- 30
- 33 951
palirupaheri
India
เข้าร่วมเมื่อ 17 ธ.ค. 2023
Welcome to my channel
"My life of travel for the last 20 years has taken me to new heights. From the noisy slums of Delhi to the serene mountains of Leh Ladakh and Spiti Valley, these journeys have opened a new page in my personality. Through a TH-cam series, I am ready to show you this.
If you want to contact us, drop us an email on
rupaheripali@gmail.com
"My life of travel for the last 20 years has taken me to new heights. From the noisy slums of Delhi to the serene mountains of Leh Ladakh and Spiti Valley, these journeys have opened a new page in my personality. Through a TH-cam series, I am ready to show you this.
If you want to contact us, drop us an email on
rupaheripali@gmail.com
ਪਾਕਿਸਤਾਨ 🇵🇰 ਚ ਨਗਰ ਕੀਰਤਨ ਦੇ ਜਾਹੋ-ਜਲਾਲ || ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ, ਨਨਕਾਣਾ ਸਾਹਿਬ ||
ਪਾਕਿਸਤਾਨ ਚ ਨਗਰ ਕੀਰਤਨ ਦੇ ਜਾਹੋ-ਜਲਾਲ || ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ, ਨਨਕਾਣਾ ਸਾਹਿਬ || ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦਿਹਾੜੇ ਤੇ ਨਗਰ ਕੀਰਤਨ ॥ ਨਨਕਾਣਾ ਸਾਹਿਬ,ਪਾਕਿਸਤਾਨ @pali_rupaheri || Birth Place of Guru nanak dev Ji in Pakistan
#travel #punjabi #vlog
Pakistani couple TH-cam channel
Indian punjabi blogger in pakistan
Pakistan vlog in punjabi
gurudwara nankana sahib
village family vlogs indian
nankana sahib vlog
nagar kirtan in nankanasahib
Celebrate Gurpurb ||Sri Guru Nanak Dave Ji Mahraj || Nankana Sahib || Pakistan
Nankana Sahib Sikh Jatha | ਸ੍ਰੀ ਨਨਕਾਣਾ ਸਾਹਿਬ Sri Nankana Sahib Pakistan |
Hi I'm Pali Rupaheri
Thank you for watching my videos.If you like my content then Subscribe the channel and hit the bell icon.
Follow me on Instagram palirupaheri
#travel #punjabi #vlog
Pakistani couple TH-cam channel
Indian punjabi blogger in pakistan
Pakistan vlog in punjabi
gurudwara nankana sahib
village family vlogs indian
nankana sahib vlog
nagar kirtan in nankanasahib
Celebrate Gurpurb ||Sri Guru Nanak Dave Ji Mahraj || Nankana Sahib || Pakistan
Nankana Sahib Sikh Jatha | ਸ੍ਰੀ ਨਨਕਾਣਾ ਸਾਹਿਬ Sri Nankana Sahib Pakistan |
Hi I'm Pali Rupaheri
Thank you for watching my videos.If you like my content then Subscribe the channel and hit the bell icon.
Follow me on Instagram palirupaheri
มุมมอง: 2 069
วีดีโอ
ਸਰਹੱਦਾ ਪਾਰ ਕਰਕੇ ਪਹੁੰਚੇ ਪਾਕਿਸਤਾਨ || ਗੁਰੂ ਨਾਨਕ ਦੇਵ ਜੀ ਜਨਮ ਸਥਾਨ ਨਨਕਾਣਾ ਸਾਹਿਬ || nankana sahib pakistan
มุมมอง 16K12 ชั่วโมงที่ผ่านมา
ਸਰਹੱਦਾ ਪਾਰ ਕਰਕੇ ਪਹੁੰਚੇ ਪਾਕਿਸਤਾਨ || ਗੁਰੂ ਨਾਨਕ ਦੇਵ ਜੀ ਜਨਮ ਸਥਾਨ ਨਨਕਾਣਾ ਸਾਹਿਬ || nankana sahib pakistan @pali_rupaheri Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri Pakistani couple TH-cam channel Indian punjabi blogger in pakistan Pakistan vlog in punjabi gurudwara na...
ਪਾਕਿਸਤਾਨ ਜਾਣ ਲਈ ਪਹੁੰਚੇ ਅੰਮ੍ਰਿਤਸਰ || @pali_rupaheri pakistan tour
มุมมอง 1.7K14 วันที่ผ่านมา
ਪਾਕਿਸਤਾਨ ਜਾਣ ਲਈ ਪਹੁੰਚੇ ਅੰਮ੍ਰਿਤਸਰ || @pali_rupaheri pakistan tour Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਮੇਲਾ ਛਪਾਰ ਦਾ । Chhapra da Mela || Chhapar mela 2024 @pali_rupaheri
มุมมอง 3.2K2 หลายเดือนก่อน
ਮੇਲਾ ਛਪਾਰ ਦਾ । Chhapra da Mela || Chhapar mela 2024 @pali_rupaheri Hi I'm Pali Rupaheri Mela chhapar 2024, Mela shapar 2024, Chhapar da mela, Chhapra da mela 2024 date, Parda mela, Chhapra da mela 2024, Mela Chhapra da, Chhapra mela 2024, ਛਪਾਰ ਦਾ ਮੇਲਾ, ਛਪਾਰ ਦਾ ਮੇਲਾ 2024, ਮੇਲਾ ਛਪਾਰ, ਮੇਲਾ ਛਪਾਰ 2024, Mela chhapa Thank you for watching my videos.If you like my content then Subscribe the channel and...
ਇਕ ਵਾਰੀ ਚਾਰਜ ਕਰਕੇ ਕਿੰਨੇ ਐਨੇ 😳 ਕਿਲੋਮੀਟਰ ਚੱਲ ਗਿਆ || OLA s1 pro ⚡️range test || @pali_rupaheri
มุมมอง 2322 หลายเดือนก่อน
ਇਕ ਵਾਰੀ ਚਾਰਜ ਕਰਕੇ ਕਿੰਨੇ ਐਨੇ 😳 ਕਿਲੋਮੀਟਰ ਚੱਲ ਗਿਆ || OLA s1 pro ⚡️range test || || OLA s1 pro ⚡️range test || @pali_rupaheri pali rupaheri Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਸ਼੍ਰੀਨਗਰ ਦੇ ਕਿਲੇ ਚ ਮੌਜੂਦ ਹੈ ਇਹ ਗੁਰੂਦੁਆਰਾ ਸਾਹਿਬ 🙏🏼 || @pali_rupaheri #kashmir #sikh #tample
มุมมอง 1.7K6 หลายเดือนก่อน
ਸ਼੍ਰੀਨਗਰ ਦੇ ਕਿਲੇ ਚ ਮੌਜੂਦ ਹੈ ਇਹ ਗੁਰੂਦੁਆਰਾ ਸਾਹਿਬ || @pali_rupaheri #kashmir #sikh #tamplepalirupaheri sikh tample kashmir srinagar Hari Parbat Fort Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਗੋਲਕੁੰਡਾ ਕਿਲ੍ਹੇ ਦੇ ਨਜ਼ਾਰੇ || GOLKUNDA FORT || @pali_rupaheri
มุมมอง 3378 หลายเดือนก่อน
ਗੋਲਕੁੰਡਾ ਕਿਲ੍ਹੇ ਦੇ ਨਜ਼ਾਰੇ || GOLKUNDA FORT || @pali_rupaheri #palirupaheri #golkunda #golkundafort #flaytodelhi #backtohome Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਚਾਰਮਿਨਾਰ,ਹੈਦਰਾਬਾਦ || CHARMINAR, HADRABAD || @pali_rupaheri #palirupaheri
มุมมอง 1578 หลายเดือนก่อน
ਚਾਰਮਿਨਾਰ,ਹੈਦਰਾਬਾਦ || CHARMINAR, HADRABAD || @pali_rupaheri #palirupaheriHi charminar express charminar kaha. par hai I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਕਰਨਾਟਕ ਚ ਹੋ ਰਹੀ ਹੈ ਫਰਵਰੀ ਚ ਝੋਨੇ ਦੀ ਖੇਤੀ || ਕਿਹੋ ਜਿਹੇ ਨੇ ਹੰਪੀ, ਕਰਨਾਟਕ ਦੇ ਪਿੰਡ #palirupaheri
มุมมอง 808 หลายเดือนก่อน
ਕਰਨਾਟਕ ਚ ਹੋ ਰਹੀ ਹੈ ਫਰਵਰੀ ਚ ਝੋਨੇ ਦੀ ਖੇਤੀ || ਕਿਹੋ ਜਿਹੇ ਨੇ ਹੰਪੀ, ਕਰਨਾਟਕ ਦੇ ਪਿੰਡ #palirupaheri #hampiturism #tourism The beauty of Hampi will leave you breatheless Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਇਸ ਜਗਾ ਮੌਜੂਦ ਹੈ 500 ਸਾਲ ਪੁਰਾਣਾ ਰੱਥ || ਪੰਜਾਹ ਦੇ ਨੋਟ ਤੇ ਛਪੀ ਹੈ ਇਸ ਜਗਾ ਦੀ ਫੋਟੋ @pali_rupaheri
มุมมอง 2659 หลายเดือนก่อน
ਇਸ ਜਗਾ ਮੌਜੂਦ ਹੈ 500 ਸਾਲ ਪੁਰਾਣਾ ਰੱਥ || ਪੰਜਾਹ ਦੇ ਨੋਟ ਤੇ ਛਪੀ ਹੈ ਇਸ ਜਗਾ ਦੀ ਫੋਟੋ @pali_rupaheri #palirupaheri #hampi #hampiturism #hampitemple Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਕਰਨਾਟਕਾ ਦਾ ਮੰਦਰ ਜਿੱਥੇ ਧੋਤੀ ਪਾ ਕੇ ਅੰਦਰ ਜਾਣ ਦਿੱਦੇ ਨੇ || @pali_rupaheri #palirupaheri
มุมมอง 3119 หลายเดือนก่อน
ਦੇਖੋ ਕਰਨਾਟਕਾ ਦੀਆਂ ਸੰਸਾਰ ਪ੍ਰਸਿੱਧ ਬੀਚ ਕਰਨਾਟਕਾ ਦਾ ਮੰਦਰ ਜਿੱਥੇ ਧੋਤੀ ਪਾ ਕੇ ਅੰਦਰ ਜਾਣ ਦਿੱਦੇ ਨੇ ਸੰਘਣੇ ਜੰਗਲ ਦੇ ਵਿਚਕਾਰ ਬਣੀਆਂ ਗੁਫਾਵਾਂ Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਕਰਨਾਟਕਾ ਦੀ ਮਸ਼ਹੂਰ ਮਾਲਪੇ ਬੀਚ , ਉਡਪੀ ॥ ਸੈਟ ਮੈਰੀ ਟਾਪੂ ਤੇ ਖੂਬਸ਼ੂਰਤ ਸਨਸੈਟ
มุมมอง 629 หลายเดือนก่อน
ਕਰਨਾਟਕਾ ਦੀ ਮਸ਼ਹੂਰ ਮਾਲਪੇ ਬੀਚ , ਉਡਪੀ ॥ ਸੈਟ ਮੈਰੀ ਟਾਪੂ ਤੇ ਖੂਬਸ਼ੂਰਤ ਸਨਸੈਟ malpe beach udupi 04:43 malpe beach sea walk. 08:32 malpe beach to st mary's island. 11:25 Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਦੇਖੋ ਫਲਾਵਰ ਸੋ਼ ਦੇ ਨਜ਼ਾਰੇ || ਕਰਨਾਟਕ ਦਾ ਝਰਨਾ || Glass walk in coorg @pali_rupaheri #palirupaheria
มุมมอง 549 หลายเดือนก่อน
ਦੇਖੋ ਫਲਾਵਰ ਸੋ਼ ਦੇ ਨਜ਼ਾਰੇ || ਕਰਨਾਟਕ ਦਾ ਝਰਨਾ || Glass walk in coorg @pali_rupaheri #palirupaheria Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਦੇਖੋ ਕਰਨਾਟਕਾ ਦਾ 300 ਸਾਲ ਪੁਰਾਣਾ ਕਿਲਾ || ਕੁਰਗ ਦਾ ਸਫਰ || @pali_rupaheri
มุมมอง 1059 หลายเดือนก่อน
ਦੇਖੋ ਕਰਨਾਟਕਾ ਦਾ 300 ਸਾਲ ਪੁਰਾਣਾ ਕਿਲਾ || ਕੁਰਗ ਦਾ ਸਫਰ || ਕੁਰਗ ਟਰੈਵਲ ਵਲੌਗ || Coorg travel blog @pali_rupaheri coorg karnataka madikeri fort madikeri fort history Madikeri Fort Coorg Hi I'm Pali Rupaheri Thank you for watching my videos.If you like my content then Subscribe the channel and hit the bell icon. Follow me on Instagram palirupaheri
ਦੇਖੋ ਜੰਗਲ ਦੇ ਨਜ਼ਾਰੇ || ਨੈਸਨਲ ਪਾਰਕ ਕਬਨੀ, ਕਰਨਾਟਕਾ @pali_rupaheri #palirupaheri
มุมมอง 3399 หลายเดือนก่อน
ਦੇਖੋ ਜੰਗਲ ਦੇ ਨਜ਼ਾਰੇ || ਨੈਸਨਲ ਪਾਰਕ ਕਬਨੀ, ਕਰਨਾਟਕਾ @pali_rupaheri #palirupaheri kabini national park kabini resorts 00:04 kabini jungle resort. jungle safari kabini. 01:55 online ticket booking Kabini nagaraholetigerreserve Its tickets have to be purchased from the Forest Department booking counter present at the Nagarhole National Park or can be booked online. These counters open about 30 minutes...
ਦੇਖੋ ਕਿਹੋ ਜਿਹੀਆਂ ਸਨ ਸਾਡੇ ਬਜੁਰਗਾ ਦੇ ਸਮੇ ਟ੍ਰੇਨਾਂ ਤੇ ਉਹਨਾਂ ਦੇ ਇੰਜਨ || ਮੈਸ਼ੂਰ ਰੇਲ ਮਿਊਜੀਅਮ@pali_rupaheri
มุมมอง 4.2K9 หลายเดือนก่อน
ਦੇਖੋ ਕਿਹੋ ਜਿਹੀਆਂ ਸਨ ਸਾਡੇ ਬਜੁਰਗਾ ਦੇ ਸਮੇ ਟ੍ਰੇਨਾਂ ਤੇ ਉਹਨਾਂ ਦੇ ਇੰਜਨ || ਮੈਸ਼ੂਰ ਰੇਲ ਮਿਊਜੀਅਮ@pali_rupaheri
ਕਰਨਾਟਕਾ ਦਾ ਮਸ਼ਹੂਰ ਮਾਂ ਦੁਰਗਾ ਦਾ ਚਾਮੁੰਡੇਸ਼ਵਰੀ ਮੰਦਿਰ || ਇਸ ਰਾਕਸ਼ਸ ਦੇ ਨਾਂ ਤੇ ਪਿਆ ਮੈਸ਼ੂਰ ਸ਼ਹਿਰ ਦਾ ਨਾਂ
มุมมอง 709 หลายเดือนก่อน
ਕਰਨਾਟਕਾ ਦਾ ਮਸ਼ਹੂਰ ਮਾਂ ਦੁਰਗਾ ਦਾ ਚਾਮੁੰਡੇਸ਼ਵਰੀ ਮੰਦਿਰ || ਇਸ ਰਾਕਸ਼ਸ ਦੇ ਨਾਂ ਤੇ ਪਿਆ ਮੈਸ਼ੂਰ ਸ਼ਹਿਰ ਦਾ ਨਾਂ
ਇਹ ਹੈ ਭਾਰਤ ਦੀ ਦੂਜੇ ਨੰਬਰ ਤੇ ਦੇਖੇ ਜਾਣ ਵਾਲੀ ਜਗਾ || ਹਰ ਸਾਲ 33 ਲੱਖ ਲੋਕ ਇਹ ਮਹਿਲ ਨੂੰ ਦੇਖਣ ਆਉਂਦੇ ਨੇ ||
มุมมอง 4079 หลายเดือนก่อน
ਇਹ ਹੈ ਭਾਰਤ ਦੀ ਦੂਜੇ ਨੰਬਰ ਤੇ ਦੇਖੇ ਜਾਣ ਵਾਲੀ ਜਗਾ || ਹਰ ਸਾਲ 33 ਲੱ ਲੋਕ ਇਹ ਮਹਿਲ ਨੂੰ ਦੇਖਣ ਆਉਂਦੇ ਨੇ ||
ਬੰਗਲੌਰ ਦਾ ਗੁਰੂਦੁਆਰਾ ਸਿੰਘ ਸਭਾ ਸਾਹਿਬ ॥ ਬੰਗਲੌਰ ਚ ਟੀਪੂ ਸੁਲਤਾਨ ਦਾ ਸਮਰ ਪੈਲਿਸ || @Pali_rupaheri
มุมมอง 859 หลายเดือนก่อน
ਬੰਗਲੌਰ ਦਾ ਗੁਰੂਦੁਆਰਾ ਸਿੰਘ ਸਭਾ ਸਾਹਿਬ ॥ ਬੰਗਲੌਰ ਚ ਟੀਪੂ ਸੁਲਤਾਨ ਦਾ ਸਮਰ ਪੈਲਿਸ || @Pali_rupaheri
ਬੰਗਲੌਰ ਦਾ ਸਫਰ || ਲਾਲ ਬਾਗ ਚ ਫੁੱਲਾ ਦਾ ਮੇਲਾ || ਬੰਗਲੌਰ ਪੈਲੇਸ || @pali_rupaheri #palirupaheri
มุมมอง 4719 หลายเดือนก่อน
ਬੰਗਲੌਰ ਦਾ ਸਫਰ || ਲਾਲ ਬਾਗ ਚ ਫੁੱਲਾ ਦਾ ਮੇਲਾ || ਬੰਗਲੌਰ ਪੈਲੇਸ || @pali_rupaheri #palirupaheri
ਕਰਤਾਰਪੁਰ ਸਾਹਿਬ ਕੋਰੀਡੋਰ, ਪਾਕਿਸਤਾਨ || Kartarpur Corridor || @pali_rupaheri pali rupaheri
มุมมอง 2.3K10 หลายเดือนก่อน
ਕਰਤਾਰਪੁਰ ਸਾਹਿਬ ਕੋਰੀਡੋਰ, ਪਾਕਿਸਤਾਨ || Kartarpur Corridor || @pali_rupaheri pali rupaheri
ਸੰਗਰੂਰ ਤੋਂ ਕਰਤਾਰਪੁਰ ਸਾਹਿਬ,ਪਾਕਿਸਤਾਨ || pali rupaheri @pali_rupaheri
มุมมอง 35510 หลายเดือนก่อน
ਸੰਗਰੂਰ ਤੋਂ ਕਰਤਾਰਪੁਰ ਸਾਹਿਬ,ਪਾਕਿਸਤਾਨ || pali rupaheri @pali_rupaheri
ਕਸ਼ਮੀਰ ਦੇ ਰਾਜੇ ਦਾ ਮਹਿਲ || ਗੁਲਮਰਗ ॥ Gulmarg || @pali_rupaheri #palirupaheri #gulmarg
มุมมอง 5210 หลายเดือนก่อน
ਕਸ਼ਮੀਰ ਦੇ ਰਾਜੇ ਦਾ ਮਹਿਲ || ਗੁਲਮਰਗ ॥ Gulmarg || @pali_rupaheri #palirupaheri #gulmarg
ਸਦੀਆਂ ਪੁਰਾਣੇ ਲੱਕੜ ਦੇ ਘਰਾਂ ਦੇ ਪਿੰਡ ॥ ਲੋਕ ਖੇਤੀ ਕਰਦੇ ਨੇ ਪੁਰਾਣੇ ਢੰਗ ਨਾਲ ॥ @pali_rupaheri #palirupaheri
มุมมอง 6710 หลายเดือนก่อน
ਸਦੀਆਂ ਪੁਰਾਣੇ ਲੱਕੜ ਦੇ ਘਰਾਂ ਦੇ ਪਿੰਡ ॥ ਲੋਕ ਖੇਤੀ ਕਰਦੇ ਨੇ ਪੁਰਾਣੇ ਢੰਗ ਨਾਲ ॥ @pali_rupaheri #palirupaheri
ਬਰਫ਼ਾਂ ❄️ ਲੱਦੇ ਪਹਾੜ ਪਾਰ ਕਰ ਪਹੁੰਚੇ ਗੁਰੇਜ਼ ਵੈਲੀ ॥ਪੁਰਾਣੇ ਕਸ਼ਮੀਰ ਨੂੰ ਸਭਾਲੀ ਬੈਠੇ ਨੇ ਇੱਥੋਂ ਦੇ ਲੋਕ
มุมมอง 5110 หลายเดือนก่อน
ਬਰਫ਼ਾਂ ❄️ ਲੱਦੇ ਪਹਾੜ ਪਾਰ ਕਰ ਪਹੁੰਚੇ ਗੁਰੇਜ਼ ਵੈਲੀ ॥ਪੁਰਾਣੇ ਕਸ਼ਮੀਰ ਨੂੰ ਸਭਾਲੀ ਬੈਠੇ ਨੇ ਇੱਥੋਂ ਦੇ ਲੋਕ
ਏਸ਼ੀਆ ਦੇ ਸਵਿਟਜਰਲੈਂਡ || Baisaran valley Pahalgam Kashmir || @pali_rupaheri palirupaheri #palirupaheri
มุมมอง 3310 หลายเดือนก่อน
ਏਸ਼ੀਆ ਦੇ ਸਵਿਟਜਰਲੈਂਡ || Baisaran valley Pahalgam Kashmir || @pali_rupaheri palirupaheri #palirupaheri
ਨਦੀ ਕਿਨਾਰੇ ਕੀਤੀ ਕੈਪਿੰਗ ॥ ਅੜੂ ਵੈਲੀ ਦੀਆਂ ਖ਼ੂਬਸੂਰਤ ਵਾਦੀਆਂ @pali_rupaheri pali rupaheri
มุมมอง 16411 หลายเดือนก่อน
ਨਦੀ ਕਿਨਾਰੇ ਕੀਤੀ ਕੈਪਿੰਗ ॥ ਅੜੂ ਵੈਲੀ ਦੀਆਂ ਖ਼ੂਬਸੂਰਤ ਵਾਦੀਆਂ @pali_rupaheri pali rupaheri
ਖੂਬਸੂਰਤ ਬੇਤਾਬ ਵੈਲੀ ਕਸ਼ਮੀਰ || Betaab valey Kashmir || @pali_rupaheri #palirupaheri
มุมมอง 3211 หลายเดือนก่อน
ਖੂਬਸੂਰਤ ਬੇਤਾਬ ਵੈਲੀ ਕਸ਼ਮੀਰ || Betaab valey Kashmir || @pali_rupaheri #palirupaheri
ਕਸ਼ਮੀਰ ਚ ਪਹਿਲਗਾਮ ਅਤੇ ਚੰਦਨਵਾੜੀ ਦੇ ਨਜਾਰੇ|| Pahalgam Chandanwari || @pali_rupaheri
มุมมอง 7011 หลายเดือนก่อน
ਕਸ਼ਮੀਰ ਚ ਪਹਿਲਗਾਮ ਅਤੇ ਚੰਦਨਵਾੜੀ ਦੇ ਨਜਾਰੇ|| Pahalgam Chandanwari || @pali_rupaheri
ਸੰਗਰੂਰ ਤੋਂ ਕਸ਼ਮੀਰ ਦਾ ਸਫ਼ਰ || ਵੈਰੀਨਾਗ ਚਸ਼ਮੇ ਚੋ ਫੁੱਟਦਾ ਜੇਹਲਮ ਦਰਿਆ || @pali_rupaheri #palirupaheri
มุมมอง 6211 หลายเดือนก่อน
ਸੰਗਰੂਰ ਤੋਂ ਕਸ਼ਮੀਰ ਦਾ ਸਫ਼ਰ || ਵੈਰੀਨਾਗ ਚਸ਼ਮੇ ਚੋ ਫੁੱਟਦਾ ਜੇਹਲਮ ਦਰਿਆ || @pali_rupaheri #palirupaheri
ਵੀਰ ਜੀ ਸ਼ਰਮ ਕਰੋ ਜੇ ਤੁਹਾਨੂੰ ਇਤਿਹਾਸ ਨਹੀਂ ਪਤਾ ਤੇ ਕਮ ਸੇ ਕਮ ਪੜ੍ਹ ਲਓ ਗਲਤ ਇਤਿਹਾਸ ਦੇ ਨਾ ਦੱਸੋ। ਤੁਸੀਂ ਉਥੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਏ ਸੀ ਤੇ ਕਮ ਸੇ ਕਮ ਇਤਿਹਾਸ ਹੀ ਪੜ੍ਹ ਲੈਣਾ ਸੀ ਵਲੋ ਬਣਾਉਣ ਦੀ ਤੇ ਤੁਹਾਨੂੰ ਜਾਚ ਆ ਗਈ ਪਰ ਤੁਹਾਨੂੰ ਇਹ ਚੇਤਾ ਨਹੀਂ ਰਿਹਾ ਕਿ ਤੁਸੀਂ ਇਤਿਹਾਸ ਪੜ੍ਹ ਕੇ ਦੱਸਣਾ ਲੋਕਾਂ ਨੂੰ। ਨਰਾਇਣੂ ਮਹੰਤ ਨੂੰ ਨਹੀਂ ਸਾੜਿਆ ਗਿਆ ਸੀ ਭਾਈ ਲਛਮਣ ਸਿੰਘ ਧਾਰੋਵਾਲੀ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਜੰਡ ਨਾਲ ਬੰਨ ਕੇ ਨਰਾਇਣੂ ਮਹੰਤ ਦੇ ਗੁੰਡਿਆਂ ਨੇ। ਨਰਾਇਣੂ ਮਹੰਤ ਸਿੱਖ ਵਿਰੋਧੀ ਸੀ ਅਤੇ ਗੁਰਦੁਆਰਿਆਂ ਵਿੱਚ ਗਲਤ ਕੰਮ ਕਰਦਾ ਸੀ ਤੇ ਉਸ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਉਹਨਾਂ ਦੇ ਸਿੰਘ ਗਏ ਸਨ ਗੁਰਧਾਮਾਂ ਨੂੰ ਆਜ਼ਾਦ ਕਰਾਉਣ ਲਈ। ਪਹਿਲਾਂ ਕੰਮ ਸੇ ਕੰਮ ਇਤਿਹਾਸ ਪੜੋ ਬਲੋਗ ਬਣਾਉਣਾ ਬਹੁਤ ਵੱਡੀ ਜਿੰਮੇਦਾਰੀ ਦਾ ਕੰਮ ਹੈ ਇਹਨੂੰ ਜਿੰਮੇਦਾਰੀ ਨਾਲ ਨਿਭਾਓ।
ਵੀਰ ਜੀ ਤੁਸੀਂ ਗਲਤ ਨੌਲੇਜ ਕਿਉਂ ਦੇ ਰਹੇ ਹੋ? ਨਰਾਇਣੂ ਮਹੰਤ ਨੂੰ ਜੰਡ ਨਾਲ ਨਹੀਂ ਸਾੜਿਆ ਗਿਆ ਸੀ । ਨਰਾਇਣੂ ਮਹੰਤ ਤੋਂ ਕਬਜਾ ਛਡਾਉਣ ਲਈ ਸਿੰਘਾਂ ਦੇ ਜੱਥੇ ਗਏ ਸਨ ਅਤੇ ਉਸ ਦੇ ਗੁੰਡਿਆਂ ਨੇ ਸਿੰਘਾਂ ਨਾਲ ਲੜਾਈ ਕੀਤੀ ਅਤੇ ਉਹਨਾਂ ਗੁੰਡਿਆਂ ਨੇ ਭਾਈ ਲਸ਼ਮਣ ਦਾਸ ਜੀ ਨੂੰ ਜੰਡ ਨਾਲ ਲਮਕਾ ਕੇ ਸਾੜਿਆ ਸੀ । ਜੇ ਤੁਹਾਨੂੰ ਹਿਸਟਰੀ ਦਾ ਨਹੀਂ ਪਤਾ ਤਾਂ ਆਪ ਕੰਮ ਸੇ ਕੰਮ ਪੜ੍ਹ ਲਓ ਗਲਤੀ ਇਤਿਹਾਸ ਦੇ ਨਾਂ ਦੱਸੋ। ਬਾਕੀ ਤੁਸੀਂ ਕਹਿ ਰਹੇ ਹੋ ਕਿ ਇਥੋਂ ਦੇ ਗਰੀਬ ਲੋਕ ਹਨ ਗਰੀਬ ਵਾਲਾ ਕੋਈ ਚੱਕਰ ਨਹੀਂ ਹੈ। ਇਹ ਸਿੰਧੀ ਸਿੱਖ ਹਨ ਇਹਨਾਂ ਨੂੰ ਇਥੇ ਕਮਰੇ ਨਹੀਂ ਮਿਲਦੇ ਕਿਉਂਕਿ ਕਮਰੇ ਘੱਟ ਹਨ ਅਤੇ ਕਮਰੇ ਚੜਦੇ ਪੰਜਾਬ ਦੇ ਲੋਕਾਂ ਨੂੰ ਦਿੱਤੇ ਜਾਂਦੇ ਹਨ ਇਸ ਲਈ ਇਹ ਸੰਗਤ ਬਾਹਰ ਹੀ ਆਪਣਾ ਡੇਰਾ ਲਾ ਲੈਂਦੀ ਹੈ। ਅਤੇ ਗੁਰਪੁਰਬ ਤੋਂ ਬਾਅਦ ਆਪਣੇ ਘਰ ਚਲੇ ਜਾਂਦੇ ਹਨ। ਬਲੋਗ ਬਣਾਉਣ ਤੋਂ ਪਹਿਲਾਂ ਇਤਿਹਾਸ ਨੂੰ ਪੜੋ ਫਿਰ ਬਲੋਗ ਬਣਾਇਆ ਕਰੋ।
ਬਹੁਤ ਵਧੀਆ ਪਾਲੀ ਬਾਈ ਜੀ
🙏🙏🙏
,, ਲੰਗਰ ਬੈਠ ਕੇ ਛਕਿਆ ਜਾਂਦਾ ਬਾਹਰ ਤਾਂ ਸਟਾਲ ਹੁੰਦਾ ਹੈ ਖਾਣ ਪੀਣ ਦਾ
ਜੀ ਅਸੀਂ ਬੈਠ ਕੇ ਛੱਕਿਆਂ ਜੀ 🙏
Thanks 🙏👍
❤❤❤
🙏🙏🙏🥰
VERY NICE PALI VEER AND WAHEGURU JI🌞🌞 SATPAL SHARMA ALISHER LEHRAGAGA (SANGRUR) PB-13
@@SatpalSharma-y5q ਧੰਨਵਾਦ ਸ਼ਰਮਾ ਜੀ 🙏🙏
Bhi mri dadi indian apka pind sa thi or inki 95 Year Age ga ap sa bat karna chati ha
Tusi tuhada no send karo main call karda
pakistan sa ha
Bhi g apna nbr ta da
Oh pa g gareeb wala koi chakar ni. Oh local Sangeet ayee. Mostly rooms Indians nu Dy deny na. Local Sangeet tents vich stay Kar Di ayee.
@@chudharyshahid8628 thik ho giya g 🙏💐
Bhi g apan nbr ta dio
Blog bahout late au aunda ne
ਬੁੱਧਵਾਰ,ਸ਼ਨੀਵਾਰ ਅਤੇ ਐਤਵਾਰ ਨੂੰ 8:30 Pm ਤੇ ਆਉਣ ਗੇ
Waheguru ji 🙏
ਵਾਹਿਗੁਰੂ ਜੀ🙏
Nice vlog paaji
🙏🙏🙏🥰
ਬਹੁਤ ਵਧੀਆ ਜੀ ਧੰਨਵਾਦ
ਬਹੁਤ-ਬਹੁਤ ਧੰਨਵਾਦ ਜੀ 🙏🥰🙏🙏
Very nice performance palli
thanks ji
Bohut vdyia g 😅
ਬਹੁਤ- ਬਹੁਤ ਧੰਨਵਾਦ ਜੀ 🙏🙏🙏
ਬਹੁਤ ਵਧੀਆ ਬਾਈ ❤❤❤
@@maluksingh5489 ਧੰਨਵਾਦ ਬਈ ਜੀ
good
Thanks
🙏🏻🙏🏻❤️
🙏🙏🥰
❤❤❤
🥰🥰🙏
🙏🏼🙏🏼🙏🏼🙏🏼
🙏🙏🙏🥰🥰🥰
Very nice video
🙏 thanks 🙏
❤❤ waheguru ji ka khalsa waheguru Ji ki Fateh ❤❤
@@ankurswami2206 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਬੱਹੁਤ ਖੁੱਸ਼ੀ ਹੋਈ ਦੇਖ ਕੇ ਖੁੱਸ ਰਹੋ ਤੇ ਖੁੱਸੀ ਨੋ ਖੋਸ ਰੱਖਣਾ❤❤😂
Good job🎉🎉
Thanks 😁
Good
🎉🎉🎉🎉 nice bro video 🎉🎉
Thanks 😁
Ap humre pakistan me aye ho mujese milo palace apke dost Ripon se 2sal se mcg kr raha ho per jawab nahi dete
Main india 🇮🇳 wapis ja chuka hun agli bar mile ge
Ripan gi ko kaho muje mele please bahi who abhi pakistan me muje pata hi
Salam sardar g
Slam g
Bus number 53 mai vi nal gya se jathe de 🙏🙏
bai tusi pahla nal aaona si main tuhanu nal jarur lainda yaadgar ban jadi apni vi apan ekathe gai si darsna lai
@pali_rupaheri paji network nhi se but thanks next time jaror
ਬਹੁਤ ਵਧੀਆ ਵੀਰ ਜੀ ਐਵੇਂ ਹੀ ਖੁੱਲ ਕੇ ਬੋਲਿਆ ਕਰੋ ❤
thanks bai g
Pakistan zindabad bro
@@Umairamjad5gg 🙏🙏
Keep it up bro …best of luck
Thanks
Nice jee
@@VillageDrop thanks 🙏
Wow so so nice very good bro 😊❤️
Thanks bro 🥰
great veer g
thanks veer g
Dhanwad bai ji vedio paun lye ...bohat wait kiti
ਜਸਪ੍ਰੀਤ ਜੀ ਨੈਟਵਰਕ ਦੀ ਦਿੱਕਤ ਸੀ ਅਪਣੇ ਵਾਲੇ ਸਿੱਮ ਚੱਲਦੇ ਨਹੀਂ ਪਾਕਿਸਤਾਨ ਚ ਤੇ ਪਾਕਿਸਤਾਨ ਚ ਜੱਥੇ ਚ ਜਾ ਕੇ ਤੁਸੀ ਸਿੱਮ ਨਹੀਂ ਲੈ ਸਕਦੇ ਦਸ ਦਿਨ ਬਿਨਾਂ ਨੈੱਟ ਤੋ ਹੀ ਦਰਸ਼ਨ ਕੀਤੇ ਨੇ ਕਦੇ ਕਦੇ ਕੋਈ - ਕੋਈ ਹੌਟਸਪੌਟ ਮਿਲ ਜਾਂਦਾ ਸੀ ਪੰਜ ਦਸ ਮਿੰਟ ਲਈ ਬਾਕੀ ਪਾਕਿਸਤਾਨ ਚ 3G ਤੇ 4G ਹੀ ਚੱਲਦਾ
💐 🇵🇰 🇺🇸
🙏🏼🥰
ਪਾਲੀ ਲਹੋਰ ਵਿੱਚ ਬੁੱਧੂ ਦਾ ਆਵਾ ਆ।ਰਿੱਪਨ ਨੂੰ ਕਹੀਂ ਲੱਭੇ
ਜੀ ਬਈ ਜੀ 👍
💚💚💚💚💚💚💔💔🇮🇳🇮🇳🇮🇳🇵🇰🇵🇰🇵🇰🌹🌹
🙏🙏🙏🥰🥰
ਵੀਰ ਤੇਰਾ ਵੀ ਅਸੀਂ ਰਿਪਨ ਬਾਈ ਕਰਕੇ ਬਲੋਗ ਦੇਖ ਲੈਨੇ ਆ
ਬਹੁਤ -ਬਹੁਤ ਧੰਨਵਾਦ ਢਿੱਲੋਂ ਸਾਹਬ
Looks start this field as new blogger, Pakistan great choice for start your journey,,wish you good luck,ripen boost,you he is a talented man, My English some weak,,
Thanks for watching my vlog 🙏🙏🙏
ਆਪਣੇ ਇਧਰ ਤਾਂ ਰੱਦ ਬਸਾਂ ਸੀ ❤❤❤❤❤❤❤❤❤❤❤❤❤❤ 11:45
ਅਪਣੇ ਲੋਕਲ ਮਿੰਨੀ ਬੱਸਾਂ ਲਾਈਆਂ ਗਈਆਂ ਸੀ ਕਿਉ ਕਿ ਇੱਕ ਡੇਡ ਕਿਲੋਮੀਟਰ ਹੀ ਲੈ ਕੇ ਜਾਣਾ ਸੀ ਵੀਰ ਜੀ ਸੰਗਤ ਨੂੰ ਪਰ ਪਾਕਿਸਤਾਨ ਵੱਲ ਸਫ਼ਰ ਲੰਮਾ ਹੋਣ ਕਾਰਨ ਵੀ ਵਧੀਆ ਬੱਸਾ ਦਾ ਪ੍ਰਬੰਧ ਕੀਤਾ ਗਿਆ ਸੀ
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਸਤਿਨਾਮੁ ਵਾਹਿਗੁਰੂ ਜੀ ❤❤❤❤❤❤😂❤❤❤ 4:18
ਵਾਹਿਗੁਰੂ ਜੀ 🙏
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂਜੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤ 3:21
ਵਾਹਿਗੁਰੂ ਜੀ
Veer Sangrur to kitho o tusi ??
ਰੂਪਾਹੇੜੀ ਪਿੰਡ ਹੈ ਜੀ ਮੇਰਾ
16600 pkr??
ਹਾਂ ਜੀ ਪਾਕਿਸਤਾਨੀ ਸੋਲਾਂ ਹਜ਼ਾਰ ਛੇ ਸੌ
ਪਾਲੀ ਵੀਰ ਬਲੌਗ ਬਹੁਤ ਲੇਟ ਪਾਏ ਹਨ ਅਤੇ ਤੁਹਾਨੂੰ ਗਿਆਂ ਨੂੰ ਤਾਂ 8-10 ਦਿਨ ਹੋ ਗਏ ਹਨ ਅਤੇ ਰਿਪਨ ਵੀਰ ਤਾਂ ਉਸ ਦਿਨ ਦੇ ਬਲੌਗ ਪਾਈਂ ਜਾਂਦੇ ਹਨ ਅਤੇ ਬਹੁਤ ਬਹੁਤ ਵਧੀਆ ਵੀਡੀਓ ਪਾਲੀ ਵੀਰ ਅਤੇ ਵਾਹਿਗੁਰੂ ਮੇਹਰ ਕਰੇ❤🎉ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) ਪੰਜਾਬ : ਭਾਰਤ❤🎉🎉❤
ਵੀਰ ਜੀ ਪਾਕਿਸਤਾਨ ਚ ਸਿਮ ਨਹੀਂ ਮਿਲੀਆਂ ਮੈਨੂੰ ਤਾਂ ਕਰਕੇ ਮੇਰੇ ਵਲੌਗ ਲੇਟ ਨੇ ਥੋੜੇ ਜਹੇ ਮਾਫ਼ੀ ਚਾਹੁੰਦੇ ਹਾ 🙏
Ok Veer ji@@pali_rupaheri
VERY NICE PALI VEER❤❤SATPAL SHARMA ALISHER LEHRAGAGA (SANGRUR) PB-13 ❤🎉❤🎉❤🎉❤🎉
Thanks 🙏
Ripan da kehna man hi gya
ਰਿਪਨ ਤਾ ਬਈ ਵਾਹਲਾ ਹਿੰਮਤੀ ਬੰਦਾ ਪ੍ਰਮਾਤਮਾ ਮੈਂਨੂੰ ਵੀ ਉਹਦੇ ਵਰਗੀ ਹਿੱਮਤ ਬਖਸ਼ੇ 🙏🙏🥰