- 144
- 2 136 755
jatta de tractor ਜੱਟਾਂ ਦੇ ਟਰੈਕਟਰ
India
เข้าร่วมเมื่อ 27 ต.ค. 2019
welcome to our jatta de tractor channel subscribe thanxxxx
วีดีโอ
ਲੱਭ ਲਿਆ ਗੱਡੀਆਂ ਕਾਰਾਂ ਖਜਾਨਾ ਛੋਟੀ ਤੋ ਛੋਟੀ ਵੱਡੀ ਕਾਰ ਖ਼ਰੀਦੋ ਸਸਤੇ ਭਾਅ ਚ ਬਠਿੰਡਾ Indian motar ਵਾਲਿਆਂ ਕੋਲ
มุมมอง 529ปีที่แล้ว
ਲੱਭ ਲਿਆ ਗੱਡੀਆਂ ਕਾਰਾਂ ਖਜਾਨਾ ਛੋਟੀ ਤੋ ਛੋਟੀ ਵੱਡੀ ਕਾਰ ਖ਼ਰੀਦੋ ਸਸਤੇ ਭਾਅ ਚ ਬਠਿੰਡਾ Indian motar ਵਾਲਿਆਂ ਕੋਲ
ਝੋਨਾ ਵੱਡਣ ਵਾਲੀ ਸਭ ਤੋ ਛੋਟੀ ਮਸ਼ੀਨ ਜਿਸਦੇ ਟਰੈਕਟਰ ਥੱਲੇ ਚਲਦਾ 8 ਫੁੱਟ ਕੱਟਰ
มุมมอง 2.5Kปีที่แล้ว
ਝੋਨਾ ਵੱਡਣ ਵਾਲੀ ਸਭ ਤੋ ਛੋਟੀ ਮਸ਼ੀਨ ਜਿਸਦੇ ਟਰੈਕਟਰ ਥੱਲੇ ਚਲਦਾ 8 ਫੁੱਟ ਕੱਟਰ ਤੇ ਕਣਕ ਵੱਡਣ ਦੇ ਨਾਲ ਤੂੜੀ ਵੀ ਬਣਾਉਦੀ ਦਿਨ ਚ 6 ਕਿੱਲੇ ਝੋਨਾ ਵੱਡਦੀ ਅੱਠ
ਮੱਕੀ ਦਾ ਅਚਾਰ ਨੀ ਮਾੜਾ ਪਾਉਣ ਦਾ ਤਰੀਕਾ ਸਹੀ ਨੀ ਦੇਖੋ ਸਾਰੀ ਵੀਡੀਉ ਕਦੋ ਕਟਾਈ ਕਰਨੀ ਐ ਤੇ ਕਿਵੇ ਜਮਾ ਕਰਨਾ
มุมมอง 320ปีที่แล้ว
ਮੱਕੀ ਦਾ ਅਚਾਰ ਨੀ ਮਾੜਾ ਪਾਉਣ ਦਾ ਤਰੀਕਾ ਸਹੀ ਨੀ ਦੇਖੋ ਸਾਰੀ ਵੀਡੀਉ ਕਦੋ ਕਟਾਈ ਕਰਨੀ ਐ ਤੇ ਕਿਵੇ ਜਮਾ ਕਰਨਾ #silage2023 #silage2022 #silagemdemilho #instagram #instagood #instareels #reels #reel #video #videos #farmer #agriculture #trend #reels #punjabi #farming #farmerjatt #viraltrend #farmerreels #internettrends
ਝੋਨੇ ਦੀਆਂ 8-8 ਬੱਲੀਆ ਤੋੜਕੇ ਵਜ਼ਨ ਕੀਤਾ ਸੀ ਪੀਲ਼ੀ ਪੂਸਾ ,ਪੂਸਾ 44 ,PR~126 ,1609 ਦੇਖੋ ਵਜ਼ਨ
มุมมอง 2.7Kปีที่แล้ว
ਝੋਨੇ ਦੀਆਂ 8-8 ਬੱਲੀਆ ਤੋੜਕੇ ਵਜ਼ਨ ਕੀਤਾ ਸੀ ਪੀਲ਼ੀ ਪੂਸਾ ,ਪੂਸਾ 44 ,PR~126 ,1609 ਦੇਖੋ ਵਜ਼ਨ ਕਿਸਦਾ ਵੱਧ ਰਿਹਾ ਸਭਤੋ ਵੀਡੀਉ ਸੇਅਰ ਕਰ ਦਿਉ
Old Gate or sandooq #farmer #trend #reels #agriculture #agriculture #punjabi
มุมมอง 34ปีที่แล้ว
Old Gate or sandooq #farmer #trend #reels #agriculture #agriculture #punjabi
ਵਾਈ ਪੁਰਾਣੇ ਟਰੈਕਟਰਾਂ ਨੂੰ ਨਵੇਂ ਟਰੈਕਟਰਾਂ ਨਾਲੋ ਵੀ ਵੱਧ ਚਮਕਣ ਲਾ ਦਿੰਦਾ ਇੰਜਨ, ਗੇਅਰ ,ਰੰਗ ਸਾਰਾ ਕੰਮ ਆਪ ਕਰਦਾ
มุมมอง 1.3Kปีที่แล้ว
ਵਾਈ ਪੁਰਾਣੇ ਟਰੈਕਟਰਾਂ ਨੂੰ ਨਵੇਂ ਟਰੈਕਟਰਾਂ ਨਾਲੋ ਵੀ ਵੱਧ ਚਮਕਣ ਲਾ ਦਿੰਦਾ ਇੰਜਨ, ਗੇਅਰ ,ਰੰਗ ਸਾਰਾ ਕੰਮ ਆਪ ਕਰਦਾ
ਵਾਈ ਕਹਿੰਦਾ ਪੰਜ ਸਾਲ ਝੋਨੇ ਦੀ ਸਿੱਧੀ ਬਿਜਾਈ ਨੂੰ ਕੋਈ ਸਪਰੇਅ ਨੇ ਕਰਦਾ
มุมมอง 578ปีที่แล้ว
ਵਾਈ ਕਹਿੰਦਾ ਪੰਜ ਸਾਲ ਝੋਨੇ ਦੀ ਸਿੱਧੀ ਬਿਜਾਈ ਨੂੰ ਕੋਈ ਸਪਰੇਅ ਨੇ ਕਰਦਾ
ਮਹਿਲ ਵਰਗਾ ਪੈਲਿਸ ਬਣਾਤਾ ਬਾਈ ਨੇ ਛੋਟੇ ਜਿਹੇ ਪਿੰਡ ਚ ਸਾਰੀਆਂ ਸਹੂਲਤਾਂ ਦੇਖਕੇ ਹੈਰਾਨ ਹੋਜੇਗੇ ਜਾਇਜ਼ ਰੇਟ
มุมมอง 256ปีที่แล้ว
ਮਹਿਲ ਵਰਗਾ ਪੈਲਿਸ ਬਣਾਤਾ ਬਾਈ ਨੇ ਛੋਟੇ ਜਿਹੇ ਪਿੰਡ ਚ ਸਾਰੀਆਂ ਸਹੂਲਤਾਂ ਦੇਖਕੇ ਹੈਰਾਨ ਹੋਜੇਗੇ ਜਾਇਜ਼ ਰੇਟ
1 ਦਿਨ ਚ 10 ਕਿੱਲੇ ਮਸ਼ੀਨ ਮੱਕੀ ਵੱਡ ਦਿੰਦੀ ਨਾਲ਼ੇ ਕੱਲਾ ਕੱਲਾ ਦਾਣਾ ਕੱਡਦੀ ਆ ਮਸੀਨ ਸਫ਼ਾਈ ਦੇਖੋ
มุมมอง 1.1Kปีที่แล้ว
1 ਦਿਨ ਚ 10 ਕਿੱਲੇ ਮਸ਼ੀਨ ਮੱਕੀ ਵੱਡ ਦਿੰਦੀ ਨਾਲ਼ੇ ਕੱਲਾ ਕੱਲਾ ਦਾਣਾ ਕੱਡਦੀ ਆ ਮਸੀਨ ਸਫ਼ਾਈ ਦੇਖੋ
ਫਸਲਾਂ ਬੂਟੇਆਂ, ਸਬਜੀਆਂ ਲਈ ਗੰਡੋਆ ਖਾਦ ਤਿਆਰ ਕੀਤੀ ਵਾਈ ਗੁਰਜੰਟ ਜੇਠੂਕੇ ਨੇ ਖ਼ਰੀਦਣ ਲਈ ਸੰਪਰਕ ਕਰੋ
มุมมอง 280ปีที่แล้ว
ਫਸਲਾਂ ਬੂਟੇਆਂ, ਸਬਜੀਆਂ ਲਈ ਗੰਡੋਆ ਖਾਦ ਤਿਆਰ ਕੀਤੀ ਵਾਈ ਗੁਰਜੰਟ ਜੇਠੂਕੇ ਨੇ ਖ਼ਰੀਦਣ ਲਈ ਸੰਪਰਕ ਕਰੋ
19 ਹੱਲਾਂ ਤੇ ਸ਼ਰਤ ਲੱਗ ਗਈ Swaraj 855 ,Massey 9500 ,Arjun 605 ,Johndeere 5310 ਮੈਸੀ ਆਲੇ ਨੇ
มุมมอง 316Kปีที่แล้ว
19 ਹੱਲਾਂ ਤੇ ਸ਼ਰਤ ਲੱਗ ਗਈ Swaraj 855 ,Massey 9500 ,Arjun 605 ,Johndeere 5310 ਮੈਸੀ ਆਲੇ ਨੇ
Swaraj 855 ਪਿੱਛੇ 19 ਹੱਲ ਟੌਰ ਨਾਲ ਖਿੱਚੀ ਜਾਂਦਾ ਵਾਈ ਕਹਿੰਦਾ ਕਿੱਲਾ 1.5 ਲੀਟਰ ਚ ਵਾਹ ਦਿੰਦਾ
มุมมอง 10Kปีที่แล้ว
Swaraj 855 ਪਿੱਛੇ 19 ਹੱਲ ਟੌਰ ਨਾਲ ਖਿੱਚੀ ਜਾਂਦਾ ਵਾਈ ਕਹਿੰਦਾ ਕਿੱਲਾ 1.5 ਲੀਟਰ ਚ ਵਾਹ ਦਿੰਦਾ
ਜਮਾਂ ਜੜੀ ਲਾਤੇ 13 ਹੱਲ JohnDeere 5310 ਨੇ Gill Ajner workes ਦੇ ਬਣੇ ਹੋਏ ਵਾਲੇ ਸੁੱਧ ਹੱਲ ਨੇ
มุมมอง 2.6Kปีที่แล้ว
ਜਮਾਂ ਜੜੀ ਲਾਤੇ 13 ਹੱਲ JohnDeere 5310 ਨੇ Gill Ajner workes ਦੇ ਬਣੇ ਹੋਏ ਵਾਲੇ ਸੁੱਧ ਹੱਲ ਨੇ
13 ਹੱਲ ਗਿੱਲ ਅਜਨੇਰ ਗਰੰਟੀ ਦਿੰਦਾ 575 ਤੇ Ford ਹੱਸਕੇ ਖਿੱਚਦੇ ਨੇ ਐਨੇ ਸੁੱਧ ਹਲ ਨੇ ਤੇ ਫਾਲੇ ਸਪੈਸਲ ਮੰਗਵਾਉਂਦਾ ਵੀਰ
มุมมอง 3.1Kปีที่แล้ว
13 ਹੱਲ ਗਿੱਲ ਅਜਨੇਰ ਗਰੰਟੀ ਦਿੰਦਾ 575 ਤੇ Ford ਹੱਸਕੇ ਖਿੱਚਦੇ ਨੇ ਐਨੇ ਸੁੱਧ ਹਲ ਨੇ ਤੇ ਫਾਲੇ ਸਪੈਸਲ ਮੰਗਵਾਉਂਦਾ ਵੀਰ
Holland 3630 vs Arjun 605 ਤੂੜੀ ਆਲੀ ਮਸੀਨ ਤੇ ਗਿੱਲੇ ਲਾਗੇ ਚ ਚੌੜ ਕਰਦਿਆਂ ਕਰਦਿਆਂ ਮਸ਼ੀਨਾਂ ਚੋਕ ਕਰਤੀਆਂ
มุมมอง 518ปีที่แล้ว
Holland 3630 vs Arjun 605 ਤੂੜੀ ਆਲੀ ਮਸੀਨ ਤੇ ਗਿੱਲੇ ਲਾਗੇ ਚ ਚੌੜ ਕਰਦਿਆਂ ਕਰਦਿਆਂ ਮਸ਼ੀਨਾਂ ਚੋਕ ਕਰਤੀਆਂ
ਪੁਰਾਣਾ iphon ਲੈਣ ਤੋ ਪਹਿਲਾਂ ਆਹ ਵੀਡੀਉ ਜ਼ਰੂਰ ਦੇਖੋ ਤੇ ਸੇਅਰ ਕਰ ਦਿਓੁ
มุมมอง 44ปีที่แล้ว
ਪੁਰਾਣਾ iphon ਲੈਣ ਤੋ ਪਹਿਲਾਂ ਆਹ ਵੀਡੀਉ ਜ਼ਰੂਰ ਦੇਖੋ ਤੇ ਸੇਅਰ ਕਰ ਦਿਓੁ
ਮੋਬਾਇਲ ਮੋਬਾਇਲ ਦੀ ਸ਼ਰਤ ਲੱਗ ਗਈ ਵਾਈ ਕਹਿੰਦਾ ਕੱਲਾ ਜਾਣਾ ਤੂੜੀ ਆਲੀ ਮਸ਼ੀਨ ਆਲਾ ਭੂਪਨਾ ਤੇ ਹੁੱਕ ਨੂੰ ਸਿੱਧਾ ਟਰੈਕਟਰ
มุมมอง 1.7Kปีที่แล้ว
ਮੋਬਾਇਲ ਮੋਬਾਇਲ ਦੀ ਸ਼ਰਤ ਲੱਗ ਗਈ ਵਾਈ ਕਹਿੰਦਾ ਕੱਲਾ ਜਾਣਾ ਤੂੜੀ ਆਲੀ ਮਸ਼ੀਨ ਆਲਾ ਭੂਪਨਾ ਤੇ ਹੁੱਕ ਨੂੰ ਸਿੱਧਾ ਟਰੈਕਟਰ
ਵਾਈ ਕਹਿੰਦਾ ਜ਼ੀਰੋ ਡਰਿੱਲ ਕਣਕ ਤੇ ਖ਼ਰਚਾ ਬਹੁਤ ਘੱਟ ਹੁੰਦਾ ਤੇ ਝਾੜ ਵੀ ਵਾਹਕੇ ਕਣਕ ਨਾਲ਼ੋਂ ਵੱਧਦਾ ਤ
มุมมอง 118ปีที่แล้ว
ਵਾਈ ਕਹਿੰਦਾ ਜ਼ੀਰੋ ਡਰਿੱਲ ਕਣਕ ਤੇ ਖ਼ਰਚਾ ਬਹੁਤ ਘੱਟ ਹੁੰਦਾ ਤੇ ਝਾੜ ਵੀ ਵਾਹਕੇ ਕਣਕ ਨਾਲ਼ੋਂ ਵੱਧਦਾ ਤ
ਕਣਕ ਦੀਆਂ 15 15 ਬੱਲੀਆਂ ਤੋੜੀਆਂ ਸੀ 3086 ,187 ,222 ,303 ਦੀਆਂ ਵਜ਼ਨ ਕੀਤਾ ਸੀ 187 ਸਭਤੋ ਉੱਪਰ ਐ
มุมมอง 461ปีที่แล้ว
ਕਣਕ ਦੀਆਂ 15 15 ਬੱਲੀਆਂ ਤੋੜੀਆਂ ਸੀ 3086 ,187 ,222 ,303 ਦੀਆਂ ਵਜ਼ਨ ਕੀਤਾ ਸੀ 187 ਸਭਤੋ ਉੱਪਰ ਐ
ਦੁਬਈ ਨਾਲ਼ੋਂ ਵੀ ਸਸਤੇ ਰੇਟ ਤੇ iPhone ਖ਼ਰੀਦੋ ਫੁੱਲ Discount ਮਿਲੂ iPhone 7 ਤੋਂ iphon 14 ਤੱਕ ਜਿਹੜਾ ਮਰਜ਼ੀ hi
มุมมอง 90ปีที่แล้ว
ਦੁਬਈ ਨਾਲ਼ੋਂ ਵੀ ਸਸਤੇ ਰੇਟ ਤੇ iPhone ਖ਼ਰੀਦੋ ਫੁੱਲ Discount ਮਿਲੂ iPhone 7 ਤੋਂ iphon 14 ਤੱਕ ਜਿਹੜਾ ਮਰਜ਼ੀ hi
ਦੇਖਦੇ ਆ ਕਿਸਦੇ ਘਰੇ ਜਾਂਦਾ 5911 ਦਿਨ ਰਹਿਗੇ ਸਿਰਫ਼ 5 ਤੇ 21 ਹੋਰ ਇਨਾਮ ਵੀ ਲੈ ਆਏ ਉਗੇਕੇ ਵਾਲੇ ਵੀਰ
มุมมอง 41ปีที่แล้ว
ਦੇਖਦੇ ਆ ਕਿਸਦੇ ਘਰੇ ਜਾਂਦਾ 5911 ਦਿਨ ਰਹਿਗੇ ਸਿਰਫ਼ 5 ਤੇ 21 ਹੋਰ ਇਨਾਮ ਵੀ ਲੈ ਆਏ ਉਗੇਕੇ ਵਾਲੇ ਵੀਰ
ਏਕਮ ਕੰਬਾਈਨ ਪੱਖੋਂ ਕੈਂਚੀਆਂ ਵਾਲੇ ਵੀਰਾਂ ਨੇ ਕਰਤਾ ਧਮਾਕਾ ਸਿਰਫ 99 ਰੁਪਏ ਚ Bullet ,cd Deluxe ਤੇ ਮੋਬਾਈਲ ਫ਼ੋਨ
มุมมอง 36ปีที่แล้ว
ਏਕਮ ਕੰਬਾਈਨ ਪੱਖੋਂ ਕੈਂਚੀਆਂ ਵਾਲੇ ਵੀਰਾਂ ਨੇ ਕਰਤਾ ਧਮਾਕਾ ਸਿਰਫ 99 ਰੁਪਏ ਚ Bullet ,cd Deluxe ਤੇ ਮੋਬਾਈਲ ਫ਼ੋਨ
5911 ਟਰੈਕਟਰ ਤੇ 21 ਹੋਰ ਇਨਾਮ ਸਿਰਫ਼ 379 ਰੁਪਾਏ ਚ ਜਿੱਤੋ ਲੋਹੜੀ ਤੋਂ ਇੱਕ ਦਿਨ ਪਹਿਲਾਂ ਡਰਾਅ ਕੱਡਣਾ
มุมมอง 65ปีที่แล้ว
5911 ਟਰੈਕਟਰ ਤੇ 21 ਹੋਰ ਇਨਾਮ ਸਿਰਫ਼ 379 ਰੁਪਾਏ ਚ ਜਿੱਤੋ ਲੋਹੜੀ ਤੋਂ ਇੱਕ ਦਿਨ ਪਹਿਲਾਂ ਡਰਾਅ ਕੱਡਣਾ
ਲੱਕੜ ਤੇ ਪਾਲਿਸ ਚ ਐਨੀ ਚਮਕ ਆ ਕਿ ਜੋੜਿਆ ਦੇ ਪੱਲੇ ਚ ਮੂੰਹ ਦਿਖਦਾ ਤੇ ਪਿੱਤਲ ਸਪੈਸ਼ਲ ਜੈਪੁਰ ਤੋਂ ਮੰਗਵਾਈ ਆ
มุมมอง 47ปีที่แล้ว
ਲੱਕੜ ਤੇ ਪਾਲਿਸ ਚ ਐਨੀ ਚਮਕ ਆ ਕਿ ਜੋੜਿਆ ਦੇ ਪੱਲੇ ਚ ਮੂੰਹ ਦਿਖਦਾ ਤੇ ਪਿੱਤਲ ਸਪੈਸ਼ਲ ਜੈਪੁਰ ਤੋਂ ਮੰਗਵਾਈ ਆ
1965 ਮਾਡਲ ਬੁਲਿਟ ਤਿਆਰ ਕਰਵਾਇਆ ਅੱਜ ਵੀ ਦਾਣੇ ਗਿਣਦਾ ਦੁਗ ਦੁਗ ਕਰਦਾ ਹੈਂਡਲ ,ਮੀਟਰ ਗੇਜ
มุมมอง 652 ปีที่แล้ว
1965 ਮਾਡਲ ਬੁਲਿਟ ਤਿਆਰ ਕਰਵਾਇਆ ਅੱਜ ਵੀ ਦਾਣੇ ਗਿਣਦਾ ਦੁਗ ਦੁਗ ਕਰਦਾ ਹੈਂਡਲ ,ਮੀਟਰ ਗੇਜ
ਸਪਰੇਅ ਵਾਲੀ ਢੋਲੀ ਦੇ ਇੰਜਨ ਤੋਂ ਤਿਆਰ ਕਰਤਾ ਛੋਟਾ ਜਿਹਾ ਮੋਟਰਸਾਈਕਲ 50-55 ਦੀ ਐਵਰੇਜ ਦਿੰਦਾ
มุมมอง 3762 ปีที่แล้ว
ਸਪਰੇਅ ਵਾਲੀ ਢੋਲੀ ਦੇ ਇੰਜਨ ਤੋਂ ਤਿਆਰ ਕਰਤਾ ਛੋਟਾ ਜਿਹਾ ਮੋਟਰਸਾਈਕਲ 50-55 ਦੀ ਐਵਰੇਜ ਦਿੰਦਾ
8 ਇੰਚੀ ਡੈਕ ਸਿਰਫ 1600 ਦਾ 60-65 ਹਜ਼ਾਰ ਆਲਾ ਡੈਕ ਸਿਰਫ 27000 ਹਜ਼ਾਰ 15ਇੰਚੀ ਬੂਫਰ ਪੇਟੀ ਸਾਲ ਭਰ ਦੀ ਗਰੰਟੀ
มุมมอง 9562 ปีที่แล้ว
8 ਇੰਚੀ ਡੈਕ ਸਿਰਫ 1600 ਦਾ 60-65 ਹਜ਼ਾਰ ਆਲਾ ਡੈਕ ਸਿਰਫ 27000 ਹਜ਼ਾਰ 15ਇੰਚੀ ਬੂਫਰ ਪੇਟੀ ਸਾਲ ਭਰ ਦੀ ਗਰੰਟੀ
Bai sawarj 1:57 ta a Gaya se
45 r to r 75
Jmin jmun vohan nu ta massey rakheya Swaraj ta rakhya.,. Badak maran nu
Hal ta laye ni yr
Jinna marzi jore la lavo jhota fail ni hona tuhade kolo,sab tractor apne bapu 55 naal hi panga lainde aa k.
ਸਭ ਤੋਂ ਜਿਆਦਾ ਹੱਲ ਵਧੀਆ 605 ਅਰਜਨ ਕੋਈ ਰੀਸ ਨਹੀਂ ਕਰ ਸਕਦਾ
Lift nu hath lowo
Arjun 555 sher hai
9500❤
Arjun wala morr te time khaa gya
158 c 855 da
ਸਵਰਾਜ ਦਾ ਹਕਾਰ ਤੋੜ ਦਿਤਾ ਮੈਸੀ ਵੀ 50 ਹਾਰਸਪਾਵਰ ਹੈ ਤੇਸਵਰਾਜ ਵੀ 50 ਹਾਰਸਪਾਵਰ ਹੈ ਮੈਸੀ ਦੀ ਲਿਫਟ ਤੇ ਇਜਨ ਦੀ ਲੰਮੀ ਬੋਰ ਸਟਰੌਕ ਕਰਕੇ ਪੀ ਟੀ ਉ ਤੇ ਡਰਾਵਰ ਕੰਮ ਵਿਚ ਸਬ ਤੋ ਬੇਹਤਰ ਹੈ
Veer 9500 58 hp da h jor 65 hp tk londa h asi v rakia hoyea h
❤❤❤Massey
855 bapp aa sab da
Budapa Mada y
855
ਸੋਨਾਲੀਕਾ
ਬਾੲਈ ਜੀ ਮੈਸੀ ਦੀ ਲਿਫਟ ਬਹੁਤ ਵਧੀਆ
9500❤
5310 ne hall ghat lae
Arjun best
Disst Sangur pand Bhattiwal kalan 250 Rs ha ji
855❤
ਨਵੇਂ ਮਾਲਡ ਵਾਲਾ ਅਰਜੁਨ ਸਾਰਿਆਂ ਨੂੰ ਮਾਤ ਪਾਉਂਦਾ
ਜੋਡੀਅਰ ਬਾਈ ਕੋਈ ਓਕੇ ਨੀ
Nice.v
ਮੰਨਿਆ ਸਾਰੇ ਟ੍ਰੈਕਟਰ ਵਧੀਆ ਆ, ਪਰ 855 ਵਾਲ਼ੇ ਭਰਾ ਜਿਆਦਾ ਹੰਕਾਰ 'ਚ ਬੋਲਦੇ ਆ। ਹਰ ਟ੍ਰੈਕਟਰ ਦੀ ਆਪਣੀ ਵਿਸ਼ੇਸ਼ਤਾ ਆ ਪਰ 855 ਵਾਲ਼ੇ ਮੰਨਦੇ ਨੀਂ ਫਿਰ ਜਦ ਕੋਈ ਹੰਕਾਰ ਤੋੜ ਦਿੰਦਾ ਏ 9500 ਵਾਂਗ ਫੇਰ ਕਹਿ ਦਿੰਦੇ HP ਦਾ ਫਰਕ ਏ, ਟਾਇਰ ਸਾਈਜ ਦਾ ਫਰਕ ਏ, ਟਰਬੋ ਲੱਗੀ ਏ, ਵਗੈਰਾ-ਵਗੈਰਾ। ਸਾਡੇ ਪਿੰਡ ਵੀ ਨਿਊਹੌਲੈਂਡ ਨਾਲ਼ ਮਜ਼ਾਕ 'ਚ ਜੋਰ ਲਵਾਉਣ ਲੱਗ ਪਏ ਅਗਲੇ ਨੇ ਹਰ ਵਾਰ ਹੰਕਾਰ ਤੋੜ ਦਿੱਤਾ ਫੇਰ ਕੀ ਸੀ ਮਸਲਾ ਲੜਾਈ ਤੱਕ ਪਹੁੰਚ ਗਿਆ। ਕਹਿਣ ਦਾ ਭਾਵ ਟ੍ਰੈਕਟਰ ਸਾਰੇ ਜਬਰਦਸਤ ਆ ਪਰ ਹਰ ਕੋਈ ਸਰਵਗੁਣ ਸੰਪੰਨ ਨੀਂ ਹੁੰਦਾ।😊
ਹੇਰਾ ਫੇਰੀ ਜੋਨਡੀਅਰ ਵਾਲੇ ਨੇ ਹੱਲ ਘੱਟ ਲਾਈ
John Deere 🏆
Fuddu aa 855 vale jo sara din larhde rehnde dujian naal 😂😂😂😂
Bai ji 855 ne hal dunge laye ne bakiya ne utte utte pher ta 855 di chadai aa❤❤❤❤❤
Fukre Loke
ਇਹਨੂੰ ਕਦੇ 855 ਦਾ ਬਰੋਬਰ ਤਵੀਆਂ ਪਾ ਕੇ ਦੇਖਦੇ
ਇਹਨੂੰ ਕਹਿੰਦੇ ਬਾਈ ਤਵੀਆਂ ਪਾ ਕੇ ਦੇਖ ਪੂਰੋ
ਇਹੋ ਜਮੀਨਾਂ ਕਿਤੇ ਬਲ਼ਦਾ ਨਾਲ ਵਗਦੀਆਂ ਸੀ ਅੱਜ ਦੇਖਲੋ
Bai time de hisaab nal ta badlna hi pedda
ਆਪ ਖਿਚੋ, ਫੇਰ ਪਤਾ ਲਗੇ
Bro ane tractor vich modification hoye aa nhi ta ane vicho koi v 19 cultivator nhi drive kar sakde o v lifet niche full kar ke kanak wali full pakki jameen vich Mera kol new holland 9010 4wd 90 hp rotary pump not crdi 2021 nov vich lye c os piche 19 cultivator pounde ha full lifet niche karn ta 2 liver 9010 lye aoka ho jande a Jhone deere 6120 4wd 120 hp crdi model a 2021 oct 22 model ha is piche 21 cultivator pounde ha
855 ,1,58 , tam c
855 days nachi c Hor kiss da ni
ਅਰਜੁਨ ਅਰਾਮ ਨਾਲ janda
Arjan vest tractor❤
3 speed
harrow te check kareya kro arjun ps 4wd nu v dekho kete
Waheguru Ji Mehar kareo
Waheguru ji ka Khalsa
ver either 485 the video v ਲੈ ਕੇ ਆਉਣ
ਜੋਡੀਅਰ ਵਾਲਾ ਬਿਨਾ ਹਲ ਲਗਾਏ ਅੱਧਾ ਕਿੱਲਾ ਤਾ ਅੱਗੇ ਲੈ ਗਿਆ😅😅ਮੈਸੀ ਸਭ ਤੋ ਬੈਸਟ ਹੈ
Khet vich Massey Ferguson King 👑👑 hai
Bai ehna compitition 855 di tha 963 leke aao fir vekha ge
9500 bally