Crop Kings
Crop Kings
  • 47
  • 267 351

วีดีโอ

ਹਲਦੀ ਰੋਗ ਦਾ ਪੱਕਾ ਹੱਲ। ਸਾਵਧਾਨੀਆਂ ਤੇ ਇਲਾਜ਼
มุมมอง 1.1Kหลายเดือนก่อน
#13045 #fungicide #pr126 #pr131 #sava7301 #sava7501 #sundi #tela #farming #haldirog #ਹਲਦੀਰੋਗ
Sava 7501 ਘਟ ਸਮੇਂ ਚ ਰਿਕਾਰਡ ਝਾੜ ਦੇਣ ਵਾਲੀ ਕਿਸਮ ।
มุมมอง 4.1Kหลายเดือนก่อน
#sava7501 #sava7301 #pr131 #pr126 #fungicide #sundi #tela #13045
Syngenta ਦਾ 4003 ਝੋਨਾ। ਥੋੜੀ ਹਵਾ ਨਾਲ ਹੀ ਹੋਇਆ ਟੇਡਾ
มุมมอง 538หลายเดือนก่อน
Syngenta ਦਾ 4003 ਝੋਨਾ। ਥੋੜੀ ਹਵਾ ਨਾਲ ਹੀ ਹੋਇਆ ਟੇਡਾ
ਨਾ ਲੇਬਰ ਦਾ ਫ਼ਿਕਰ ਨਾ ਕੱਖਾਂ ਦੀ ਟੈਂਸ਼ਨ, ਸਿੱਧੀ ਬਿਜਾਈ ਆਲਾ Sava 134
มุมมอง 1.1Kหลายเดือนก่อน
ਨਾ ਲੇਬਰ ਦਾ ਫ਼ਿਕਰ ਨਾ ਕੱਖਾਂ ਦੀ ਟੈਂਸ਼ਨ, ਸਿੱਧੀ ਬਿਜਾਈ ਆਲਾ Sava 134
ਨਹਿਰੀ ਪਾਣੀ ਸਾਡੇ ਖੇਤਾਂ ਲਈ ਵਰਦਾਨ ।
มุมมอง 127หลายเดือนก่อน
ਨਹਿਰੀ ਪਾਣੀ ਸਾਡੇ ਖੇਤਾਂ ਲਈ ਵਰਦਾਨ ।
BLB (ਝੁਲਸ ਰੋਗ) ਦਾ ਪੱਕਾ ਹੱਲ। ਨਾ ਅੱਗੇ ਵਧੇ। ਨਾ ਦੁਬਾਰਾ ਆਵੇ।
มุมมอง 224หลายเดือนก่อน
BLB (ਝੁਲਸ ਰੋਗ) ਦਾ ਪੱਕਾ ਹੱਲ। ਨਾ ਅੱਗੇ ਵਧੇ। ਨਾ ਦੁਬਾਰਾ ਆਵੇ।
Syngenta ਦਾ ਘੱਟ ਸਮੇਂ ਵਿੱਚ ਵੱਧ ਝਾੜ ਦੇਣ ਵਾਲਾ ਝੋਨਾ
มุมมอง 1272 หลายเดือนก่อน
Syngenta ਦਾ ਘੱਟ ਸਮੇਂ ਵਿੱਚ ਵੱਧ ਝਾੜ ਦੇਣ ਵਾਲਾ ਝੋਨਾ
Sava 134 ਸਿੱਧੀ ਬਿਜਾਈ ਆਲਾ ਝੋਨਾ ਆਇਆ ਗੋਭ ਚ
มุมมอง 922 หลายเดือนก่อน
Sava 134 ਸਿੱਧੀ ਬਿਜਾਈ ਆਲਾ ਝੋਨਾ ਆਇਆ ਗੋਭ ਚ
ਬਾਸਮਤੀ 1885 ਚ ਰੇਹ ਕੀਤੀ ਸ਼ੁਰੂ ਦੇਖੋ ਕੀ ਕੁਝ ਪਾਇਆ
มุมมอง 953 หลายเดือนก่อน
ਬਾਸਮਤੀ 1885 ਚ ਰੇਹ ਕੀਤੀ ਸ਼ੁਰੂ ਦੇਖੋ ਕੀ ਕੁਝ ਪਾਇਆ
ਸਿੱਧੀ ਬਿਜਾਈ ਹੋਈ ਪੂਰੀ ਕਾਮਯਾਬ, ਲੇਬਰ ਵੀ ਸੌਖੀ ਆਪ ਵੀ
มุมมอง 563 หลายเดือนก่อน
ਸਿੱਧੀ ਬਿਜਾਈ ਹੋਈ ਪੂਰੀ ਕਾਮਯਾਬ, ਲੇਬਰ ਵੀ ਸੌਖੀ ਆਪ ਵੀ
@cropsinformation ਆਲੇ ਬਾਈ ਨੇ ਪੁੱਛਿਆ ਸੀ, Result ਤੁਸੀਂ ਆਪ ਦੇਖ ਲਓ
มุมมอง 3093 หลายเดือนก่อน
@cropsinformation ਆਲੇ ਬਾਈ ਨੇ ਪੁੱਛਿਆ ਸੀ, Result ਤੁਸੀਂ ਆਪ ਦੇ ਲਓ
DSR ਤੇ ਕੱਖਾਂ ਆਲੀ ਦਵਾਈ ਦੇ Result
มุมมอง 2713 หลายเดือนก่อน
DSR ਤੇ ਕੱਖਾਂ ਆਲੀ ਦਵਾਈ ਦੇ Result
DSR Day 22 ਕੱਖਾਂ ਆਲੀ ਸਪਰੇ ਕਰਕੇ ਲਾਇਆ ਪਾਣੀ
มุมมอง 2294 หลายเดือนก่อน
DSR Day 22 ਕੱਖਾਂ ਆਲੀ ਸਪਰੇ ਕਰਕੇ ਲਾਇਆ ਪਾਣੀ
ਘੱਟ ਸਮੇਂ ਵਿੱਚ ਬੰਪਰ ਝਾੜ ਦੇਣ ਵਾਲੀ ਹਾਈਬ੍ਰਿਡ ਕਿਸਮ SAVA 7501 ਬਾਰੇ ਜਾਣਕਾਰੀ
มุมมอง 10K6 หลายเดือนก่อน
ਘੱਟ ਸਮੇਂ ਵਿੱਚ ਬੰਪਰ ਝਾੜ ਦੇਣ ਵਾਲੀ ਹਾਈਬ੍ਰਿਡ ਕਿਸਮ SAVA 7501 ਬਾਰੇ ਜਾਣਕਾਰੀ
ਬਰਸੀਮ ਤੇ ਸਰੋਂ ਤੇ ਬਿਨਾਂ ਜ਼ਹਿਰ ਤੋਂ ਸੁੰਡੀ ਦਾ ਖ਼ਾਤਮਾ ਕਰੋ। ਸਸਤਾ ਤੇ ਪੱਕਾ ਹੱਲ
มุมมอง 507 หลายเดือนก่อน
ਬਰਸੀਮ ਤੇ ਸਰੋਂ ਤੇ ਬਿਨਾਂ ਜ਼ਹਿਰ ਤੋਂ ਸੁੰਡੀ ਦਾ ਖ਼ਾਤਮਾ ਕਰੋ। ਸਸਤਾ ਤੇ ਪੱਕਾ ਹੱਲ
Atlantis ਨੇ ਗੁੱਲੀ ਡੰਡਾ ਤਾਂ ਮਾਰਤਾ ਪਰ.....
มุมมอง 2.6K9 หลายเดือนก่อน
Atlantis ਨੇ ਗੁੱਲੀ ਡੰਡਾ ਤਾਂ ਮਾਰਤਾ ਪਰ.....
ਗੁੱਲੀ ਡੰਡੇ ਆਲੀ ਸਪਰੇ ਜਾਂ ਵੱਧ ਪਾਣੀ ਨਾਲ ਦੱਬੀ ਕਣਕ ਚ ਪਾਊ ਜਾਨ ਇਹ ਸਪਰੇ | ਘੱਟ ਖਰਚਾ ਵੱਧ ਫਾਇਦਾ
มุมมอง 2.4K10 หลายเดือนก่อน
ਗੁੱਲੀ ਡੰਡੇ ਆਲੀ ਸਪਰੇ ਜਾਂ ਵੱਧ ਪਾਣੀ ਨਾਲ ਦੱਬੀ ਕਣਕ ਚ ਪਾਊ ਜਾਨ ਇਹ ਸਪਰੇ | ਘੱਟ ਖਰਚਾ ਵੱਧ ਫਾਇਦਾ
ਗੁੱਲੀ ਡੰਡੇ ਤੋਂ ਕੀਤੀ ਸਪਰੇ
มุมมอง 15710 หลายเดือนก่อน
ਗੁੱਲੀ ਡੰਡੇ ਤੋਂ ਕੀਤੀ ਸਪਰੇ
ਕਰਾਉ ਮੁੱਛਲ ਮੁੱਛ ਖੜੀ ਕੇ ਨਹੀਂ | ਕੀ ਰਿਹਾ ਝਾੜ ਤੇ ਕਿੰਨਾ ਲਗਿਆ ਰੇਟ?
มุมมอง 1.1K11 หลายเดือนก่อน
ਕਰਾਉ ਮੁੱਛਲ ਮੁੱਛ ਖੜੀ ਕੇ ਨਹੀਂ | ਕੀ ਰਿਹਾ ਝਾੜ ਤੇ ਕਿੰਨਾ ਲਗਿਆ ਰੇਟ?
ਏਸ ਤਰ੍ਹਾਂ ਨਿਕਲੂ 70 ਮਣ ਕਣਕ | DBW ਕਿਸਮਾਂ ਮਿਹਨਤ ਭਾਲਦੀਆਂ
มุมมอง 89111 หลายเดือนก่อน
ਏਸ ਤਰ੍ਹਾਂ ਨਿਕਲੂ 70 ਮਣ ਕਣਕ | DBW ਕਿਸਮਾਂ ਮਿਹਨਤ ਭਾਲਦੀਆਂ
PR 131 ਨੇ ਕਰਾਤੀ ਧੰਨ-ਧੰਨ | ਮਾਰ ਗਿਆ 100 ਗੱਟੇ ਨੂੰ ਹੱਥ |
มุมมอง 12Kปีที่แล้ว
PR 131 ਨੇ ਕਰਾਤੀ ਧੰਨ-ਧੰਨ | ਮਾਰ ਗਿਆ 100 ਗੱਟੇ ਨੂੰ ਹੱਥ |
Sava 7501 ਨੇ ਕੀਤਾ ਕਮਾਲ | ਵੇਖੋ ਕੀ ਕੀ ਨੇ ਕਮੀਆਂ | ਕਿੰਨਾ ਝਾੜ ਰਿਹਾ ਮਾੜੇ ਪਾਣੀ 'ਚ
มุมมอง 49Kปีที่แล้ว
Sava 7501 ਨੇ ਕੀਤਾ ਕਮਾਲ | ਵੇਖੋ ਕੀ ਕੀ ਨੇ ਕਮੀਆਂ | ਕਿੰਨਾ ਝਾੜ ਰਿਹਾ ਮਾੜੇ ਪਾਣੀ 'ਚ
PR 126 ਨੇ ਕਰਾਤਾ ਸਿਰਾ | ਅਗੇਤਾ ਲਾ ਕੇ ਵੀ ਰਿਹਾ TOP ਝਾੜ
มุมมอง 39Kปีที่แล้ว
PR 126 ਨੇ ਕਰਾਤਾ ਸਿਰਾ | ਅਗੇਤਾ ਲਾ ਕੇ ਵੀ ਰਿਹਾ TOP ਝਾੜ
ਮਿਲ ਗਿਆ ਪੂਸਾ 44 ਦਾ ਬਦਲ | PR 131 ਝੋਨਾ ਵੇਖ ਕੇ ਰੂਹ ਖੁਸ਼ ਹੁੰਦੀ ਆ
มุมมอง 85Kปีที่แล้ว
ਮਿਲ ਗਿਆ ਪੂਸਾ 44 ਦਾ ਬਦਲ | PR 131 ਝੋਨਾ ਵੇ ਕੇ ਰੂਹ ਖੁਸ਼ ਹੁੰਦੀ ਆ
1509 ਹੋਈ 4000 ਤੋਂ ਪਾਰ | ਮੁੱਛਲ ਦਿੰਦਾਂ ਮੁੱਛਾਂ ਨੂੰ ਵੱਟ | 1121 ਵੀ top
มุมมอง 808ปีที่แล้ว
1509 ਹੋਈ 4000 ਤੋਂ ਪਾਰ | ਮੁੱਛਲ ਦਿੰਦਾਂ ਮੁੱਛਾਂ ਨੂੰ ਵੱਟ | 1121 ਵੀ top
ਕਣਕ ਦੀ ਗਰੇਡਿੰਗ ਕਰਵਾਈ | ਕੀ ਕੀ ਫਾਇਦੇ ਗਰੇਡਿੰਗ ਕਰਾਉਣ ਦੇ |
มุมมอง 1.1Kปีที่แล้ว
ਕਣਕ ਦੀ ਗਰੇਡਿੰਗ ਕਰਵਾਈ | ਕੀ ਕੀ ਫਾਇਦੇ ਗਰੇਡਿੰਗ ਕਰਾਉਣ ਦੇ |
ਡਰਦੇ - ਡਰਦੇ ਨੇ ਲਾਤਾ ਝੋਨੇ ਨੂੰ ਪਾਣੀ | ਵੇਖੋ ਹੁਣ ਕੀ ਬਣੂ | Last ਪਾਣੀ ਝੋਨੇ ਨੂੰ |
มุมมอง 3.5Kปีที่แล้ว
ਡਰਦੇ - ਡਰਦੇ ਨੇ ਲਾਤਾ ਝੋਨੇ ਨੂੰ ਪਾਣੀ | ਵੇਖੋ ਹੁਣ ਕੀ ਬਣੂ | Last ਪਾਣੀ ਝੋਨੇ ਨੂੰ |
ਅੱਜ ਦੇ 1509 ਦੇ ਭਾਅ | 1847 ਦੇ ਰੇਟ ਚ ਗਿਰਾਵਟ | PR11 MSP ਤੋਂ ਵੱਧ | 1509 Mandi bhav
มุมมอง 854ปีที่แล้ว
ਅੱਜ ਦੇ 1509 ਦੇ ਭਾਅ | 1847 ਦੇ ਰੇਟ ਚ ਗਿਰਾਵਟ | PR11 MSP ਤੋਂ ਵੱਧ | 1509 Mandi bhav

ความคิดเห็น

  • @TheAshokaFarm
    @TheAshokaFarm 6 วันที่ผ่านมา

    Bhai ji 7501 seeds kha per milaga Hisar ma nahi mila iss saal.

  • @KaramKaram-q9n
    @KaramKaram-q9n 25 วันที่ผ่านมา

    ਆਪਣਾ ਤਾ ਡਿਗ ਜਾਂਦਾ ਆ

  • @blast6180
    @blast6180 26 วันที่ผ่านมา

    I need 7501 seeds how to buy

  • @blast6180
    @blast6180 28 วันที่ผ่านมา

    I am from tamilnadu i want sample seeds pls 1 or 2 kg needed

  • @princesaini5741
    @princesaini5741 29 วันที่ผ่านมา

    Mere kol 7301 23 june nu laya si 21 nu vad ta 37 kw aai average kile di . Te 7501 v hega 20 june da lgeya hoya oh 10 din hor lelu do kat leya m dasuga kina nikleya g

  • @arunhindustani8208
    @arunhindustani8208 หลายเดือนก่อน

    हिंदी में भी बताएं सर

  • @akaalsahaye1
    @akaalsahaye1 หลายเดือนก่อน

    ਜਿਹੜੀ ਦਵਾਈ ਸੰਨੀ ਤੋਂ ਲਿਆਂਦੀ ਉਹਦਾ ਨਾਮ ਦੱਸਿਓ ਪਲੀਜ਼?

  • @jaswindersingh6963
    @jaswindersingh6963 หลายเดือนก่อน

    kehda area bai ji kehda pind a soda

  • @amolaksingh2517
    @amolaksingh2517 หลายเดือนก่อน

    ਕਿੰਨੀ dose ਵਰਤੀ ਆ

    • @cropkingspunjab
      @cropkingspunjab หลายเดือนก่อน

      400g per acre 200l paani

  • @tamoorkhan4490
    @tamoorkhan4490 หลายเดือนก่อน

    Nankana sahib loooove u

  • @shaandil7039
    @shaandil7039 หลายเดือนก่อน

    ਝੂਠ ਬੋਲ ਰਿਹਾ ਇਹ ਵਰਾਇਟੀ ਬਹੁਤ ਲੇਟ ਹੁੰਦੀ ਆ ਟਾਇਮ ਬਹੁਤ ਲੈਦਾ ਮੈਨੂੰ ਸਾਵਾ ਨੂੰ ਲਾਉਦੇ ਨੂੰ 10 ਸਾਲ ਹੋ ਗਏ

  • @tamoorkhan4490
    @tamoorkhan4490 หลายเดือนก่อน

    Pakistan ma Kon SI chemical blb k lya

    • @cropkingspunjab
      @cropkingspunjab หลายเดือนก่อน

      Chemical tan same e hona bai, company dekh lo kehdi bnaundi aa

  • @chahal400
    @chahal400 หลายเดือนก่อน

    Nice veer ji

  • @deeprandhawa5712
    @deeprandhawa5712 หลายเดือนก่อน

    Bai pichle sal kina jhad niklya c

  • @jagmohanbajwa5253
    @jagmohanbajwa5253 หลายเดือนก่อน

    Rate ton ad rehaa Kam nhi taan siraa

    • @cropkingspunjab
      @cropkingspunjab หลายเดือนก่อน

      Sade tan 1600-1800 tk milya packet

    • @Agriwith855
      @Agriwith855 หลายเดือนก่อน

      @@cropkingspunjabpacket kine kg da c

    • @cropkingspunjab
      @cropkingspunjab หลายเดือนก่อน

      @@Agriwith855 3

  • @punjab550
    @punjab550 หลายเดือนก่อน

    Bhai jhaad ght kyu dsea ehna 125 mn thoda hle ta hr ds dena c

    • @cropkingspunjab
      @cropkingspunjab หลายเดือนก่อน

      Pichle saal 120 MN niklya bai Haryana de bnde da,

    • @punjab550
      @punjab550 หลายเดือนก่อน

      @@cropkingspunjab haha eho ja tu aw jeda suni sunae gl te yaaken krda Deeve morhe thappia mar k ni jor da pta lgda jor da odo pta lgda jdo bgane putta nl vah penda

    • @cropkingspunjab
      @cropkingspunjab หลายเดือนก่อน

      @@punjab550 60 mnn nikla, awe na lali kite

    • @princesaini5741
      @princesaini5741 29 วันที่ผ่านมา

      ​@@cropkingspunjab😂😂😂hor.

  • @ManpreetNadha-xf7ik
    @ManpreetNadha-xf7ik หลายเดือนก่อน

    3 kila 1 kilo kiti nisra to bath

  • @Arnav4149
    @Arnav4149 หลายเดือนก่อน

    ਸਾਵਾ 7301 ,, ਸਾਵਾ 7501 ਵਰਾਇਟੀ ਬਾਈ ਕਈ ਵੀਰ ਕਹਿੰਦੇ ਨੇ ,,,,, ਸਰਕਾਰ ਇਸ ਦੀ ਸਰਕਾਰੀ ਚ ਨਹੀ ਖਰੀਦੀ

    • @cropkingspunjab
      @cropkingspunjab หลายเดือนก่อน

      Swere vdd k sham nu vikk gya c pichle saal

  • @Comrades-qh2sf
    @Comrades-qh2sf หลายเดือนก่อน

    ਬਾਈ ਜੀ ਬੀਜ ਕਿਥੋਂ ਮਿਲੀਆਂ

    • @cropkingspunjab
      @cropkingspunjab หลายเดือนก่อน

      Kotkapura ton mil gya c bai

  • @manpreetbajwa7523
    @manpreetbajwa7523 หลายเดือนก่อน

    Halki jammen te haleke panni kive rhu gi bai

    • @cropkingspunjab
      @cropkingspunjab หลายเดือนก่อน

      Halke Pani ch tan vdia hunda ji, jmeen da TUC ikk wari ikk acer la k tzrba kr leo, maade paani ch apne 92 mnn jhaad c pichle saal

  • @manjeetsingh-ft9wg
    @manjeetsingh-ft9wg หลายเดือนก่อน

    Copper di spray kro

  • @ASD-ns5nm
    @ASD-ns5nm หลายเดือนก่อน

    kinni tarik nu transplant kita ji?

  • @cropkingspunjab
    @cropkingspunjab หลายเดือนก่อน

    ਜਿਹੜੇ ਵੀਰਾਂ ਨੂੰ ਹਲਦੀ ਰੋਗ ਦੀ ਸਮੱਸਿਆ ਆ ਰਹੀ ਆ ਓਹ kocide ਦੀ ਸਪਰੇਅ ਕਰੋ 400g ਕਿੱਲੇ ਦੀ 200ਲੀਟਰ ਪਾਣੀ ਲਾਓ

  • @ChainSidhu-qg2hw
    @ChainSidhu-qg2hw หลายเดือนก่อน

    Muktsar,malout,abohar side e theek a ,, 3.25 bag nl 6 feet ...spray nii hundi

    • @cropkingspunjab
      @cropkingspunjab หลายเดือนก่อน

      Urea e bahla pa lya veer, chnge Pani ch 2 bag urea v Jada ehnu

  • @gurwinderoffice3989
    @gurwinderoffice3989 หลายเดือนก่อน

    ਹਲਦੀ ਬਹੁਤ ਪੈ ਰਹੀ 7501 ਨੂੰ ਹੁਣ ਕਹਿੜੀ spray and ਕੀ dose kriya

    • @cricketexpert945
      @cricketexpert945 หลายเดือนก่อน

      ਹਲਦੀ ਬਹੁਤ ਪੈ ਗਈ fail ਹੋ ਗਈ ਇਹ variety

    • @gurwinderoffice3989
      @gurwinderoffice3989 หลายเดือนก่อน

      @@cricketexpert945 ਤੁਸੀਂ urea ਕਿੰਨੀ ਪਾਈ ਸੀ ਸਪਰੇ ਕਹਿੜੀ ਕੀਤੀ ਸੀ

    • @cricketexpert945
      @cricketexpert945 หลายเดือนก่อน

      @@gurwinderoffice3989 2,5 bag urea ,1spray pulsar,fame,2 spray nativo fame,chess,te hun nisre ਨੂੰ ਹਲਦੀ ਪੇ ਗਈ,ਕਾਪਰ ਕੀਤਾ, ਪਰ ਫਰਕ ਨਹੀਂ ਪਿਆ

    • @cropkingspunjab
      @cropkingspunjab หลายเดือนก่อน

      400 g kocide(corteva) di kro, 200l Pani naal, ikali krni aa hor ni naal rlauni koi

    • @cropkingspunjab
      @cropkingspunjab หลายเดือนก่อน

      Kocide corteva di kro, copper ne kmm ni krna

  • @easylearning397
    @easylearning397 หลายเดือนก่อน

    Very good crop

  • @smochsamana1718
    @smochsamana1718 หลายเดือนก่อน

    pr 131da beej rakh sakde aa

    • @cropkingspunjab
      @cropkingspunjab หลายเดือนก่อน

      Hnji bilkul hrek pr kism da seed rakh skde aa, hybrids da ni rakhya janda

  • @gurwindersidhu7110
    @gurwindersidhu7110 หลายเดือนก่อน

    Good

  • @ASD-ns5nm
    @ASD-ns5nm หลายเดือนก่อน

    chuhiya da ki hall kita bai??

    • @cropkingspunjab
      @cropkingspunjab หลายเดือนก่อน

      Chooha pya e ni bai apne

  • @chahal400
    @chahal400 หลายเดือนก่อน

    Veer ji 7501di upload karo

  • @jagdevsidhu691
    @jagdevsidhu691 หลายเดือนก่อน

    Mare.pani..de.varety.hee.ke.nahi

    • @cropkingspunjab
      @cropkingspunjab หลายเดือนก่อน

      Hnji maade Pani ch vdia hunda

  • @Jatt673
    @Jatt673 หลายเดือนก่อน

    Veer mera Kaveri 7425 5 foot lamba eisdi kini height

    • @cropkingspunjab
      @cropkingspunjab หลายเดือนก่อน

      Eni k e aa ehdi v

    • @gurwinderoffice3989
      @gurwinderoffice3989 หลายเดือนก่อน

      Kaveri ਚ ਵਾਇਰਸ ਆਉਂਦਾ ਛੋਟਾ ਬੁੱਜਾ ਵਾਲਾ ਸੁਣਿਆ? Es verity ਚ

    • @Jatt673
      @Jatt673 หลายเดือนก่อน

      @@gurwinderoffice3989 nai bhra kuj ni 2 bore urea koi sundi ni tela ni

    • @gurwinderoffice3989
      @gurwinderoffice3989 หลายเดือนก่อน

      @@Jatt673 ਝਾੜ ਦਸਿਓ ਕੰਮੈਂਟ ਚ

    • @Jatt673
      @Jatt673 หลายเดือนก่อน

      @@gurwinderoffice3989 aje next month vadange fir dasange

  • @davindercheema9522
    @davindercheema9522 หลายเดือนก่อน

    IPL Bactvipe is best for BLB

  • @darshandhillonsingh2657
    @darshandhillonsingh2657 หลายเดือนก่อน

    126 seed aa veer lokan nu gumrarh na kro seed lain vaste

    • @cropkingspunjab
      @cropkingspunjab หลายเดือนก่อน

      Video dubara suno, seed vechn di gal kiti aa kite asi

  • @kuldeepgrewal8303
    @kuldeepgrewal8303 หลายเดือนก่อน

    Height 28p67 jini he a y

    • @cropkingspunjab
      @cropkingspunjab หลายเดือนก่อน

      Chnge Pani ch tan krda height, pr 28p67 nalon bht ght aa

  • @easylearning397
    @easylearning397 หลายเดือนก่อน

    Veer spre de ਫੋਟੋ pa de

    • @cropkingspunjab
      @cropkingspunjab หลายเดือนก่อน

      Sorry bai naal pauni bhul gya, bactvipe IPL company di

    • @easylearning397
      @easylearning397 หลายเดือนก่อน

      @@cropkingspunjab thanks veer je

  • @sarbjeetkhosa9015
    @sarbjeetkhosa9015 หลายเดือนก่อน

    👍👍👌👌

  • @navsran36
    @navsran36 หลายเดือนก่อน

    Bhra tere kehn te la lya 131 6 kile but hun nisare te aa k virla jeha ho gya ive lgda jive ih variety jhar nhi devu munjr patli te lambi jehi lgdi aa ki jhar aa jau vdia

    • @cropkingspunjab
      @cropkingspunjab หลายเดือนก่อน

      Bai pehlan thoda la k dekhna c.. jmeen paani da v frk hunda, main kite v ni kiha k pehli waar ch 6 kille lao

  • @pargatbrar1072
    @pargatbrar1072 หลายเดือนก่อน

    Phone no devi. Bai. Khare valeya

  • @BrarGurvinder6862
    @BrarGurvinder6862 หลายเดือนก่อน

    Kocide da rate ki aa bai ???

    • @cropkingspunjab
      @cropkingspunjab หลายเดือนก่อน

      Last year tan 18-1900 c bai

  • @Arnav4149
    @Arnav4149 หลายเดือนก่อน

    ਬਹੁਤ ਵਧੀਆ ਵਰਾਇਟੀ ਏ P R 126 ਬੀਜ ,,,,, ਜੇ ਜਮੀਨ ਵਾਲਾ ਵੱਡ ਏ ਫਿਰ ਇਹ ਦੀ ਬਿਜਾਈ 8-10 ਜੁਲਾਈ ਬੀਜ ਦੇਣਾ ਚਾਹੀਦਾ ਏ

  • @gurjeetsingh-hl8ji
    @gurjeetsingh-hl8ji 2 หลายเดือนก่อน

    Veer ji kara pind muktsar to kotapur road te aa daso veer ji

  • @SanjeevanSingh-e2j
    @SanjeevanSingh-e2j 2 หลายเดือนก่อน

    Es varr v laeaaa 7501

    • @cropkingspunjab
      @cropkingspunjab 2 หลายเดือนก่อน

      Hnji, pichle saal nalon jada

  • @sukhwindersingh-yp8te
    @sukhwindersingh-yp8te 2 หลายเดือนก่อน

    Pls number send kar deo gye

  • @dilbagsingh7640
    @dilbagsingh7640 2 หลายเดือนก่อน

    Bai mai atki laia c mulapurr to liah k .lali ver to. Sava 7301. Sirf 2 gatte urea. Baki pani ik nombr nurpoor hakima Dharmkot moga 👌👌👌👌👌 bahut vadhia kwalti. Koi kharcha ni spraye da koi bmari ni. ..2000 .kharcha man k chalo j karna v hove kise ne. Anee nal sar ju vadia. Apna ta ureae te hoia jo hoia. Bas. .

  • @manjitpathania8441
    @manjitpathania8441 2 หลายเดือนก่อน

    ਕੀ ਇਸ ਨਾਲ ਸੂੰਡੀ ਵਾਲੀ ਸਪਰੇਅ ਕਰ ਸਕਦੇ ਹਾਂ ਯਾਂ ਨਹੀਂ? ਕਿਰਪਾ ਕਰਕੇ ਦੱਸੋ

    • @cropkingspunjab
      @cropkingspunjab 2 หลายเดือนก่อน

      Nhi bai, eh ikla hou

  • @sukhbirsingh9965
    @sukhbirsingh9965 3 หลายเดือนก่อน

    By ji poly selfet kam kar riha eh van vich niche hi panda h

    • @cropkingspunjab
      @cropkingspunjab 3 หลายเดือนก่อน

      Poora kmm krda, niche v pa skde o , first urea naal v

  • @_gill__jatt_5346
    @_gill__jatt_5346 3 หลายเดือนก่อน

    Beej keda bejya bai

  • @Jatt673
    @Jatt673 3 หลายเดือนก่อน

    Virla jhona bda lg reha

    • @cropkingspunjab
      @cropkingspunjab 3 หลายเดือนก่อน

      21 nu kita bai transplant

    • @Jatt673
      @Jatt673 3 หลายเดือนก่อน

      @@cropkingspunjab dekhn nu thoda virla aggae hun pta ni photo krke lg reha

    • @cropkingspunjab
      @cropkingspunjab 3 หลายเดือนก่อน

      @@Jatt673 bihar di labour awe e laundi aa bai, punjabi sangna launde aa,

    • @Jatt673
      @Jatt673 3 หลายเดือนก่อน

      @@cropkingspunjab mere kol v Bihar da muslaman laya Sangna laa rehe oh kehnde bodi wala virla launde

  • @kulwindersingh8909
    @kulwindersingh8909 4 หลายเดือนก่อน

    Bai g total kine din landa aa 7501