The Singh Cyclist
The Singh Cyclist
  • 184
  • 5 421 528
Warwan Valley trek Kashmir to Ladakh day 6
ਕਸ਼ਮੀਰ ਤੋਂ ਸ਼ੁਰੂ ਹੋ ਕੇ ਲਦਾਖ ਤੱਕ ਟਰੈਕ ਕਰਕੇ ਜਾਣਾ ਜ਼ਿੰਦਗੀ ਦਾ ਇੱਕ ਯਾਦਗਾਰ ਸਫ਼ਰ ਰਿਹਾ #kashmir #ladakh #trek #kasmiri #punjabi #vlog
มุมมอง: 2 651

วีดีโอ

Warwan valley Kashmir to Ladakh day 5
มุมมอง 4.3Kปีที่แล้ว
ਡਿੱਗਦੇ ਟੁੱਟਦੇ ਪਹਾੜ ਸਾਹਮਣੇ ਤੋਂ ਅੱਜ ਪਹਿਲੀ ਬਾਰ ਦੇਖੇ, ਅਸੀਂ ਥੋੜੀ ਜਿਹੀ ਵਿੱਥ ਤੇ ਹੀ ਸੀ ਤੇ ਥੋੜਾ ਸਮਾਂ ਪਹਿਲਾਂ ਹੀ ਉੱਥੋਂ ਨਿਕਲੇ ਸੀ, ਮਾਲਕ ਦੀ ਕਿਰਪਾ ਰਹੀ । ਅੱਜ ਅਸੀਂ ਵੱਡੇ ਗਲੇਸ਼ੀਅਰ ਲੰਘ ਕੇ ਲਦਾ ਦੇ ਕਾਰਗਿਲ ਜ਼ਿਲ੍ਹੇ ਚ ਪੈਰ ਧਰਿਆ, ਅੱਗੇ ਬਰਫ਼ੀਲੇ ਪਾਣੀ ਦਾ ਵੱਡਾ ਨਾਲਾ ਪਾਰ ਕਰਕੇ ਟਿਕਾਣੇ ਤੇ ਪਹੁੰਚੇ ।
Warwan Valley trek Kashmir to Ladakh day 4
มุมมอง 2Kปีที่แล้ว
ਅੱਜ ਪੈਦਲ ਸਫ਼ਰ ਦਾ ਦੂਜਾ ਦਿਨ ਸੀ, ਬੀਤੀ ਰਾਤ ਦੇ ਮੀਂਹ ਨੇ ਕੰਮ ਗਿੱਲ਼ਾ ਬੱਤਾ ਜਿਆ ਕਰ ਦਿੱਤਾ ਸੀ। ਸਵੇਰੇ ਵਧੀਆ ਧੁੱਪ ਵਾਲਾ ਦਿਨ ਚੜਿਆ ਤੇ ਅਸੀਂ ਸਾਰਿਆਂ ਨੇ ਅੱਗੇ ਚਾਲੇ ਪਾ ਦਿੱਤੇ । ਰਾਹ ਪੱਧਰਾ ਸੀ ਪਰ ਬਰਫ਼ ਵਾਲੇ ਪਾਣੀ ਦੇ ਨਾਲੇ ਤੇ ਨਾਲੇ ਪਾਰ ਕਰਨੇ ਪਏ। ਇੱਕ ਕੂ ਵਜੇ ਹੱਸਦੇ ਗਾਉਂਦੇ ਰਾਹਾਂ ਦੇ ਸਵਾਦ ਮਾਣਦੇ ਬੱਕਰਵਾਲ਼ਾ ਕੋਲ ਪਹੁੰਚੇ। ਉਨ੍ਹਾਂ ਨਾਲ ਜ਼ਿੰਦਗੀ ਦੀਆਂ ਗੱਲ਼ਾ ਬਾਤਾ ਕੀਤੀਆਂ ਫਿਰ ਚਾਹ ਧਰੀ ਤੇ ਮੈਨੂੰ ਅਚਾਨਕ ਪਤਾ ਲੱਗਿਆ ਚਾਹ ਪਾਣੀ ਵਾਲਾ ਕੱਪ ਤਾਂ ਮੈਂ ਕਿਤੇ ਪਿੱਛੇ ਭੁੱ...
Warwan Valley Trek Kashmir to Ladakh day 3
มุมมอง 1.4Kปีที่แล้ว
ਪਹਿਲੇ ਦਿਨ ਸੁਖਨਈ ਤੋਂ ਚਾਲੇ ਪਾ ਕੇ ੨੦ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ ਕੈਂਤਲ ਦਰਿਆ ਦੇ ਨਾਲ ਚਲਦੇ ਚਲਦੇ ਹੱਮਟ ਨਾਮ ਦੀ ਜਗ੍ਹਾ ਤੇ ਤੰਬੂ ਜਾ ਗੱਡੇ ।@AmritPalSinghGhudda @devkuraiwala7573
Kashmir to Ladakh Warwan valley trek day 2
มุมมอง 1.4Kปีที่แล้ว
ਜੰਮੂ ਕਸ਼ਮੀਰ ਦੇ ਪਿੰਡ ਸੁਖਨਈ ਦਾ ਝਾਕਾ ਬਾਕਾ ਜਿੱਥੋਂ ਸ਼ੁਰੂ ਹੁੰਦਾ ਹੈ ਵਾਰਵਨ ਵੈਲੀ ਦਾ ਟਰੈਕ ।
Kashmir to Ladakh Warwan Valleys trek day 1
มุมมอง 1.5Kปีที่แล้ว
ਵਾਰਵਨ ਵੈਲੀ ਟਰੈਕ ਜੰਮੂ ਕਸ਼ਮੀਰ ਤੋਂ ਸ਼ੁਰੂ ਹੋ ਕੇ ਲਦਾ ਚ ਜਾ ਕੇ ਨਿਕਲਦਾ ਹੈ । ਅਸੀਂ ਦੋਸਤਾਂ ਮਿੱਤਰਾਂ @AmritPalSinghGhudda @devkuraiwala7573 @SikanderGillDhudike ਤੇ ਅਰਸ਼ੀ ਕੁਰਾਈਵਾਲਾ ਨੇ ਬਠਿੰਡੇ ਕੱਠੇ ਹੋ ਕੇ ਕਾਰ ਕਸ਼ਮੀਰ ਕੰਨੀ ਖਿੱਚ ਦਿੱਤੀ ਤੇ ਰਾਤੋ ਰਾਤ ਕਸ਼ਮੀਰ ਦੇ ਅਨੰਤਨਾਗ ਪਹੁੰਚ ਗਏ । ਅਨੰਤਨਾਗ ਆਪਣੀ ਕਾਰ ਰੋਕ ਕੇ ਉੱਥੋਂ ਟੈਕਸੀ ਲੈ ਕੇ ਜੰਮੂ ਦੇ ਕਿਸਤਵਾੜ ਜ਼ਿਲ੍ਹੇ ਚ ਪੈਂਦੇ ਪਿੰਡ ਸੁਖਨਈ ਪਹੁੰਚ ਗਏ ਜਿੱਥੋਂ ਆਪਣਾ ਇਹ ਟਰੈਕ ਸ਼ੁਰੂ ਹੋਣਾ ਹੈ ।
ਇੱਥੋਂ ਦੀ ਹੋ ਕੇ ਲੰਘਦੀ ਹੈ ਜਮੁਨਾ ਨਦੀ ਸ਼ਾਂਤ
มุมมอง 690ปีที่แล้ว
ਇੱਥੋਂ ਦੀ ਹੋ ਕੇ ਲੰਘਦੀ ਹੈ ਜਮੁਨਾ ਨਦੀ ਸ਼ਾਂਤ
ਭਾਰੀ ਬਰਫ਼ਬਾਰੀ ਤੇ ਡਿੱਗਦੇ ਗਲੇਸ਼ੀਅਰ 'ਚ Hemkunt Sahib ਦੇ ਦਰਸ਼ਨ।
มุมมอง 1.2Kปีที่แล้ว
ਭਾਰੀ ਬਰਫ਼ਬਾਰੀ ਤੇ ਡਿੱਗਦੇ ਗਲੇਸ਼ੀਅਰ 'ਚ Hemkunt Sahib ਦੇ ਦਰਸ਼ਨ।
ਗੋਰੇ ਵੀ ਸਿੰਘ ਸਜ ਕੇ ਪੈਦਲ ਯਾਤਰਾ ਕਰ ਪਹੁੰਚੇ Sri Hemkunt sahib day 2
มุมมอง 1.4Kปีที่แล้ว
ਗੋਰੇ ਵੀ ਸਿੰਘ ਸਜ ਕੇ ਪੈਦਲ ਯਾਤਰਾ ਕਰ ਪਹੁੰਚੇ Sri Hemkunt sahib day 2
ਸਿੰਘਣੀ ਨਾਲ ਹੇਮਕੁੰਟ ਸਾਹਿਬ ਦੀ ਪਹਿਲੀ ਯਾਤਰਾ
มุมมอง 1Kปีที่แล้ว
ਸਿੰਘਣੀ ਨਾਲ ਹੇਮਕੁੰਟ ਸਾਹਿਬ ਦੀ ਪਹਿਲੀ ਯਾਤਰਾ
Rock cut temple, kangra fort and bhagsunag waterfall of Himachal
มุมมอง 542ปีที่แล้ว
Rock cut temple, kangra fort and bhagsunag waterfall of Himachal
Triund to Snow line, Laka Glacier, Lahesh cave trek
มุมมอง 4Kปีที่แล้ว
Triund to Snow line, Laka Glacier, Lahesh cave trek
McLeod ganj to Triund trek
มุมมอง 1.1Kปีที่แล้ว
McLeod ganj to Triund trek
ਬਰਫ਼ੀਲੀ ਚੋਟੀ ਕੇਦਾਰਕੰਠਾ ਤੇ ਗੱਤਕਾ
มุมมอง 1.1Kปีที่แล้ว
ਬਰਫ਼ੀਲੀ ਚੋਟੀ ਕੇਦਾਰਕੰਠਾ ਤੇ ਗੱਤਕਾ
Kareri lake trek in May
มุมมอง 2Kปีที่แล้ว
Kareri lake trek in May
Bandi Singh Mohali Rihai Morcha - ਕੌਮੀ ਇਨਸਾਫ਼ ਮੋਰਚਾ - Kaumi Insaf Morcha The Singh Cyclist | 26 Jan
มุมมอง 695ปีที่แล้ว
Bandi Singh Mohali Rihai Morcha - ਕੌਮੀ ਇਨਸਾਫ਼ ਮੋਰਚਾ - Kaumi Insaf Morcha The Singh Cyclist | 26 Jan
Day 2 - Kedarkantha Snow Trek , Camping in Snow
มุมมอง 639ปีที่แล้ว
Day 2 - Kedarkantha Snow Trek , Camping in Snow
Experience the Beauty of Winter Trekking: Kedarkantha Snow Trek From Haltari with Sikander Dhudike
มุมมอง 1.2Kปีที่แล้ว
Experience the Beauty of Winter Trekking: Kedarkantha Snow Trek From Haltari with Sikander Dhudike
Kedarkantha Trek
มุมมอง 525ปีที่แล้ว
Kedarkantha Trek
Bandi Singha di rehayi lyi Chandigarh Morcha
มุมมอง 1.9Kปีที่แล้ว
Bandi Singha di rehayi lyi Chandigarh Morcha
Mata Gujar kaur te Chhote Sahibzade 10 poh di raat Morinda Kotwali
มุมมอง 1.1Kปีที่แล้ว
Mata Gujar kaur te Chhote Sahibzade 10 poh di raat Morinda Kotwali
Chamkaur di Kachi Garhi Jung
มุมมอง 986ปีที่แล้ว
Chamkaur di Kachi Garhi Jung
Mata Gujri Ji te Chhote Sahibzade Gangu bahaman de ghar 9 Poh di raat
มุมมอง 7Kปีที่แล้ว
Mata Gujri Ji te Chhote Sahibzade Gangu bahaman de ghar 9 Poh di raat
Mata Gujri ji te Chhote Sahibzade 8 poh di raat te Guru Gobind singh ji Chamkaur Sahib 7 Poh raat
มุมมอง 17Kปีที่แล้ว
Mata Gujri ji te Chhote Sahibzade 8 poh di raat te Guru Gobind singh ji Chamkaur Sahib 7 Poh raat
Mata Gujri Ji te Chhote Sahibzade Parivar Vichhora
มุมมอง 118Kปีที่แล้ว
Mata Gujri Ji te Chhote Sahibzade Parivar Vichhora
History of Anandpur Sahib.
มุมมอง 2.7Kปีที่แล้ว
History of Anandpur Sahib.
Takhat Sri Kesgarh Sahib Anandpur to Fatehgarh Sahib by cycle
มุมมอง 755ปีที่แล้ว
Takhat Sri Kesgarh Sahib Anandpur to Fatehgarh Sahib by cycle
Baralacha la pass by Cycle Sarchu to Manali.
มุมมอง 1.9K2 ปีที่แล้ว
Baralacha la pass by Cycle Sarchu to Manali.
Story of ghost temple. Manali Leh Highway
มุมมอง 2.5K2 ปีที่แล้ว
Story of ghost temple. Manali Leh Highway
Lachung la pass by Cycle
มุมมอง 2.1K2 ปีที่แล้ว
Lachung la pass by Cycle

ความคิดเห็น

  • @Reena-yz4rc
    @Reena-yz4rc 8 ชั่วโมงที่ผ่านมา

    ❤❤❤❤❤❤❤❤❤❤❤❤

  • @simransingh6087
    @simransingh6087 7 วันที่ผ่านมา

    VAHEGURU JI KA KHALSA VAHEGURU JI KI FATEH

  • @atulsharma1219
    @atulsharma1219 8 วันที่ผ่านมา

    Waheguru ji waheguru

  • @atulsharma1219
    @atulsharma1219 8 วันที่ผ่านมา

    Waheguru ji

  • @ASMANSINGH-bh8sz
    @ASMANSINGH-bh8sz 12 วันที่ผ่านมา

    मेरा घर

  • @BONE_BREAKER-e4l
    @BONE_BREAKER-e4l 23 วันที่ผ่านมา

    Sat Shri Akaal ❤

  • @GurwinderSingh-w4w
    @GurwinderSingh-w4w 25 วันที่ผ่านมา

    🙏

  • @LovePreet-b2l
    @LovePreet-b2l 25 วันที่ผ่านมา

    Sohne kes sohne dumalle fauja guru diya asy guru de pyare

  • @thisiskarsh
    @thisiskarsh 28 วันที่ผ่านมา

    great video paaji very informative

  • @ParamjeetsinghSaluja-d8s
    @ParamjeetsinghSaluja-d8s หลายเดือนก่อน

    WAHEGURU JI🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @DeepakKumarSahni-ih8so
    @DeepakKumarSahni-ih8so หลายเดือนก่อน

    🙏🙏🙏

  • @Currentsenerio
    @Currentsenerio หลายเดือนก่อน

    Waheguru ji❣️ 🙏 Jai sri ram mere pyre khalsa 💪💪🙏

  • @MissKajalkaurMisskajalkaur
    @MissKajalkaurMisskajalkaur หลายเดือนก่อน

    🙏🙏🙏🙏🙏🙏

  • @gurkirattelecom2212
    @gurkirattelecom2212 หลายเดือนก่อน

    Akaal hi akaal hi akaal hai 😌🙏🏻🙏🏻🔥🔥💯 khalistani jindabaad 🙏🏻💪🏻❤️ waheguru ji ka Khalsa shri waheguru ji ki fathe 🙏🏻🙏🏻😌😇😇 waheguru ji mehr kareo rakheo punjab te sari duniya te v 😌🙏🏻😇

  • @harjindersingh2793
    @harjindersingh2793 หลายเดือนก่อน

    ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

  • @mayankchandel-g3x
    @mayankchandel-g3x หลายเดือนก่อน

    waheguru ji

  • @motuvloger3246
    @motuvloger3246 2 หลายเดือนก่อน

    Waheguru ji

  • @MJvlog4506
    @MJvlog4506 2 หลายเดือนก่อน

    Waheguru ji 🪯🙏🏻

  • @BALJITSINGH-c1v
    @BALJITSINGH-c1v 2 หลายเดือนก่อน

    ਅਕਾਲ ਸਿੰਘ 😍😍🥳

  • @HarsaranJohal
    @HarsaranJohal 2 หลายเดือนก่อน

    👏👏👏👏♥️♥️♥️♥️♥️⛳⛳⛳⛳⚔️⚔️⚔️🏹🏹🏹🏹🏹⚔️⚔️⚔️⚔️

  • @TejinderSinghGhumman
    @TejinderSinghGhumman 2 หลายเดือนก่อน

    Waheguru ji

  • @JohnD5310Wale-t4t
    @JohnD5310Wale-t4t 2 หลายเดือนก่อน

    ❤❤

  • @JohnD5310Wale-t4t
    @JohnD5310Wale-t4t 2 หลายเดือนก่อน

    ❤❤

  • @BabaljeetSingh-w9y
    @BabaljeetSingh-w9y 2 หลายเดือนก่อน

    Waheguru ji

  • @JohnD5310Wale-t4t
    @JohnD5310Wale-t4t 2 หลายเดือนก่อน

    ❤❤ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ❤❤

  • @Anmolshortsvlogs
    @Anmolshortsvlogs 3 หลายเดือนก่อน

    Akal hi akal hai khande aala naal hai ⚔️⚔️⚔️

  • @karamsingh
    @karamsingh 3 หลายเดือนก่อน

    Waheguru

  • @RupinderKaur-z3l
    @RupinderKaur-z3l 3 หลายเดือนก่อน

    Waheguru g ❤❤❤❤😊😊

  • @nehamehra2308
    @nehamehra2308 3 หลายเดือนก่อน

    Happy Holi Guruji

  • @RupinderKaur-z3l
    @RupinderKaur-z3l 3 หลายเดือนก่อน

    Waheguru g 😊😊😊❤❤

  • @All_worldoo7
    @All_worldoo7 3 หลายเดือนก่อน

  • @jangbazz_singhni
    @jangbazz_singhni 3 หลายเดือนก่อน

    Ajab kallah✅🦅

  • @DaraSingh-g1b
    @DaraSingh-g1b 3 หลายเดือนก่อน

    Waheguru ji Waheguru ji Dhan Dhan shieb Shri guru gobind singh shieb ji

  • @lakhsandhu8214
    @lakhsandhu8214 3 หลายเดือนก่อน

    🙏🙏🙏🙏🙏🙏

  • @NoorKhanna
    @NoorKhanna 3 หลายเดือนก่อน

    Sk वाहेगुरु का खालसा वाहेगुरु की फतेह अली खान है😂😂😂😂😂😂😂😂😂. .`~

    • @misl_khalis
      @misl_khalis 2 หลายเดือนก่อน

      Ki bkai mari a

  • @RamSingh-bm2jv
    @RamSingh-bm2jv 3 หลายเดือนก่อน

    Assi aap ji nu bhut miss kerde hai

  • @RamSingh-bm2jv
    @RamSingh-bm2jv 3 หลายเดือนก่อน

    Waheguru ji mata kese ho aap ji

  • @GurkeeratKaur-y8l
    @GurkeeratKaur-y8l 3 หลายเดือนก่อน

    Akaalll❤❤

  • @Prabh_PBx207
    @Prabh_PBx207 4 หลายเดือนก่อน

    Waheguru ji

  • @HARESHRABARI-pm3ue
    @HARESHRABARI-pm3ue 4 หลายเดือนก่อน

    🚩Jay shree Ram 🚩 JAY WAHEGURU JI 🚩

  • @BalwinderSingh-tp9ig
    @BalwinderSingh-tp9ig 4 หลายเดือนก่อน

    Waheguru ji waheguru ji

  • @AkkiSingh-zu2rg
    @AkkiSingh-zu2rg 4 หลายเดือนก่อน

    Waheguru ji mehar karo

  • @Tbm_Maxx
    @Tbm_Maxx 4 หลายเดือนก่อน

    Dastar koi hor nhi ban skta kya ❤

  • @Khalsa00
    @Khalsa00 4 หลายเดือนก่อน

    🙏🚩⚔️

  • @satnamsingh8733sk
    @satnamsingh8733sk 4 หลายเดือนก่อน

    Waheguru ji

  • @HarpreetSingh-ux1ex
    @HarpreetSingh-ux1ex 4 หลายเดือนก่อน

    ਰੇਸਮ ਸਿੰਘ ਵੀਰ ਕੋਈ ਨਵੇ ਸਫ਼ਰਾਂ ਦੀ ਸ਼ੁਰੂਆਤ ਕਰੋ ਬਹੁਤ ਸਮਾਂ ਹੋ ਗਿਆ ਸਫ਼ਰਾਂ ਨੂੰ ਦੇਖਿਆ

  • @mpasmr29
    @mpasmr29 5 หลายเดือนก่อน

    Jai ho waheguru ji ki jai 🙏🙏🙏🙏🙏

  • @GurleenKaur-ki1px
    @GurleenKaur-ki1px 5 หลายเดือนก่อน

    😮😮

  • @RajinderSingh-ds3mf
    @RajinderSingh-ds3mf 5 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Margantop
    @Margantop 5 หลายเดือนก่อน

    Thanks for explore warwan the sandwich valley