉🎉

  • @jawanda362
    @jawanda362 20 ชั่วโมงที่ผ่านมา

    ਸਤ ਸ੍ਰੀ ਆਕਾਲ ਜੀ ਮੈਂ ਵੀ ਲਾੲਏ ਫਾਲਸਾ , ਕਰੋਂਦਾ, ਅੰਜ਼ੀਰ, ਬਾਦਾਮ, ਕਿੰਨੂੰ , ਚੀਕੂ, ਲੁਕਾਟ, ਬਿੱਲ, ਨਿੰਬੂ, ਆਂਵਲਾ , ਅਮਰੂਦ , ਆਲੂਬੁਖਾਰਾ ਬਾਕੀ ਸਰਦੀਆਂ ਚ ਜਗਾ ਬਣਾ ਕੇ ਲਾ ਰਹੇ ਆ ਜੀ ਧੰਨਵਾਦ

  • @Punjabivillagehunar15
    @Punjabivillagehunar15 วันที่ผ่านมา

    ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਜੀ

  • @Punjabivillagehunar15
    @Punjabivillagehunar15 วันที่ผ่านมา

    ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਜੀ 🎉

  • @Punjabivillagehunar15
    @Punjabivillagehunar15 วันที่ผ่านมา

    ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਜੀ

  • @Punjabivillagehunar15
    @Punjabivillagehunar15 วันที่ผ่านมา

    ਅਮਰੂਦ ਕਵਰ ਕਿਥੋਂ ਮੰਗਵਾਏ ਨੇ ਜੀ ਦੱਸ ਸਕਦੇ ਹੋ

    • @PRPanjab001
      @PRPanjab001 วันที่ผ่านมา

      PAU ਤੋਂ ਮਿਲ ਜਾਣਗੇ ਜੀ

    • @Punjabivillagehunar15
      @Punjabivillagehunar15 16 ชั่วโมงที่ผ่านมา

      @@PRPanjab001 sir online mil sakte hai g

    • @PRPanjab001
      @PRPanjab001 16 ชั่วโมงที่ผ่านมา

      @Punjabivillagehunar15 ਨਹੀਂ ਜੀ ਇਹਦੇ ਬਾਰੇ ਨਹੀਂ ਪਤਾ

  • @kavitadhanday9371
    @kavitadhanday9371 วันที่ผ่านมา

    Phenomenal video 😇😊 Respects to your efforts simran ✍🤗

    • @PRPanjab001
      @PRPanjab001 วันที่ผ่านมา

      Thank you so much for your kind words. Kindly share this video

    • @MalriSahib
      @MalriSahib วันที่ผ่านมา

      🙏🏻

  • @InderjeetSingh-si4ed
    @InderjeetSingh-si4ed วันที่ผ่านมา

    ਬਾਈ ਜੀ ਲੋਕੇਸ਼ਨ ਦੱਸੋ

    • @PRPanjab001
      @PRPanjab001 วันที่ผ่านมา

      ਬਾਈ ਜੀ ਵੀਡੀਓ ਦੇ ਸ਼ੁਰੂ ਵਿਚ ਹੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੈ, ਪਹਿਲੇ ਇਕ ਡੇਢ ਮਿੰਟ ਦੁਬਾਰਾ ਦੇਖੋ ਜੀ 🙏🏻 ਸਕਰੀਨ ਉੱਤੇ ਲਿਖਿਆ ਹੋਇਆ ਹੈ

  • @InderjeetSingh-si4ed
    @InderjeetSingh-si4ed วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਜੀ

    • @PRPanjab001
      @PRPanjab001 วันที่ผ่านมา

      🙏🏻🙏🏻🙏🏻

  • @narindergrewal9349
    @narindergrewal9349 วันที่ผ่านมา

    Plant name is Diospyros melanoxylon, seen closely in Botanical garden,PAU,Ludhiana for 35 yrs.

  • @user-eb7wo5fm5q
    @user-eb7wo5fm5q วันที่ผ่านมา

    BABA ji bahut vadhia kam kar rhe han

    • @PRPanjab001
      @PRPanjab001 วันที่ผ่านมา

      @@user-eb7wo5fm5q ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ

  • @pavittarsingh739
    @pavittarsingh739 วันที่ผ่านมา

    ਬਹੁਤ ਵਧੀਆ ਜੀ

    • @PRPanjab001
      @PRPanjab001 วันที่ผ่านมา

      ਧੰਨਵਾਦ ਜੀ, ਵੀਡੀਓ ਸ਼ੇਅਰ ਜ਼ਰੂਰ ਕਰਿਓ

  • @GurwinderSingh-zi4fd
    @GurwinderSingh-zi4fd วันที่ผ่านมา

    ਅਨੰਦਪੁਰ ਸਾਹਿਬ ਦੇ ਰਸਤੇ ਚ,ਇਹ ਛੋਟੇ, ਝਾੜੀ ਕਰੇਲੇ, ਸੜਕ ਦੇ ਕਿਨਾਰੇ ਬਹੁਤ ਵੇਚਦੇ ਹਨ,, ਬਹੁਤ ਗੁਣਕਾਰੀ ਹਨ, ਜੀ ਇਹ,, ਬਹੁਤ ਧੰਨਵਾਦ ਜੀ

  • @ravithakur913
    @ravithakur913 2 วันที่ผ่านมา

    Saim waali jamenn vich kehri variety safede di vdhya growth krdi AA dsso g

    • @PRPanjab001
      @PRPanjab001 2 วันที่ผ่านมา

      @@ravithakur913 ਵੀਡੀਓ ਵਿਚ ਦਿੱਤੇ ਨੰਬਰਾਂ ਤੇ ਫੋਨ ਕਰ ਲਓ ਜੀ, ਏਥੇ ਕੰਪਣੀ ਵਾਲਿਆਂ ਨੇ ਕਮੈਂਟਸ ਨਹੀਂ ਪੜ੍ਹਨੇ

    • @ravithakur913
      @ravithakur913 2 วันที่ผ่านมา

      @@PRPanjab001 okk veer thnx...

  • @RajuSingh-gk1ox
    @RajuSingh-gk1ox 2 วันที่ผ่านมา

    Online paj do ge yg

    • @PRPanjab001
      @PRPanjab001 2 วันที่ผ่านมา

      ਫ਼ੋਨ ਕਰ ਲਓ ਜੀ ਵੀਡੀਓ ਵਿਚ ਦਿੱਤੇ ਨੰਬਰ ਉੱਤੇ

  • @malwewale9674
    @malwewale9674 3 วันที่ผ่านมา

    ਬਹੁਤ ਵਧੀਆ ਸੋਚ.. ਬਹੁਤ ਵਧੀਆ ਉਪਰਾਲਾ 🙏👍

  • @amritpalsinghgrewal5994
    @amritpalsinghgrewal5994 3 วันที่ผ่านมา

    Very nice g

  • @shingarasingh1010
    @shingarasingh1010 3 วันที่ผ่านมา

    ਵਾਹਿਗੁਰੂ ਚੜਦੀ ਕਲਾ ਬਖਸ਼ੇ

  • @kulwinderkaur7761
    @kulwinderkaur7761 3 วันที่ผ่านมา

    👌

  • @dladhar-cf9dh
    @dladhar-cf9dh 4 วันที่ผ่านมา

    ਅੰਜੀਰ ਕੀ ਹੁੰਦਾ ਹੈ? ਕਿਸ ਕੰਮ, ਕੋਈ ਸੁਆਦ, ਫੇਰ ਕੋਈ ਫਾਇਦਾ

    • @PRPanjab001
      @PRPanjab001 4 วันที่ผ่านมา

      ਕਿਸੇ ਵੀ ਨਰਸਰੀ ਤੋਂ ਪਤਾ ਕਰ ਲਿਓ ਬੂਟੇ ਦਾ ਇਹ ਵੀਡੀਓ ਦਿਖਾ ਕੇ। ਬਾਕੀ ਅੰਜੀਰ ਇਕ ਫ਼ਲ਼ ਹੀ ਹੈ। ਕਈ ਕਿਸਮਾਂ ਹਨ ਇਸਦੀਆਂ, ਅੰਗਰੇਜ਼ੀ ਵਿਚ Fig ਕਹਿੰਦੇ ਨੇ। ਫ਼ਾਇਦੇ ਕਿਸਮ ਦੇ ਅਨੁਸਾਰ ਅਲੱਗ ਅਲੱਗ ਹੋ ਸਕਦੇ ਹਨ, ਬਾਕੀ ਕਿਸੇ ਵਧੀਆ ਡਾਕਟਰ ਜਾਂ ਹਕੀਮ ਜਾਂ ਕਿਸੇ ਸਿਆਣੇ ਨੂੰ ਪੁੱਛ ਲਵੋ ਜੀ

  • @Bupinder-h3h
    @Bupinder-h3h 5 วันที่ผ่านมา

    Jarria Saab ji good

  • @Bupinder-h3h
    @Bupinder-h3h 5 วันที่ผ่านมา

    Best seed farm.

    • @jarriaseedfarm
      @jarriaseedfarm 5 วันที่ผ่านมา

    • @jarriaseedfarm
      @jarriaseedfarm 5 วันที่ผ่านมา

      Thanks

    • @PRPanjab001
      @PRPanjab001 5 วันที่ผ่านมา

      ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ

  • @ranjeetsekhon3459
    @ranjeetsekhon3459 5 วันที่ผ่านมา

    ਬਾਈ ਵਿਡੀਉ ਬਨਾਉਣੀ ਤੇਰੇ ਤੋ ਸਿਖੇ ਹਰੇਕ ਮੇਕ ਫਿਰਦੇ ਚੱਕੀ ਨਾ ਥਾ ਨਾ ਨੰਬਰ ਨਾ ਰੇਟ ਨਾ ਜੇੜੀ ਚੀਜ ਦੀ ਵਿਡੀਉ ਬਨਾਉਣੀ ਐ ਉਸ ਨੂੰ ਦਿਖਾਣਾ ਘੰਟ ਲੋਕਾ ਦੇ ਫੇਸ ਬੰਦ ਤੇ ਮੇਰਾ ਮੰਨ ਜਿਤ ਲਿਆ ਤੇਰਾ ਧੰਨ ਵਾਧ ਨਹੀ ਬਾਲੇ ਵਿਡੀਉ ਸੇਰ ਕਰਦੋ ਦੱਬ ਕੇ ਦੱਸ ਕੀ ਸੁਆ ਕਰੂ ਆਹ ਦੱਬ ਕੇ ਸੇਰ ਕਰਨ ਵਾਲੀ ਐ ਧੰਨ ਵਾਧ ਤੇਰਾ ਘੱਗਾ

  • @iqbaljitsinghbenipal922
    @iqbaljitsinghbenipal922 5 วันที่ผ่านมา

    Very nice ji

    • @PRPanjab001
      @PRPanjab001 5 วันที่ผ่านมา

      ਧੰਨਵਾਦ ਜੀ ਵੀਡੀਓ ਸ਼ੇਅਰ ਜ਼ਰੂਰ ਕਰਨਾ

  • @sandeepmehmi2512
    @sandeepmehmi2512 5 วันที่ผ่านมา

    👍

  • @satpalguleria9050
    @satpalguleria9050 6 วันที่ผ่านมา

    ਵੀਰ ਜੀ ਅੰਜੀਰ ਦਾ ਬੂਟਾ ਸਾਡੇ ਕੋਲ ਵੀ ਹੈ ਫ਼ਲ ਵੀ ਬਹੁਤ ਲਗਦਾ ਹੈ ਪਰ ਪੱਕਦਾ ਕੋਈ ਨਹੀਂ।

    • @PRPanjab001
      @PRPanjab001 6 วันที่ผ่านมา

      ਇਲਾਕਾ ਕਿਹੜਾ ਜੀ, ਬੂਟਾ ਕਿਹੜੀ ਕਿਸਮ ਦਾ ਹੈ?

    • @satpalguleria9050
      @satpalguleria9050 4 วันที่ผ่านมา

      @@PRPanjab001 ਇਲਾਕ਼ਾ ਤਾਂ ਮੱਧਪ੍ਰਦੇਸ਼ ਪਿਪਰਿਆ ਹੈ ਜੀ ਵੇਰਾਇਟੀ ਇਹ ਹੀ ਹੈ ਜੀ।

    • @PRPanjab001
      @PRPanjab001 4 วันที่ผ่านมา

      ਫਿਰ ਤੁਸੀਂ ਆਪਣੇ ਇਲਾਕੇ ਵਿਚ ਹੋਣ ਵਾਲੀ ਕਿਸਮ ਲਾਓ, ਕਿਉਂਕਿ ਹਰ ਬੂਟਾ ਆਪਣੇ ਇਲਾਕੇ ਵਿਚ ਹੀ ਹੁੰਦਾ ਹੈ ਜਿੱਥੇ ਉਸਦੇ ਅਨੁਕੂਲ ਵਾਤਾਵਰਣ ਹੋਵੇ, ਕਿਸੇ ਵਧੀਆ ਨਰਸਰੀ ਤੋਂ ਆਪਣੇ ਇਲਾਕੇ ਚ ਹੋਣ ਵਾਲੀ ਅੰਜੀਰ ਲੈ ਲਵੋ ਜੀ

  • @sukhmanderkaur2421
    @sukhmanderkaur2421 7 วันที่ผ่านมา

    Haa g ,eh taandla hee hai

  • @sarbjitsandhu2531
    @sarbjitsandhu2531 7 วันที่ผ่านมา

    Very Good

  • @balwinderrajput937
    @balwinderrajput937 7 วันที่ผ่านมา

    gulr da buta ga veer ji

  • @user-lk9hd8js6b
    @user-lk9hd8js6b 8 วันที่ผ่านมา

    Bhaji hun milju gud 20 kilo

    • @PRPanjab001
      @PRPanjab001 8 วันที่ผ่านมา

      ਨਹੀਂ ਜੀ ਹੁਣ ਨਹੀਂ, ਅੱਜਕੱਲ੍ਹ ਗੁੜ ਲਵੋ ਵੀ ਨਾ ਕਿਸੇ ਕੋਲੋਂ। ਜਲਦੀ ਵੇਲਣੇ ਚੱਲਣਗੇ ਜੀ, ਦੀਵਾਲੀ ਦੇ ਲਾਗੇ। ਆਪਾਂ ਗੁੜ ਦੀਆਂ ਵੀਡੀਓ ਪਾਵਾਂਗੇ ਜਿੱਥੇ ਵਧੀਆ ਗੁੜ ਮਿਲਦਾ ਹੋਏਗਾ। ਇਸ ਲਈ ਇੰਤਜ਼ਾਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਤੁਹਾਨੂੰ ਅਪਡੇਟ ਮਿਲਦੀਆਂ ਰਹਿਣ ਜੀ। ਧੰਨਵਾਦ

  • @KuldeepSingh-qv2ew
    @KuldeepSingh-qv2ew 8 วันที่ผ่านมา

    ❤❤❤❤❤❤

  • @user-xb4dg9qs9c
    @user-xb4dg9qs9c 8 วันที่ผ่านมา

    22..kakora.22..Sade.ve.va

  • @Gurkeertan_singh_mohanpuria
    @Gurkeertan_singh_mohanpuria 9 วันที่ผ่านมา

    👌

  • @amarjitsinghgrewal8327
    @amarjitsinghgrewal8327 9 วันที่ผ่านมา

    Very nice good

  • @pavittarsingh739
    @pavittarsingh739 9 วันที่ผ่านมา

    ਹੁਣ ਕੁਮਾਰ ਜਾਂ ਕੁੰਵਾਰ ਨੀ ਸ਼ੀਸ਼ੀਆਂ ਵਿੱਚ ਆਉਂਦਾ ਐਲੋਵੇਰਾ ਆਖਦੇ ਜੇ।

  • @factsworld1616
    @factsworld1616 9 วันที่ผ่านมา

    Hun ena ne 20 da karta butta

  • @JaswinderSingh-ly2ud
    @JaswinderSingh-ly2ud 9 วันที่ผ่านมา

    ਝਾੜ ਕਰੇਲੇ

  • @satvirsingh8974
    @satvirsingh8974 9 วันที่ผ่านมา

    Very good and informative. Salute to Canvas🙏👍🙏

    • @PRPanjab001
      @PRPanjab001 9 วันที่ผ่านมา

      ਧੰਨਵਾਦ ਜੀ, ਆਪਾਂ ਹੁਣ ਨਾਂ ਬਦਲ ਦਿੱਤਾ ਹੈ, ਹੁਣ PR Panjab ਨਾਂ ਹੈ ਜੀ 🙏🏻

  • @jasvirsinghjasvirsingh4510
    @jasvirsinghjasvirsingh4510 9 วันที่ผ่านมา

    Veer ji prvaci bhaiye a sag bartde a ji

    • @PRPanjab001
      @PRPanjab001 9 วันที่ผ่านมา

      ਆਪਣੇ ਪੰਜਾਬੀ ਵੀ ਬਹੁਤ ਖਾਂਦੇ ਸੀ ਇਹ ਸਭ

  • @SurinderKaur-in5se
    @SurinderKaur-in5se 9 วันที่ผ่านมา

    Ban krele da beej mil jauga te kime

    • @PRPanjab001
      @PRPanjab001 9 วันที่ผ่านมา

      ਮਿਲ ਜਾਵੇਗਾ ਜੀ, ਤੁਸੀਂ ਸਾਡੇ ਫ਼ੋਨ ਨੰਬਰ ਉੱਤੇ ਸੰਪਰਕ ਕਰ ਲਓ। ਧੰਨਵਾਦ

    • @SushilKumar-bm9kj
      @SushilKumar-bm9kj 4 วันที่ผ่านมา

      Hoshiarpur, Chohal laage JCT mill de behind village Baroti te village Arniala de laage bahut milda aa...kachcha te pakka jungli krela

    • @SushilKumar-bm9kj
      @SushilKumar-bm9kj 4 วันที่ผ่านมา

      Bahut mil jaanda, Hoshiarpur de laage kise v pind de laage di jungli land te . g

  • @ecuadorpunjabi4440
    @ecuadorpunjabi4440 10 วันที่ผ่านมา

    ਭੂਮੀ ਆਮਲਾ ਬਿਲਕੁਲ ਵੀ ਸਵਾਦ ਨਹੀਂ ਹੁੰਦਾ। ਬਹੁਤ ਕੌੜਾ ਹੁੰਦਾ ਤੇ ਤੁਸੀ ਕਹਿ ਰਹੇ ਹੋ ਬਹੁਤ ਸਵਾਦ ਆ

    • @PRPanjab001
      @PRPanjab001 10 วันที่ผ่านมา

      @@ecuadorpunjabi4440 ਵੀਡੀਓ ਵਿਚ ਸਭਦੇ ਸਾਹਮਣੇ ਹੀ ਖਾ ਕੇ ਦਿਖਾਇਆ ਜੀ, ਬਾਕੀ ਤੁਸੀਂ ਕੋਈ ਹੋਰ ਬੂਟੀ ਦਾ ਇਸਤੇਮਾਲ ਨਾ ਕਰ ਲਿਆ ਹੋਵੇ ਭੁਲੇਖੇ ਨਾਲ। ਮੈਂ ਅੱਜ ਫਿਰ ਤੋਂ ਚੈੱਕ ਕਰਦਾਂ ਤੁਹਾਡੇ ਕਹਿਣ ਤੇ

  • @gurjitsingh4341
    @gurjitsingh4341 10 วันที่ผ่านมา

    Main bachpan ch khade c, per auj Tak oh beej hi nahi milea menu, tohada shukriya darshan karaun lai

  • @baljinderraj1445
    @baljinderraj1445 10 วันที่ผ่านมา

    ਕੌੜ ਕਰੇਲੇ ਜਾਂ ਕਕੌੜੇ ਕਹਿੰਦੇ ਹਾਂ

  • @baljinderraj1445
    @baljinderraj1445 10 วันที่ผ่านมา

    ਮੇਰੇ ਅਨੁਸਾਰ ਪਿੱਤ ਪਾਪੜਾ ਨਹੀਂ ਇਹ ਤਾਂਦਲਾ ਹੈ ਜੀ

  • @HarbansSingh-pc7fc
    @HarbansSingh-pc7fc 10 วันที่ผ่านมา

    ਤਾਂਦਲਾ, ਚਲਾਈ,ਭੌਖੜਾ, ਬਹੁਤ ਵਧੀਆ ਸਾਗ ਬਣਦਾ ਤੇ ਗੁਣ ਕਾਰੀ ਵੀ ਬਹੁਤ ਹੈ।।