- 162
- 60 893
Satwant Singh Chandigarh
India
เข้าร่วมเมื่อ 22 ก.ค. 2023
ਇਹ ਚੈਨਲ-ਗੁਰਬਾਣੀ ਕਥਾ,ਸ਼ਬਦ ਵਿਚਾਰ,ਅਤੇ ਸਿੱਖ ਇਤਿਹਾਸ ਨਾਲ ਸਬੰਧਤ ਹੈ।
ਮੇਰਾ ਸਤਿਗੁਰੂ ਜੀ ਦੀ ਬਖਸ਼ੀ ਸੁਮੱਤ ਅਨੁਸਾਰ ਗੁਰਮਤ ਵਿਚਾਰਾਂ ਕਰਨ ਦਾ ਯਤਨ ਹੈ,ਜਰੂਰੀ ਨਹੀਂ ਕਿ ਹਰ ਕੋਈ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੇ। ਤੁਸੀਂ ਮੇਰੇ ਵਿਚਾਰਾਂ ਤੇ ਅਸਹਿਮਤੀ ਵੀ ਪ੍ਰਗਟਾ ਸਕਦੇ ਹੋ.
📝ਮੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਉਪਦੇਸ਼ਾਂ ਨੂੰ ਗੁਰਬਾਣੀ ਕਥਾ ,ਸ਼ਬਦ ਵਿਚਾਰ ਅਤੇ ਇਤਿਹਾਸਕ ਵਿਚਾਰਾਂ ਰਾਹੀਂ ਸਾਂਝਾ ਕਰਨ ਲਈ ਯਤਨਸ਼ੀਲ ਹਾਂ।
🌐Iam dedicated to sharing the divine teachings of Sikhism through Gurbani Katha.Iam a Gurmat Preacher._Gurbani katha,Shabad Vichar, Sikh history related videos on my channel.
📱Social media links:
Facebook:( Satwant98?mibextid=ZbWKwL)
Facebook page name _Chandigarh Wala
Instagram:
[ satwant_singh_chandigarh?igsh=MTN4bGo2dHEzMGhp]
Gmail- ssatwant98@gmail.com
Mob-7351799900
Hashtags: #satwantsinghChandigarh#gurbanishabadvichar#gurbanikathavideo#gurmatvichar#Sikhitihas#guritihas#chandigarhwala#satsang#khalsa#sikhism#punjabikatha

ਕਾਸ਼ ਕਿਤੇ Guru Gobind Singh ji ਅਨੰਦਪੁਰ ਸਾਹਿਬ ਦਾ ਕਿਲਾ ਨਾ ਛੱਡਦੇ/ਫਿਰ itihas ਕੀ ਹੁੰਦਾ?
ਕਾਸ਼ ਕਿਤੇ Guru Gobind Singh ji ਅਨੰਦਪੁਰ ਸਾਹਿਬ ਦਾ ਕਿਲਾ ਨਾ ਛੱਡਦੇ/ਫਿਰ itihas ਕੀ ਹੁੰਦਾ?
Your queries:
Anandpur Sahib da itihas
Pahadi rajeya nal Jung
Mugal fauj nal Jung
Anandpur Sahib da ghera
Mast hathi nal muqabla
Bhai bachitar singh ji
Hathi nu sharab pilayi
Nagani marni
Jhothiya kasma khaniya
Bhukh naal Jung
Anandpur Sahib chadana da karan
Sarsa Nadi te vichora
Chamkaur di jung
Saka sirhand
Char sahibjadeyan di Shahidi
ਅਗਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦਾ ਕਿਲਾ ਨਾ ਛੱਡ ਦੇ ਤਾਂ ,ਘੇਰਾ ਬੰਦੀ ਦੇ ਦੌਰਾਨ ਅੰਦਰ ਰਾਸ਼ਨ ਪਾਣੀ ਖਤਮ ਹੋਣ ਦੇ ਕਾਰਨ ਸਾਰੇ ਸਿੱਖ ਸ਼ਹੀਦ ਹੋ ਜਾਣੇ ਤੈਯ ਸਨ ।
ਫਿਰ ਐਸੀ ਹਾਲਤ ਵਿੱਚ ਵੀ ਲੋਕਾਂ ਨੇ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਧਰਮ ਚਿਹਨਾਂ ਦੀਆਂ ਕਸਮਾਂ ਖਾਣ ਵਾਲਿਆਂ ਦਾ ਭਰੋਸਾ ਕਰਕੇ ਇੱਕ ਵਾਰ ਕਿਲਾ ਜਰੂਰ ਖਾਲੀ ਕਰਨਾ ਚਾਹੀਦਾ ਸੀ।
ਅਗਰ ਗੁਰੂ ਸਾਹਿਬ ਜੀ ਦੁਸ਼ਮਣ ਦੀ ਗੱਲ ਮੰਨ ਲੈਂਦੇ ਤਾਂ ਫਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਹੀਂ ਸੀ ਹੋਣੀ ਤੇ ਉਹ ਫਿਰ ਅੱਗੇ ਪੰਥ ਦੀ ਅਗਵਾਈ ਕਰਦੇ।
ਪਰ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਅਤੇ ਲੋਕਾਈ ਨੂੰ ਦਿਖਾਇਆ ਕਿ ਇਹ ਲੋਕ ਧਰਮ ਚਿੰਹਨਾਂ ਦੀਆਂ ਝੂਠੀਆਂ ਕਸਮਾਂ ਖਾ ਕੇ ਧਰਮ ਦੀ ਆੜ ਦੇ ਵਿੱਚ ਪਾਪ ਕਰਮ ਕਰਨ ਵਾਲੇ ਲੋਕ ਨੇ।
ਆਉਣ ਵਾਲੇ ਸਮੇਂ ਅੰਦਰ ਕੋਈ ਵੀ ਅਗਰ ਧਾਰਮਿਕ ਚਿੰਨਾਂ ਨੂੰ ਆਧਾਰ ਬਣਾ ਕੇ ਕਹੇ ਕਿ ਮੈਂ ਸੱਚਾ ਹਾਂ ਤਾਂ ਜਰੂਰੀ ਨਹੀਂ ਕਿ ਉਹ ਹਮੇਸ਼ਾ ਸੱਚਾ ਹੀ ਹੋਵੇ
ਇਸ ਲਈ ਲੋਕਾਈ ਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ,ਧਾਰਮਿਕ ਪਹਿਰਾਵੇ ਵਾਲਾ ਹਰੇਕ ਵਿਅਕਤੀ ਅਸਲ ਵਿੱਚ ਧਾਰਮਿਕ ਨਹੀਂ ਹੁੰਦਾ
ਧਰਮੀ ਉਹੀ ਹੈ ਜਿਸ ਦੇ ਅੰਦਰ ਸੱਚ ਅਤੇ ਧਰਮ ਵੱਸਦਾ ਹੋਵੇ,ਇਸ ਦੇ ਨਾਲ ਨਾਲ ਉਹ ਧਾਰਮਿਕ ਤੌਰ ਤੇ ਬਾਹਰੀ ਪੋਸ਼ਾਕ ਤੇ ਖੁਰਾਕ ਦਾ ਵੀ ਖਿਆਲ ਰੱਖੇ।
ਇਹ ਚੈਨਲ-ਗੁਰਬਾਣੀ ਕਥਾ,ਸ਼ਬਦ ਵਿਚਾਰ,ਅਤੇ ਸਿੱਖ ਇਤਿਹਾਸ ਨਾਲ ਸਬੰਧਤ ਹੈ।
ਮੇਰਾ ਸਤਿਗੁਰੂ ਜੀ ਦੀ ਬਖਸ਼ੀ ਸੁਮੱਤ ਅਨੁਸਾਰ ਗੁਰਮਤ ਵਿਚਾਰਾਂ ਕਰਨ ਦਾ ਯਤਨ ਹੈ,ਜਰੂਰੀ ਨਹੀਂ ਕਿ ਹਰ ਕੋਈ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੇ। ਤੁਸੀਂ ਮੇਰੇ ਵਿਚਾਰਾਂ ਤੇ ਅਸਹਿਮਤੀ ਵੀ ਪ੍ਰਗਟਾ ਸਕਦੇ ਹੋ.
📝ਮੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਉਪਦੇਸ਼ਾਂ ਨੂੰ ਗੁਰਬਾਣੀ ਕਥਾ ,ਸ਼ਬਦ ਵਿਚਾਰ ਅਤੇ ਇਤਿਹਾਸਕ ਵਿਚਾਰਾਂ ਰਾਹੀਂ ਸਾਂਝਾ ਕਰਨ ਲਈ ਯਤਨਸ਼ੀਲ ਹਾਂ।
🌐Iam dedicated to sharing the divine teachings of Sikhism through Gurbani Katha.Iam a Gurmat Preacher._Gurbani katha,Shabad Vichar, Sikh history related videos on my channel.
📱Social media links:
Facebook:( Satwant98?mibextid=ZbWKwL)
Facebook page name _Chandigarh Wala
Instagram:
[ satwant_singh_chandigarh?igsh=MTN4bGo2dHEzMGhp]
Gmail- ssatwant98@gmail.com
Mob-7351799900
Hashtags:
#anandpursahib#gurugobindsingh #satwantsinghChandigarh#gurbanishabadvichar#Sikhitihas#guritihas#chandigarhwala#satsang#khalsa#sikhism#punjabikatha

มุมมอง: 40
วีดีโอ
ਘਰ ਵਿੱਚ ਖੁਸ਼ੀਆਂ ਮਨਾਉਣ ਵੇਲੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ#gurugobindsinghji#gurmatvichar#anandkaraj
มุมมอง 679 ชั่วโมงที่ผ่านมา
ਘਰ ਵਿੱਚ ਖੁਸ਼ੀਆਂ ਮਨਾਉਣ ਵੇਲੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਇਹ ਚੈਨਲ-ਗੁਰਬਾਣੀ ਕਥਾ,ਸ਼ਬਦ ਵਿਚਾਰ,ਅਤੇ ਸਿੱ ਇਤਿਹਾਸ ਨਾਲ ਸਬੰਧਤ ਹੈ। ਮੇਰਾ ਸਤਿਗੁਰੂ ਜੀ ਦੀ ਬਖਸ਼ੀ ਸੁਮੱਤ ਅਨੁਸਾਰ ਗੁਰਮਤ ਵਿਚਾਰਾਂ ਕਰਨ ਦਾ ਯਤਨ ਹੈ,ਜਰੂਰੀ ਨਹੀਂ ਕਿ ਹਰ ਕੋਈ ਮੇਰੇ ਵਿਚਾਰਾਂ ਨਾਲ ਸਹਿਮਤ ਹੋਵੇ। ਤੁਸੀਂ ਮੇਰੇ ਵਿਚਾਰਾਂ ਤੇ ਅਸਹਿਮਤੀ ਵੀ ਪ੍ਰਗਟਾ ਸਕਦੇ ਹੋ. 📝ਮੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਉਪਦੇਸ਼ਾਂ ਨੂੰ ਗੁਰਬਾਣੀ ਕਥਾ ,ਸ਼ਬਦ ਵਿਚਾਰ ਅਤੇ ਇਤਿਹਾਸਕ ਵਿਚਾਰਾਂ ਰਾਹੀਂ ਸਾਂਝਾ ਕਰਨ ਲਈ ਯਤਨਸ਼ੀਲ ਹਾ...
ਗੁਰੂ ਕੇ ਲੰਗਰਾਂ ਦੇ ਬਹਾਨੇ ਜੁਬਾਨ ਦੇ ਚਸਕੇ ਪੂਰੇ ਕਰਨੇਂ/#gurunanak ਜੀ ਦਾ #langar ਯਾਂ ਜੀਭ ਦਾ ਰਸ
มุมมอง 12016 ชั่วโมงที่ผ่านมา
ਗੁਰੂ ਕੇ ਲੰਗਰਾਂ ਦੇ ਬਹਾਨੇ ਜੁਬਾਨ ਦੇ ਚਸਕੇ ਪੂਰੇ ਕਰਨੇ ਕੀ ਇਹ ਗੁਰੂ ਕਾ ਲੰਗਰ ਹੈ? Your queries: Guru ka langarr Langar di maryada Pizza burger da langar Shahidi dihadeya te langar Bread pakodeya da langar Guru nanak ji da langar Char sahibjadeyan di sahadat ਗੁਰਮਤ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਅਸੀਂ ਸੋਗ ਨਹੀਂ ਕਰਨਾ ਪਰ ਵਿਚਾਰ ਭਾਵਨਾ ਤੇ ਪ੍ਰੇਮ ਦੀ ਹੈ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜੁਬਾਨ ...
ਸਿਰ ਢੱਕ ਕੇ ਹੀ ਮੱਥਾ ਟੇਕੋ, ਜੁਰਾਬਾਂ ਨਾ ਪਾਓ, Guru Granth Sahib ਵਿੱਚ ਕਿਤੇ ਨਹੀਂ ਲਿਖਿਆ/Rehat Maryada
มุมมอง 28Kวันที่ผ่านมา
ਸਿਰ ਢੱਕ ਕੇ ਹੀ ਮੱਥਾ ਟੇਕੋ, ਜੁਰਾਬਾਂ ਨਾ ਪਾਓ, Guru Granth Sahib ਵਿੱਚ ਕਿਤੇ ਨਹੀਂ ਲਿਖਿਆ/Rehat Maryada Your queries: Gurudwara sahib vich Jan de niyam Rules of gurudwara sahib Guru granth sahib ji da prakash kiwen karna Hukamnama kiwen Lena hai Chandoa sahib jaruri hai Rumala sahib lagauna Sir dhakana Juraba pehn k darbar vich jana Darbar sahib vich kursiyan utte bathana Rehat maryada ਗੁਰਦੁਆਰਾ ਸਾਹਿਬ ਦੇ ...
ਚਮਕੌਰ ਦੀ ਜੰਗ ਦੇ ਹਾਲਾਤ/Battle of Chamkaur/Anandpur Sahib ਦਾ ਇਤਿਹਾਸ/ਭਾਗ-5
มุมมอง 43วันที่ผ่านมา
ਚਮਕੌਰ ਦੀ ਜੰਗ ਦੇ ਹਾਲਾਤ/Battle of Chamkaur/Anandpur Sahib ਦਾ ਇਤਿਹਾਸ/ਭਾਗ-5 Your queries: Chamkaur di jung Chamkaur di kachi haveli Budhi chand di haveli Anandpur Sahib da kila chadana Chali singha di Shahidi ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਸਰਸਾ ਪਾਰ ਕਰਦੇ ਹੋਏ ਬੁੱਧੀ ਚੰਦ ਦੀ ਹਵੇਲੀ ਵਿੱਚ ਚਮਕੌਰ ਪਹੁੰਚੇ ਜਿੱਥੇ ਉਹਨਾਂ ਦੇ ਨਾਲ ਤਕਰੀਬਨ 40 ਸਿੰਘ ਸਨ। ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਅਤ...
Guru Gobind Singh ਜੀ ਨੇ ਦੋ ਵਾਰ ਛੱਡਿਆ ਅਨੰਦਪੁਰ ਸਾਹਿਬ ਦਾ ਕਿਲਾ/part 3/Anandpur Sahib da itihas
มุมมอง 37วันที่ผ่านมา
Guru Gobind Singh ਜੀ ਨੇ ਦੋ ਵਾਰ ਛੱਡਿਆ ਅਨੰਦਪੁਰ ਸਾਹਿਬ ਦਾ ਕਿਲਾ/part 3/Anandpur Sahib da itihas Your queries: Kinni war chadeya Anandpur Sahib Anandpur Sahib chadana Anandpur Sahib Diya junga Guru sahib ji da nirmohgarh Jana Basali Jana Raja salahi chand Pahadi rajeya de hamle Padit parmanad Jhothiya kasma khaniya ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ ਸੰਨ 1700 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਛੱਡਿਆ ਗਿਆ ਗੁਰੂ...
ਅਨੰਦਪੁਰ ਸਾਹਿਬ ਦੀਆਂ ਜੰਗਾਂ ਦੇ ਮੁੱਖ ਕਾਰਨ/Reasons Battles of Anandpur Sahib/part-2/Guru Gobind Singh ji
มุมมอง 5214 วันที่ผ่านมา
ਅਨੰਦਪੁਰ ਸਾਹਿਬ ਦੀਆਂ ਜੰਗਾਂ ਦੇ ਮੁੱ ਕਾਰਨ/Reasons Battles of Anandpur Sahib/part-2/Guru Gobind Singh ji ਅਨੰਦਪੁਰ ਸਾਹਿਬ ਤੇ ਕਿਉਂ ਕੀਤੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਹਮਲੇ-Guru Gobind Singh Ji Nal Jung de ਕਾਰਣ Anandpur Sahib da itihas Your queries: Anandpur Sahib Diya junga Anandpur Sahib de Panj kile Ranjit nagara Raja medani prakash Ponta sahib wasauna Bhangani di jung Panj kala shastar Parsadi hathi Anandp...
ਅਨੰਦਪੁਰ ਸਾਹਿਬ ਤੇ ਕਿਉਂ ਕੀਤੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਹਮਲੇ-Guru Gobind Singh Ji Nal Jung de ਕਾਰਣ
มุมมอง 9214 วันที่ผ่านมา
ਅਨੰਦਪੁਰ ਸਾਹਿਬ ਤੇ ਕਿਉਂ ਕੀਤੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਹਮਲੇ-Guru Gobind Singh Ji Nal Jung de ਕਾਰਣ Anandpur Sahib da itihas Part-1 Your queries: Anandpur Sahib nagar wasauna Anandpur Sahib de Panj kile Ranjit nagara Raja medani prakash Ponta sahib wasauna Bhangani di jung Panj kala shastar Parsadi hathi Anandpur Sahib te hamla Anandpur Sahib Di jung Bayi dhar de pahadi raje Raja bheem chand Raja a...
ਖਾਸ ਯੁੱਧ ਨੀਤੀ ਨਾਲ ਛੱਡਿਆ ਸੀ Guru Gobind Singh ਜੀ ਨੇ Anandpur Sahib/ਪੰਜ ਜੱਥਿਆਂ ਦੀ ਵੰਡ/Sarsa ਕੰਡੇ ਜੰਗ
มุมมอง 16814 วันที่ผ่านมา
ਖਾਸ ਯੁੱਧ ਨੀਤੀ ਨਾਲ ਛੱਡਿਆ ਸੀ Guru Gobind Singh ਜੀ ਨੇ Anandpur Sahib/ਪੰਜ ਜੱਥਿਆਂ ਦੀ ਵੰਡ/Sarsa ਕੰਡੇ ਜੰਗ
Ashirwad meaning/ਆਸ਼ੀਰਵਾਦ ਦਾ ਕੀ ਅਰਥ ਹੈ/ਪੂਤਾ ਮਾਤਾ ਕੀ ਆਸੀਸ#asees#gurmatvichar#blessings#ashirwad
มุมมอง 7321 วันที่ผ่านมา
Ashirwad meaning/ਆਸ਼ੀਰਵਾਦ ਦਾ ਕੀ ਅਰਥ ਹੈ/ਪੂਤਾ ਮਾਤਾ ਕੀ ਆਸੀਸ#asees#gurmatvichar#blessings#ashirwad
ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲੀ ਅਤੇ ਦੂਜੀ ਗ੍ਰਿਫਤਾਰੀ Shahidi guru teg bahadur ji#guruteghbahadurji
มุมมอง 4728 วันที่ผ่านมา
ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਲੀ ਅਤੇ ਦੂਜੀ ਗ੍ਰਿਫਤਾਰੀ Shahidi guru teg bahadur ji#guruteghbahadurji
ਗੁਰੂ Guru ਤੇਗ ਬਹਾਦੁਰ Teg bahadur ਸਾਹਿਬ ਜੀ ਦੀ ਤੀਜੀ ਗਿਰਫ਼ਤਾਰੀ/Shahidi dihada ਸ਼ਹੀਦੀ ਦਿਹਾੜਾ#kathavideo
มุมมอง 5028 วันที่ผ่านมา
ਗੁਰੂ Guru ਤੇਗ ਬਹਾਦੁਰ Teg bahadur ਸਾਹਿਬ ਜੀ ਦੀ ਤੀਜੀ ਗਿਰਫ਼ਤਾਰੀ/Shahidi dihada ਸ਼ਹੀਦੀ ਦਿਹਾੜਾ#kathavideo
ਪ੍ਰਮਾਤਮਾ waheguru ਅਗਰ ਮਾਲਕ ਹੈ ਤਾਂ ਸੇਵਕ ਦੇ ਕਾਰਜ ਖੁਦ ਕਿਉਂ ਕਰਦਾ ਹੈ#satwantsinghchandigarh#gurbanikatha
มุมมอง 47หลายเดือนก่อน
ਪ੍ਰਮਾਤਮਾ waheguru ਅਗਰ ਮਾਲਕ ਹੈ ਤਾਂ ਸੇਵਕ ਦੇ ਕਾਰਜ ਖੁਦ ਕਿਉਂ ਕਰਦਾ ਹੈ#satwantsinghchandigarh#gurbanikatha
ਕੀ ਭਗਤ ਨਾਮਦੇਵ ਜੀ ਨੇ ਕਰਾਮਾਤ ਦਿਖਾਈ?ki Namdev ji ne karamat dikhayi ?#namdev#satwantsinghchandigarh
มุมมอง 161หลายเดือนก่อน
ਕੀ ਭਗਤ ਨਾਮਦੇਵ ਜੀ ਨੇ ਕਰਾਮਾਤ ਦਿਖਾਈ?ki Namdev ji ne karamat dikhayi ?#namdev#satwantsinghchandigarh
ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਸਫ਼ਰ/Guru Gobind Singh ji da Akhari Safar#gurugobindsingh#kathavichar
มุมมอง 61หลายเดือนก่อน
ਗੁਰੂ ਗੋਬਿੰਦ ਸਿੰਘ ਜੀ ਦਾ ਆਖਰੀ ਸਫ਼ਰ/Guru Gobind Singh ji da Akhari Safar#gurugobindsingh#kathavichar
ਨਾਨਕ ਚਿੰਤਾ ਮਤਿ ਕਰਹੁ.Worry/Nanak Chinta mat karo#satwantsinghchandigarh#gurbanishabadvichar#chinta
มุมมอง 6หลายเดือนก่อน
ਨਾਨਕ ਚਿੰਤਾ ਮਤਿ ਕਰਹੁ.Worry/Nanak Chinta mat karo#satwantsinghchandigarh#gurbanishabadvichar#chinta
ਮੂਲਮੰਤਰ/Moolmantra#ikonkar satwantsinghchandigarh#gurunanak#parkashpurab
มุมมอง 184หลายเดือนก่อน
ਮੂਲਮੰਤਰ/Moolmantra#ikonkar satwantsinghchandigarh#gurunanak#parkashpurab
ਨਾਮ ਦੀ ਕਮਾਈ/ਵਿਕਾਰਾਂ ਦੀ ਖੇਤੀ ਬਨਾਮ ਨਾਮ ਦੀ ਖੇਤੀ#satwantsinghchandigarh#shabadvichar#gurmatvichar
มุมมอง 462 หลายเดือนก่อน
ਨਾਮ ਦੀ ਕਮਾਈ/ਵਿਕਾਰਾਂ ਦੀ ਖੇਤੀ ਬਨਾਮ ਨਾਮ ਦੀ ਖੇਤੀ#satwantsinghchandigarh#shabadvichar#gurmatvichar
ਪ੍ਰਮਾਤਮਾ ਨੂੰ ਵੱਸ ਵਿੱਚ ਕਰਨਾ/parmatma nu wass vich karna-#satwantsinghchandigarh#gurbanishabad#katha
มุมมอง 542 หลายเดือนก่อน
ਪ੍ਰਮਾਤਮਾ ਨੂੰ ਵੱਸ ਵਿੱਚ ਕਰਨਾ/parmatma nu wass vich karna-#satwantsinghchandigarh#gurbanishabad#katha
ਸਾਕਾ ਪੰਜਾ ਸਾਹਿਬ/Saka Punja Sahib/#satwantsinghchandigarh#sikhitihaas#punjasahib#gurmatvichar#morcha
มุมมอง 362 หลายเดือนก่อน
ਸਾਕਾ ਪੰਜਾ ਸਾਹਿਬ/Saka Punja Sahib/#satwantsinghchandigarh#sikhitihaas#punjasahib#gurmatvichar#morcha
ਮਾਸ ਖਾਣਾ /maas khana. #satwantsinghchandigarh#gurbanikatha#gurbanishabadvichar#gurmatvichar#mass
มุมมอง 532 หลายเดือนก่อน
ਮਾਸ ਖਾਣਾ /maas khana. #satwantsinghchandigarh#gurbanikatha#gurbanishabadvichar#gurmatvichar#mass
Shraadh/ਸ਼ਰਾਧ #satwantsinghchandigarh#shraadh#gurmatvichar#sikhitihas#gurbanishabadvichar#gurunanak
มุมมอง 1573 หลายเดือนก่อน
Shraadh/ਸ਼ਰਾਧ #satwantsinghchandigarh#shraadh#gurmatvichar#sikhitihas#gurbanishabadvichar#gurunanak
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ.#gurmatvichaar#gurbanishabadvichar#dharmikvideo#gurbanikatha
มุมมอง 2093 หลายเดือนก่อน
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ.#gurmatvichaar#gurbanishabadvichar#dharmikvideo#gurbanikatha
Asal khajana/ਅਸਲ ਖਜਾਨਾ #satwantsinghchandigarh#gurbanikatha#shabadvichar#gurmatvichaar#khajana
มุมมอง 543 หลายเดือนก่อน
Asal khajana/ਅਸਲ ਖਜਾਨਾ #satwantsinghchandigarh#gurbanikatha#shabadvichar#gurmatvichaar#khajana
bharosa/ਭਰੋਸਾ/#gurmatvichar #gurbanikatha #satwantsinghchandigarh#katha#sikhitihas
มุมมอง 553 หลายเดือนก่อน
bharosa/ਭਰੋਸਾ/#gurmatvichar #gurbanikatha #satwantsinghchandigarh#katha#sikhitihas
Rakhwala/ਰਖਵਾਲਾ#gurmatvichaar#gurbanikatha#shabadvichar#satwantsinghchandigarh#dharmikvideo
มุมมอง 483 หลายเดือนก่อน
Rakhwala/ਰਖਵਾਲਾ#gurmatvichaar#gurbanikatha#shabadvichar#satwantsinghchandigarh#dharmikvideo
joti jot, guru amardas ji/ਜੋਤੀ ਜੋਤ ਗੁਰੂ ਅਮਰਦਾਸ ਜੀ #satwantsinghchandigarh #gurmatvichaar #amardas
มุมมอง 463 หลายเดือนก่อน
joti jot, guru amardas ji/ਜੋਤੀ ਜੋਤ ਗੁਰੂ ਅਮਰਦਾਸ ਜੀ #satwantsinghchandigarh #gurmatvichaar #amardas
guru ka langar bnaam pizze burger/ਗੁਰੂ ਕਾ ਲੰਗਰ ਬਨਾਮ ਪਿੱਜੇ਼ ਬਰਗਰ-450 ਸਾਲਾ ਜੋਤੀ ਜੋਤਿ ਗੁਰੂ ਅਮਰਦਾਸ ਜੀ.
มุมมอง 683 หลายเดือนก่อน
guru ka langar bnaam pizze burger/ਗੁਰੂ ਕਾ ਲੰਗਰ ਬਨਾਮ ਪਿੱਜੇ਼ ਬਰਗਰ-450 ਸਾਲਾ ਜੋਤੀ ਜੋਤਿ ਗੁਰੂ ਅਮਰਦਾਸ ਜੀ.
Guru Nanak ji da viaah/ਗੁਰੂ ਨਾਨਕ ਜੀ ਦਾ ਵਿਆਹ.Satwant Singh Chandigarh.#sikhitihas#guruarjandevji
มุมมอง 613 หลายเดือนก่อน
Guru Nanak ji da viaah/ਗੁਰੂ ਨਾਨਕ ਜੀ ਦਾ ਵਿਆਹ.Satwant Singh Chandigarh.#sikhitihas#guruarjandevji
ਸਾਖੀ ਭਾਈ ਕਲਿਆਣਾ ਜੀ / ਜਨਮ ਦਿਹਾੜਾ ਭਾਈ ਜੈਤਾ ਜੀ.satwant singh Chandigarh.#gurmatvichar#sikhitihas
มุมมอง 323 หลายเดือนก่อน
ਸਾਖੀ ਭਾਈ ਕਲਿਆਣਾ ਜੀ / ਜਨਮ ਦਿਹਾੜਾ ਭਾਈ ਜੈਤਾ ਜੀ.satwant singh Chandigarh.#gurmatvichar#sikhitihas
ਸਭ ਕੁੱਝ ਮਨਮੱਤ ਹੈ।ਗਿਆਨੀ ਜੀ ਵੀ ਮਨਮੱਤ ਦਾ ਪ੍ਰਚਾਰ ਕਰ ਰਿਹੇ ਹਨ।ਗ੍ਰੰਥ ਸਾਹਿਬ ਤਾਂ ਹੁਣ ਲੋਕਾਂ ਦੀਆਂ ਜੇਬਾਂ ਵਿੱਚ ਹਨ।(ਮੋਬਾਈਲ ਫੋਨ ਵਿੱਚ)
You are rong
@@rghumaan6224 please explain, .So that I can improve further.
ਲਿਖਿਆ ਜਾਂ ਨਹੀਂ ਪਰ ਸਿਰ ਢਕਣਾ ਜਰੂਰੀ ਤੇ ਪੈਰ ਧੋ। ਕੇ ਜਾਣਾ ਵੀ ਜ਼ਰੂਰੀ
@@dildilgir5295 g sahi gall hai g, m v ehi keha hai. Dhanwad
ਸਤਿਕਾਰ ਰੱਖਣਾ ਬਹੁਤ ਜਰੂਰੀ ਹੈ,,,,
@@jagdishsingh9965 ਜੀ ਬਿਲਕੁਲ ਸਹੀ ਗੱਲ ਹੈ ਜੀ।
ਬਹੁਤ ਵਧੀਆ ਵਿਚਾਰ ਆ ਜੀ
@@sardarjisingh1558ਵਾਹਿਗੁਰੂ ਜੀ, ਧੰਨਵਾਦ ਪਿਆਰਿਓ
100% ਭਾਈ ਸਾਹਿਬ ਨੇ ਸੱਚ ਕਿਹਾ ਹੈ ਜੀ
Waheguru ji ❤
Waheguru ji
❤
Waheguruji ❤
ਇਕ ਪੰਥ ਹੈ ਤੇ ਇਕ ਗ੍ਰੰਥ ਹੈ। ਦੋਨਾਂ ਦੀ ਸਥਾਪਨਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਹੈ। ਰਹਿਤ, ਮਰਿਯਾਦਾ, ਬਾਣੀ, ਬਾਣਾ ਸੱਭ ਸਿੱਖੀ ਹੈ।
@@skm1016 g bilkul theek
baba ge satkar denna hai ge
@@ReshamSingh-x3w hanji bilkul theek, m v ehi mann da
ਵੀਰ ਜੀ ਹਰ ਇਕ ਚੀਜ ਲਿਖਤ ਨਹੀਂ ਹੁੰਦੀ ਕੌਮ ਦੇ ਕੁਝ ਨਿਯਮ ਹੁੰਦੇ ਹਨ। ਜਿਵੇ ਹੋਰ ਕੋਮਾ ਦੇ।
@@supersingh3652 ਜੀ ਭਾਈ ਸਾਹਿਬ ਜੀ, ਮੈਂ ਵੀ ਇਹੀ ਗੱਲ ਕੀਤੀ ਹੈ
❤ dhan dhan Shri guru granth sahib akaalpurakh ji ❤
ਸਭ ਕੁਝ ਲਿਖਿਆ ਹੋਇਆ ਪਰ ਅਰਥ ਨਹੀ ਕੱਢਦੇ ਗੁਰਬਾਣੀ ਨੇ
ਇਹ ਵੀ ਕਿਤੇ ਨਹੀਂ ਲਿਖਿਆ ਕਿ ਜੁਰਾਬਾਂ ਪਾ ਕੇ ਅਤੇ ਨੰਗੇ ਸਿਰ ਮੱਥੇ ਟੇਕੋ ਅਜਿਹੇ ਦੁਸ਼ਟਾ ਨੂੰ ਰਹਿਤ ਮਰਿਆਦਾ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਆਪ ਜੀ ਨੇ ਪੂਰੀ ਵੀਡੀਓ ਸੁਣੀ ਹੈ? ਸ਼ਾਇਦ ਆਪ ਜੀ ਨੂੰ ਗਲਤ ਫਹਿਮੀ ਹੋ ਗਈ ਹੈ
ਜੋ ਗੁਰ ਬਾਣੀ ਵਿਚ ਲਿਖਿਆ ਉਹ ਮੰਨਦੇ ਹਾਂ ਵਿਰਲੇ ਮੰਨਦੇ ਨੇ ਧੰਨਵਾਦ ਜੀ 🙏🏻 ਦੋਇ ਕਰ ਜੋੜ ਕਰਉ ਅਰਦਾਸ ਜੀ।
ਗੁਰੂ ਘਰਾਂ ਵਿੱਚ ਵੀ ਸਿੱਖਾਂ ਦੇ ਰੂਪ ਵਿੱਚ ਜਿਆਦਾਤਰ ਸਾਧ ਹੀ ਬੈਠੇ ਨੇ, ਲੋਕਾਂ ਨੂੰ ਸ਼ੀ ਰਸਤਾ ਦਸਦੇ ਹੀ ਨੇ
Guru sirmor hai jinna satkar asin karange duniya sada satkar karegi
Baba G bilkul sai kiha tusi
Hrek chij guru grath shinb ch nhi likeya geyan le ke v sujwan huna app v kuj satikar krna hunda
G sahi gall h g, pr lok agiyani han.gall nu samajhde hi nai hn. aap g da dhanwad
ਮਰਯਾਦਾ ਜਰੂਰੀ ਹੈ ਜੀ
It is matter of respect, we hv to show respect to guru granth sahib ji as per Sikh commandment.
Yes I know I said same things
Waheguruji
ਭਾਈ ਸਾਹਿਬ ਜੀ ਨੇ ਬਿਲਕੁੱਲ ਠੀਕ ਕਿਹਾ ਹੈ, ਧੰਨਵਾਦ🎉👍🎉
Sri Guru Granth Sahib Ji da Satkar kar a hai ji, iss kar k karde ha eh sabh kuj
G bilkul sahi gall hai, aap g di
Shri Guru Granth Sahib ji sub da khsm hai is liye apne khsm to bina randy. rnde hai
ਜੋ ਗੁਰੂ ਗ੍ਰੰਥ ਸਾਹਿਬ ਵਿਚ ਲਿਖਿਆ ਹੈ ਓਹ ਕਿੰਨੇ ਕੂ ਮੰਨਦੇ ਹਨ ਜੀ।
@@dalipsingh5028 ਮੰਨਣ ਵਾਲੇ ਵੀ ਬਹੁਤ ਹਨ
ਆਹ ਵੀ ਜਥੇਦਾਰ ਜੀ ਦੱਸੋ ਕਿ ਕੋਈ ਨਸ਼ਾ ਕਰਕੇ,ਬਟੂਏ ਵਿੱਚ ਫੀਮ ਜੇਬ ਵਿੱਚ ਭੁੱਕੀ ਮਤਲਬ ਕੋਈ ਵੀ ਨਸ਼ਾ ਕਰਕੇ ਗੂਰੂ ਘਰ ਜਾਣਾਂ ਮਨਾਹੀ ਹੈ।
ਬਿਲਕੁਲ ਮਨਾਹੀ ਹੈ ਜੀ, ਜ਼ਰੂਰ ਦਸਾਂਗੇ
🌹🙏🌹
Tusi vi shariya verga kuch bana lena si
ਗੱਲ ਅਦਬ ਤੇ ਸ਼ਰਧਾ ਦੀ ਹੈ ਦੂਜਾ ਜੋਂ ਲਿਖਿਆ ਉਹ ਕਿੰਨੇ ਲੋਕ ਮੰਨਦੇ ਹੈ
ਹਾਂਜੀ ਬਿਲਕੁਲ ਠੀਕ
ਦੋਇ ਕਰ ਜੋੜ ਕਰੀ ਅਰਦਾਸ ,,ਕਾਰਜ ਆਯਾ ਸਗਲਾ ਰਾਸ
ਹਾਂਜੀ, ਠੀਕ ਹੈ ਜੀ
Such people are enemies of Sikhism
🙏🙏
ਸਿਰ ਢਕ ਕੇ ਗੁਰੂ ਘਰ ਜਾਣਾ ਗੁਰੂ ਸਾਹਿਬ ਦਾ ਅਦਬ ਹੈ । ਜੁਰਾਬਾਂ ਜੁੱਤੀ ਦਾ ਰੂਪ ਹਨ ਇਸ ਲਈ ਉਤਾਰਨੀਆਂ ਜ਼ਰੂਰੀ ਹਨ।
Jade bande guru granth sahib ute tipni karde ne Eh apni maa to v proof mangde hone a peo da
He is not a preacher, bakwas kar reha.
@@sikandersinghoppo936 please listen carefully and complete Shayad ap g galat samjh gaye ho jo Sorry
ਦਮਦਮਾ ਸਾਹਿਬ ਵਾਲੀ ਰਹਿਤ ਮਰਯਦਾ ਗੁਰੂ ਸਾਹਿਬ ਦੀ ਆਪ ਪਰਮਾਨਿਤ ਹੇ ਜੀ। ਪੜੌ ਅਤੇ ਮੰਨੌ , ਰਹਿਤ ਤੌ ਬਿਨਾ ZERO.
@@lakhwindersingh-uo7ct ਹਰੇਕ ਖੇਤਰ ਵਿੱਚ ਕਾਮਯਾਬੀ ਲਈ ਮਰਯਾਦਾ ਜ਼ਰੂਰੀ ਹੈ।
ਅਰਦਾਸ ਤਾਂ ਤਮ ਠਾਕੁਰ ਤੁਮ ਪੲ ਅਰਦਾਸ ਹੈ ਬਾਕੀ ਤਾਂ ਭਾਈ ਵੀਰ ਸਿੰਘ ਵਰਗੇ ਵਿਦਵਾਨਾਂ ਨੇ ਬਣਾਈ ਹੈ ਜਿਸ ਵਿਚ ਸਿਖਾਂ ਨੂੰ ਮੰਗਤੇ ਹੀ ਬਣਾ ਧਰਿਆ ਗੁਰੂ ਗ੍ਰੰਥ ਸਾਹਿਬ ਅੱਗੇ
ਸਾਡੇ ਪੁਰਾਣੇ ਸਮੇਂ ਵਿੱਚ ਔਰਤਾਂ ਕੀ ਮਰਦ ਵੀ ਵੱਡੇ ਆਦਮੀ ਭਾਵੇਂ ਸਹੁਰਾ ਹੋਵੇ ਜਾਂ ਹੋਰ ਵੱਡੇ ਵਡੇਰੇ ਅੱਗੇ ਨੰਗੇ ਸਿਰ ਨਹੀਂ ਸਨ ਜਾਂਦੇ ਸਿਰ ਕੱਜਣਾ ਜ਼ਰੂਰੀ ਹੈ ਪਰ ਕਟੜਤਾ ਨਹੀਂ ਚਾਹੀਦੀ
@@MalkeetSingh-pk6sf ਸਹੀ ਗੱਲ ਪਿਆਰਿਓ
Guru nu respect den de layi sir dhakna jaruri hai per kis chij naal dhakna eh koi fix nhi hai , topi naal sir dakhan naal kehri maryada bhang bundi aa dso ?? Jehre rumaal ban ke jnde aa ohna da adha sir nanga hunda te topi naal ta fer v sara sir dhak hunda hai. Duji gal sofe wali hrek gurudware vich sofe nhi lage , simple chair hundiya han Jo ki bajurg loka layi te apahij loka layi han. Tuhde nihang singh ehna nu gurudware vicho bahr kada dinde han te saaf keh dinde ne ki jide kol chokri maar nhi hundi oho gurudware naa ave. Ye ehi gal hai fir ta gurudware vicho 30 to 40 percent loka da auna jana uda hi band ho jana kio ki sab to jiada burjurg log gurudware jande han. Te baki gal rahi aa aha jo giyan dinde han ki eda nhi krna ohda nhi krna. Eh nihang singh khud , bhang pee ke gurudware de ander ghumde han , loka nu maa bhen diya gala kdn to vi perhej nhi krde kai vaar ta. Thapad maarna ajjkl aam gal hai. Muuh nal koi gal kre ta ehe kirpan kad ke khad jande han. Niki gal nu vadi krna vi aam hai ✅. Pehla apni surti sidhi kro , jo guru granth sahib da path krde han , oh eda de kam krne ta band krde ni te gala ehe duniya jahan diya krde aa.
@@sukhwindersingh-i1d g tuhade sare vichar theek han , eh sari vichar 4 min di video vich ni ho sakdi, swere sham rojana katha hundi h, eh sare point discuss hunde ne
@SatwantSinghChandigarh 👍👍✅
ਸਹੀ ਕਿਹਾ 👍👍👍👍
ਤੁਸੀਂ ੧੦੦। ਗੱਲ। ਸਹੀ। ਹੈੈ
Kithon kithon galan kadd ke lyande ho
@KamaljeetKaur-l7u loka ne bohot jiyada pareshan kar Ditta h g, majboor ho k eh gallan krniya pendiya ne , m ta Guru Granth Sahib Ji de naam te hi pessa kha reha Mera hoka dena faraj h
Waheguru ji ❤
If you cover your head with a cap, it’s also considered as be-adbi, I couldn’t understand how it this be- adbi That person may be more sincere than those who covered his head with seven meter turban We are hypocrites
Ur right, but school dresses, police uniform, army uniform part of rules. So it's a rules of Sikhism or Khalsa panth, not God. Rules is rules.
Satkar Dil Vich hona chahida hai, ki Baki dharma de lok satkar nhi krde apne ishat da ? Bahri dikhave to bachna chahida
School vich v Bina rule de study ho sakdi h, Bina uniform de v army duty kr sakdi h, goli chalaun de li ki jarurat h, Ap g di gall bilkul theek h, par eh ek displane di gall h . Hor kuj ni
Christian go to church with shoes and sit on benches or chairs, they also read and discuss bible, people ask questions , pr Sade babe ya parcharak question karn wale nu manmukh keh ke chup kra dinde ne
Tuci mere nal milke vichar kar sakde ho g, aap g da poora satkar h Question krn da hrek nu haq h, Sorry agar tuhanu samajh ni aya ta.
These are rituals and pakhandvaad and karamkand It’s alternative of Hindu karamkand
Karamkand vich and uniform or rules vich faq hunda h, Videsh vich Bina uniform de v study hundi h Bohat kuj likheya te boleaa ja sakda h Coments vich eh sab clear ni kr sakda , sorry. But m ik ik gall da jwab daleel de adhar te de sakda g Agar koi pakhandi h , ta sare pakhandi ni hunde
Gall satkar dee hai
Common sense. V. Honnee. Chahidaan. 🙏🙏🙏🙏🙏
Yes