- 157
- 57 732
sidhu vlogs
เข้าร่วมเมื่อ 28 พ.ค. 2023
ਪੰਜਾਬੀਅਤ🌾
ਜੋਤ ਨੂੰ ਕੇਸੀ ਨਹਾ ਕੇ ਮੇਰਾ ਬਹੁਤ ਵੱਡਾ ਕੰਮ ਨਿੱਬੜ ਜਾਂਦਾ 👍♥️
#minivlog #music #newsong #punjab #punjabi #punjabisong #punjabiyat #rural #song #vlog
มุมมอง: 33
วีดีโอ
ਅੱਜ ਪਾਇਆ ਔਲੇ ਤੇ ਮਿਰਚਾਂ ਦਾ ਅਚਾਰ,🌶️❤️❤️
มุมมอง 1374 ชั่วโมงที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਅੱਜ ਸ਼ਾਮ ਨੂੰ ਬਹੁਤ ਤੇਜ ਹਵਾ ਚੱਲੀ ਅੱਜ ਲੱਗ ਰਿਹਾ ਸੀ ਵੀ ਸਿਆਲ ਆ ਗਿਆ
มุมมอง 3937 ชั่วโมงที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਕਦੇ ਕਦੇ ਕੋਈ ਸਬਜ਼ੀ ਨੀ ਹੁੰਦੀ ਫਿਰ ਆਲੂ ਹੀ ਬਣਦੇ ਨੇ ♥️♥️🫶
มุมมอง 3419 ชั่วโมงที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਸਰਦੀਆਂ ਦੇ ਛੋਟੇ ਦਿਨਾਂ ਵਿੱਚ ਤਾਂ ਕੱਪੜੇ ਤੇ ਭਾਂਡੇ ਧੋਣ ਤੇ ਹੀ ਦਿਨ ਲੰਘ ਜਾਂਦਾ ♥️🫶
มุมมอง 30314 ชั่วโมงที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਦੇਖੋ ਜੀ ਮੇਰੇ ਪੇਕਿਆਂ ਦਾ ਘਰ ♥️🫶
มุมมอง 24816 ชั่วโมงที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਅੱਜ ਖਰੀਦੇ ਕੁੱਝ ਭਾਂਡੇ🥣 ਸ਼ਾਮ ਨੂੰ ਬਣਾਈ ਹਾਲੋਂ ਦੀ ਭੁਰਜੀ 🌿♥️♥️
มุมมอง 24119 ชั่วโมงที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਸਿਹਤ ਠੀਕ ਨਹੀਂ ਸੀ ਤਾਂ ਕਰਕੇ ਜ਼ਿਆਦਾ ਮਲਾਈ ਕੱਠੀ ਕਰਕੇ ਘਿਉ ਬਣਾਇਆ 🩷🍚
มุมมอง 138วันที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਭਾਵੇਂ ਕੁਸ਼ ਵੀ ਦੁਖਦਾ ਹੋਵੇ ਤਾਂ ਵੀ ਟਿਕਣਾ ਨੀ ਮਿਲਦਾ ਫਿਰ ਵੀ ਕੋਈ ਕਦਰ ਨੀ ਪੈਂਦੀ 😔🥹
มุมมอง 219วันที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਜਦੋਂ ਕਿਤੇ ਚਲੇ ਜਾਈਏ ਸਾਰੇ ਕੰਮ ਨੂੰ ਕਵੇਲਾ ਹੋ ਜਾਂਦਾ,, ਹਰਮਨ ਦੇ ਡੈਡੀ ਨੇ ਲਾਇਆ ਤੜਕਾ 🥘❤️❤️
มุมมอง 75วันที่ผ่านมา
ਜਦੋਂ ਕਿਤੇ ਚਲੇ ਜਾਈਏ ਸਾਰੇ ਕੰਮ ਨੂੰ ਕਵੇਲਾ ਹੋ ਜਾਂਦਾ,, ਹਰਮਨ ਦੇ ਡੈਡੀ ਨੇ ਲਾਇਆ ਤੜਕਾ 🥘❤️❤️
ਅੱਜ ਤਾਂ ਸਾਰਾ ਕੰਮ ਹੀ ਮੈਨੂੰ ਕਰਨਾ ਪਿਆ 😔 ਜੋਤ ਦੇਖਣ ਗਿਆ ਪਸ਼ੂ ਮੇਲਾ👍❤️
มุมมอง 14914 วันที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਬਣਾਏ ਪਿਆਜ਼ ਦੇ ਪਰੌਂਠੇ🍪 ਸਾ਼ਮ ਨੂੰ ਗਏ ਬਾਬਿਆਂ ਦੇ🙏❤️
มุมมอง 32314 วันที่ผ่านมา
#minivlog #music #newsong #punjab #punjabi #punjabisong #punjabiyat #rural #song #vlog
ਹਰਮਨ ਨੇ ਦੇਗ ਬਣਾ ਕੇ ਕਰੀ ਮੇਰੀ ਮਸ਼ੀਨ ਦੀ ਮਹੂਰਤ👍🫶🥘
มุมมอง 27214 วันที่ผ่านมา

ਅੱਜ ਬਣਾਈ ਅਦਰਕ ਦੀ ਚਟਨੀ ਅਤੇ ਬਣਾਈਆਂ ਬਾਜਰੇ ਦੀਆਂ ਖਿੱਲਾਂ💖🫰🥀
มุมมอง 18114 วันที่ผ่านมา
ਅੱਜ ਬਣਾਈ ਅਦਰਕ ਦੀ ਚਟਨੀ ਅਤੇ ਬਣਾਈਆਂ ਬਾਜਰੇ ਦੀਆਂ ਖਿੱਲਾਂ💖🫰🥀
ਅੱਜ ਕੲਈ, ਦਿਨ ਬਾਅਦ ਨਵਾਈਆਂ ਮੱਝਾਂ 👍 ਤੇ ਸਾਂਭੇ ਕੱਪੜੇ 🫶🥋🎽
มุมมอง 27214 วันที่ผ่านมา
ਅੱਜ ਕੲਈ, ਦਿਨ ਬਾਅਦ ਨਵਾਈਆਂ ਮੱਝਾਂ 👍 ਤੇ ਸਾਂਭੇ ਕੱਪੜੇ 🫶🥋🎽
ਲਾਈਟ ਤੇ ਪਾਣੀ ਤੋਂ ਬਿਨਾਂ ਇਕ ਦਿਨ ਵੀ ਕੱਟਣਾ ਔਖਾ 🤨😔❤️
มุมมอง 38714 วันที่ผ่านมา
ਲਾਈਟ ਤੇ ਪਾਣੀ ਤੋਂ ਬਿਨਾਂ ਇਕ ਦਿਨ ਵੀ ਕੱਟਣਾ ਔਖਾ 🤨😔❤️
ਸਿਹਤ ਖਰਾਬ ਹੋਣ ਕਰਕੇ ਇਕ ਬਲੌਗ ਦੋ ਦਿਨ ਚ ਪੂਰਾ ਕਰਿਆ 😔🙏🤨
มุมมอง 16914 วันที่ผ่านมา
ਸਿਹਤ ਖਰਾਬ ਹੋਣ ਕਰਕੇ ਇਕ ਬਲੌਗ ਦੋ ਦਿਨ ਚ ਪੂਰਾ ਕਰਿਆ 😔🙏🤨
ਕਿੰਨੇ ਟੈਮ ਤੋਂ ਸਲਾਹਾਂ ਕਰਦੀ ਸੀ, ਅੱਜ ਲੈ ਹੀ ਆਈ❤️🫶👍
มุมมอง 19121 วันที่ผ่านมา
ਕਿੰਨੇ ਟੈਮ ਤੋਂ ਸਲਾਹਾਂ ਕਰਦੀ ਸੀ, ਅੱਜ ਲੈ ਹੀ ਆਈ❤️🫶👍
ਸਾਗ ਖਾਣਾ ਸੌਖਾ ਨਹੀਂ ਸਾਰਾ ਦਿਨ ਲੱਗ ਗਿਆ 🌿☘️👍❤️
มุมมอง 24521 วันที่ผ่านมา
ਸਾਗ ਖਾਣਾ ਸੌਖਾ ਨਹੀਂ ਸਾਰਾ ਦਿਨ ਲੱਗ ਗਿਆ 🌿☘️👍❤️
ਸਰਦੀਆਂ ਦੇ ਦਿਨਾਂ ਵਿੱਚ ਤਾਂ ਕੱਪੜੇ ਧੋਣ ਤੇ ਰਸੋਈ ਦਾ ਕੰਮ ਕਰਦੇ ਹੀ ਦਿਨ ਛਿਪ ਜਾਂਦਾ 🫶🩷🥹
มุมมอง 1K21 วันที่ผ่านมา
ਸਰਦੀਆਂ ਦੇ ਦਿਨਾਂ ਵਿੱਚ ਤਾਂ ਕੱਪੜੇ ਧੋਣ ਤੇ ਰਸੋਈ ਦਾ ਕੰਮ ਕਰਦੇ ਹੀ ਦਿਨ ਛਿਪ ਜਾਂਦਾ 🫶🩷🥹
ਸਵੇਰ ਦੇ ਛੋਟੇ ਛੋਟੇ ਕੰਮ,ਤੇ ਬਣਾਈ ਚਿੱਬੜਾਂ ਦੀ ਚਟਨੀ 🫶❤️👍
มุมมอง 43521 วันที่ผ่านมา
ਸਵੇਰ ਦੇ ਛੋਟੇ ਛੋਟੇ ਕੰਮ,ਤੇ ਬਣਾਈ ਚਿੱਬੜਾਂ ਦੀ ਚਟਨੀ 🫶❤️👍
ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਕੇ ਬਣਾਇਆ ਬਲੌਗ,❤️ ਲਾਇਆ ਸਾਗ ਨੂੰ ਤੜਕਾ 🥘🫶
มุมมอง 35428 วันที่ผ่านมา
ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਕੇ ਬਣਾਇਆ ਬਲੌਗ,❤️ ਲਾਇਆ ਸਾਗ ਨੂੰ ਤੜਕਾ 🥘🫶
ਧੀ ਦੇ ਵਿਆਹ ਦੀ ਤਿਆਰੀ ਤਿੰਨ ਦੋ ਤਿੰਨ ਮਹੀਨੇ ਪਹਿਲਾਂ ਹੋਣ ਲੱਗ ਜਾਂਦੀ ਆ🫶👍🥰
มุมมอง 6Kหลายเดือนก่อน
ਧੀ ਦੇ ਵਿਆਹ ਦੀ ਤਿਆਰੀ ਤਿੰਨ ਦੋ ਤਿੰਨ ਮਹੀਨੇ ਪਹਿਲਾਂ ਹੋਣ ਲੱਗ ਜਾਂਦੀ ਆ🫶👍🥰
ਜੋਤ ਕੲਈ, ਦਿਨ ਤੋਂ ਮੰਗਦਾ ਸੀ ਆਲੂ ਦੇ ਪਰੌਂਠੇ 🍪 ਸਰਦੀਆਂ ਵਾਲੇ ਅਮਰੂਦ ਬਹੁਤ ਮਿੱਠੇ ਲੱਗੇ 🍏❤️❤️
มุมมอง 305หลายเดือนก่อน
ਜੋਤ ਕੲਈ, ਦਿਨ ਤੋਂ ਮੰਗਦਾ ਸੀ ਆਲੂ ਦੇ ਪਰੌਂਠੇ 🍪 ਸਰਦੀਆਂ ਵਾਲੇ ਅਮਰੂਦ ਬਹੁਤ ਮਿੱਠੇ ਲੱਗੇ 🍏❤️❤️
ਅੱਜ ਇਕ ਦਮ ਠੰਢ ਹੋਗੀ ਠੰਢ ਚ ਮੱਝਾਂ ਨਵਾਉਣ ਨੂੰ ਜੀ ਨੀ ਕਰਦਾ 🤨🫣🥱
มุมมอง 710หลายเดือนก่อน
ਅੱਜ ਇਕ ਦਮ ਠੰਢ ਹੋਗੀ ਠੰਢ ਚ ਮੱਝਾਂ ਨਵਾਉਣ ਨੂੰ ਜੀ ਨੀ ਕਰਦਾ 🤨🫣🥱
ਇਕੋ ਪਾਸੇ ਸਾਰੀਆਂ ਰਿਸ਼ਤੇਦਾਰੀਆਂ ਹੋਣ ਕਰਕੇ ਸਭ ਦਾ ਲਾਂਭ ਲਹਿ ਗਿਆ🥰😃
มุมมอง 930หลายเดือนก่อน
ਇਕੋ ਪਾਸੇ ਸਾਰੀਆਂ ਰਿਸ਼ਤੇਦਾਰੀਆਂ ਹੋਣ ਕਰਕੇ ਸਭ ਦਾ ਲਾਂਭ ਲਹਿ ਗਿਆ🥰😃
ਦੀਵਾਲੀ ਤੋਂ ਬਾਅਦ ਗੲਏ, ਛੋਟੀ ਨਣਦ ਕੋਲ ਦੀਵਾਲੀ ਲੈਕੇ 💥🪔🎉🎉
มุมมอง 462หลายเดือนก่อน
ਦੀਵਾਲੀ ਤੋਂ ਬਾਅਦ ਗੲਏ, ਛੋਟੀ ਨਣਦ ਕੋਲ ਦੀਵਾਲੀ ਲੈਕੇ 💥🪔🎉🎉
ਬਹੁਤ ਹੀ ਜ਼ਿਆਦਾ ਸੋਹਣਾ ਬਲੌਗ ਏ ਜੀ ❤❤ Very very nice vlog ji ❤❤
Very nice video sister
First like and comment sister
Very nice
Very nice
Very nice
Very nice
Waheguru ji
Waheguru ji
Waheguru waheguru ji 🙏🙏
Nice video ❤
Nice vlog sis assi v Kl paya acchar te vlog full watch
Ok didi thanks
Very good day❤❤
Thanks
Very nice 👌 vloge ji 🙏
Thanks
ਬਹੁਤ ਸੋਹਣੀਆਂ ਵੀਡੀਓ
Thanks
ਬਹੁਤ ਜ਼ਿਆਦਾ ਸੋਹਣਾ ਬਲੌਗ ਏ ਜੀ ❤❤
Thanks
ਬਹੁਤ ਹੀ ਵਧੀਆ ਵੀਡਿਓ ਭੈਣੇ ❤
Thanks didi
ਭਾਬੀ ਬਹੁਤ ਸੋਹਣੀ ਵੀਡੀਓ
ਬਹੁਤ ਸੋਹਣੀ ਵੀਡੀਓ ਹ ਮਾਮੀ ਜੀ
Thanks
Nice vlog ji ❤️❤❤❤❤
Thanks
ਬਹੁਤ ਵਧੀਆ ਵੀਡਿਓ ਭੈਣੇ ਹਨੇਰਾ ਤਾਂ ਹੋ ਹੀ ਜਾਂਦਾ 🎉
ਹਾਂ ਜੀ ਦੀਦੀ thanks
Very good video ❤❤
Very very nice vlog ji ❤❤❤ ਬਹੁਤ ਸੋਹਣਾ ਬਲੌਗ ਏ ਜੀ ❤❤❤
Thanks
ਬਹੁਤ ਵਧੀਆ ਭੈਣੇ 🎉🎉🎉🎉
🙏
😊😊😊😊🎉
ਦੀਦੀ ਅੱਜ ਵੀਡੀਓ ਨਹੀਂ ਪਾਈ ਤੁਸੀਂ❤❤
ਕੰਮ ਹੋ ਗਿਆ ਸੀ ਦੀਦੀ ਐਡਿਟਿੰਗ ਨਹੀਂ ਹੋਈ
@sidhuvlogs066 okay di ਕਈ ਵਾਰ ਇਸ ਤਰ੍ਹਾਂ ਹੀ ਹੁੰਦਾ ਦੀਦੀ 💕🤗🤗
Very nice 👌 vloge di ji 🙏
Thanks didi
🎉🎉🎉🎉🎉❤❤❤❤😊
ਬਹੁਤ ਵਧੀਆ ਵੀਡੀਓ ਜੀ
Thanks g
Very nice
Very nice
Thanks
ਬਹੁਤ ਸੋਹਣੀ ਵੀਡੀਓ ਹ ਭਾਬੀ
Thanks
ਭੈਣੇ ਤੁਹਾਡੀ ਭਾਬੀ
ਵਾਹਿਗੁਰੂ ਜੀ ਦਾ ਭਾਣਾ ਮੰਨਣਾ ਪੈਂਦਾ ਭੈਣੇ
😔😔
ਇਕੱਲੀ ਬੀਬੀ ਨੂੰ ਰਹਿਣਾ ਤਾਂ ਬਹੁਤ ਔਖਾ ਭੈਣੇ
ਹਾਂ ਜੀ ਔਖਾ ਤਾਂ ਹੈਗਾ ਦੀਦੀ
ਗਰਮੀ ਵਿੱਚ ਪਾਣੀ ਵਾਲੇ ਠੰਡ ਵਿੱਚ ਚਾਹ ਵਾਲੇ ਭਾਂਡੇ ਤਾਂ ਬਹੁਤ ਰਹਿੰਦੇ ਨੇ ਭੈਣੇ
ਹਾਂ ਜੀ ਦੀਦੀ
Very Very nice vlog ji ❤❤
Thanks
Tasty bhurji
Very nice video sister ❤❤
ਦੀਦੀ ਘਰ ਬਹੁਤ ਸੋਹਣਾ ਤੁਹਾਡੇ ਪੇਕਿਆਂ ਦਾ ਪਰ ਤੁਹਾਡੀ ਬੀਬੀ ਨੂੰ ਦੇਖ ਕੇ ਮਨ ਖਰਾਬ ਹੋਇਆ ਕਿ ਬਿਚਾਰੀ ਕੱਲੀ ਕਿਵੇਂ ਰਹਿੰਦੀ ਹੋ ਪਰ ਕਿਸਮਤ ਦੀਆ ਲਿਖੀਆ ਨੂੰ ਕੌਣ ਟਾਲ ਸਕਦਾ ਦੇ😢😢😢😢😢
ਹਾਂ ਜੀ ਦੀਦੀ ਰਹਿਣਾ ਪੈਂਦਾ ਫਿਰ,ਪਰ ਸਾਡਾ ਆਂਢ ਗੁਆਂਢ ਬਹੁਤ ਵਧੀਆ ਦੀਦੀ
❤❤
Very nice
Thanks