The Pendu Brar
The Pendu Brar
  • 207
  • 55 559
ਦਿਓ ਜੁਗਾੜੀ ਆਈਡੀਆ! ਜੇ ਪਾਸ ਹੋਇਆ ਤਾਂ ਸਰਕਾਰ ਦੇਵੇਗੀ ਇਨਾਮ, ਨਾਲ ਮਿਲੇਗਾ ਪੇਟੇਂਟ
Grass root level innovation awards
ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲਜੀ ਪਰਿਸ਼ਦ ਵੱਲੋਂ ਗ੍ਰਾਸ ਰੂਟ ਇਨੋਵੇਟਰਸ (ਜਮੀਨੀ ਪੱਧਰ ਤੇ ਨਵਾਚਾਰ) ਨੂੰ ਸਸ਼ਕਤ ਬਣਾਉਣ ਲਈ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ। ਜਿਸ ਤਹਿਤ ਨਵੇਂ ਉਤਪਾਦਾਂ ਤੇ ਪ੍ਰਕਿਰਿਆਵਾਂ ਨਾਲ ਸੰਬੰਧਿਤ ਜਮੀਨੀ ਪੱਧਰ ਤੇ ਨਵੀਂਆਂ ਖੋਜਾਂ ਕਰਨ ਵਾਲਿਆਂ ਤੋਂ ਅਰਜੀਆਂ ਮੰਗੀਆਂ ਹਨ। ਇਸ ਸਬੰਧੀ ਪਰਿਸ਼ਦ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਸਹਿਯੋਗ ਨਾਲ ਇੱਥੇ ਵੱਖ ਵੱਖ ਵਿਭਾਗਾਂ ਅਤੇ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਤਾਇਨਾਤ ਕੌਂਸਲਰਾਂ ਲਈ ਇਕ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਨੇ ਕਿਹਾ ਇਸ ਲਈ ਉਹ ਲੋਕ ਅਰਜੀ ਦੇ ਸਕਦੇ ਹਨ ਜਿੰਨ੍ਹਾਂ ਦੀਆਂ ਖੋਜਾਂ ਵਿਅਕਤੀਆਂ ਜਾਂ ਸਮਾਜ ਦੀਆਂ ਲੋੜਾਂ ਜਾਂ ਚੁਣੌਤੀਆਂ ਨੂੰ ਹੱਲ ਕਰ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਚੁਣੇ ਗਏ ਇਨੋਵੇਟਰਾਂ ਨੂੰ 1 ਲੱਖ ਰੁਪਏ ਤੱਕ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਤਕਨੀਕ ਸਬੰਧੀ ਉਨ੍ਹਾਂ ਨੂੰ ਰਾਸ਼ਟਰੀ ਅਤੇ ਰਾਜ ਪੱਧਰ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇਗਾ।ਉਨ੍ਹਾਂ ਨੇ ਵਿਭਾਗਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਸਰਕਾਰ ਦੇ ਇਸ ਉਪਰਾਲੇ ਦੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲਜੀ ਪਰਿਸ਼ਦ ਤੋਂ ਡਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਬੌਧਿਕ ਸੰਪਦਾ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ ਅਤੇ ਪ੍ਰਮਾਣਿਕਤਾ ਅਤੇ ਸਕੇਲ ਵਧਾਉਣ ਲਈ ਤਾਲਮੇਲ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਲਈ ਕਿਸਾਨ, ਵਿਦਿਆਰਥੀ (ਜੋ ਕਿ ਸਕੂਲ ਕਾਲਜ, ਆਈਟੀਆਈ, ਪੋਲੀਟੈਕਨਿਕ ਜਾਂ ਡਿਪਲੋਮਾ ਧਾਰਕ ਹੋਣ) ਜਾਂ ਸਵੇ ਰੁਜ਼ਗਾਰ ਵਿਅਕਤੀ ਜਿਵੇਂ ਕਿ ਕਾਰੀਗਰ ਅਤੇ ਮਕੈਨਿਕ ਆਦਿ, ਘਰੇਲੂ ਮਹਿਲਾਵਾਂ, ਉਦਯੋਗ ਕਰਮਚਾਰੀ ਜਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਚੋਂ ਕੋਈ ਵੀ ਹੋਰ ਵਿਅਕਤੀ ਅਰਜ਼ੀ ਦੇ ਸਕਦਾ ਹੈ। ਇਸ ਲਈ ਆਨਲਾਈਨ ਤਰੀਕੇ ਨਾਲ ਲਿੰਕ docs.google.com/forms/d/e/1FAIpQLSdJhGSLY_jcDd8tatFfjwTiXH3spET923XH7Z3BFeH4rFc-7Q/viewform?usp=send_form ਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਵੱਲੋਂ ਪੰਜਾਬ ਦੇ ਜਮੀਨੀ ਪੱਧਰ ਦੇ ਇਨੋਵੇਟਰਾਂ ਨੂੰ ਮਜਬੂਤ ਕਰਨ ਲਈ ਲਗਾਤਾਰ ਪਹਿਲ ਕਦਮੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਪਿਛਲੇ ਦੋ ਸਾਲਾਂ ਵਿੱਚ ਜਮੀਨੀ ਪੱਧਰ ਤੇ 1000 ਤੋਂ ਵੱਧ ਨਵੀਨਤਾਵਾਂ ਦੀ ਪਹਿਚਾਣ ਕੀਤੀ ਗਈ ਹੈ ਜਿਨਾਂ ਵਿੱਚੋਂ 16 ਚੁਣੇ ਗਏ ਇਨੋਵੇਟਰਾਂ ਨੂੰ ਰਾਜ ਪਧਰੀ ਸਮਾਗਮਾਂ ਵਿੱਚ ਸਨਮਾਨਿਤ ਕੀਤਾ ਗਿਆ ਹੈ। ਇਹ ਪਹਿਲ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਨੇ ਵੀ ਸਮਾਜ ਹਿੱਤ ਵਿਚ ਇਸ ਤਰਾਂ ਦਾ ਕੋਈ ਨਵਾਚਾਰ ਕੀਤਾ ਹੈ ਉਹ ਇਸ ਸਬੰਧੀ ਅਰਜੀ ਜਰੂਰ ਦੇਣ।
มุมมอง: 753

วีดีโอ

ਜਖਮੀਆਂ ਦੀ ਮਦਦ ਕਰਨ ਤੇ ਹੁਣ ਨਹੀਂ ਫਸੋਗੇ ਝਮੇਲੇ ਚ ਬਲਕਿ ਸਰਕਾਰ ਦੇਊ ਇਨਾਮ। ਆ ਗਈ ਫਰਿਸ਼ਤੇ ਸਕੀਮ
มุมมอง 11714 วันที่ผ่านมา
ਪੰਜਾਬ ਸਰਕਾਰ ਦੀ ਫਰਿਸ਼ਤੇ ਸਕੀਮ ਸਬੰਧੀ ਜਾਣਕਾਰੀ । ਇਹ ਇੱਕ ਸਰਕਾਰੀ ਸਕੀਮ ਹੈ ਜਿਸ ਦੇ ਤਹਿਤ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦੀ ਮਦਦ ਕਰਨੇ ਵਾਲਿਆਂ ਨੂੰ ਸਰਕਾਰ ਵੱਲੋਂ ਇਨਾਮ ਤੇ ਸਨਮਾਨ ਦਿੱਤਾ ਜਾਂਦਾ ਹੈ
ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਸੰਬੰਧੀ ਜਰੂਰੀ ਸੂਚਨਾ #JNV #admission
มุมมอง 16021 วันที่ผ่านมา
ਨਵੋਦਿਆ ਵਿਦਿਆਲਿਆ ਵਿੱਚ ਦਾਖਲੇ ਸੰਬੰਧੀ ਜਰੂਰੀ ਸੂਚਨਾ #JNV #admission
ਬੋਧਿਕਤਾ ਤੇ ਸੂਚਨਾਵਾਂ ਦੇ ਹਮਲੇ। ਸ਼ਬਦ ਸਾਂਝ DAV College of Education Abohar ਦੇ ਵਿੱਦਿਆਰਥੀਆਂ ਨਾਲ।
มุมมอง 4021 วันที่ผ่านมา
ਡੀਏਵੀ ਕਾਲਜ ਆਫ ਐਜੂਕੇਸ਼ਨ ਅਬੋਹਰ ਵੱਲੋਂ ਪਿੰਡ ਡੰਗਰ ਖੇੜਾ ਵਿਖੇ ਲਗਾਏ ਗਏ ਐਨਐਸਐਸ ਕੈਂਪ ਦੇ ਸਮਾਪਨ ਸਮਾਰੋਹ ਦੌਰਾਨ ਮੁੱ ਮਹਿਮਾਨ ਵਜੋਂ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨਾਲ ਪਾਈ ਸ਼ਬਦ ਸਾਂਝ।
ਅਗਨੀਵੀਰ ਵਜੋਂ ਫੌਜ ਵਿੱਚ ਭਰਤੀ ਲਈ ਪੰਜਾਬ ਸਰਕਾਰ ਵੱਲੋਂ ਮੁਫਤ ਸਿਖਲਾਈ ਸਕੀਮ। ਸੀ ਪਾਈਟ ਕੈਂਪ ਵਿਖੇ।
มุมมอง 14121 วันที่ผ่านมา
ਪੰਜਾਬ ਸਰਕਾਰ ਵੱਲੋਂ ਸੀ ਬਾਈਟ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਸਿਖਲਾਈ ਦਿੱਤੀ ਜਾਂਦੀ ਹੈ। ਇਸ ਸਬੰਧੀ ਪੂਰੀ ਜਾਣਕਾਰੀ ਵੇਖੋ ਇਸ ਵੀਡੀਓ ਵਿੱਚ। ਇਹ ਵੀਡੀਓ ਐਜੂਕੇਸ਼ਨ ਪਰਪਜ ਤੋਂ ਬਣਾਈ ਗਈ ਹੈ।
ਧੁੰਦ ਵਿੱਚ ਸੁਰੱਖਿਅਤ ਡਰਾਈਵਿੰਗ ਦੇ ਨੁਕਤੇ। Safe Driving in Fog
มุมมอง 6428 วันที่ผ่านมา
ਧੁੰਦ ਵਿੱਚ ਸੁਰੱਖਿਅਤ ਡਰਾਈਵਿੰਗ ਦੇ ਨੁਕਤੇ। Safe Driving in Fog
ਸਾਵਧਾਨ! ਠੱਗੀ ਇੰਝ ਵੀ ਵੱਜਦੀ ਹੈ
มุมมอง 87หลายเดือนก่อน
ਸਾਵਧਾਨ! ਠੱਗੀ ਇੰਝ ਵੀ ਵੱਜਦੀ ਹੈ
ਦਾਖਲਾ ਸੂਚਨਾ 10ਵੀਂ ਚ ਪੜ੍ਹਦੇ ਵਿੱਦਿਆਰਥੀਆਂ ਲਈ
มุมมอง 158หลายเดือนก่อน
ਦਾਖਲਾ ਸੂਚਨਾ 10ਵੀਂ ਚ ਪੜ੍ਹਦੇ ਵਿੱਦਿਆਰਥੀਆਂ ਲਈ
ਸ਼ਬਦ ਸਾਂਝ ਸਰਕਾਰੀ ਸੀਨੀਅਰ ਸੈਕਂਡਰੀ ਸਕੂਲ ਮੰਡੀ ਰੋੜਾਂਵਾਲੀ ਦੇ ਵਿਦਿਆਰਥੀਆਂ ਨਾਲ। ਭਵਿੱਖ ਦੇ ਨਾਗਰਿਕਾਂ ਨਾਲ ਗੱਲਾਂ
มุมมอง 343 หลายเดือนก่อน
ਸ਼ਬਦ ਸਾਂਝ ਸਰਕਾਰੀ ਸੀਨੀਅਰ ਸੈਕਂਡਰੀ ਸਕੂਲ ਮੰਡੀ ਰੋੜਾਂਵਾਲੀ ਦੇ ਵਿਦਿਆਰਥੀਆਂ ਨਾਲ। ਭਵਿੱ ਦੇ ਨਾਗਰਿਕਾਂ ਨਾਲ ਗੱਲਾਂ
ਸ਼ਬਦ ਸਾਂਝ - ਜੀਵਨ ਜਾਚ ਦੀਆਂ ਗੱਲਾਂ, ਅੱਜ ਦੇ ਬੱਚੇ, ਦੇਸ਼ ਦਾ ਭਵਿੱਖ।
มุมมอง 603 หลายเดือนก่อน
ਸ਼ਬਦ ਸਾਂਝ - ਜੀਵਨ ਜਾਚ ਦੀਆਂ ਗੱਲਾਂ, ਅੱਜ ਦੇ ਬੱਚੇ, ਦੇਸ਼ ਦਾ ਭਵਿੱਖ।
ਸ਼ਬਦ ਸਾਂਝ:ਸਰਕਾਰੀ ਕਾਲਜ ਜਲਾਲਾਬਾਦ ਦੀਆਂ ਵਿਦਿਆਰਥਣਾਂ ਨਾਲ ਸਰਕਾਰ ਦੀਆਂ ਆਨਲਾਈਨ ਸਕੀਮਾਂ ਸਬੰਧੀ ਚਰਚਾ
มุมมอง 1433 หลายเดือนก่อน
ਸ਼ਬਦ ਸਾਂਝ:ਸਰਕਾਰੀ ਕਾਲਜ ਜਲਾਲਾਬਾਦ ਦੀਆਂ ਵਿਦਿਆਰਥਣਾਂ ਨਾਲ ਸਰਕਾਰ ਦੀਆਂ ਆਨਲਾਈਨ ਸਕੀਮਾਂ ਸਬੰਧੀ ਚਰਚਾ
ਸ਼ਬਦ ਸਾਂਝ - ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਮੌਕੇ।
มุมมอง 353 หลายเดือนก่อน
ਸ਼ਬਦ ਸਾਂਝ - ਸਰਕਾਰੀ ਆਈ ਟੀ ਆਈ ਫਾਜ਼ਿਲਕਾ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਣ ਮੌਕੇ।
ਸ਼ਬਦ ਸਾਂਝ - ਵਿਜੀਲੈਂਸ ਜਾਗਰੂਕਤਾ ਸੈਮੀਨਾਰ ਦੌਰਾਨ ਸਰਕਾਰੀ ਐਮ ਆਰ ਕਾਲਜ ਦੇ ਵਿਦਿਆਰਥੀਆਂ ਨਾਲ ਸ਼ਬਦ ਸਾਂਝ
มุมมอง 703 หลายเดือนก่อน
ਸ਼ਬਦ ਸਾਂਝ - ਵਿਜੀਲੈਂਸ ਜਾਗਰੂਕਤਾ ਸੈਮੀਨਾਰ ਦੌਰਾਨ ਸਰਕਾਰੀ ਐਮ ਆਰ ਕਾਲਜ ਦੇ ਵਿਦਿਆਰਥੀਆਂ ਨਾਲ ਸ਼ਬਦ ਸਾਂਝ
Admission in Navodaya vidyalaya, Lateral entry in 9th & 11th ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਕਿਵੇਂ
มุมมอง 803 หลายเดือนก่อน
Admission in Navodaya vidyalaya, Lateral entry in 9th & 11th ਨਵੋਦਿਆ ਵਿਦਿਆਲਿਆ ਵਿੱਚ ਦਾਖਲਾ ਕਿਵੇਂ
How to give First Aid to a person who drowned in water
มุมมอง 194 หลายเดือนก่อน
How to give First Aid to a person who drowned in water
Free Training for Jobs in Para Military Forces / 39000 vacancies in Central Reserve Forces
มุมมอง 174 หลายเดือนก่อน
Free Training for Jobs in Para Military Forces / 39000 vacancies in Central Reserve Forces
Important Information about Shrimp Farming / Fish Farming ਝੀਂਗਾ ਪਾਲਣ ਸਬੰਧੀ ਜ਼ਰੂਰੀ ਜਾਣਕਾਰੀ।
มุมมอง 594 หลายเดือนก่อน
Important Information about Shrimp Farming / Fish Farming ਝੀਂਗਾ ਪਾਲਣ ਸਬੰਧੀ ਜ਼ਰੂਰੀ ਜਾਣਕਾਰੀ।
Solar Pump Subsidy Scheme for Farmers ਪੰਜਾਬ ਦੇ ਕਿਸਾਨਾਂ ਲਈ ਸੋਲਰ ਪੰਪ ਸਬਸਿਡੀ ਸਕੀਮ
มุมมอง 3.3K4 หลายเดือนก่อน
Solar Pump Subsidy Scheme for Farmers ਪੰਜਾਬ ਦੇ ਕਿਸਾਨਾਂ ਲਈ ਸੋਲਰ ਪੰਪ ਸਬਸਿਡੀ ਸਕੀਮ
Good Touch Bad Touch difference. How we can save children from Bad People
มุมมอง 75 หลายเดือนก่อน
Good Touch Bad Touch difference. How we can save children from Bad People
Sponsorship and Foster care Scheme
มุมมอง 65 หลายเดือนก่อน
Sponsorship and Foster care Scheme
What is the Sponsorship and Foster care Scheme
มุมมอง 695 หลายเดือนก่อน
What is the Sponsorship and Foster care Scheme
ਕੰਮ ਦੀਆਂ ਗੱਲਾਂ Subsidy Scheme for Farmers and Free Plants from NREGA nurseries
มุมมอง 245 หลายเดือนก่อน
ਕੰਮ ਦੀਆਂ ਗੱਲਾਂ Subsidy Scheme for Farmers and Free Plants from NREGA nurseries
SSP ਕਹਿੰਦਾ ਜੇ ਮੇਰਾ ਮੁਲਾਜਿਮ ਗ਼ਲਤ ਕੰਮ ਕਰਦਾ ਹੈ ਤਾਂ ਦੱਸੋ ਉਸੇ ਥਾਣੇ ਵਿਚ ਕਰਦੂ ਬੰਦ
มุมมอง 326 หลายเดือนก่อน
SSP ਕਹਿੰਦਾ ਜੇ ਮੇਰਾ ਮੁਲਾਜਿਮ ਗ਼ਲਤ ਕੰਮ ਕਰਦਾ ਹੈ ਤਾਂ ਦੱਸੋ ਉਸੇ ਥਾਣੇ ਵਿਚ ਕਰਦੂ ਬੰਦ
IG Gursharan Singh's speech to aware people against Drug Abuse
มุมมอง 46 หลายเดือนก่อน
IG Gursharan Singh's speech to aware people against Drug Abuse
ਨ ਸ਼ੇ ਵੇਚਣ ਵਾਲਿਆਂ ਦੇ ਨਾਲ ਓਹਨਾ ਦੀ ਮਦਦ ਕਰਨ ਵਾਲੇ ਵੀ ਜਾਣਗੇ ਅੰਦਰ, ਧਾਕੜ ਐਸਐਸਪੀ ਨੇ ਕਰਤਾ ਐਲਾਨ
มุมมอง 416 หลายเดือนก่อน
ਨ ਸ਼ੇ ਵੇਚਣ ਵਾਲਿਆਂ ਦੇ ਨਾਲ ਓਹਨਾ ਦੀ ਮਦਦ ਕਰਨ ਵਾਲੇ ਵੀ ਜਾਣਗੇ ਅੰਦਰ, ਧਾਕੜ ਐਸਐਸਪੀ ਨੇ ਕਰਤਾ ਐਲਾਨ
How is Water treated in Water Treatment Plant to make it drinkable ਪਾਣੀ ਕਿਵੇਂ ਸਾਫ਼ ਹੁੰਦਾ ਹੈ
มุมมอง 237 หลายเดือนก่อน
How is Water treated in Water Treatment Plant to make it drinkable ਪਾਣੀ ਕਿਵੇਂ ਸਾਫ਼ ਹੁੰਦਾ ਹੈ
What to do if your phone is stolen or lost? अगर फोन चोरी हो जाये या गुम्म हो जाये तो क्या करें ?
มุมมอง 188ปีที่แล้ว
What to do if your phone is stolen or lost? अगर फोन चोरी हो जाये या गुम्म हो जाये तो क्या करें ?
Acid Victim Compensation Scheme and Pension scheme for Acid Victims
มุมมอง 112ปีที่แล้ว
Acid Victim Compensation Scheme and Pension scheme for Acid Victims
Subsidy Scheme for Farmers: Rs 1500 Subsidy Per Acre ਕਿਸਾਨਾਂ ਲਈ ਸਬਸਿਡੀ ਸਕੀਮ
มุมมอง 155ปีที่แล้ว
Subsidy Scheme for Farmers: Rs 1500 Subsidy Per Acre ਕਿਸਾਨਾਂ ਲਈ ਸਬਸਿਡੀ ਸਕੀਮ
ਜੇ ਲੈਣੀ ਹੋਵੇ ਫਰਦ ਤਾਂ ਫਰਦ ਕੇਂਦਰ ਤੋਂ ਬਿਨ੍ਹਾਂ ਹੋਰ ਕਿੱਥੋਂ ਮਿਲੇਗੀ। Fard Delivery service at Sewa Kendra
มุมมอง 136ปีที่แล้ว
ਜੇ ਲੈਣੀ ਹੋਵੇ ਫਰਦ ਤਾਂ ਫਰਦ ਕੇਂਦਰ ਤੋਂ ਬਿਨ੍ਹਾਂ ਹੋਰ ਕਿੱਥੋਂ ਮਿਲੇਗੀ। Fard Delivery service at Sewa Kendra

ความคิดเห็น

  • @pindadalifestyle682
    @pindadalifestyle682 13 ชั่วโมงที่ผ่านมา

    ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰ

  • @pindadalifestyle682
    @pindadalifestyle682 13 ชั่วโมงที่ผ่านมา

    ਜੁਆਇਨ ਕਰੋ ਜੀ

  • @pindadalifestyle682
    @pindadalifestyle682 13 ชั่วโมงที่ผ่านมา

    ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰ ਵਾਹਿਗੁਰੂਵਾਹਿਗੁਰ ਜੀ

  • @prakashchandgurjar7586
    @prakashchandgurjar7586 2 วันที่ผ่านมา

  • @Amarjitsingh-ll1xe
    @Amarjitsingh-ll1xe 2 วันที่ผ่านมา

    Good job

  • @Bikramjitsinghsarao7136
    @Bikramjitsinghsarao7136 3 วันที่ผ่านมา

    ਸਰ ਮੈਨੂ ਤੁਹਾਡਾ ਫੋਨ ਨੰ: ਚਾਹੀਦਾ ਹੈ ਮੇ ਸਮਿੰਟ ਪਾਇਪ ਨਵੀ ਤਕਨੀਕ ਨਾਲ ਬਣਾਉਣ ਦਾ ਟਰੇਲ ਕੀਤਾ ਸੀ ਜਿਸ ਨੂੰ ਹੋਰ ਆਧੁਨਿਕ ਤਕਨੀਕ ਨਾਲ ਬਣਾਉਣ ਲਈ ਪੇਸੈ ਦੀ ਘਾਟ ਮਾਰ ਗਈ ਜਾ ਉਹਨਾਂ ਦਾ ਨੰ: ਦੇ ਦੋ ਜੋ ਨਵੀਂ ਤਕਨੀਕ ਨੂੰ ਪਾਸ ਕਰਦੇ ਹਨ

    • @thependubrar
      @thependubrar 3 วันที่ผ่านมา

      ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੈ ਜਿੱਥੇ ਤੁਸੀਂ ਆਪਣੇ ਸਾਰੇ ਵੇਰਵੇ ਭਰ ਦੇਣੇ ਹਨ। ਜੇਕਰ ਤੁਹਾਡਾ ਆਈਡੀਆ ਦਮਦਾਰ ਹੋਇਆ ਤਾਂ ਉਹ ਤੁਹਾਨੂੰ ਸੰਪਰਕ ਕਰਨਗੇ

  • @rajjosan7097
    @rajjosan7097 3 วันที่ผ่านมา

    Good job

  • @Kaurshahidianskaur
    @Kaurshahidianskaur 4 วันที่ผ่านมา

    Dhanwad bai ji bht vadia jankari bai ji 🙏🏻

  • @rajkirankaurrajkirankaur4440
    @rajkirankaurrajkirankaur4440 19 วันที่ผ่านมา

    Good job 🙏🙏

  • @jagmeetsteno5951
    @jagmeetsteno5951 20 วันที่ผ่านมา

    Good

  • @sanjaytravelervlog
    @sanjaytravelervlog 20 วันที่ผ่านมา

    Good

  • @sanyashiaashramwaryamkhera7829
    @sanyashiaashramwaryamkhera7829 หลายเดือนก่อน

    Great information ji

  • @SanjayKumar-bb3sy
    @SanjayKumar-bb3sy หลายเดือนก่อน

    नमस्ते सर

  • @maanfamilyvlogsstudio2972
    @maanfamilyvlogsstudio2972 2 หลายเดือนก่อน

    Veer ji ma ghar vich solar pump lgaea mennu subsidy mill sakdi a ji please jankari deo ji

  • @raviindersinghmakkar8175
    @raviindersinghmakkar8175 3 หลายเดือนก่อน

    Impressive and elaborative definition of corruption was given by you. Well done.

  • @progamer-my6fl
    @progamer-my6fl 3 หลายเดือนก่อน

    Nice

  • @SanjayKumar-bb3sy
    @SanjayKumar-bb3sy 3 หลายเดือนก่อน

    जय हिन्द सर

  • @SanjayKumar-bb3sy
    @SanjayKumar-bb3sy 3 หลายเดือนก่อน

    ਜੈ ਹਿੰਦ ਸਰ

  • @PammiThakedar
    @PammiThakedar 4 หลายเดือนก่อน

    ਫੋਨਨੰਬਰਭੇਜੋ

  • @parmjitkaur3833
    @parmjitkaur3833 4 หลายเดือนก่อน

    ❤❤❤❤❤

  • @baljindervirk910
    @baljindervirk910 4 หลายเดือนก่อน

    ਵੀਰੇ ਜੇਕਰ ਕੋਈ ਵਿਅਕਤੀ ਬਾਹਰ ਭਾਵ ਇੰਡੀਆ ਤੋਂ ਬਾਹਰ ਹੋਵੇ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ

  • @rakeshkumar-xb2mk
    @rakeshkumar-xb2mk 4 หลายเดือนก่อน

    Sir patwari ta takseem di na ta sahi fees dasde ne te naa hi sahi sma dsde ne .k kina time lgega takseem nu.patwari ta sidha bolde ne 40000/- lgega kharcha takseem da.ta aam Banda kithe meray,ek ta aam Banda takseem na krn vale family members to preshaan hunda hai ,upro patwariya di moti fees to,kya kriye ,takseem di koi fees di v jankari deo.saray u tube vale takseem vand di ta jaankari dinde ho ,koi takseem di fees te time kina lgega takseem nu.o ta dasde nai.

  • @gurvindersmagh5208
    @gurvindersmagh5208 4 หลายเดือนก่อน

    Sir solar pump da samaan ghar ponch jata he ja khan se lena pedta he.

    • @thependubrar
      @thependubrar 4 หลายเดือนก่อน

      Company lga k jati hai

  • @JaswinderSingh-iq5lt
    @JaswinderSingh-iq5lt 5 หลายเดือนก่อน

    Ok

  • @harpalsinghcheema5136
    @harpalsinghcheema5136 6 หลายเดือนก่อน

    ਬਹੁਤ ਹੀ ਵਧੀਆਢੰਗ ਨਾਲ ਦਸਿਆ

  • @amrinderbanga8655
    @amrinderbanga8655 7 หลายเดือนก่อน

    Arts student vst khuch hai gya

  • @whatgurleenbakes9007
    @whatgurleenbakes9007 7 หลายเดือนก่อน

    sir, we have vacancy for horticulture supervisor in Ludhiana. If you have any candidate, let me know

  • @p.u.n.j.a.b.855
    @p.u.n.j.a.b.855 8 หลายเดือนก่อน

    Sir arts valea lai v vedio upload kar do

  • @preetkaurlubana3679
    @preetkaurlubana3679 8 หลายเดือนก่อน

    Pension vddu plz 8ooonal ki hund aj kal

  • @preetkaurlubana3679
    @preetkaurlubana3679 8 หลายเดือนก่อน

    Pension vadu

  • @ManjotSingh-gp4hk
    @ManjotSingh-gp4hk 8 หลายเดือนก่อน

    Sir 64 percent wale aat da exam de sakde aa

  • @bajindernath1122
    @bajindernath1122 9 หลายเดือนก่อน

    diploma course vich admission lyi upper age limit kinni hundi h sir 🙏

  • @JaswinderKaur-bz9dw
    @JaswinderKaur-bz9dw ปีที่แล้ว

    girls for commerce

  • @JaswinderKaur-bz9dw
    @JaswinderKaur-bz9dw ปีที่แล้ว

    commerce student vaste daso sir

  • @HarwinderSingh-sf8ug
    @HarwinderSingh-sf8ug ปีที่แล้ว

    Sir abhi admission process chage ho gya hai kya

  • @GurpreetSinghDhillon-v2u
    @GurpreetSinghDhillon-v2u ปีที่แล้ว

    ਨਾਲੇ ਵੀਰ ਕੁਰਿਆ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਆਪਣੇ ਜੱਟਾਂ ਵਿਚ ਆਮ ਗੱਲ ਚਲਦੀ ਰਾਹ ਪਹੀ ਖਾਲ ਦੇਣ ਲੈਣ ਦੀ ਆਖਿਆ ਜਾਂਦਾ ਦੂਜੇ ਕੁਰੇ ਚੋ ਲੈ ਕੁਰਿਆ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਦਿੱਤੀ ਜਾਵੇ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @GurpreetSinghDhillon-v2u
    @GurpreetSinghDhillon-v2u ปีที่แล้ว

    ਵੀਰ ਜੀ ਮੈਂ ਆਖਿਆ ਜੀ ਵੀਡੀਓ ਬਣਾ ਕੇ ਭੇਜੋ ਜੀ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਉਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਸਾਡੀ ਬੇਨਤੀ ਪ੍ਰਵਾਨ ਕਰਨੀ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

  • @RajKumar-em4qm
    @RajKumar-em4qm ปีที่แล้ว

    ਸਰ ਮੈ 6 ਮਹੀਨੇ ਦਾ ਗਾਰਡਨਿੰਗ ਦਾ ਕੋਰਸ ਕੀਤਾ ਹੋਇਆ ਹੈ ਮੈਨੂੰ ਇਸ ਦਾ ਲਾਭ ਕਿਵੇਂ ਲੈਣਾ ਚਾਹੀਦਾ ਹੈ

  • @balwantsingh00786
    @balwantsingh00786 ปีที่แล้ว

    Good information Sir Balwant Singh 🙏

  • @someone-yw2sm
    @someone-yw2sm ปีที่แล้ว

    Good job

  • @ravinderinsan9489
    @ravinderinsan9489 ปีที่แล้ว

    ❤️❤️

  • @ravinderinsan9489
    @ravinderinsan9489 ปีที่แล้ว

    Thank sir 👍

  • @someone-yw2sm
    @someone-yw2sm ปีที่แล้ว

    Good

  • @someone-yw2sm
    @someone-yw2sm ปีที่แล้ว

    Good

  • @someone-yw2sm
    @someone-yw2sm ปีที่แล้ว

    Good

  • @vedparkash5329
    @vedparkash5329 ปีที่แล้ว

    ❤जी Thank

  • @LakhwinderSingh-ld9ek
    @LakhwinderSingh-ld9ek ปีที่แล้ว

    ਕੋਈ ਉਮਰ ਛੋਟ ਹੈ ਜੀ, 36ਸਾਲ ਉਮਰ ਹੈ ਜੀ ਬੀ ਸੀ ਕੋਟਾ ਆ

  • @pendumehkma5481
    @pendumehkma5481 ปีที่แล้ว

    Sir goat farming de bare v bnao video (traning ,subsidy sari details dyo)

  • @Luckysingh-lm8bt
    @Luckysingh-lm8bt ปีที่แล้ว

    Nice video 👍

  • @akstss2972
    @akstss2972 ปีที่แล้ว

    Rajasthan wale bsc agri course mai admission le sakte hai kya Kitni seat hai dusre state walo ke liye.