Audio books and stories
Audio books and stories
  • 229
  • 20 091

วีดีโอ

ਮਹਾਰਾਣੀ ਜਿੰਦਾ ਦੀ ਜੀਵਨ ਗਾਥਾ (part-2) #maharanijinda #khalsaraj #sikhempire #maharajaranjitsingh
มุมมอง 1732 ชั่วโมงที่ผ่านมา
ਮਹਾਰਾਣੀ ਜਿੰਦਾ ਦੀ ਜੀਵਨ ਗਾਥਾ (part-2) #maharanijinda #khalsaraj #sikhempire #maharajaranjitsingh
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ full book 📕 #gurugobindsinghji #sikhguru #khalsaraj
มุมมอง 11016 ชั่วโมงที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ full book 📕 #gurugobindsinghji #sikhguru #khalsaraj
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #history #khalsapanth #khalsaraj
มุมมอง 16421 ชั่วโมงที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #history #khalsapanth #khalsaraj
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #marriage #khalsaraj #khalsapanth
มุมมอง 58721 ชั่วโมงที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #marriage #khalsaraj #khalsapanth
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #sikhpanth #khalsaraj #sikhism #singh
มุมมอง 118วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #sikhpanth #khalsaraj #sikhism #singh
ਮਹਾਰਾਣੀ ਜਿੰਦਾ ਦੀ ਜੀਵਨ ਗਾਥਾ #maharanijinda #ranijinda #maharajaranjitsingh #sikhempire #khalsaraj
มุมมอง 153วันที่ผ่านมา
ਮਹਾਰਾਣੀ ਜਿੰਦਾ ਦੀ ਜੀਵਨ ਗਾਥਾ #maharanijinda #ranijinda #maharajaranjitsingh #sikhempire #khalsaraj
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #bandasinghbahadur #hazursahib #sikh
มุมมอง 289วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #bandasinghbahadur #hazursahib #sikh
ਮਹਾਰਾਜਾ ਰਣਜੀਤ ਸਿੰਘ #khalsaraj #history #maharajaranjitsingh #ranjitsinghkhalsa #sikhhistory #punjabi
มุมมอง 75วันที่ผ่านมา
ਮਹਾਰਾਜਾ ਰਣਜੀਤ ਸਿੰਘ #khalsaraj #history #maharajaranjitsingh #ranjitsinghkhalsa #sikhhistory #punjabi
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #history #khalsaraj #sikhhistory
มุมมอง 273วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #history #khalsaraj #sikhhistory
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #malwa #sikhhistory #gurugranthsahib
มุมมอง 2914 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #malwa #sikhhistory #gurugranthsahib
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #zafarnama #aurangzeb #gurugobindsinghji #khalsaraj
มุมมอง 1521 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #zafarnama #aurangzeb #gurugobindsinghji #khalsaraj
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #mukatsarsahib #gurujiblessings #gurugobindsinghji
มุมมอง 4.6K21 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #mukatsarsahib #gurujiblessings #gurugobindsinghji
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #khalsaraj #sikhpanth #khalsapanth
มุมมอง 13121 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #khalsaraj #sikhpanth #khalsapanth
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #shrigurugranthsahibji #khalsapanth #gurugobindsinghji
มุมมอง 3221 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #shrigurugranthsahibji #khalsapanth #gurugobindsinghji
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #aadshrigurugranthsahibji #sikhraj #gurugobindsinghji
มุมมอง 2121 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #aadshrigurugranthsahibji #sikhraj #gurugobindsinghji
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #punjabibooks #sikhhistory #gurugobindsinghji #khalsaraj
มุมมอง 2428 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #punjabibooks #sikhhistory #gurugobindsinghji #khalsaraj
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #gurutegbahadarsahibji #sikhraj
มุมมอง 1128 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #gurutegbahadarsahibji #sikhraj
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #sikhhistory #khalsaraj #sikhgurus
มุมมอง 728 วันที่ผ่านมา
ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ ਜੀ #gurugobindsinghji #sikhhistory #khalsaraj #sikhgurus
ਇਕੱਲੇਪਨ ਦੀ ਸਮੱਸਿਆ(last part-48) 📕 ਜੀਵਨ ਦੇ ਗੁੱਝੇ ਭੇਤ ✍️ -ਡਾ.ਅਜਾਇਬ ਸਿੰਘ #depression #loneliness
มุมมอง 728 วันที่ผ่านมา
ਇਕੱਲੇਪਨ ਦੀ ਸਮੱਸਿਆ(last part-48) 📕 ਜੀਵਨ ਦੇ ਗੁੱਝੇ ਭੇਤ ✍️ -ਡਾ.ਅਜਾਇਬ ਸਿੰਘ #depression #loneliness
ਡੂੰਘੀ ਸਾਹ ਕਿਰਿਆ ਦਾ ਅਭਿਆਸ ਜਰੂਰੀ ਹੈ (part-47) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #deepbreathing
มุมมอง 7หลายเดือนก่อน
ਡੂੰਘੀ ਸਾਹ ਕਿਰਿਆ ਦਾ ਅਭਿਆਸ ਜਰੂਰੀ ਹੈ (part-47) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #deepbreathing
ਕੀ ਮੌਤ ਤੌ ਬਾਅਦ ਜੀਵਨ ਹੈ।(Part-46) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #lifeafterdeath #death #life
มุมมอง 45หลายเดือนก่อน
ਕੀ ਮੌਤ ਤੌ ਬਾਅਦ ਜੀਵਨ ਹੈ।(Part-46) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #lifeafterdeath #death #life
ਚੰਗੇ ਇਨਸਾਨ ਬਨਣ ਲਈ ਤਿੰਨ ਗੱਲਾ(Part-45) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #punjabibooks #motivation
มุมมอง 7หลายเดือนก่อน
ਚੰਗੇ ਇਨਸਾਨ ਬਨਣ ਲਈ ਤਿੰਨ ਗੱਲਾ(Part-45) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #punjabibooks #motivation
ਨਸ਼ੇ ਖਾਣ ਦੇ ਕਾਰਨ ਅਤੇ ਛੱਡਣ ਦੇ ਉਪਾਅ(Part-44) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #drugsafety #alcohol
มุมมอง 1หลายเดือนก่อน
ਨਸ਼ੇ ਖਾਣ ਦੇ ਕਾਰਨ ਅਤੇ ਛੱਡਣ ਦੇ ਉਪਾਅ(Part-44) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #drugsafety #alcohol
ਦੋੜਨਾ ਵੀ ਇੱਕ ਮੈਡੀਟੇਸ਼ਨ ਹੈ(Part-43) 📕 ਜੀਵਨ ਦੇ ਗੁੱਝੇ ਭੇਤ ✍️ -ਡਾ.ਅਜਾਇਬ ਸਿੰਘ #running #excercise #healthy
มุมมอง 4หลายเดือนก่อน
ਦੋੜਨਾ ਵੀ ਇੱਕ ਮੈਡੀਟੇਸ਼ਨ ਹੈ(Part-43) 📕 ਜੀਵਨ ਦੇ ਗੁੱਝੇ ਭੇਤ ✍️ -ਡਾ.ਅਜਾਇਬ ਸਿੰਘ #running #excercise #healthy
ਕਾਮ ਸ਼ਕਤੀ ਨੂੰ ਰੁਪਾਤਰਿਤ ਕਰਨ ਦਾ ਢੰਗ(Part-42) 📕 ਜੀਵਨ ਦੇ ਗੁੱਝੇ ਭੇਤ #punjabistoriesforelder #punjabibooks
มุมมอง 12หลายเดือนก่อน
ਕਾਮ ਸ਼ਕਤੀ ਨੂੰ ਰੁਪਾਤਰਿਤ ਕਰਨ ਦਾ ਢੰਗ(Part-42) 📕 ਜੀਵਨ ਦੇ ਗੁੱਝੇ ਭੇਤ #punjabistoriesforelder #punjabibooks
ਦਿਮਾਗ ਨੂੰ ਸਿਥਲ ਕਰਨ ਦਾ ਢੰਗ (Part-41) 📕 ਜੀਵਨ ਦੇ ਗੁੱਝੇ ਭੇਤ ✍️ਡਾ.ਅਜਾਇਬ ਸਿੰਘ #punjabibooks #audiobook
มุมมอง 3หลายเดือนก่อน
ਦਿਮਾਗ ਨੂੰ ਸਿਥਲ ਕਰਨ ਦਾ ਢੰਗ (Part-41) 📕 ਜੀਵਨ ਦੇ ਗੁੱਝੇ ਭੇਤ ✍️ਡਾ.ਅਜਾਇਬ ਸਿੰਘ #punjabibooks #audiobook
ਸਰੀਰਕ ਪੀੜ ਦੂਰ ਕਰਨ ਦਾ ਢੰਗ (Part-40) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #bodypains #meditation
มุมมอง 1หลายเดือนก่อน
ਸਰੀਰਕ ਪੀੜ ਦੂਰ ਕਰਨ ਦਾ ਢੰਗ (Part-40) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #bodypains #meditation
ਤੀਸਰਾ ਨੇਤਰ ਉਤੇਜਿਤ ਕਰਨ ਦਾ ਢੰਗ(Part-39) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #thirdeye #powers #story
มุมมอง 5หลายเดือนก่อน
ਤੀਸਰਾ ਨੇਤਰ ਉਤੇਜਿਤ ਕਰਨ ਦਾ ਢੰਗ(Part-39) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #thirdeye #powers #story
ਹਾਰਾ ਸੈਟਰ ਦਾ ਦਰਵਾਜਾ ਖੋਲਣ ਦਾ ਢੰਗ (part-38) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #exercise #meditation
มุมมอง 13หลายเดือนก่อน
ਹਾਰਾ ਸੈਟਰ ਦਾ ਦਰਵਾਜਾ ਖੋਲਣ ਦਾ ਢੰਗ (part-38) 📕 ਜੀਵਨ ਦੇ ਗੁੱਝੇ ਭੇਤ ✍️ ਡਾ.ਅਜਾਇਬ ਸਿੰਘ #exercise #meditation

ความคิดเห็น

  • @MadanLal-r4k
    @MadanLal-r4k 11 วันที่ผ่านมา

    Wahe guru ji ka khalsa wahe guru ji ki Fateh ji 👏❤️🇮🇳👏❤️🇮🇳👏❤️🇮🇳

  • @Audiobooks0310
    @Audiobooks0310 2 หลายเดือนก่อน

    Part-2 th-cam.com/users/shorts-FgrQRVdzes?si=Xx5xaBJCqrWKDdMM

  • @Itsoreetkaur
    @Itsoreetkaur 2 หลายเดือนก่อน

    ਸੂਬਾ ਸਰਹਿੰਦ ਦਾ ਪਾਪ ਕਮਾਂਵਦਾ ਏ, ਖਿਦਰਾਣੇ ਦੀ ਢਾਬ 'ਤੇ ਮੁਗਲ ਫੌਜ ਲੈ ਕੇ, ਫਿਰ ਗੁਰੂ ਸਾਹਿਬ ਨਾਲ ਮੱਥਾ ਲਾਂਵਦਾ ਏ, ਅੱਗੋਂ ਮਹਾਂ ਸਿੰਘ ਚਾਲੀ ਸਿੰਘ ਲੈ ਕੇ, ਮੁੱਖੋ ਗੱਜ ਕੇ ਫ਼ਤਹਿ ਬੁਲਾਵਦਾ ਏ, ਸੂਬਿਆ ਮੋੜ ਦਿਆਂਗੇ ਅੱਜ ਭਾਜੀ ਤੇਰੀ, ਕਿਉਂ ਵਾਰ ਵਾਰ ਸਾਡੀ ਅਣਖ ਨੂੰ ਵੰਗਾਰਦਾ ਏਂ, ਭੀਸ਼ਣ ਯੁੱਧ ਹੋਇਆ ਖਿਦਰਾਣੇ ਦੀ ਢਾਬ ਉਤੇ, ਸਿੰਘ ਪਿੱਛੇ ਨਾ ਕੋਈ ਹਟ ਪਾਂਵਦਾ ਏ, ਸਿਰ ਧੜਾਂ ਤੋਂ ਅਲੱਗ ਕਰ ਸਿੰਘ ਸੂਰਮਾ, ਕਿਵੇਂ ਮੁਗਲਾਂ ਨੂੰ ਭੜਥੂ ਪਾਂਵਦਾ ਏ, ਤਿਤਰ ਬਿਤਰ ਕੀਤੀ ਮੁਗਲ ਫੌਜ ਯੋਧਿਆ, ਮੁਕਾਬਲਾ ਸਿੰਘਾਂ ਦਾ ਨਾ ਕੋਈ ਕਰ ਪਾਂਵਦਾ ਏ, ਕਾਫਲਾ ਸਿੰਘਾਂ ਦਾ ਸ਼ਹੀਦੀਆਂ ਪਾ ਪਾ ਕੇ, ਅੱਜ ਸਿੱਧਾ ਸਵਰਗ ਨੂੰ ਜਾਂਵਦਾ ਏ, ਮਹਾਂ ਸਿੰਘ ਗੁਰਾਂ ਦੇ ਦਰਸ਼ਨਾਂ ਲਈ, ਘੂਰੀ ਵੱਟ ਮੌਤ ਨੂੰ ਵੰਗਾਰਦਾ ਏ, ਗੁਰਾਂ ਨੇ ਮਹਾਂ ਸਿੰਘ ਨੂੰ ਲਿਆ ਗੋਦ ਵਿੱਚ, ਮਹਾਂ ਸਿੰਘ ਹੰਝੂ ਕੇਰੀ ਜਾਂਵਦਾ ਏ, ਛਾਤੀ ਨਾਲ ਲਾ ਮਹਾਂ ਸਿੰਘ ਨੂੰ ਕਿਹਾ ਗੁਰੂ ਜੀ ਨੇ, ਕੀ ਗੱਲ ਜੋ ਸਾਥੋਂ ਲੁਕਾਂਵਦਾ ਏਂ, ਮਹਾਂ ਸਿੰਘ ਮੰਗ ਲੈ ਜੋ ਤੂੰ ਮੰਗਣਾ ਏ, ਕਿਉਂ ਅੱਖਾਂ 'ਚ ਅੱਖਾਂ ਨਾ ਪਾਂਵਦਾ ਏਂ, ਗੁਰੂ ਜੀ ਮਾਫ ਕਰੋ ਜੋ ਸਾਥੋਂ ਭੁੱਲ ਹੋਈ, ਬੇਦਾਵਾ ਪਾੜ ਦਿਓ ਮੈਂ ਭੁੱਲ ਬਖਸ਼ਾਵਦਾ ਏ, ਗੁਰੂ ਜੀ ਚੁੰਮ ਕੇ ਮੱਥਾ ਮਹਾਂ ਸਿੰਘ ਦਾ, ਬੇਦਾਵਾ ਪਾੜ ਕੇ ਟੁੱਟੀ ਗੰਢਣਹਾਰ ਕਹਾਂਵਦਾ ਏ, ਗੁਰੂ ਜੀ ਨੇ ਚਾਲੀ ਮੁਕਤਿਆਂ ਨੂੰ ਮੁਕਤ ਕੀਤਾ, ਖਿਦਰਾਣੇ ਦੀ ਢਾਬ ਹੁਣ ਸ੍ਰੀ ਮੁਕਤਸਰ ਕਹਾਂਵਦਾ ਏ, 'ਸ਼ਿਵ' ਧੰਨ ਧੰਨ ਮਾਤਾ ਭਾਗ ਕੌਰ ਜੀ, ਜਿਸ ਕਰਕੇ ਇਹ ਸਭ ਹੋ ਪਾਂਵਦਾ ਏ।

  • @Itsoreetkaur
    @Itsoreetkaur 2 หลายเดือนก่อน

    ਨਾਨਕ ਦੁਖੀਆ ਸਭ ਸੰਸਾਰ ਸਾਨੂੰ ਜਦੋਂ ਕੋਈ ਦੁੱਖ ਆਉਂਦਾਂ ਹੈ ਤਾਂ ਸੋਚਦੇ ਹਾਂ ਕਿ ਮੈਨੂੰ ਹੀ ਕਿਉਂ? ਬਹੁਤ ਵਾਰ ਅਸੀਂ ਉਸਨੂੰ ਸਵੀਕਾਰ ਕਰਕੇ ਅੱਗੇ ਵਧਣ ਦੀ ਥਾਂ, ਰੋਣ ਧੋਣ ਬੈਠ ਜਾਂਦੇ ਹਾਂ। ਪਰ ਗੁਰਬਾਣੀ ਦਾ ਸ਼ਬਦ ਸੁਨੇਹਾ ਦੇ ਰਿਹਾ ਹੈ ਕਿ ਸਾਨੂੰ ਲਗਦਾ ਕਿ ਮੈਂ ਹੀ ਦੁਖੀ ਹਾਂ, ਪਰ ਇੱਥੇ ਸਭ ਕਿਸੇ ਨਾ ਕਿਸੇ ਢੰਗ ਨਾਲ ਦੁਖੀ ਹਨ। ਕੋਈ ਸਰੀਰਕ ਰੋਗੀ ਹੈ ਤੇ ਕੋਈ ਮਾਨਸਿਕ ਰੋਗੀ ਹੈ। ਜਦੋਂ ਤੱਕ ਅਸੀਂ ਸੁੱਖਾਂ ਦੀ ਪ੍ਰਾਪਤੀ ਲਈ ਯਤਨ ਕਰਾਂਗੇ ਤਾਂ ਦੁੱਖ ਹੀ ਮਿਲਣਗੇ ਕਿਉਂਕਿ ਸੁੱਖ, ਦੁੱਖ ਵਾਲੇ ਸਿੱਕੇ ਦਾ ਹੀ ਦੂਜਾ ਪਾਸਾ ਹੈ। ਜਦੋਂ ਦੁੱਖ ਤੋਂ ਬਚਣ ਲਈ ਸੁੱਖ ਦੀ ਪ੍ਰਾਪਤੀ ਲਈ ਯਤਨ ਕਰਾਂਗੇ ਤਾਂ ਇੱਕ ਦਿਨ ਫਿਰ ਦੁੱਖ ਆਉਣਗੇ। ਕੁਦਰਤ ਸੰਤੁਲਨ ਬਣਾ ਕੇ ਰੱਖਦੀ ਹੈ। ਇੱਕ ਪਾਸੇ ਨੇ ਬਦਲਦੇ ਰਹਿਣਾ ਹੈ, ਕਦੇ ਸੁੱਖ ਵਾਲੇ ਨੇ ਉੱਪਰ ਹੋ ਜਾਣਾ ਤੇ ਕਦੇ ਦੁੱਖ ਵਾਲੇ ਨੇ। ਪਰ ਸੰਤਾਂ-ਗੁਰੂਆਂ ਦਾ ਸੰਦੇਸ਼ ਹੈ ਕਿ ਅਸੀਂ ਸੁੱਖ/ਦੁੱਖ ਲਈ ਨਹੀਂ, ਅਨੰਦ ਲਈ ਯਤਨ ਕਰੀਏ ਤੇ ਆਨੰਦ ਕਦੇ ਬਾਹਰੋਂ ਵਸਤਾਂ ਜਾਂ ਵਿਅਕਤੀਆਂ ਤੋਂ ਨਹੀਂ ਮਿਲ ਸਕਦਾ, ਉਹ ਨਾਮ ਦਾ ਖ਼ਜ਼ਾਨਾ ਸਾਡੇ ਅੰਦਰ ਹੈ। ਜੇ ਸਾਨੂੰ ਇਹ ਸੋਝੀ ਕੋਈ ਕਰਾ ਦੇਵੇ ਕਿ ਨਾਮ ਕੀ ਹੈ? ਸ਼ਬਦ ਕੀ ਹੈ? ਉਸਨੂੰ ਕਿਵੇਂ ਸੁਣਨਾ ਹੈ? ਉਸਦਾ ਨਾਮ ਦਾ ਆਨੰਦ ਕਿਵੇ ਲੈਣਾ ਹੈ? ਕਿਵੇਂ ਸਾਡੇ ਅੰਦਰ ਨਾਮ ਦੀ ਵਰਖਾ ਹੋਵੇ ਕਿ ਸਾਡੇ ਸਭ ਦੁੱਖ ਕੱਟੇ ਜਾਣ, ਚਿੰਤਾਵਾਂ ਖਤਮ ਹੋ ਜਾਣ? ਜੇ ਉਸ ਆਨੰਦ ਦੇ ਖ਼ਜ਼ਾਨੇ ਦੀ ਕੁੰਜੀ ਸਾਨੂੰ ਮਿਲ ਜਾਵੇ, ਸਾਨੂੰ ਉਸਨੂੰ ਖੋਲ੍ਹਣ ਦੀ ਕਲਾ ਆ ਜਾਵੇ ਤਾਂ ਕੋਈ ਦੁੱਖ ਨਹੀਂ ਤੇ ਕੋਈ ਸੁੱਖ ਨਹੀਂ ਰਹਿੰਦਾ। ਅਸੀਂ ਆਨੰਦ ਵਿੱਚ ਇਨ੍ਹਾਂ ਦੋਨਾਂ ਸਥਿਤੀਆਂ ਤੋ ਉੱਪਰ ਉੱਠ ਸਕਦੇ ਹਾਂ।

  • @Itsoreetkaur
    @Itsoreetkaur 2 หลายเดือนก่อน

    ੳ=ਉੱਦਮ ਕਰ, ਇਸ਼ਨਾਨ ਕਰ ਅ=ਅਕਾਲ ਮੂਰਤਿ ਦਾ ਧਿਆਨ ਧਰ ੲ=ਏਕੋ ਕਵਾਓ, ਕੀਤਾ ਪਸਾਓ ਸ=ਸ਼੍ਰਿਸ਼ਟੀ ਸਾਜ਼ੀ, ਲੱਖ ਦਰਿਆਓ ਹ=ਹਰ ਹਰ ਦੇ ਵਿੱਚ ਰਮਿਆ ਰਾਮ ਕ=ਕਰਤਾ ਪੁਰਖੁ ਨੂੰ ਕਰ ਪ੍ਰਣਾਮ ਖ=ਖਾਣ ਨੂੰ ਦੇਵੇ ਪੱਥਰਾਂ ਦੇ ਵਿੱਚ ਗ=ਗੈਰ ਨਾ ਕੋਈ ਓਹਦੀ ਨਜ਼ਰ 'ਚ ਘ=ਘਾਟੇ ਵਾਧੇ ਪਲ ਵਿੱਚ ਕਰਦਾ ਙ=ਖ਼ਾਲੀ ਝੋਲੀ ਸਭ ਦੀ ਭਰਦਾ ਚ=ਚੰਗੇ ਕੰਮ ਵੱਲ ਕਰ ਧਿਆਨ ਛ=ਛਲ ਕਪਟਾਂ 'ਤੇ ਕਾਹਦਾ ਮਾਣ ਜ=ਜੀਵਨ ਸੰਵਰ ਜਾਊਗਾ ਤੇਰਾ ਝ=ਝਲਕਾਂ ਡਲ੍ਹਕਾਂ ਮਾਰੂ ਚਿਹਰਾ ਞ=ਖ਼ਾਲੀ ਨਾ ਕਦੇ ਦਰੋਂ ਮੋੜਦਾ ਟ=ਟੇਕ ਰੱਖਣ 'ਤੇ ਆਪ ਬਹੁੜਦਾ ਠ=ਠਰਦਾ ਮਨ ਸ਼ਾਂਤੀ ਮਿਲ ਜਾਵੇ ਡ=ਡਰ ਭਉ ਵੀ ਨਾ ਨੇੜੇ ਆਵੇ ਢ=ਢਾਈ ਦਿਨ ਦੀ ਜਿੰਦ ਹੈ ਤੇਰੀ ਣ=ਣਿਮ ਜਾਣੀ ਦੇਹ ਹੋਣੀ ਢੇਰੀ ਤ=ਤਪੀਆਂ ਜਪੀਆਂ ਭੇਤ ਨਾ ਪਾਇਆ ਥ= ਥਲ,ਜਲ, ਅੰਬਰੀਂ ਆਪ ਸਮਾਇਆ ਦ=ਦੱਦਾ ਦਾਤਾ ਦੇਵੇ ਦਾਤਾਂ ਧ=ਧੰਨ ਧੰਨ ਓਸਦੀਆਂ ਬਾਤਾਂ। ਨ=ਨਿਰਾਕਾਰ ਆਪੇ ਹੀ ਕਰਤਾ ਪ=ਪਰਦੇ ਢਕਦਾ ਸਭ ਦੁੱਖ ਹਰਤਾ ਫ=ਫੂਹੜ ਮੱਤ ਨੂੰ ਛੱਡ ਕੇ ਦੇਖ ਬ=ਬਦਲ ਜਾਣਗੇ ਤੇਰੇ ਲੇਖ ਭ=ਭਰਮ ਪਾਲ ਨਾ ਮੈਂ ਮੈਂ ਵਾਲਾ ਮ=ਮਨ ਹੰਕਾਰੀ ਤੋਂ ਵੱਟ ਟਾਲ਼ਾ ਯ=ਯਾਦ ਰੱਖ ਹਰ ਦੁੱਖ-ਸੁੱਖ ਵੇਲੇ ਰ=ਰਾਹ ਦਿਖਾਊ ਨਵੇਂ ਨਵੇਲੇ ਲ=ਲੱਖ ਲੱਖ ਸ਼ੁਕਰ ਜੋ ਦਿੱਤਾ ਓਹਨੇ ਵ=ਵੰਡ ਕੇ ਕਰਮੀਂ ਕਿੱਤਾ ਓਹਨੇ ੜ='ੜਿੱਕੇ ਆਪੇ ਕਰੂਗਾ ਦੂਰ ਬਣ ਕੇ ਰਹਿ 'ਰਾਏ', ਜੀ ਹਜ਼ੂਰ।

  • @CharanjitKaur-l3n
    @CharanjitKaur-l3n 2 หลายเดือนก่อน

    Waheguru ji

  • @Khalsajijagga22
    @Khalsajijagga22 2 หลายเดือนก่อน

    , Waheguru ji

  • @TamnaMultani
    @TamnaMultani 2 หลายเดือนก่อน

    waheguru ji ❤️ 🙏🏻 ❤❤

  • @MeganErickson94
    @MeganErickson94 2 หลายเดือนก่อน

    Cool

  • @prabh2009
    @prabh2009 3 หลายเดือนก่อน

    Very nice 😊

    • @Audiobooks0310
      @Audiobooks0310 3 หลายเดือนก่อน

      Thanks 😊 please share with your friends and family too ..

  • @hayerchannel
    @hayerchannel 4 หลายเดือนก่อน

    ❤❤👌👌