SARDAR JI
SARDAR JI
  • 1 125
  • 940 729
ਕਿਰਪਾ ਗੋਬਿੰਦ ਕੀ/ਜਨਮ ਕਥਾ ਗੁਰੂ ਗੋਬਿੰਦ ਸਿੰਘ/ਪਟਨਾ ਸਾਹਿਬ ਤੋਂ ਅਨੰਦਪੁਰ ਤੱਕ/Sukhveer Singh chaina
ਕਿਰਪਾ ਗੋਬਿੰਦ ਕੀ/ਜਨਮ ਕਥਾ ਗੁਰੂ ਗੋਬਿੰਦ ਸਿੰਘ/ਪਟਨਾ ਸਾਹਿਬ ਤੋਂ ਅਨੰਦਪੁਰ ਤੱਕ/Sukhveer Singh chaina
มุมมอง: 230

วีดีโอ

ਆ ਹੈ ਜਿੰਦਗੀ ਦੀ ਅਸਲ ਸਚਾਈ/ਕਿਹੜੇ 2 ਦਰਵਾਜੇ ਨੇ ਜੋ ਭੰਨਦੀ ਹੈ ਮੌਤ /sukhveer singh chaina
มุมมอง 34612 ชั่วโมงที่ผ่านมา
ਮਲਕਲ ਮਾਉਤ ਜਾਂ ਆਵਸੀ ਸਭਿ ਦਰਵਾਜੇ ਭੰਨਿ ll #sukhveersinghchaina #katha #AntimArdas # gurmatSmagam
ਗੁਨ ਗੋਬਿੰਦ ਗਾਇਓ ਨਹੀ/1947 ਪਾਕਿਸਤਾਨ ਤੋਂ ਆਏ ਬਜ਼ੁਰਗ ਨੇ ਕਿਵੇਂ ਸਿੱਖੀ ਸਿਦਕ ਨਿਭਾਇਆ/ਅੰਤਿਮ ਅਰਦਾਸ/sukhveer singh
มุมมอง 29512 ชั่วโมงที่ผ่านมา
ਅੰਤਿਮ ਅਰਦਾਸ ਸਮਾਗਮ ਨਿਮਨਾਬਾਦ /ਸਰਦਾਰ ਸ਼ਿੰਦਰ ਸਿੰਘ #sukhveersinghchaina #katha #ਅੰਤਿਮਅਰਦਾਸ #AntimArdas
ਲੜੀਵਾਰ ਗੁਰਬਾਣੀ ਸਬਦ ਵਿਚਾਰ ਅੰਕ 1329/ਭਾਈ ਸੁਖਵੀਰ ਸਿੰਘ ਚੈਨਾ
มุมมอง 12316 ชั่วโมงที่ผ่านมา
ਲੜੀਵਾਰ ਗੁਰਬਾਣੀ ਸਬਦ ਵਿਚਾਰ ਅੰਕ 1329/ਭਾਈ ਸੁਖਵੀਰ ਸਿੰਘ ਚੈਨਾ
ਕੀ ਅਸਲੀਅਤ ਹੈ ਉੱਚ ਦੇ ਪੀਰਾਂ ਦੀ/ਕੌਣ ਹੁੰਦੇ ਨੇ ਇਹ ਪੀਰ/ਕਿਥੇ ਤੇ ਕੀ ਹੈ ਉੱਚ/ਇਹਨਾਂ ਪੀਰਾਂ ਦੀ ਅਸਲੀਅਤ/
มุมมอง 31419 ชั่วโมงที่ผ่านมา
safar e shahadat shahidi smagam uch de peer guru gobind singh machhiwara itihas gani khan nabhi khan char sahibzade #safareshahadatsamagam #uchDePeer, #sukhveersinghchaina
ਛੋਟੇ ਸਾਹਿਬਜ਼ਾਦਿਆ ਦੇ ਆਖਰੀ ਮਿੰਟ/ ਪੱਥਰ ਵੀ ਪਿਘਲ ਜਾਂਦੇ ਨੇ ਇਹ ਸੁਣਕੇ/ਸੁਖਵੀਰ ਸਿੰਘ ਚੈਨਾ/ਸਫ਼ਰ ਏ ਸ਼ਹਾਦਤ /
มุมมอง 313วันที่ผ่านมา
#ਸਫ਼ਰਏਸ਼ਹਾਦਤ,#ਆਖਰੀ ਪੰਜ ਮਿੰਟ #sukhveersinghchaina #safareshahadatsamagam
ਚਮਕੌਰ ਦੀ ਜੰਗ ਦਾ ਆ ਇਤਿਹਾਸ 90%ਨਹੀਂ ਜਾਣਦੇ/ਸ਼ਹੀਦੀ ਵੱਡੇ ਸਾਹਿਬਜ਼ਾਦੇ/ਸਫ਼ਰ ਏ ਸ਼ਹਾਦਤ ਦਿਨ-4 ਸਮਾਗਮ ਕਰਨਾਲ
มุมมอง 27914 วันที่ผ่านมา
ਚਮਕੌਰ ਦੀ ਜੰਗ ਦਾ ਆ ਇਤਿਹਾਸ 90%ਨਹੀਂ ਜਾਣਦੇ/ਸ਼ਹੀਦੀ ਵੱਡੇ ਸਾਹਿਬਜ਼ਾਦੇ/ਸਫ਼ਰ ਏ ਸ਼ਹਾਦਤ ਦਿਨ-4 ਸਮਾਗਮ ਕਰਨਾਲ
ਆ ਇਤਿਹਾਸ ਜੋ ਜਾਣ ਬੁੱਝ ਕੇ ਲੁਕਾਇਆ ਜਾਂਦਾ/ਮਾਲੇਰਕੋਟਲਾ ਨਵਾਬ ਦੀ ਕਾਲੀ ਕਰਤੂਤ/ਅਨੂਪ ਕੌਰ ਦੀ ਸ਼ਹੀਦੀ
มุมมอง 63K14 วันที่ผ่านมา
ਆ ਇਤਿਹਾਸ ਜੋ ਜਾਣ ਬੁੱਝ ਕੇ ਲੁਕਾਇਆ ਜਾਂਦਾ/ਮਾਲੇਰਕੋਟਲਾ ਨਵਾਬ ਦੀ ਕਾਲੀ ਕਰਤੂਤ/ਅਨੂਪ ਕੌਰ ਦੀ ਸ਼ਹੀਦੀ
ਸਫ਼ਰ ਏ ਸ਼ਹਾਦਤ ਦਿਨ -3/ਸਰਸਾ ਦੀ ਜੰਗ ਤੇ ਪਰਿਵਾਰ ਵਿਛੜਿਆ,ਬੀਬੀ ਅਨੂਪ ਕੌਰ ਸ਼ਹੀਦੀ/ਬੀਬੀ ਮੁਮਤਾਜ਼/ਚਮਕੌਰ ਪਹੁੰਚਣਾ/
มุมมอง 21414 วันที่ผ่านมา
ਸਫ਼ਰ ਏ ਸ਼ਹਾਦਤ ਦਿਨ -3/ਸਰਸਾ ਦੀ ਜੰਗ ਤੇ ਪਰਿਵਾਰ ਵਿਛੜਿਆ,ਬੀਬੀ ਅਨੂਪ ਕੌਰ ਸ਼ਹੀਦੀ/ਬੀਬੀ ਮੁਮਤਾਜ਼/ਚਮਕੌਰ ਪਹੁੰਚਣਾ/
ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ/ਸਫ਼ਰ ਏ ਸ਼ਹਾਦਤ/sukhveer singh chaina
มุมมอง 66414 วันที่ผ่านมา
ਗਲੀ ਗਲੀ ਰੋਂਦੀ ਏ ਅਨੰਦਪੁਰ ਸ਼ਹਿਰ ਦੀ/ਸਫ਼ਰ ਏ ਸ਼ਹਾਦਤ/sukhveer singh chaina
ਸਫ਼ਰ ਏ ਸ਼ਹਾਦਤ ਸਮਾਗਮ ਕਰਨਾਲ/ਦਿਨ-2/ਅਨੰਦਪੁਰ ਕਿਲ੍ਹਾ ਛੱਡਣਾ/ਗਲੀ ਗਲੀ ਰੋਂਦੀ ਏ/Safar e shahadat Karnal/
มุมมอง 31714 วันที่ผ่านมา
ਸਫ਼ਰ ਏ ਸ਼ਹਾਦਤ ਸਮਾਗਮ ਕਰਨਾਲ/ਦਿਨ-2/ਅਨੰਦਪੁਰ ਕਿਲ੍ਹਾ ਛੱਡਣਾ/ਗਲੀ ਗਲੀ ਰੋਂਦੀ ਏ/Safar e shahadat Karnal/
ਸਫ਼ਰ ਏ ਸ਼ਹਾਦਤ ਸਮਾਗਮ/ਪਹਿਲਾ ਦਿਨ-2/ਕਿਉਂ ਪਾਇਆ ਅਨੰਦਪੁਰ ਨੂੰ ਘੇਰਾ,ਸੁਣੋ ਅਸਲੀ ਕਾਰਣ/Sukhveer Singh Chaina
มุมมอง 34014 วันที่ผ่านมา
ਸਫ਼ਰ ਏ ਸ਼ਹਾਦਤ ਸਮਾਗਮ/ਪਹਿਲਾ ਦਿਨ-2/ਕਿਉਂ ਪਾਇਆ ਅਨੰਦਪੁਰ ਨੂੰ ਘੇਰਾ,ਸੁਣੋ ਅਸਲੀ ਕਾਰਣ/Sukhveer Singh Chaina
ਸਫ਼ਰ ਏ ਸ਼ਹਾਦਤ ਸਮਾਗਮ ਕਰਨਾਲ ਦਿਨ ਪਹਿਲਾ-1/ਕਿਉਂ ਘੇਰਿਆ ਦੁਸ਼ਮਣ ਨੇ ਅਨੰਦਪੁਰ ਸਾਹਿਬ ਨੂੰ /ਕ਼ੀ ਸਨ ਅਸਲ ਕਾਰਣ
มุมมอง 36414 วันที่ผ่านมา
ਸਫ਼ਰ ਏ ਸ਼ਹਾਦਤ ਸਮਾਗਮ ਕਰਨਾਲ ਦਿਨ ਪਹਿਲਾ-1/ਕਿਉਂ ਘੇਰਿਆ ਦੁਸ਼ਮਣ ਨੇ ਅਨੰਦਪੁਰ ਸਾਹਿਬ ਨੂੰ /ਕ਼ੀ ਸਨ ਅਸਲ ਕਾਰਣ
75 ਸਾਲ ਦਾ ਬਜ਼ੁਰਗ ਬੈਠਾ ਸਾਡੇ ਲਈ ਮਰਨ ਵਰਤ ਤੇ /ਪੰਜਾਬੀਓ ਹੁਣ ਸੋਚਣ ਦਾ ਨਹੀਂ ਕੁਝ ਕਰਨ ਦਾ ਸਮਾਂ
มุมมอง 23114 วันที่ผ่านมา
75 ਸਾਲ ਦਾ ਬਜ਼ੁਰਗ ਬੈਠਾ ਸਾਡੇ ਲਈ ਮਰਨ ਵਰਤ ਤੇ /ਪੰਜਾਬੀਓ ਹੁਣ ਸੋਚਣ ਦਾ ਨਹੀਂ ਕੁਝ ਕਰਨ ਦਾ ਸਮਾਂ
ਕਥਾ ਪੋਹ ਮਹੀਨਾ(ਸੰਗਰਾਂਦ)ਪੋਖਿ ਤੁਖਾਰਿ ਨ ਵਿਆਪਈ/ਕਿਵੇਂ ਬਤੀਤ ਹੋਵੇ ਪੋਹ Sukhveer Singh Chaina
มุมมอง 40921 วันที่ผ่านมา
ਕਥਾ ਪੋਹ ਮਹੀਨਾ(ਸੰਗਰਾਂਦ)ਪੋਖਿ ਤੁਖਾਰਿ ਨ ਵਿਆਪਈ/ਕਿਵੇਂ ਬਤੀਤ ਹੋਵੇ ਪੋਹ Sukhveer Singh Chaina
ਬਲਾਤਕਾਰੀਆਂ ਨਾਲ ਖੜਨ ਵਾਲੇ ਨਹਿੰਗ ਨੀ ਹੁੰਦੇ/ਕੀ ਅਰਥ ਨੇ ਨਹਿੰਗ ਦੇ? ਅਸਲੀ ਨਹਿੰਗ ਤਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ
มุมมอง 237หลายเดือนก่อน
ਬਲਾਤਕਾਰੀਆਂ ਨਾਲ ਖੜਨ ਵਾਲੇ ਨਹਿੰਗ ਨੀ ਹੁੰਦੇ/ਕੀ ਅਰਥ ਨੇ ਨਹਿੰਗ ਦੇ? ਅਸਲੀ ਨਹਿੰਗ ਤਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ
ਧਰਮ ਚ ਨਵਾਂ ਪੁਰਾਣਾ ਨੀ ਹੁੰਦਾ, ਧਰਮ ਸਿਰਫ ਸੱਚ ਹੁੰਦਾ/ਸ਼ਹੀਦਾਂ ਦੀ ਪੂਜਾ ਨਹੀਂ,ਜੀਵਨ ਤੋਂ ਸਿੱਖਿਆ ਲਵੋ
มุมมอง 227หลายเดือนก่อน
ਧਰਮ ਚ ਨਵਾਂ ਪੁਰਾਣਾ ਨੀ ਹੁੰਦਾ, ਧਰਮ ਸਿਰਫ ਸੱਚ ਹੁੰਦਾ/ਸ਼ਹੀਦਾਂ ਦੀ ਪੂਜਾ ਨਹੀਂ,ਜੀਵਨ ਤੋਂ ਸਿੱਖਿਆ ਲਵੋ
ਗੁਰਬਾਣੀ ਨੇ ਮੰਨਿਆ ਬ੍ਰਹਮਾ,ਵਿਸ਼ਨੂੰ,ਸ਼ਿਵ ਤੋਂ ਉੱਤਮ ਨੇ ਗੁਰਮੁਖ? ਕਿਉਂ ਨੇ ਤੇ ਕਿਵੇਂ ਨੇ? ਵਾਰ ਭਾਈ ਗੁਰਦਾਸ ਜੀ (5)6p
มุมมอง 259หลายเดือนก่อน
ਗੁਰਬਾਣੀ ਨੇ ਮੰਨਿਆ ਬ੍ਰਹਮਾ,ਵਿਸ਼ਨੂੰ,ਸ਼ਿਵ ਤੋਂ ਉੱਤਮ ਨੇ ਗੁਰਮੁਖ? ਕਿਉਂ ਨੇ ਤੇ ਕਿਵੇਂ ਨੇ? ਵਾਰ ਭਾਈ ਗੁਰਦਾਸ ਜੀ (5)6p
ਗੁਰੂ ਨਾਨਕ ਸਾਹਿਬ ਦਾ ਵਿਆਹ/ਗੁਰੂ ਜੀ ਕਿਵੇਂ ਬਣੇ ਮੋਦੀ/ਕੀ ਹੁੰਦਾ ਮੋਦੀਖਾਨਾ/ਕਥਾ ਜੀਵਨ ਸਾਖੀ/sukhveer singh chaina
มุมมอง 198หลายเดือนก่อน
ਗੁਰੂ ਨਾਨਕ ਸਾਹਿਬ ਦਾ ਵਿਆਹ/ਗੁਰੂ ਜੀ ਕਿਵੇਂ ਬਣੇ ਮੋਦੀ/ਕੀ ਹੁੰਦਾ ਮੋਦੀਖਾਨਾ/ਕਥਾ ਜੀਵਨ ਸਾਖੀ/sukhveer singh chaina
ਮੱਘਰ ਮਹੀਨਾ ਕਥਾ/ਸੰਗਰਾਂਦ/ਮੰਘਿਰਿ ਮਾਹਿ ਸੋਹੰਦੀਆ/Maghar Mahina/sangrand/Sukhveer Singh Chaina
มุมมอง 383หลายเดือนก่อน
ਮੱਘਰ ਮਹੀਨਾ ਕਥਾ/ਸੰਗਰਾਂਦ/ਮੰਘਿਰਿ ਮਾਹਿ ਸੋਹੰਦੀਆ/Maghar Mahina/sangrand/Sukhveer Singh Chaina
ਸਿੱਖ ਧਰਮ ਦਾ ਪਹਿਲਾ ਸ਼ਹੀਦ ਤੇ ਦੁਨੀਆਂ ਦੀ ਸਭ ਤੋਂ ਵਿਲੱਖਣ ਸ਼ਹੀਦੀ/ ਬਾਬਰ ਤੇ ਬਾਬੇ ਕੇ/Sukhveer Singh Chaina
มุมมอง 406หลายเดือนก่อน
ਸਿੱ ਧਰਮ ਦਾ ਪਹਿਲਾ ਸ਼ਹੀਦ ਤੇ ਦੁਨੀਆਂ ਦੀ ਸਭ ਤੋਂ ਵਿਲੱਖਣ ਸ਼ਹੀਦੀ/ ਬਾਬਰ ਤੇ ਬਾਬੇ ਕੇ/Sukhveer Singh Chaina
ਸੱਚਾ ਸੌਦਾ ਤੇ ਲੰਗਰ ਦੀ ਆਰੰਭਤਾ,ਪਿਤਾ ਵੱਲੋਂ ਝਿੜਕਣਾ ਤੇ ਰਾਏ ਬੁਲਾਰ ਦਾ ਪਿਆਰ/Sukhveer Singh Chaina
มุมมอง 765หลายเดือนก่อน
ਸੱਚਾ ਸੌਦਾ ਤੇ ਲੰਗਰ ਦੀ ਆਰੰਭਤਾ,ਪਿਤਾ ਵੱਲੋਂ ਝਿੜਕਣਾ ਤੇ ਰਾਏ ਬੁਲਾਰ ਦਾ ਪਿਆਰ/Sukhveer Singh Chaina
ਬਾਬੇ ਦੇ ਦੁਖਾਂ ਸੁਖਾਂ ਦੇ ਸਾਥੀ ਭਾਈ ਮਰਦਾਨਾ ਜੀ ਦਾ ਆ ਇਤਿਹਾਸ ਨਹੀਂ ਸੁਣਿਆ 95% ਸਿੱਖਾਂ ਨੇ/Sukhveer singh chaina
มุมมอง 247หลายเดือนก่อน
ਬਾਬੇ ਦੇ ਦੁਖਾਂ ਸੁਖਾਂ ਦੇ ਸਾਥੀ ਭਾਈ ਮਰਦਾਨਾ ਜੀ ਦਾ ਆ ਇਤਿਹਾਸ ਨਹੀਂ ਸੁਣਿਆ 95% ਸਿੱਖਾਂ ਨੇ/Sukhveer singh chaina
ਸੱਪ ਨੇ ਕੀਤੀ ਛਾਂ ਦਾ ਅਸਲ ਅਰਥ ਕੀ/ਗੁਰੂ ਤੇ ਸਰਧਾ ਦਾ ਮੁਜੱਸਮਾ ਰਾਇ ਬੁਲਾਰ ਖਾਨ ਨੂੰ ਦਾਤਾਂ/sukhveer singh chaina
มุมมอง 1.1Kหลายเดือนก่อน
ਸੱਪ ਨੇ ਕੀਤੀ ਛਾਂ ਦਾ ਅਸਲ ਅਰਥ ਕੀ/ਗੁਰੂ ਤੇ ਸਰਧਾ ਦਾ ਮੁਜੱਸਮਾ ਰਾਇ ਬੁਲਾਰ ਖਾਨ ਨੂੰ ਦਾਤਾਂ/sukhveer singh chaina
ਮੱਝਾਂ ਚਾਰਨ ਦੀ ਸਾਖੀ ਸਿਰਫ ਸਾਖੀ ਨਹੀਂ,ਬਹੁਤ ਵੱਡੀ ਸਿੱਖਿਆ ਹੈ ਅੱਜ ਦੇ ਸਮੇਂ ਲਈ/sukhveer Singh Chaina
มุมมอง 1Kหลายเดือนก่อน
ਮੱਝਾਂ ਚਾਰਨ ਦੀ ਸਾਖੀ ਸਿਰਫ ਸਾਖੀ ਨਹੀਂ,ਬਹੁਤ ਵੱਡੀ ਸਿੱਖਿਆ ਹੈ ਅੱਜ ਦੇ ਸਮੇਂ ਲਈ/sukhveer Singh Chaina
ਪਾਂਧੇ ਕੋਲ ਪੜਨਾ ਤੇ ਪੜਾਉਣਾ,ਜਨੇਊ ਪਾਉਣ ਤੋਂ ਇਨਕਾਰ ਕਿਉਂ ਕੀਤਾ/ਕੀ ਸਚਾਈ ਹੈ ਜਨੇਊ ਦੀ /ਜੀਵਨ ਗੁਰੂ ਨਾਨਕ ਸਾਹਿਬ ਜੀ-2
มุมมอง 2632 หลายเดือนก่อน
ਪਾਂਧੇ ਕੋਲ ਪੜਨਾ ਤੇ ਪੜਾਉਣਾ,ਜਨੇਊ ਪਾਉਣ ਤੋਂ ਇਨਕਾਰ ਕਿਉਂ ਕੀਤਾ/ਕੀ ਸਚਾਈ ਹੈ ਜਨੇਊ ਦੀ /ਜੀਵਨ ਗੁਰੂ ਨਾਨਕ ਸਾਹਿਬ ਜੀ-2
ਕੌਤਕ ਤੇ ਕਰਾਮਾਤਾਂ ਜੋ ਜਨਮ ਦਿਨ ਵੇਲੇ ਹੋਈਆਂ/ਇਤਿਹਾਸ ਜੋ ਅਸੀਂ ਨਹੀ ਸੁਣਿਆ/Sukhveer Singh Chaina
มุมมอง 1892 หลายเดือนก่อน
ਕੌਤਕ ਤੇ ਕਰਾਮਾਤਾਂ ਜੋ ਜਨਮ ਦਿਨ ਵੇਲੇ ਹੋਈਆਂ/ਇਤਿਹਾਸ ਜੋ ਅਸੀਂ ਨਹੀ ਸੁਣਿਆ/Sukhveer Singh Chaina

ความคิดเห็น

  • @gmsmalmajraschoolannualcel7437
    @gmsmalmajraschoolannualcel7437 วันที่ผ่านมา

    ਬਹੁਤ ਵਧੀਆ ਦੱਸਿਆ ਗਿਆ ਹੈ

  • @gmsmalmajraschoolannualcel7437
    @gmsmalmajraschoolannualcel7437 วันที่ผ่านมา

    Waheguru waheguru Ji

  • @babaljitsingh5172
    @babaljitsingh5172 2 วันที่ผ่านมา

    Sir jiwe samhita ch likhya hoya owe e bnayo....Keep it Authentic

  • @RajinderSingh-bd6qd
    @RajinderSingh-bd6qd 2 วันที่ผ่านมา

    ਬਿਲਕੁਲ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ਼ ਮਿਲਣ ਲਈ ਜਦੋਂ ਮਾਝੇ ਦੇ ਸਿੱਖ ਆ ਰਹੇ ਸਨ ਤਾਂ ਇਸ ਮਲੇਰਕੋਟਲੇ ਦੇ ਨਵਾਬ ਦੀਆਂ ਫੋਜਾਂ ਨੇ ਉਹਨਾਂ ਸਿੰਘਾਂ ਨਾਲ਼ ਸ਼੍ਰੀ ਕੀਰਤਪੁਰ ਸਾਹਿਬ ਨੇੜੇ ਕਈ ਦਿਨ ਤੱਕ ਜੰਗ ਕੀਤਾ ਸੀ ਅਤੇ ਇਹਨਾ ਨੂੰ ਬਾਬਾ ਜੀ ਨਾਲ਼ ਮਿਲਣ ਤੋ ਰੋਕੀ ਰੱਖਿਆ ਸੀ ਜੋ ਕੇ ਇਹਨਾ ਦੀ ਸੂਬਾ ਸਰਹਿੰਦ ਨਾਲ਼ ਲੜਾਈ ਲਈ ਇੰਤਜ਼ਾਰ ਕਰ ਰਿਹਾ ਸੀ ਕਈ ਦਿਨਾਂ ਬਾਦ ਸਿੱਖ ਇਹਨਾਂ ਤੋ ਬਚ ਕੇ ਨਿਕਲਣ ਵਿੱਚ ਕਾਮਯਾਬ ਹੋਏ ਸੀ ਜੀ

  • @nirbhaisingh8894
    @nirbhaisingh8894 6 วันที่ผ่านมา

    Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

  • @gurdeepjolly8282
    @gurdeepjolly8282 7 วันที่ผ่านมา

    ਇਤਨੀ ਨਫਰਤ ਕਿਓ ਪਾਲਦੇ ਹੌ। ਨਵਾਬ ਤਾ ਮਾਰਿਆ ਗਿਆ ਸੀ। ਬਾਬਾ ਬੰਦਾ ਸਿੰਘ ਨੇ ਕੌਈ ਛੱਡਿਆ ਨਹੀ ਸੀ ਸਰਹੰਦ ਵਿਚ।

  • @Parasxaarav
    @Parasxaarav 7 วันที่ผ่านมา

    Waheguru ji

  • @daljitsingh8042
    @daljitsingh8042 7 วันที่ผ่านมา

    ਵਾਹਿਗੁਰੂ ਜੀ

  • @JagdevSinghPannu-zx9dm
    @JagdevSinghPannu-zx9dm 9 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaltezBarar
    @BaltezBarar 10 วันที่ผ่านมา

    Waheguruo

  • @surinderparmar3306
    @surinderparmar3306 10 วันที่ผ่านมา

    ਚਵਨ ਪ੍ਰਕਾਸ਼ 42 ਬੂਟੀਆਂ ਦਾ ਯੋਗ ਆ।ਸਵਾਏ ਛੋਟੀ ਇਲਾਇਚੀ ਦੇ ਇਹ ਬਦਾਮ ਵਗੈਰਾ ਕੋਈ ਵੀ ਚੀਜ਼ ਚਵਨ ਪ੍ਰਕਾਸ਼ ਚ ਨਹੀਂ ਪੈਂਦੀ। ਹਾਂ ਸਰਦੀਆਂ ਚ ਖਾਣ ਲਈ ਇਹਵੀ ਚੰਗਾ ਯੋਗ ਆ।

    • @user-hs9lh8fc4
      @user-hs9lh8fc4 9 วันที่ผ่านมา

      54 ਚਵਨ ਚੌਰੰਜਾ ਜੀ

    • @surinderparmar3306
      @surinderparmar3306 8 วันที่ผ่านมา

      @user-hs9lh8fc4 ਮੈਂ ਕੇਵਲ ਭਆਵਪਰਕਆਸ਼ ਦੀਆਂ ਜੜੀਆਂ ਬੂਟੀਆਂ ਹੀ ਲਿਖੀਆਂ ਬਾਕੀ ਆਮਲਾ ਘਿਉ ਸ਼ਹਿਦ ਤੇ ਮਸਾਲੇ ਵੱਖਰੇ।

  • @KulwantSingh-rg6zg
    @KulwantSingh-rg6zg 11 วันที่ผ่านมา

    ਆਹ ਆਰ ਐਸ ਐਸ ਦਾ ਦਁਲਾ ਲਗਦੈ, ਜਿਹੜਾ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਪਾੜ ਪਾ ਰਿਹੈ, ਐਹੋ ਜਿਹੇ ਚਵਲਾਂ ਤੋੰ ਬਚੋ,

  • @mohdanwaranjum8610
    @mohdanwaranjum8610 11 วันที่ผ่านมา

    ਤਥਾਂ ਤੇ ਅਧਾਰਿਤ ਗੱਲ ਹੋਣੀ ਚਾਹੀਦੀ ਹੈ ਕੇਵਲ ਕਿੱਸਾ ਸੁਣਾਉਣ ਲਈ ਨਹੀਂ। ਇਤਿਹਾਸ ਦੀ ਕਿਸ ਪੁਸਤਕ ਵਿਚ ਲਿਖਿਆ ਹੈ ਇਹ ਸਭ?

  • @amritpalsingh7797
    @amritpalsingh7797 11 วันที่ผ่านมา

    Bilkul sahi zankari hai

  • @GurmeetSingh-vt5el
    @GurmeetSingh-vt5el 11 วันที่ผ่านมา

    Waheguru

  • @ManjitBdpoofficesherpur
    @ManjitBdpoofficesherpur 11 วันที่ผ่านมา

    ਧੰਨ ਧੰਨ ਬੀਬੀ ਅਨੂਪ ਕੌਰ ਜੀ

  • @satpalsinghterkiana4392
    @satpalsinghterkiana4392 11 วันที่ผ่านมา

    ਧੰਨ ਧੰਨ ਭੈਣ ਅਨੂਪ ਕੌਰ

  • @ParmjeetKaur-b2c
    @ParmjeetKaur-b2c 11 วันที่ผ่านมา

    ਬਹੁਤ ਵਧੀਆ

  • @nirbhaisingh2757
    @nirbhaisingh2757 11 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @AnterSingh-z6f
    @AnterSingh-z6f 11 วันที่ผ่านมา

    ਬਾਬਾ ਜੀ ਕਿਸ ਲਿਖਾਰੀ ਦੀ ਇਤਹਾਸਕਾਰ ਦੀ ਲਿਖਤ ਹੈ। 🙏

  • @ManjitSingh-wp6pp
    @ManjitSingh-wp6pp 11 วันที่ผ่านมา

    ਪੂਰੀ ਕਹਾਣੀ ਮੁਤਾਬਿਕ ਨਵਾਬ ਮਲੇਰਕੋਟਲੇ ਨੇ ਬੀਬੀ ਅਨੂਪ ਕੌਰ ਨਾਲ ਕੋੰਈ ਜ਼ਬਰਦਸਤੀ ਨਹੀਂ ਕੀਤੀ ਉਸਨੂੰ ਮਨਾੰਉਣ ਦਾ ਯਤਨ ਪਰ ਪਰ ਬੀਬੀ ਵੱਲੋਂ ਆਪਣੀ ਜਾਨ ਦੇ ਕੇ ਨਵਾਬ ਨੂੰ ਫੇਲ ਕਰ ਦਿੱਤਾ

    • @MandeepKaur-rb7ri
      @MandeepKaur-rb7ri 9 วันที่ผ่านมา

      ਨਵਾਬ ਮਲੇਰ ਕੋਟਲਾ ਨੇ ਸਿੱਖੀ ਵਾਸਤੇ ਥੋੜੀ ਨਾ ਹਾਂ ਮਾਰਿਆ ਸੀ ਉਹਨੇ ਤਾਂ ਆਪਣਾ ਹੀ ਧਰਮ ਜੋ ਕਿ ਉਹਦਾ ਮੁਸਲਮਾਨ ਸੀ ਉਸ ਨੂੰ ਹੀ ਬਚਾਇਆ

  • @KuldipCheema-ie6oq
    @KuldipCheema-ie6oq 11 วันที่ผ่านมา

    Asli bahadar maot to dar ke dushman age gode nahi tekde atam samarpan nahi karde oh ta Nepali bahadar si

  • @Rohitbangar-q9q
    @Rohitbangar-q9q 12 วันที่ผ่านมา

    Kya yaar ek hi baat ko kitni baar repeat karta hai time waste karta hai

  • @mohitkapil5449
    @mohitkapil5449 12 วันที่ผ่านมา

    baba banda singh bahadur 1710 ch aaye aw ji

  • @gurtejshing6785
    @gurtejshing6785 12 วันที่ผ่านมา

    ਯਾਰ ਜੇਹੜੇ ਲੋਕ ਅੱਗੇ ਬੈਠੇ ਹਨ ਇਹ ਸਾਰੇ ਉੱਲੂ ਈ ਹਨ ਉਲਟਾ ਜੈਕਾਰੇ ਛੱਡਦੇ ਹਨ ਫੁਦੂ ਲੋਕ ਤੁਸੀਂ ਇਸ ਦੁਸ਼ਟ ਨੂੰ ਗਲਾਵੇਂ ਤੋ ਫ਼ੜਕੇ ਸਟੇਜ ਤੋਂ ਹੇਠਾਂ ਖਿੱਚ ਲਉ ਇਹਨੂੰ ਪੁਸ਼ੋ ਬਈ ਚਵਲਾ ਫਿਰ ਵੱਡੇ ਸਾਹਿਬਜਾਦਿਆਂ ਦਾ ਸੰਸਕਾਰ ਕਿਹੜੀ ਤੇਰੀ ਭੂਆ ਨੇ ਕੀਤਾ ਸੀ ਸਾਲੇ ਕੁੱਤੇ ਅਪਣਾ ਨਾਮ ਚਮਕਾਉਣ ਦੀ ਖਾਤਰ ਨਵੇਂ ਤੋ ਨਵਾਂ ਸ਼ੋਸ਼ਾ ਛੱਡ ਰਹੇ ਹਨ ਨਾਲੇ ਕਿੰਨੀ ਦੁਨੀਆਂ ਜਾਂਦੀ ਹੈ ਕੋਟਲੇ ਨਿਹੰਗ ਸਿੰਘ ਵੀ ਜਾਂਦੇ ਹਨ ਕੋਟਲੇ ਕੀ ਓਹ ਸਾਰੇ ਹੀ ਪਾਗ਼ਲ ਹਨ ਜਾਂ ਫਿਰ ਇਹ ਇਕ ਬੰਦਾ ਪਾਗ਼ਲ ਹੈ ਐਨੀ ਮਾਨਤਾ ਕਿਉ ਹੋ ਰਹੀ ਐ ਕੋਟਲੇ ਵਾਲੇ ਦੀ ਹੋ ਸਕਦਾ ਹੈ ਕਿ ਇਸ ਕਥਾ ਵਾਚਕ ਦੇ ਪਰਵਾਰ ਦਾ ਕੋਈ ਜਾਂਦਾ ਹੋਵੇ ਸੋ ਚਾਰ ਸ਼ਿਲੜਾ ਦੀ ਖਾਤਰ ਨਰਕਾਂ ਦੇ ਕੀੜੇ ਮਕੌੜੇ ਨਾ ਬਣੋ

  • @chainipatranpatran8828
    @chainipatranpatran8828 12 วันที่ผ่านมา

    ਕਾਜੂ ਬਦਾਮ ਵਾਰੇ ਨਹੀ ਲਿੱਖਿਆ ਨਾ ਦੱਸਿਆ ਕਿੰਨ੍ਹੇ ਪਾਉਣੇ ਆ

  • @giansingh6625
    @giansingh6625 12 วันที่ผ่านมา

    ਪਿੱਛੇ ਜੋ ਹੋਇਆ ਸੋ ਹੋਇਆ, ਵਰਤਮਾਨ ਦਾ ਇਤਿਹਾਸ ਹੀ ਸਿੱਖੋ ਤੁਸੀਂ ਪੜ੍ਹ ਲਓ, ਲਿੱਖ ਲਓ ਤਾਂ ਬਹੁਤ ਬਹੁਤ ਵੱਡੀ ਗੱਲ ਹੋਵੇਗੀ। ਤਾਂ ਹੀ ਤੁਸੀਂ ਇਤਹਾਸ ਦੇ ਪੰਨਿਆਂ ਚੋਂ ਬਾਹਰ ਹੋਣ ਤੋਂ ਬੱਚ ਜਾਓਗੇ।

  • @kesarsinghgurna9548
    @kesarsinghgurna9548 12 วันที่ผ่านมา

    Sad yr

  • @BaldevGarcha
    @BaldevGarcha 12 วันที่ผ่านมา

    Sharm kar kutte bade Gyani sharm kar

  • @gujjarsingh3775
    @gujjarsingh3775 12 วันที่ผ่านมา

    किथे लिखिआ है

    • @Ravikishan77272
      @Ravikishan77272 12 วันที่ผ่านมา

      ਕਿਥੇ ਲਿਖਿਆ ਕੇ ਸੇਰ ਖਾਂ ਨੇ ਹਾਂ ਦਾ ਨਾਰਾ ਮਾਰਿਆ c.. 🙏🏾 ਕਦੇ ਸੱਚ ਨੂੰ ਬਿਨਾਂ ਕਿੰਤੂ ਵੀ accept ਕਰਲਿਆ ਕਰੋ ਵੀਰ ਵੱਡੇ ਘਲੂਘਾਰੇ ਚ ਅਬਦਾਲੀ ਦਾ saath ਮਾਲੇਰਕੋਟਲਾ ਘਰਾਣੇ ਨੇ hi ਕਰੀ ਜਿਥੇ ਹਜਾਰਾਂ ਸਿਖਾ ਦਾ genocide ਹੋਇਆ c.. ਮਲੇਰਕੋਟਲੇ ਕੋਲ..

  • @garysingh3760
    @garysingh3760 12 วันที่ผ่านมา

    50% ਤੋਂ ਵੱਧ ਸਿੱਖ ਇਤਿਹਾਸ ਝੂਠਾ ਹੈ ਅਤੇ ਇਹ ਝੂਠ ਐਸਜੀਪੀਸੀ ਦੁਆਰਾ ਫੈਲਾਇਆ ਗਿਆ ਹੈ। SGPC ਦੀ ਸਥਾਪਨਾ ਅੰਗਰੇਜ਼ਾਂ ਦੁਆਰਾ ਕੀਤੀ ਗਈ ਸੀ, ਮਹਾਰਾਜਾ ਰਣਜੋਤ ਸਿੰਘ ਦੀ ਮੌਤ ਤੋਂ ਬਾਅਦ, ਸਿੱਖ ਗ੍ਰੰਥ ਦੇ ਸਾਰੇ ਅਰਥ ਬਦਲ ਦਿੱਤੇ ਗਏ ਹਨ ਅਤੇ ਸਿੱਖਾਂ ਨੂੰ ਮੁਸਲਮਾਨਾਂ ਵਿੱਚ ਬਦਲ ਦਿੱਤਾ ਗਿਆ ਹੈ ਜੇਕਰ ਤੁਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋਗੇ ਤਾਂ ਦੇਖੋਗੇ ਕਿ ਅਖੌਤੀ ਸੇਵਾਦਾਰ ਖੜੇ ਹੋ ਕੇ ਬਿਨਾਂ ਕਿਸੇ ਕਾਰਨ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ। ਇੱਥੇ ਨਾ ਬੈਠੋ, ਇੱਥੇ ਖੜ੍ਹੇ ਨਾ ਹੋਵੋ। ਇਹ ਨਾ ਕਰੋ, ਇਸ ਤਰ੍ਹਾਂ ਨਾ ਦੇਖੋ.. ਆਦਿ.. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੱਥੇ ਲਿਖਿਆ ਹੈ ਕਿ ਕੋਈ ਵੀ ਕਿਸੇ ਵੀ ਪ੍ਰਮਾਤਮਾ ਦੀ ਸ਼ਕਤੀ ਦਾ ਅਪਮਾਨ ਕਰ ਸਕਦਾ ਹੈ। ਗੁਰੂ ਅਪਮਾਨ ਜਾਂ ਕਿਸੇ ਹੋਰ ਪਾਖੰਡ ਤੋਂ ਪਰੇ ਹਨ

  • @JagroopSingh-zl7qv
    @JagroopSingh-zl7qv 12 วันที่ผ่านมา

    ਸੱਚੀ ਗੱਲ ਹੈ ਬਾਬਾ ਜੀ ਇਸ ਤਰਾ ਹੀ ਹੋਇਆ ਕਬਰ ਤੇ ਲਿਖਿਆ ਸੀ ਮੈ ਇਹਦਾ ਪਤੀ ਤੇ ਇਹ ਮੇਰੀ ਬੇਗਮ ਏ

  • @GurdeepSingh-i9h
    @GurdeepSingh-i9h 12 วันที่ผ่านมา

    Gal sahi nahi lagdi tusa the

  • @hakamsingh4407
    @hakamsingh4407 12 วันที่ผ่านมา

    ਕੁਝ ਆਪਣੀ ਜ਼ਮੀਰ ਤੋਂ ਪੁੱਛ ਲਿਆ ਕਰੋ

  • @HarpreetSingh-lb6gb
    @HarpreetSingh-lb6gb 12 วันที่ผ่านมา

    ਵਾਹਿਗੁਰੂ ਜੀ

  • @sandhujatt1362
    @sandhujatt1362 12 วันที่ผ่านมา

    ਬਾਬਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ੧੭੧੦ ਚੌ ਅਾੲੇ ਸੀ ਬੌਲਣ ਚੌ ਗਲਤੀ ਹੌ ਗੲੀ ਵਾਹਿਗੁਰੂ ਤੁਸੀ ੧੬੧੦ ਬੌਲ ਰਹੇ ਹੌ ਬੇਨਤੀ🙏🙏

  • @sandhujatt1362
    @sandhujatt1362 12 วันที่ผ่านมา

    ਹੁਣ ਗੱਲ ਕਰਨੀ ਨਹਿੰਗ ਖਾਨ ਦੀ ਹਵੈਲੀ ਜਿਸ ਨੇ ੳੁਸ ਮਸੀਬਤ ਦੇ ਟਾੲਿਮ ਗੁਰੂ ਪਿਤਾ ਨੂੰ ਅਾਪਣੀ ਹਵੈਲੀ ਚੌ ਠਰਾੲਿਅਾ ਸੀ? ਤੇ ਭਾੲੀ ਬਚਿੱਤਰ ਸਿੰਘ ੲਿਥੇ ਜਖਮੀ ਚੌ ਗਿਅਾ ਨਹਿੰਗ ਖਾਨ ਦੀ ਧੀ ਭਾੲੀ ਜੀ ਸੇਵਾ ਕੀਤੀ ੧੯੪੭ ਚੌ ਨਹਿੰਗ ਖਾਨ ਦੀ ਪੀੜੀ ਪਾਕਿਸਤਾਨ ਚਲੀ ਗੲੀ ਹੁਣ ਅਗਲੀ ਗੱਲ ਸਰਮ ਵਾਲੀ ਸਾਡੇ ਜੱਟ ਭਰਾ ਨੇ ੳੁਸ ਹਵੈਲੀ ਤੇ ਕਬਜਾ ਕੀਤਾ ਸੀ ਹੁਣ ਜਾ ਕੇ ਬਾਬਾ ਬਲਬੀਰ ਸਿੰਘ ੯੬ ਕਰੌੜੀ ਜਥਾ ਨੇ ਖਾਲੀ ਕਰਾੲੀ ਪਰ 😢 ਬਹੁਤ ਦਰਦ ਹੁੰਦਾ ਅੱਜ ਹਵੈਲੀ ਖੱਡਰ ਬਣ ਗੲੀ ਹੈ ੲਿਹ ਹਵੈਲੀ ਪਿੰਡ ਨਹਿੰਗ ਖਾਨ ਜਿਲਾ ਰੌਪੜ ਚੌ ਮਨਜੂਦ ਹੈ ਕੌਮ ਦੇ ਵਾਰਸੌ ੲਿਸ ਬਚਾ ਲੳੁ ਕਾਰ ਸੇਵਾ ਵਾਲਿਅਾ ਵੱਡਾ ਗੁਰੂ ਘਰ ਬਣਾ ਦੇਣਾ ਪੰਜ ਗੁਰੂ ਸਾਹਿਬ ਦੀ ਚਰਨ ਛੌ ਹਵੈਲੀ ਹੈ ਬੇਨਤੀ ਮਨਜੂਰ ਕਰਨੀ🙏🙏🙏🙏

    • @nikkakhandoor1912
      @nikkakhandoor1912 11 วันที่ผ่านมา

      ਸੱਚੀ ਗੱਲ ਆ ਜੀ ਤੁਹਾਡੀ

  • @sandhujatt1362
    @sandhujatt1362 12 วันที่ผ่านมา

    ਭਾੲੀ ਜੀ ੲਿੱਕ ਬੇਨਤੀ ਕਰਨੀ ਹੈ ਅੱਜ ਠੰਡਾ ਬੁਰਜ ਕਿਥੇ ਹੈ ਕਿੳੁਕਿ ਕਾਰ ਸੇਵਾ ਵਾਲਿਅਾ ੲਿੱਕ ਵੱਡਾ ਗੁਰੂ ਘਰ ਬਣਾ ਦਿੱਤਾ ੳੁਸ ਤੇ ਬਹੁਤ ਪਹਿਲਾ ਠੰਡਾ ਬੁਰਜ ਸੀ ਪਰ ਕਾਰ ਸੇਵਾ ਵਾਲਿਅਾ ਢਾ ਦਿੱਤਾ ਕੇ ਮੁਗਲ ਅਾੲੇ ਸੀ ਢਾੳੁਣ ਫਿਰ ਚਮਕੌਰ ਦੀ ਜੌ ਕੱਚੀ ਗੜੀ 1930 ਤੱਕ ੳੁਵੇ ਸੀ ਬਾਦ ਚੌ ਕਾਰ ਸੇਵਾ ਵਾਲਿਅਾ ਢਾ ਕੇ ਨਵਾ ਗੁਰੂ ਘਰ ਬਣਾ ਦਿੱਤਾ ਪਰ ਅੱਜ ਵੀ ਗੱਗੂ ਪਾਪੀ ਦਾ ਘਰ ਹੈ ੲਿਥੇ ਸਾਡੇ ਮਾਤਾ ਜੀ ਤੇ ਸਾਡੇ ਬਾਬਿਅਾ ਜੇਲ ਚੌ ਰੱਖਿਅਾ ਗਿਅਾ ਜੇਲ ਹੈ ਕੌਤਵਾਲੀ ਸਾਹਿਬ ੳੁਹ ਵੀ ਢਾੳੁਣ ਨੂੰ ਤਿਅਾਰ ਸੀ ਕਾਰ ਸੇਵਾ ਵਾਲੇ ਪਰ ਪਿੰਡ ਦੇ ਲੌਕਾ ਢਾੳੁਣ ਨਹੀ ਦਿੱਤੀ ੲਿਸ ਕਰਕੇ ਬਚੇ ਨੇ ਕਾਰ ਸੇਵਾ ਵਾਲਿਅਾ ਗੁਰੂ ਘਰਾ ਦੀਅਾ ਨਸਾਨੀਅਾ ਖਤਮ ਕਰਨ ਜੌਰ ਲੱਗਾ ਪਿਅਾ ਕੱਲ ਅਾੳੁਣ ਵਾਲੀ ਪੀੜੀ ਨੂੰ ਕੀ ਮੂੰਹ ਦਖਾੳੁਣਾ ਅਸੀ ਸੌਚਿੳੁ ਜਰੂਰ ਕੱਲ ਨੂੰ ਸਾਡੇ ਬੱਚੇ ਬੌਲਣਗੇ ਅੇਵੇ ਦੇ ਗੁਰੂ ਘਰ ਸਾਡੇ ਪਿੰਡ ਵੀ ਨੇ ੲਿਸ ਕਰਕੇ ਕੌਮ ਜਾਗ ਜਾਵੇ🙏🙏🙏

  • @AmarjitSingh-se8yp
    @AmarjitSingh-se8yp 12 วันที่ผ่านมา

    ਹਾ ਦਾ ਨਾਹਰਾ ਕਿਸੇ ਕੰਮ ਦੀ ਵਿਰੋਧਤਾ ਕਰਨੀ ਨਵਾਬ ਨੇ ਕੇਵਲ ਬਚੇ ਆਪਣੇ ਹਥੀ ਕਤਲ ਕਰਨ ਤੋ ਨਾਹ ਕੀਤੀ ਹਾ ਦਾ ਨਾਰਾ ਮੁਸਲਮਾਨਾ ਨੇ ਸਿਖਾ ਚ ਪਰਚਲਤ ਕੀਤਾ ਸਿਖਾ ਨੇ ਏਹੀ ਕਬੂਲ ਕਰ ਲਿਆ ਆਪਣਾ ਕੋਈ ਨਜਰੀਆ ਨਹੀ ਰਖਿਆ ਭੋਲੇ ਭਾਲੇ ਸਿਖ

  • @sandhujatt1362
    @sandhujatt1362 12 วันที่ผ่านมา

    1704 ਚੌ🙏🏻ਸ਼ਹੀਦੀ ਹੌੲੀ ਛੌਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ੳੁਸ ਟਾੲਿਮ ਦੁਨੀਅਾ ਦੀ ਸਭ ਕੀਮਤੀ ਜਮੀਨ ਖਰੀਦੀ ੭੮੦੦੦ ਸੌਨੇ ਦੀਅਾ ਮੌਹਰਾ ਵਿਛਾ ਕੇ ਅਗੀਠਾ ਬਣਾ ਕੇ ਸੰਸਕਾਰ ਕੀਤਾ ਸਾਡੀ ਕੌਮ ਨੇ ਕੀ ਕੀਤਾ ਦੀਵਾਨ ਟੌਡਲ ਮੱਲ ਜੀ ਹਵੈਲੀ ਨਾਲ ਸਾਡੇ ਵਾਸਤੇ ਸਰਮ ਵਾਲੀ ਗੱਲ ੨੦੦੩ ਚੌ ੳੁਸ ਹਵੈਲੀ ਦਾ ਪਤਾ ਲੱਗਾ ਅੱਜ ਸਭ ਪਤਾ ਲੱਗਾ ਹਵੈਲੀ ਖੱਡਰ ਬਣ ਗੲੀ ਹੈ ੳੁਸ ਤੇ ਵੀ ਕਿਸੇ ਵੀਰ ਨੇ ਹਾੲੀਕੌਟ ਕੇਸ ਕਰਕੇ ਰੌਕਿਅਾ ਕੇ ੲਿਸ ਤੇ ਕੌੲੀ ਨਵੀ ੲਿੱਟ ਨਹੀ ਲਗਨੀ ਚਾਹੀਦੀ ਅਾ ਅਾਡਰ ਹਾੲੀਕੌਟ ਅਾ ਅਸੀ ਕੀ ਕੀਤਾ ਸੌਚਿੳੁ🙏🙏

    • @MandeepKaur-rb7ri
      @MandeepKaur-rb7ri 9 วันที่ผ่านมา

      ਜੇ ਸੁੱਚਾ ਨੰਦ ਦੀਵਾਨ ਸੀ ਤਾਂ ਦੀਵਾਨ ਟੋਡਰ ਮਲ ਦੀਵਾਨ ਕਿਵੇਂ ਹੋ ਸਕਦਾ ਹੈ ਸਰਹੰਦ ਦਾ ਦੀਵਾਨ ਤਾਂ ਇੱਕ ਹੀ ਹੋ ਸਕਦਾ ਹੈ ਦੋ ਨਹੀਂ ,ਇਤਿਹਾਸ ਇਸ ਢੋਡਰ ਮੱਲ ਜੋ ਕਿ ਜੈਨ ਸੀ ਇਸਦੀ ਹਵਾਲੀ ਨਹੀਂ ਕਰਦਾ

  • @PawandeepDhillon-u3z
    @PawandeepDhillon-u3z 12 วันที่ผ่านมา

    Waheguru ji waheguru ji waheguru ji waheguru ji waheguru ji waheguru ji

  • @jujhaarvirk9962
    @jujhaarvirk9962 12 วันที่ผ่านมา

    ਧੰਨ ਬੀਬੀ ਅਨੂਪ ਕੌਰ ਜੀ

  • @ParvinderSingh-lr9jy
    @ParvinderSingh-lr9jy 12 วันที่ผ่านมา

    Itias taa, Bhai Sangat Singh, Bhai Jiwan Singh, Bhai Bachitar Singh, Bibii Sharan Kaur, Baba Moti Ram Mehra ja jo gerr jatt han baut hee ghat sunaea janda hai.

  • @Bulet350
    @Bulet350 12 วันที่ผ่านมา

    ਬਾਬਾ ਜੇ ਸਾਹਿਬਜਾਦਿਆਂ ਅਨੂਪ ਕੌਰ ਬਾਬਾ ਜੋਰਾਵਾਰ ਅਤੇ ਫਤਹਿ ਸਿੰਘ ਨਾਲ ਖੇਲਦੀ ਰਹੀ ਤਾਂ ਉਸਦੀ ਉਮਰ 5 ਜਾਂ 7ਸਾਲ ਦੀ ਹੋਉ.ਦੱਸ ਸਕਦੇ ਇਹ ਇਤਿਹਾਸ ਕਿਥੇ ਲਿਖਿਆ ਹੋਇਆ

    • @nikkakhandoor1912
      @nikkakhandoor1912 11 วันที่ผ่านมา

      ਜਿਵੇਂ, ਛੋਟੇ ਬੱਚਿਆਂ ਨਾਲ ਵੱਡੇ ਵੀ ਖੇਲ ਲੈਂਦੇ ਨੇ

    • @GurjiwanSandhu-p5e
      @GurjiwanSandhu-p5e 10 วันที่ผ่านมา

      ਏਹ ਇਤਹਾਸ ਨੂੰ ਜਾਣ ਬੁੱਝ ਕੇ, malerkotla ਨਵਾਬ ਨੂੰ ਬਦਨਾਮ ਕਰ ਰਹੇ ਨੇ , ਤਾਂ ਜੋ ਸਿੱਖ ਮੁਸਲਮਾਨਾਂ ਵਿੱਚ ਪੰਜਾਬ ਵਿੱਚ ਏਕਾ ਨਾ ਹੋ ਸਕੇ, ਬਾਬੇ ਨੇ ਗੰਗੂ, ਦੁਨੀ ਚੰਦ, ਹਿੰਦੂ ਪਹਾੜੀ ਰਾਜਿਆਂ ਦੀ ਕਰਤੂਤ ਨਹੀਂ ਦੱਸੀ

    • @ajeetsinghjanjua4363
      @ajeetsinghjanjua4363 2 วันที่ผ่านมา

      Ki vadde bache chotte bacheya naal nahi khed de hunde ithihaas ta bahut kujh aa jo nahi daseya ajjtak ki eh muslmaan mulle sikh kudiya naal ki gallat krde si

  • @manpreetsandhu1390
    @manpreetsandhu1390 12 วันที่ผ่านมา

    Waheguru ji 🙏 ❤️ Waheguru ji

  • @harrapacivilization2779
    @harrapacivilization2779 12 วันที่ผ่านมา

    शेर मुहमद खान को सिखों ने ही मारा था। वो दुश्मन था। बस उसके हआ के नारे के कारण उसको याद किया जाता है हम लोगो ने तो सिरहिंद मे उसके नाम पे ही गेट बना दिया जो हमारे साथ लड़ता हुआ मारा गया। इस से अच्छा तो पीर बुधु शाह था उसको कोई याद नही करता

  • @hsgoraya8300
    @hsgoraya8300 12 วันที่ผ่านมา

    Do not listen his wrong version wrong

  • @kuldeepkaur2311
    @kuldeepkaur2311 12 วันที่ผ่านมา

    Waheguru ji 🙏 ❤

  • @kuldeepkaur2311
    @kuldeepkaur2311 12 วันที่ผ่านมา

    Waheguru ji 🙏

  • @RanjeetSingh-p2c3k
    @RanjeetSingh-p2c3k 12 วันที่ผ่านมา

    ਇਹ ਬਿਲਕੁੱਲ ਸਹੀ ਇਤਿਹਾਸ ਹੈ।