- 18
- 18 511
Punjab & ਖੇਤੀ
เข้าร่วมเมื่อ 5 ก.ค. 2019
ਗੁੱਲੀ ਡੰਡਾ ਖ਼ਤਮ ਕਰਨ ਦਾ ਆਸਾਨ ਤਰੀਕਾ,,, ਨੁਕਸਾਨ ਤੋਂ ਬਚੋ 🙏
#farming #agriculture #farmer #punjabi #wheat #gulidanda #avkira #momiji #byer #pI #iplbiologicals
มุมมอง: 2 693
วีดีโอ
musted,, ਸਰੋਂ ਦੇ ਖੇਤਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਬਾਰੇ ਜਾਣਕਾਈ 🙏{saron}
มุมมอง 32228 วันที่ผ่านมา
#musted #mustedoil #saron #ਸਰੋਂ #agriculture #farming #punjabi #kisan #farmer #garden
ਨਾਸ਼ਪਤੀ (ਨਾਖਾਂ ) ਦੇ ਬਾਗਾਂ ਬਾਰੇ ਜਾਣਕਾਰੀ 👍
มุมมอง 259หลายเดือนก่อน
#Nashpati #farming #agriculture #bagban #punjabi #kisan #nakh #viralvideo #punjab&ਖੇਤੀ #pearfruit #pear
ਗੁੱਲੀ ਡੰਡੇ ਨੂੰ ਖਤਮ ਕਰਨ ਦਾ ਗਲਤ ਤਰੀਕਾ.. ਕਣਕ ਹੋਈ ਬਰਬਾਦ 🙏
มุมมอง 6Kหลายเดือนก่อน
#kank #agriculture #farmer #wheat #ਗੁੱਲੀ ਡੰਡਾ #sancoor #punjabi #gulidanda #harbisides
ਆਲੂ ਦੀ ਖੇਤੀ ਦਾ ਨਵਾਂ ਅਤੇ ਅਨੋਖਾ ਢੰਗ 👍
มุมมอง 430หลายเดือนก่อน
ਆਲੂ ਦੀ ਖੇਤੀ #potato #potatorecipe #potatosnacks #potatorecipes
ਕਣਕ ਦੀ ਸੁੰਡੀ ਦੀ ਪਹਿਚਾਣ 👍
มุมมอง 1.3Kหลายเดือนก่อน
#farming #agriculture #garden #wheat #kisan #kanakdisundi #ਕਣਕਦੀਸੁੰਡੀ
ene kheti badi de mastr age youtube te😂😂😂
@@rubbysekha ਬਾਈ 7 ਕੋ ਸਾਲ ਹੋਗੇ ਕਮਲੀਆਂ ਮਾਰਦੇ ਨੂੰ 😂😂ਹੋਰ ਕੋਈ ਸੁਣਨੀ ਤੇ ਦੱਸ
ਚੰਗਾ ਬੁਰਾ ਦੋਨੋ ਦੱਸੀ ਦਾ ਵੀਰ
pH no tussi apna send kro ji
@@TejpalSandhu-cz8du 9056571778
ਵੀਰ ਜੀ ਅਵਕੀਰਾ ,ਮੋਮੋ ਜੀ ਪਾਣੀ ਤੋਂ ਪਹਿਲਾਂ ਕੀਤੀ ਕੇ ਪਾਣੀ ਲਾਉਣ ਤੋ ਬਾਅਦ ਵਿੱਚ
ਬਿਜਾਈ ਤੋਂ 72 ਗੰਟਿਆਂ ਦੇ ਵਿੱਚ ਵਿੱਚ
@sadakisan Sir ji topik or 2 4D 58%amin salt (200g) and methsulfron methyl 20wp (8g) ਇਕਲਾ 8g ਦਾ ਪਾਉਡਰ ਵਾਲਾ ਪੈਕਟ ਹੈ ਨਾਲ ਲਸ਼ੋਸ਼ਨ ਨਹੀ ਹੈ mix kar ka spray kar sakda aa
ਚੋੜੇ ਪੱਤੇ ਲਈ 24D ਇਕੱਲੀ ਬਹੁਤ ਆ ਨਾਲ ਹੋਰ ਕਿਸੇ ਦੀ ਜਰੁਰਤ ਨਹੀਂ ਕਿਉਂਕਿ metsalfron ਵੀ ਚੋੜੇ ਪੱਤੇ ਲਈ ਹੀ ਵਰਤਿਆ ਜਾਂਦਾ,, ਇਸ ਕਰਕੇ ਇਹਨਾਂ ਵਿੱਚੋਂ ਇੱਕ ਹੀ ਵਰਤੋ ਜ਼ਿਆਦਾ ਹੈ ਤੇ 24D ਸਹੀਂ ਏ
Good 👍
Veer ji topik 1pic or 2 4D amin 58% 200g and methsufron methyl 20wp (8g) mix kar ka spray karo 99%control ho ju
22g ek vari spray karo control thik hova ta thik a nahi ran do
Ki chiz
Griffen
Super
Sasti de chakar bich na jay karo Excel dvai kro phul rejalt aa
Good Information
ਇਸ ਕਿਸਾਨ ਨੂੰ ਅਕਲ ਦਾ ਘਾਟਾ
Metri ta knak lyi ek namurad chiz Mai os kisan nu sab to vadda bewakuf samjhda aa jeda kisan kanak te metri da use krda aa Shagun 21_11 ACM 9 Eh sab bekar product aa kanak lyi Ehna nu use na kro Byer Atlantis+Topik Sygenta Axial+Topik Bhut vadia product aa Metri di kise v tarah koi use na kro kanak te
@@gurpreet3208 ਤੁਸੀਂ ਬਿਲਕੁਲ ਸਹੀਂ ਓ ਪਰ ਤਰਨ ਤਾਰਨ ਏਰੀਏ ਵਿੱਚ 70% ਲੋਕ ਵਰਤਦੇ ਨੇ
@Komalpreetsingh7497 veer g os area ch zamin bhut bhari aa Jaan bhut aa zamin ch fasal v takdi hundi ta kerke metri da jhatka seh jandi aa tuhade area di zamin Per saade doaba area ch bhut halki aa zamin ta kerke edar metri use krn da koi faida ni
Very good
200 ਗਾ੍ਮ ਟਾਟਾ ਮੈਟਰੀ 1,5 ਬੋਰਾ ਯੂਰੀਆ ਦੇ ਵਿਚ ਮਿਲਾ ਕੇ ਪਾਣੀ ਲਾਉਣ ਤੋਂ 3-4 ਦਿਨ ਬਾਅਦ ਵਧੀਆ ਛੱਟਾ ਮਾਰੋ ਨਾ ਖਾਦ ਇਕ ਥਾਂ ਜ਼ਿਆਦਾ ਪਵੇ ਨਾ ਕੋਈ ਥਾਂ ਖਾਲੀ ਰਵੇ ,, ਵਧੀਆ ਰਿਜਲਟ ਆਉਦਾ 2024ਐਤਕੀ ਵੀ ਅਸੀਂ ਏਦਾਂ ਹੀ ਕੀਤਾ ਮੈਟਰੀ ਦੀ ਡੋਜ 200ਤੋ 250 ਵੀ ਹੋ ਸਕਦੀ ਪਰ ਆਪਣੇ ਹਿਸਾਬ ਨਾਲ ਹੋਰ ਵੀ ਕਿਸੇ ਦੀ ਸਲਾਹ ਲੈ ਕੇ ਇਸਦੀ ਵਰਤੋਂ ਕਰੋ
ਇਸ ਦੇ ਵਿੱਚ ਦੁਕਾਨਦਾਰ ਨੂੰ ਵੀ ਸਲਾਹ ਦੇਣੀ ਚਾਹੀਦੀ ਆ ਕਿ ਕਿੰਨੀ ਮਾਤਰਾ ਵਿੱਚ ਦਵਾਈ ਪਾਉਣੀ ਆ
ਗੁੱਲੀ ਡੰਡੇ ਉਪਰ ਕਿਸਾਨ ਵੀਰ ਆਪਣੇ ਤਜਰਬੇ ਬਹੁਤ ਕਰਦੇ ਨੇ ਇਹਨਾਂ ਨੇ ਵੀ ਪਿਸਲੇ ਸਾਲ ਇਹ ਕੰਮ ਥੋੜੇ ਥਾਂ ਵਿੱਚ ਕੀਤਾ ਸੀ ਪਰ ਇਸ ਵਿੱਚ 200 ਗ੍ਰਾਮ ਮੈਟਰੀ ਇਸ ਵਿੱਚ ਪਾਈ ਓਦੇ ਨਾਲ ਨੁਕਸਾਨ ਹੋਇਆ
50 din d kank per 2,4 d kr skde aa ji
@@karanthakur313 ਹਾਜੀ ਕਰ ਸਕਦੇ ਹੋ ਕੋਸ਼ਿਸ ਕਰਿਓ ਜੇ 58% ਵਾਲੀ ਮਿਲ ਜਾਵੇ ਤੇ
@@Komalpreetsingh7497 algeip kiti c bai 10 din ho gye kite nu. Kuch khas frk ni peya palak Or methi per
@@karanthakur313 10 din hoge ne fr tusi 24D kar lao sme sir hi
❤❤❤
👍
Good job brother
❤
🙏thanks for information 👍👍
Thnku sir ❤
Adbud👌
😮😮
sira
👌👌
Sirra 👌👌
Nice 💖
Good
💕💕💕
Nice bro
Nice bro
Sirrrrrrraaaa
Nice 🤘
🔥🔥🔥🔥
Siraaaaa❤️
Fabulous
Ossmmmmmm
Osssssmmmmmmmmm,❤️
Osmmmmmmmmmmmm❤️