Nihal tv & radio
Nihal tv & radio
  • 23
  • 316 321

วีดีโอ

ਗੁਰਬਾਣੀ ਅਨੁਸਾਰ ਬ੍ਰਹਿਮੰਡ ਕਿਵੇਂ ਬਣਿਆ। big bang theory stephen hawking astronomy NASA
มุมมอง 4.8K14 ชั่วโมงที่ผ่านมา
Big bang theory relevant to einstine theory e= mc* . How universe made . Guru nanak what said about big bang and universe. Hubble telescope james web telescope. Gurbani
ਗੁਰਬਾਣੀ ਪੁਨਰਜਨਮ ਨੂੰ ਕਿਉ ਮੰਨਦੀ ਹੈ। ਸਿੱਖ ਫਿਲਾਸਫੀ ਕਰਮ ਜਨਮ ਮੌਤ / rebirth in sikhism
มุมมอง 294วันที่ผ่านมา
gurbani always guide us about everything even birth death and rebirth. Rebirth reasons. Law of karma. Law of conservation. Sikh philosophy.
MORCHA SONG// FARMER AGITATION// TRIBUTE TO BAI DEEP// RAMANDEEP SINGH DHARNI
มุมมอง 227หลายเดือนก่อน
This song is dedicated to bai deep sidhu . Bai deep sidhu aware punjab about farmer bills and sovereignty. He fought for punjab. He was lion of punjab. We always miss him.
ਜ਼ੈਲਦਾਰ ਬਿਸ਼ਨ ਸਿੰਘ ਬੱਬਰ ਅਕਾਲੀਆਂ ਦਾ ਸਭ ਤੋਂ ਵੱਡਾ ਦੁਸ਼ਮਣ
มุมมอง 38หลายเดือนก่อน
Babber akali in 1920 killed informer bishan singh
History of gurdwara katalgarh sahib chamkaur sahib
มุมมอง 75หลายเดือนก่อน
Gurdwara katalgarh sahib is saheedi place where elder sons of guru gobind singh martyred . Baba jujhar singh baba ajit singh and 40 singh got martyred here. This is holy place
when bhangi sardar saved hindu girl from pathan / ਭੰਗੀ ਸਰਦਾਰਾਂ ਨੇ ਪਠਾਨਾਂ ਤੋਂ ਹਿੰਦੂ ਕੁੜੀਆਂ ਛਡਾਈਆਂ
มุมมอง 13หลายเดือนก่อน
hindu girls save from kasoor pathans by hari singh bhangi. jassa singh ramgharia jassa singh ahluwalia
Formation of sikh misils/ ਸਿੱਖ ਮਿਸਲਾਂ ਦਾ ਇਤਿਹਾਸ ਰਮਨਦੀਪ ਸਿੰਘ ਧਾਰਨੀ
มุมมอง 70หลายเดือนก่อน
Sikh misils formation by nawab kapoor singh in 18 century. There was 12 misils
History of gurdwara jand sahib chamkaur sahib
มุมมอง 115หลายเดือนก่อน
Historical gurdwara sri jand sahib located in near chamkaur sahib where guru gobind singh ji spent night . They killed alfu gamu the informer of mughal . Beautiful gurdwara sahib made by sikh sangat
ਬਹਿਲੋਲ ਲੋਧੀ ਦੇ ਸਮੇਂ ਦਾ ਸ਼ਹਿਰ ਬਹਿਲੋਲਪੁਰ ਮਾਛੀਵਾੜਾ ਪੰਜਾਬ ਜਿਸ ਦਾ ਮਹੱਲਾਂ ਸੀ! behlol lodhi city behlolpur
มุมมอง 63 หลายเดือนก่อน
ਬਹਿਲੋਲ ਲੋਧੀ ਦੇ ਸਮੇਂ ਦਾ ਸ਼ਹਿਰ ਬਹਿਲੋਲਪੁਰ ਮਾਛੀਵਾੜਾ ਪੰਜਾਬ ਜਿਸ ਦਾ ਮਹੱਲਾਂ ਸੀ! behlol lodhi city behlolpur
ਰਾਏ ਬੁਲਾਰ ਭੱਟੀ ਨੇ 18500 ਕਿਲਾ ਜਮੀਨ ਗੁਰੂ ਨਾਨਕ ਦੇ ਨਾਮ ਕਿਉ ਲਵਾਈ/ rai bular bhatti donate 18500 acres
มุมมอง 63 หลายเดือนก่อน
ਰਾਏ ਬੁਲਾਰ ਭੱਟੀ ਨੇ 18500 ਕਿਲਾ ਜਮੀਨ ਗੁਰੂ ਨਾਨਕ ਦੇ ਨਾਮ ਕਿਉ ਲਵਾਈ/ rai bular bhatti donate 18500 acres
Historical caves of baba banda singh bahadur/ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਤਿਹਾਸਕ ਗੁਫਾਵਾਂ ਸਿੱਖ ਇਤਿਹਾਸ
มุมมอง 153 หลายเดือนก่อน
Historical caves of baba banda singh bahadur/ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਇਤਿਹਾਸਕ ਗੁਫਾਵਾਂ ਸਿੱ ਇਤਿਹਾਸ
ਅਬਦਾਲੀ ਦੀ ਏਸ਼ੀਆ ਦੀ ਸਭ ਤੋਂ ਵੱਡੀ ਤੋਪ ਜਮਜ਼ਮਾ ਭੰਗੀ ਸਰਦਾਰਾਂ ਦੀ ਭੰਗੀਆਂ ਦੀ ਤੋਪ ਕਿਵੇਂ ਬਣੀ
มุมมอง 179 หลายเดือนก่อน
zamzama top was famous asia biggest top. Abdali made this for war of panopant. Bhangi misl sardar captured top and its name as bhangian di top. Its now placed in museum in pakistain
ਦਰਬਾਰ ਸਾਹਿਬ ਵਿੱਚ ਮੌਜੂਦ ਸਨ ਦਰਜਨਾਂ ਬੁੰਗੇ। ਕੀ ਸੀ ਸਿੱਖ ਬੁੰਗਿਆਂ ਦਾ ਇਤਿਹਾਸ ਸਿੱਖ ਕਟੜੇ
มุมมอง 139 หลายเดือนก่อน
ਦਰਬਾਰ ਸਾਹਿਬ ਵਿੱਚ ਮੌਜੂਦ ਸਨ ਦਰਜਨਾਂ ਬੁੰਗੇ। ਕੀ ਸੀ ਸਿੱ ਬੁੰਗਿਆਂ ਦਾ ਇਤਿਹਾਸ ਸਿੱ ਕਟੜੇ
ਜਦੋਂ ਦਲ ਖ਼ਾਲਸਾ ਨੇ ਪੰਥ ਦੇ ਸਭ ਤੋਂ ਵੱਡੇ ਦੁਸ਼ਮਣ ਵਜੀਰ ਖਾਨ ਦੀ ਭਤੀਜੀ ਨੂੰ ਫੜ ਕੀ ਸਲੂਕ ਕੀਤਾ
มุมมอง 289 หลายเดือนก่อน
ਜਦੋਂ ਦਲ ਖ਼ਾਲਸਾ ਨੇ ਪੰਥ ਦੇ ਸਭ ਤੋਂ ਵੱਡੇ ਦੁਸ਼ਮਣ ਵਜੀਰ ਖਾਨ ਦੀ ਭਤੀਜੀ ਨੂੰ ਫੜ ਕੀ ਸਲੂਕ ਕੀਤਾ
Character of old sikhs // story of baba ala Singh founder of Patiala’s // Sikh tv Canada
มุมมอง 2239 หลายเดือนก่อน
Character of old sikhs // story of baba ala Singh founder of Patiala’s // Sikh tv Canada
The last fort of nawab kapoor Singh Singpuria Misl // Sikh tv Canada// bhai Ranjodh Singh Khalsa
มุมมอง 169 หลายเดือนก่อน
The last fort of nawab kapoor Singh Singpuria Misl // Sikh tv Canada// bhai Ranjodh Singh Khalsa
Babbar 1920 | Malkeet Rauni | Mahabir Bhullar |Ramandeep singh Dharni| Jasbir Gill New Punjabi Movie
มุมมอง 299K2 ปีที่แล้ว
Babbar 1920 | Malkeet Rauni | Mahabir Bhullar |Ramandeep singh Dharni| Jasbir Gill New Punjabi Movie
Ankhan (Official Video Song) | AKS | Gurman Gill | Babbar 1920 | Releasing on 15th September 2022
มุมมอง 2.8K2 ปีที่แล้ว
Ankhan (Official Video Song) | AKS | Gurman Gill | Babbar 1920 | Releasing on 15th September 2022
(Official Teaser) Babbar 1920 | Malkeet Rauni | Mahabir Bhullar | Releasing on 15th September 2022
มุมมอง 10K2 ปีที่แล้ว
(Official Teaser) Babbar 1920 | Malkeet Rauni | Mahabir Bhullar | Releasing on 15th September 2022

ความคิดเห็น

  • @Vekevlogs
    @Vekevlogs 10 ชั่วโมงที่ผ่านมา

    😍😍😍😍😍😍😍😍😍

  • @user.DeepBrar
    @user.DeepBrar 21 ชั่วโมงที่ผ่านมา

    'ਸਾਧੂ ਸਿੰਘ ਸਾਂਧਰੀਆ, ਰੱਖੇ ਰਫ਼ਲ ਕੋਕਿਆਂ ਵਾਲੀ" ਸਾਡੇ ਹੋਸ਼ਿਆਰਪੁਰ ਕੋਲ ਪਿੰਡ ਸਾਂਧਰਾ, ਧਾਮੀਆਂ ਤੇ ਧੁੱਗਾ,- ਏਥੋਂ ਦੇ 3ਮਸ਼ਹੂਰ ਡਾਕੂ ਹੋਏ ਜੋ ਬੱਬਰ ਬਣ ਕੇ ਸ਼ਹੀਦ ਹੋਏ, ਸਾਧੂ ਸਿੰਘ ਸਾਂਧਰਾ, ਦਲੀਪ ਸਿੰਘ ਧਾਮੀ ਤੇ ਵਰਿਆਮ ਸਿੰਘ ਧੁੱਗਾ, ਤਿੰਨੋ ਬਹੁਤ ਦਲੇਰ ਬੱਬਰ ਸੀ, ਦਲੀਪ ਸਿੰਘ ਧਾਮੀ ਤਾਂ 17 ਸਾਲਾਂ ਦਾ ਹੀ ਯੋਧਾ ਬਣ ਸ਼ਹੀਦ ਹੋਇਆ

    • @Nihaltvradio
      @Nihaltvradio 13 ชั่วโมงที่ผ่านมา

      🙏🙏

  • @diljitsidhu384
    @diljitsidhu384 วันที่ผ่านมา

    ਬਾਈ ਵੈਲੀ ਸ਼ਬਦ ਏਨਾ ਸੂਰਮਿਆਂ ਲਈ ਢੁਕਵਾਂ ਨਹੀ

  • @rajindersharma9027
    @rajindersharma9027 วันที่ผ่านมา

    ਬਿਲਕੁਲ ਸਹੀ ਇਤਹਾਸ ਸੁਣਾਇਆ ਵੀਰ ਤੁਸੀਂ ਜੀਤ ਦਾ ਕਾਫ਼ੀ ਵਾਰ ਜ਼ਿਕਰ ਕੀਤਾ ਸੋਨੂੰ ਜੀਤ ਦਾ ਇਤਹਾਸ ਵੀ ਦੱਸ ਦੇਵਾਂ ਜੀਤ ਦਾ ਪਿੰਡ ਜੰਗੀਆਣਾ ਜ਼ਿਲਾ ਬਰਨਾਲਾ ਸੀ ਜੰਗੀਆਣਾ ਭਦੌੜ ਦੇ ਨਾਲ ਹੈ ਉਸ ਦਾ ਛੋਟੇ ਹੁੰਦੇ ਦਾ ਬਾਪ ਮਰ ਗਿਆ ਸੀ ਉਸ ਦੀ ਮਾਂ ਦੇ ਸਬੰਧ ਕਿਸੇ ਹੋਰ ਪਿੰਡ ਬੰਦੇ ਨਾਲ ਬਣਗੇ ਜਦੋਂ ਜੀਤ ਚੌਦਾਂ ਕੁ ਸਾਲਾਂ ਦਾ ਹੋਇਆ ਕਿਸੇ ਨੇ ਉਸ ਨੂੰ ਮੇਹਣਾ ਮਾਰਤਾ ਉਸ ਦੀ ਮਾਂ ਦਾ ਜੀਤ ਨੇ ਘਰ ਆਕੇ ਮਾਂ ਨੂੰ ਕਿਹਾ ਮਾਂ ਹੁਣ ਤੱਕ ਮੈਂ ਨਿਆਣਾ ਸੀ ਤੂੰ ਜੋ ਕਰਨਾ ਸੀ ਕਰ ਲਿਆ ਹੁਣ ਮੈਂ ਸਿਆਣਾ ਹੋ ਗਿਆ ਹੁਣ ਇਹ ਸਭ ਬੰਦ ਕਰਦੇ ਕੇਰਾਂ ਤਾਂ ਮਾਂ ਨੇ ਮੰਨ ਲਿਆ ਕੇ ਹੁਣ ਮੈਂ ਏਦਾ ਦਾ ਕੁਛ ਨਹੀਂ ਕਰਦੀ ਪਰ ਉਹ ਨਾ ਹਟੀਂ ਇੱਕ ਦਿਨ ਫੇਰ ਉਸ ਨੂੰ ਘਰ ਬੁਲਾ ਲਿਆ ਅਚਾਨਕ ਜੀਤ ਵੀ ਘਰ ਆਗਿਆ ਵਿਹੜੇ ਬੈਠੇ ਜੱਟ ਨੂੰ ਦੇਖਕੇ ਉਸ ਤੋਂ ਜਰਿਆ ਨਾ ਗਿਆ ਜੀਤ ਨੇ ਉਸ ਜਿੰਮੀਦਾਰ ਅਤੇ ਆਪਣੀ ਮਾਂ ਦੋਵਾਂ ਨੂੰ ਮਾਰ ਦਿੱਤਾ ਅਤੇ ਫਰਾਰ ਹੋ ਗਿਆ ਫੇਰ ਘੁੰਢਾ ਸਿੰਘ ਨੂੰ ਮਿਲਿਆ

  • @Kreatorisbackyt
    @Kreatorisbackyt วันที่ผ่านมา

    Dhan babbar

  • @sukhbirsandhu927
    @sukhbirsandhu927 2 วันที่ผ่านมา

    sahi ਜਾਣਕਾਰੀ ਨਹੀਂ , ਜਿਵੇ ਤੁਸੀਂ ਸ਼ੁਰੂ ਚ ਕਿਹਾ ਜੇਲ ਤੋੜ ਕੇ ਬਾਹਰ ਜਾ ਕੇ ਹੱਥਕੜੀ ਤੋੜੀਆਂ ਜੇਲ ਅੰਦਰ ਹੱਥ ਕੜੀਆਂ ਨਹੀਂ ਲੱਗਦੀਆਂ

  • @manimanjindersingh4494
    @manimanjindersingh4494 3 วันที่ผ่านมา

    Bht vdia bai

  • @gurbhawanjot2277
    @gurbhawanjot2277 3 วันที่ผ่านมา

    VN ja inshot ਵਿੱਚ

  • @gurbhawanjot2277
    @gurbhawanjot2277 3 วันที่ผ่านมา

    ਵੀਰ ਵੀਡਿਓ ਵਿੱਚ nihal tv and radio ਦਾ ਲੋਗੋ ਲਗਾਇਆ ਕਰ ਬਹੁਤ ਜ਼ਰੂਰੀ ਆ

  • @gurbhawanjot2277
    @gurbhawanjot2277 3 วันที่ผ่านมา

    ਬਿਲਕੁਲ ਸਹੀ ਗੱਲ

  • @gurbhawanjot2277
    @gurbhawanjot2277 3 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ

  • @harkiratsingh2951
    @harkiratsingh2951 6 วันที่ผ่านมา

    👍🏻

  • @historicpunjaab3144
    @historicpunjaab3144 9 วันที่ผ่านมา

    Bahout wadiya jankari

  • @historicpunjaab3144
    @historicpunjaab3144 9 วันที่ผ่านมา

    🎉🎉🎉

  • @dpssingh4941
    @dpssingh4941 16 วันที่ผ่านมา

    🙏🙏 ਜਸਬੀਰ gill BHA JI ਬਹੁਤ ਹੀ ਵਧੀਆ ਸੋਚ ਰੱਖਦੇ ਹੋ ਅਤੇ ਤੁਹਾਨੂੰ ਮਿੱਲ ਕੇ ਖੁੱਸ਼ੀ ਹੋਈ ਤੁਹਾਡੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ 🙏🙏😊😊👍

  • @Parmjeet-jv9ig
    @Parmjeet-jv9ig 21 วันที่ผ่านมา

    ਬਹੁਤ ਸੋਹਣਾ ਉਪਰਾਲਾ ਹੈ ਜੀ

  • @amanbrar4581
    @amanbrar4581 22 วันที่ผ่านมา

    ਅਜਿਹੀਆ ਫਿਲਮਾ ਵੱਡੇ ਪਰਦੇ ਤੇ ਵੀ ਆਉਣੀਆ ਚਾਹੀਦੀਆ ਹਨ ਬਹੁਤ ਵਧੀਆ ਲੱਗਾ ਏ ਦੇਖ ਕੇ❤❤

  • @bhupinderSingh-rc2ln
    @bhupinderSingh-rc2ln 24 วันที่ผ่านมา

    Waheguru ji👏👏👏👏👏

  • @historicpunjaab3144
    @historicpunjaab3144 27 วันที่ผ่านมา

    Hor movies bnao veer g bahout wadiya

  • @historicpunjaab3144
    @historicpunjaab3144 27 วันที่ผ่านมา

    Bahout wadiya movie c

  • @pscomputer7650
    @pscomputer7650 27 วันที่ผ่านมา

    Beadbi angreja de time di chaldi pai aa

  • @SarbjeetSingh-nw7xc
    @SarbjeetSingh-nw7xc 28 วันที่ผ่านมา

    Veri nice

  • @golusidhu1279
    @golusidhu1279 หลายเดือนก่อน

    Sirraaaaaaaa y

  • @ParmjitSingh-s7f
    @ParmjitSingh-s7f หลายเดือนก่อน

    You can't tell a full story but rather than you can try to explain the story of banner

  • @sukhwindersidhu9105
    @sukhwindersidhu9105 หลายเดือนก่อน

    ਵੀਰ ਜੀ ਨਾਮ ਵੀ ਬੱਬਰ ਅਕਾਲੀ ਜਾਂ ਬੱਬਰ ਖਾਲਸਾ ਕੰਮ ਵੀ ਸਿਰੇ ਦੇ ਅਤੇ ਅੱਜ ਨਾਮ ਗੁਰੂ ਦੇ ਬੱਬਰ ਸ਼ੇਰਾਂ ਦਾ ਚੱਲਦਾ ਹੈ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ

  • @sukhwindersidhu9105
    @sukhwindersidhu9105 หลายเดือนก่อน

    ਜੁੱਗ ਜੁੱਗ ਜੀਣ ਬੱਬਰ ਅਕਾਲੀ।

  • @sukhwindersidhu9105
    @sukhwindersidhu9105 หลายเดือนก่อน

    ਬੀਰਖਾਲਸਾ, ਬੱਬਰ ਖਾਲਸਾ, ਬੱਬਰ ਅਕਾਲੀ

  • @sukhwindersidhu9105
    @sukhwindersidhu9105 หลายเดือนก่อน

    Chan gora.Beerkhalssa

  • @MsYugraj
    @MsYugraj หลายเดือนก่อน

    ਇਹ ਫ਼ਿਲਮ ਬਹੁਤ ਵਡੇ ਬਜ਼ਟ ਦੀ ਬਣਨੀਚਾਹੀਦੀ ਸੀ

    • @Nihaltvradio
      @Nihaltvradio หลายเดือนก่อน

      ਵੀਰ ਅਸੀ ਕੋਸ਼ਿਸ਼ ਕੀਤੀ ਜਿੰਨੇ ਜੋਗੇ ਸੀ ਜਰੂਰ ਵੱਡੇ ਬਜਟ ਦੀ ਫ਼ਿਲਮ ਇਸ ਵਿਸ਼ੇ ਉੱਤੇ ਬਣਾਵਾਗੇ

    • @MsYugraj
      @MsYugraj หลายเดือนก่อน

      @@Nihaltvradio mastane type banuo ji 👍

  • @mAmarveer
    @mAmarveer หลายเดือนก่อน

    Ir9ýbìyģ love movies hello jebewuud I heard heights namaste jwvltx medley kya❤❤😂😮😂🎉😊😢🎉😮😅❤

  • @harjotsinghsidhu5457
    @harjotsinghsidhu5457 หลายเดือนก่อน

    ❤❤❤❤❤

  • @BittuLahoriyA-27
    @BittuLahoriyA-27 หลายเดือนก่อน

    ਬਹੁਤ ਹੀ ਵਧੀਆ ਰਚਨਾ ਹੈ ਜੋਂ ਸਾਡਾ ਇਤਿਹਾਸ ਦੱਸ ਦੀਆ ਹਨ🙏

  • @Nihal___gill
    @Nihal___gill หลายเดือนก่อน

    ਵਾਹਿਗੁਰੂ ਜੀ

  • @user.DeepBrar
    @user.DeepBrar หลายเดือนก่อน

    ਜੈਲਦਾਰ ਬਿਸ਼ਨ ਨੂੰ ਖੇਤਾਂ ਚ ਘੋੜੀ ਤੇ ਤੁਰੇ ਜਾਂਦੇ ਨੂੰ ਮਾਰਿਆ ਸੀ, ਫੇਰ ਮੰਡੇਰ ਪਿੰਡ ਦਾ ਸਾਕਾ, ਬੰਬੇਲੀ ਵਾਲਾ ਕਾਂਡ, ਮਨੁੱਖੀ ਬੰਬ ਧੰਨਾ ਸਿੰਘ ਦੀ ਸ਼ਹੀਦੀ ਆਦਿ ਏਨੇ ਪੁਲਿਸ ਮੁਕਾਬਲੇ ਹੋਏ ਪਰ ਇਥੇ ਕੁਛ ਨੀ ਦਿਖਾਇਆ

  • @user.DeepBrar
    @user.DeepBrar หลายเดือนก่อน

    ਬੱਬਰਾਂ ਦਾ ਮੋਢੀ ਸ਼ਹੀਦ ਕਿਸ਼ਨ ਸਿੰਘ ਗੜਗੱਜ ਜੀਹਨੇ ਫਾਂਸੀ ਚੜ੍ਹਨ ਸਮੇ ਐਸਾ ਭਾਸ਼ਣ ਦਿੱਤਾ ਕਿ ਗੋਰੇ ਕੰਬਣ ਲਾਤੇ ਸੀ, ਉਹ ਮਹਾਨ ਸ਼ਹੀਦ ਤੇ ਤਮਾਮ ਸ਼ਹੀਦ ਬੱਬਰਾਂ ਨੂੰ ਪ੍ਰਣਾਮ🙏( ਵਰਿਆਮ ਸਿੰਘ ਧੁੱਗਾ,ਸਾਧੂ ਸਿੰਘ ਸਾਂਧਰਾ,ਦਲੀਪ ਸਿੰਘ ਧਾਮੀਆਂ,ਰਤਨ ਸਿੰਘ ਰਕੜ,ਬਾਬੂ ਸੰਤਾ ਸਿੰਘ, ਧੰਨਾ ਸਿੰਘ ਬੈਹਬਲਪੁਰ)

  • @ghazal3576
    @ghazal3576 หลายเดือนก่อน

    ਪੂਰੀ ਫੁੱਲ ਮੂਵੀ ਬਣਾਓ ਜੀ ਤਿੰਨ ਘੰਟਿਆਂ ਵਾਲੀ,,, ਨਾਵਲ ਦਾ ਨਾਮ ਮੈਂ ਦਸਦਾ ਹਾਂ,,, ਗੋਲੀ ਚੱਲਦੀ ਗਈ,,, ਇਸ ਨਾਵਲ ਦੀ ਕਹਾਣੀ ਬਹੁਤ ਵਧੀਆ ਹੈ ਇਸ ਉੱਤੇ ਫਿਲਮ ਬਣਾਓ

    • @HarjinderHayer
      @HarjinderHayer หลายเดือนก่อน

      ਬਬਰ ਅਕਾਲੀ ਲਹਿਰ ਤੇ ਹੋਰ ਵੀ ਚਾਰ ਪੰਜ ਕਿਤਾਬਾਂ ਲਿਖੀਆਂ ਗਈਆਂ ਹਨ ਉਨ੍ਹਾਂ ਦੇ ਅਧਾਰਿਤ ਤੇ ਫਿਲਮ ਬਣਨੀ ਚਾਹਿਦੀ ਹੈ

  • @AmandeepSingh-bu4wn
    @AmandeepSingh-bu4wn หลายเดือนก่อน

    ਬਹੁਤ ਵਧੀਆ ਫਿਲਮ ਏ

  • @ekamjotuppal7395
    @ekamjotuppal7395 หลายเดือนก่อน

    Very very nice 🙏🙏

  • @SARWAN-pb02
    @SARWAN-pb02 หลายเดือนก่อน

    Kahdi jinda jiss ny raaj baag dograyaa nu wich ta. Ty chand kor ny

  • @panjabmixtv-vq1vc
    @panjabmixtv-vq1vc 3 หลายเดือนก่อน

    ਬਿਸ਼ਨ ਸਿੰਘ ਜ਼ੈਲਦਾਰ ਦਾ ਕਾਤਲ ਬਾਬੂ ਸੰਤਾ ਸਿੰਘ ਨੇ ਕੱਲੇ ਨੇ ਕੀਤਾ ਸੀ, ਭਾਈ ਕਿਸ਼ਨ ਸਿੰਘ ਗੜਗੱਜ ਨੇ ਨਹੀਂ ਕੀਤਾ, ਕਾਫ਼ੀ ਝੋਲੀ ਚੁੱਕਾਂ ਦਾ ਸੁਧਾਰ ਕੀਤਾ ਸੀ ਬੱਬਰਾਂ ਨੇ, ਬਿਸ਼ਨ ਸਿੰਘ ਘੋੜੀ ਤੇ ਜਾ ਰਿਹਾ ਸੀ ਜਦੋਂ ਓਹਦਾ ਕਤਲ ਹੋਇਆ

    • @Nihaltvradio
      @Nihaltvradio 3 หลายเดือนก่อน

      ਵੀਰ ਜੀ ਬਾਬੂ ਸੰਤਾ ਸਿੰਘ ਸਾਡੇ ਪਿੰਡ ਦੇ ਕੋਲ ਦੇ ਹਨ ਜ਼ੈਲਦਾਰ ਬਿਸਨ ਸਿੰਘ ਰਾਣੀ ਥੂਆਂ ਨੇੜੇ ਬਲਾਚੌਰ ਦੇ ਸੀ। ਇਹ ਫ਼ਿਲਮ ਬੱਬਰ ਅਕਾਲੀ ਲਹਿਰ ਦੇ 100 ਸਾਲ ਹੋਣ ਉੱਤੇ ਨਿੱਕਾ ਜਿਹਾ ਉਪਰਾਲਾ ਸੀ। ਫ਼ਿਲਮ ਦਾ ਟਾਈਮ ਘੱਟ ਹੋਣ ਕਾਰਨ ਕੁਝ ਸੀਨ ਬਦਲਨੇ ਪਏ । ਜਲਦ ਵੱਡੇ ਪਰਦੇ ਉੱਤੇ ਬੱਬਰ ਅਕਾਲੀ ਲਹਿਰ ਬਾਰੇ ਫ਼ਿਲਮ ਬਣਾਈ ਜਾ ਰਹੀ ਹੈ 🙏🙏🙏🙏

  • @angrezvirk6420
    @angrezvirk6420 ปีที่แล้ว

    ਜਿਹੜੀ ਕੁੜੀ ਨੇ ਗੀਤ ਗਾਇਆ ਬਹੁਤ ਸੋਹਣੀ ਆਵਾਜ਼ ਜੀ ਸਾਰੀ ਟੀਮ ਨੂੰ ਸਲਾਮ ਜੀ

  • @NihalIpad
    @NihalIpad ปีที่แล้ว

    👍👍👍👍👍👍

  • @gurmukhsingh1576
    @gurmukhsingh1576 ปีที่แล้ว

    Nice mam👍👍❤️❤️

  • @punjabipeople345
    @punjabipeople345 ปีที่แล้ว

    🙏 ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ 2015 ਤੋਂ 22 ਤੱਕ 200+ ਬੇਅਦਬੀ ਹੋ ਚੁਕੀਆਂ ਪਰ ਇਨਸਾਫ ਕੋਈ ਨਹੀਂ ਗੁਲਾਮੀ ਤੇ ਜ਼ੁਲਮ ਅਜ ਵੀ ਆ ਪਰ ਲੋਕਾਂ ਨੂੰ ਦਿਖਦੀ ਨਹੀਂ ਇਹ ਮਾਨਸਿਕ ਗੁਲਾਮੀ ਹੈ,🙏🙏 ਇਕ ਗੁਲਾਮੀ ਉਹ ਹੁੰਦੀ ਜਿਹੜੀ ਸਬੱ ਨੂੰ ਦਿਖਦੀ ਹੈ ਮਾਰਨਾ ਕੁੱਟਣਾ, ਆਦੀ

  • @Sandeep295...-
    @Sandeep295...- ปีที่แล้ว

    👌👍✌️💪🙏 वाहेगुरु जी मेहर करी खालसा राज जिंदाबाद

  • @smartgamingop8419
    @smartgamingop8419 ปีที่แล้ว

    Bahut vdia

  • @gurijatt1600
    @gurijatt1600 2 ปีที่แล้ว

    ਕਦੋਂ ਆਊ ਇਹ ਫਿਲਮ

  • @lakshyapreetsinghjatt07
    @lakshyapreetsinghjatt07 2 ปีที่แล้ว

    Zindabad kisani 🌾🚜❤️👏

  • @ajaibsingh261
    @ajaibsingh261 2 ปีที่แล้ว

    Very nice

  • @kawaljitsingh2248
    @kawaljitsingh2248 2 ปีที่แล้ว

    ਬਹੁਤ ਸੋਹਣੇ ਤਰੀਕੇ ਨਾਲ ਪੇਸ਼ ਕੀਤੀ ਸਾਰੇ ਕਲਾਕਾਰਾਂ ਨੇ