- 1 645
- 16 134 456
Daily Report TV
India
เข้าร่วมเมื่อ 3 พ.ค. 2020
Daily Report Tv is News Channel that gives all the latest updates and news of Punjab.If you want to stay tuned with us please consider subscribing our channel and press the bell icon so,you don't miss any further updates from our Channel.Daily Report Tv is a genuine News Channel which does not promote any fake news,please subscribe and show your support to the creators and reporters of this channel.
#Dailyreporttv #punjabnews #Reporttv #punjabnews #news #art
#Dailyreporttv #punjabnews #Reporttv #punjabnews #news #art
ਸੰਵਿਧਾਨ ਦਿਵਸ ਤੇ ਪਿੰਡ ਰਾਮਗੜ੍ਹ ਚੁੰਘਾ ਸਕੂਲ ਦੇ ਬੱਚਿਆਂ ਨੂੰ ਸੰਵਿਧਾਨ ਬਾਰੇ ਦਿੱਤੀ ਗਈ ਜਾਣਕਾਰੀ #news#school
2:52
ਬਲਕਾਰ ਸਿੰਘ ਲੱਖੇਵਾਲੀ ਨੂੰ ਬਸਪਾ ਨੇ ਥਾਪਿਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ #news #bsp#bspmuktsar
3:05
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੰਡੇ ਲੱਖੇਵਾਲੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ #news #school
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੰਡੇ ਲੱਖੇਵਾਲੀ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ #news #school
มุมมอง: 82
วีดีโอ
ਸੰਵਿਧਾਨ ਦਿਵਸ ਤੇ ਪਿੰਡ ਰਾਮਗੜ੍ਹ ਚੁੰਘਾ ਸਕੂਲ ਦੇ ਬੱਚਿਆਂ ਨੂੰ ਸੰਵਿਧਾਨ ਬਾਰੇ ਦਿੱਤੀ ਗਈ ਜਾਣਕਾਰੀ #news#school
มุมมอง 1164 ชั่วโมงที่ผ่านมา
ਸੰਵਿਧਾਨ ਦਿਵਸ ਤੇ ਪਿੰਡ ਰਾਮਗੜ੍ਹ ਚੁੰਘਾ ਸਕੂਲ ਦੇ ਬੱਚਿਆਂ ਨੂੰ ਸੰਵਿਧਾਨ ਬਾਰੇ ਦਿੱਤੀ ਗਈ ਜਾਣਕਾਰੀ #news#school
ਬਸਪਾ ਦੇ ਸੀਨੀਅਰ ਲੀਡਰ ਸਵ. ਸੁਖਦੇਵ ਸਿੰਘ ਦੇ ਪੁੱਤਰ ਬਲਕਾਰ ਸਿੰਘ ਨੂੰ ਬਸਪਾ ਨੂੰ ਦਿੱਤੀ ਵੱਡੀ ਜਿੰਮੇਵਾਰੀ #bsp#news
มุมมอง 20012 ชั่วโมงที่ผ่านมา
ਬਸਪਾ ਦੇ ਸੀਨੀਅਰ ਲੀਡਰ ਸਵ. ਸੁਖਦੇਵ ਸਿੰਘ ਦੇ ਪੁੱਤਰ ਬਲਕਾਰ ਸਿੰਘ ਨੂੰ ਬਸਪਾ ਨੂੰ ਦਿੱਤੀ ਵੱਡੀ ਜਿੰਮੇਵਾਰੀ #bsp#news
ਬਲਕਾਰ ਸਿੰਘ ਲੱਖੇਵਾਲੀ ਨੂੰ ਬਸਪਾ ਨੇ ਥਾਪਿਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ #news #bsp#bspmuktsar
มุมมอง 20916 ชั่วโมงที่ผ่านมา
ਬਲਕਾਰ ਸਿੰਘ ਲੱਖੇਵਾਲੀ ਨੂੰ ਬਸਪਾ ਨੇ ਥਾਪਿਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ #news #bsp#bspmuktsar
ਮੁਕਤਸਰ ਸਾਹਿਬ ਦੀਆਂ ਹਰੀਆਂ ਸਬਜ਼ੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ #healthdepartment
มุมมอง 47621 ชั่วโมงที่ผ่านมา
ਮੁਕਤਸਰ ਸਾਹਿਬ ਦੀਆਂ ਹਰੀਆਂ ਸਬਜ਼ੀਆਂ ਸੀਵਰੇਜ ਦੇ ਗੰਦੇ ਪਾਣੀ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ #healthdepartment
ਪਿੰਡ ਸੁਖਨਾ ਅਬਲੂ ਦੇ ਬਜ਼ੁਰਗਾਂ ਦਾ ਕੀ ਕਹਿਣਾ ਚਿਮਣੀ ਚੋਣ ਨੂੰ ਲੈ ਕੇ ਤੁਸੀਂ ਵੀ ਜਰੂਰ ਸੁਣੋ #byelections2024
มุมมอง 2.1Kวันที่ผ่านมา
ਪਿੰਡ ਸੁਖਨਾ ਅਬਲੂ ਦੇ ਬਜ਼ੁਰਗਾਂ ਦਾ ਕੀ ਕਹਿਣਾ ਚਿਮਣੀ ਚੋਣ ਨੂੰ ਲੈ ਕੇ ਤੁਸੀਂ ਵੀ ਜਰੂਰ ਸੁਣੋ #byelections2024
ਪਿੰਡ ਗਿਲਜੇਵਾਲਾ ਟਿੱਬੀ ਵਾਸੀਆਂ ਦਾ ਕੀ ਕਹਿਣਾ ਜਿਮਨੀ ਚੋਣਾਂ ਨੂੰ ਲੈ ਕੇ ਤੁਸੀਂ ਵੀ ਜਰੂਰ ਸੁਣੋ #byelections2024
มุมมอง 1.4Kวันที่ผ่านมา
ਪਿੰਡ ਗਿਲਜੇਵਾਲਾ ਟਿੱਬੀ ਵਾਸੀਆਂ ਦਾ ਕੀ ਕਹਿਣਾ ਜਿਮਨੀ ਚੋਣਾਂ ਨੂੰ ਲੈ ਕੇ ਤੁਸੀਂ ਵੀ ਜਰੂਰ ਸੁਣੋ #byelections2024
ਜਿਮਨੀ ਚੋਣ ਨੂੰ ਲੈ ਕੇ ਪਿੰਡ ਦੋਦਾ ਵਾਸੀਆਂ ਦਾ ਕੀ ਕਹਿਣਾ ਤੁਸੀਂ ਵੀ ਜਰੂਰ ਸੁਣੋ #byelections2024 #news
มุมมอง 2.4Kวันที่ผ่านมา
ਜਿਮਨੀ ਚੋਣ ਨੂੰ ਲੈ ਕੇ ਪਿੰਡ ਦੋਦਾ ਵਾਸੀਆਂ ਦਾ ਕੀ ਕਹਿਣਾ ਤੁਸੀਂ ਵੀ ਜਰੂਰ ਸੁਣੋ #byelections2024 #news
ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਦੌਰਾਨ ਪਿੰਡ ਦੇ ਬਜ਼ੁਰਗਾਂ ਨੇ ਕੀਤੀਆਂ ਖੁੱਲੀਆਂ ਗੱਲਾਂ #byelections2024
มุมมอง 1Kวันที่ผ่านมา
ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਦੌਰਾਨ ਪਿੰਡ ਦੇ ਬਜ਼ੁਰਗਾਂ ਨੇ ਕੀਤੀਆਂ ਖੁੱਲੀਆਂ ਗੱਲਾਂ #byelections2024
ਛੱਤੇਆਣਾ ਦੇ ਲੋਕਾਂ ਦੀ ਕੀ ਹੈ ਜਿਮਨੀ ਚੋਣ ਨੂੰ ਲੈ ਕੇ ਰਾਇ ਤੁਸੀਂ ਵੀ ਜਰੂਰ ਸੁਣੋ #byelections2024
มุมมอง 734วันที่ผ่านมา
ਛੱਤੇਆਣਾ ਦੇ ਲੋਕਾਂ ਦੀ ਕੀ ਹੈ ਜਿਮਨੀ ਚੋਣ ਨੂੰ ਲੈ ਕੇ ਰਾਇ ਤੁਸੀਂ ਵੀ ਜਰੂਰ ਸੁਣੋ #byelections2024
ਖਿੜਕੀਆਂ ਵਾਲਾ ਦੇ ਲੋਕਾਂ ਦਾ ਕੀ ਕਹਿਣਾ ਜਿਮਨੀ ਚੋਣਾਂ ਨੂੰ ਲੈ ਕੇ ਤੁਸੀਂ ਜਰੂਰ ਸੁਣੋ #byelections2024 #news
มุมมอง 879วันที่ผ่านมา
ਖਿੜਕੀਆਂ ਵਾਲਾ ਦੇ ਲੋਕਾਂ ਦਾ ਕੀ ਕਹਿਣਾ ਜਿਮਨੀ ਚੋਣਾਂ ਨੂੰ ਲੈ ਕੇ ਤੁਸੀਂ ਜਰੂਰ ਸੁਣੋ #byelections2024 #news
ਜਿਮਨੀ ਚੋਣ ਬਰਨਾਲਾ ਦੇ ਵਿੱਚ ਯੂਨੀਅਨਾਂ ਵੱਲੋਂ ਸਰਕਾਰ ਖਿਲਾਫ ਕੀਤਾ ਜਾ ਰਿਹਾ ਜ਼ੋਰਦਾਰ ਪ੍ਰਚਾਰ #byelections2024
มุมมอง 467วันที่ผ่านมา
ਜਿਮਨੀ ਚੋਣ ਬਰਨਾਲਾ ਦੇ ਵਿੱਚ ਯੂਨੀਅਨਾਂ ਵੱਲੋਂ ਸਰਕਾਰ ਖਿਲਾਫ ਕੀਤਾ ਜਾ ਰਿਹਾ ਜ਼ੋਰਦਾਰ ਪ੍ਰਚਾਰ #byelections2024
ਨਾਮੀ ਕਲਾਕਾਰ ਭੋਲਾ ਯਮਲਾ ਜੀ ਨਾਲ ਸਿਆਸੀ ਪਿੜ ਤੇ ਸਿਆਸੀ ਗੱਲਾਂ #byelections2024 #punjabisinger
มุมมอง 221วันที่ผ่านมา
ਨਾਮੀ ਕਲਾਕਾਰ ਭੋਲਾ ਯਮਲਾ ਜੀ ਨਾਲ ਸਿਆਸੀ ਪਿੜ ਤੇ ਸਿਆਸੀ ਗੱਲਾਂ #byelections2024 #punjabisinger
ਜਿਮਨੀ ਚੋਣ ਨੂੰ ਲੈ ਕੇ ਕੀ ਕਹਿਣਾ ਪਿੰਡ ਰਖਾਲਾ ਦੇ ਵਾਸੀਆਂ ਦਾ ਤੁਸੀਂ ਵੀ ਜਰੂਰ ਸੁਣੋ #byelections2024 #news
มุมมอง 2Kวันที่ผ่านมา
ਜਿਮਨੀ ਚੋਣ ਨੂੰ ਲੈ ਕੇ ਕੀ ਕਹਿਣਾ ਪਿੰਡ ਰਖਾਲਾ ਦੇ ਵਾਸੀਆਂ ਦਾ ਤੁਸੀਂ ਵੀ ਜਰੂਰ ਸੁਣੋ #byelections2024 #news
Ex.CM Charanjeet channi ਸਾਬ੍ਹ ਦੀ ਆਹ ਵੀਡੀਓ ਹੋ ਰਹੀ ਹੈ ਵਰਾਇਲ ਤੁਸੀਂ ਵੀ ਜਰੂਰ ਸਣੋਂ#byelections2024 #channi
มุมมอง 438วันที่ผ่านมา
Ex.CM Charanjeet channi ਸਾਬ੍ਹ ਦੀ ਆਹ ਵੀਡੀਓ ਹੋ ਰਹੀ ਹੈ ਵਰਾਇਲ ਤੁਸੀਂ ਵੀ ਜਰੂਰ ਸਣੋਂ#byelections2024 #channi
Sukhpal singh Kahira ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਸਮੇਂ ਪਿੰਡ ਖਿੜਕੀਆ ਵਾਲਾ ਵਿਖੇ #byelections2024#news
มุมมอง 1.6Kวันที่ผ่านมา
Sukhpal singh Kahira ਅੰਮ੍ਰਿਤਾ ਵੜਿੰਗ ਦੇ ਚੋਣ ਪ੍ਰਚਾਰ ਸਮੇਂ ਪਿੰਡ ਖਿੜਕੀਆ ਵਾਲਾ ਵਿਖੇ #byelections2024#news
Amrita warring ਆਪਣੇ ਚੋਣ ਪ੍ਰਚਾਰ ਦੌਰਾਨ #byelections2024 #rajawarring #amritawarring
มุมมอง 7Kวันที่ผ่านมา
Amrita warring ਆਪਣੇ ਚੋਣ ਪ੍ਰਚਾਰ ਦੌਰਾਨ #byelections2024 #rajawarring #amritawarring
ਕੁਲਵੀਰ ਜੀਰਾ ਨੇਂ ਪਿੰਡ ਛੱਤੇਆਣਾ ਵਿਖੇ ਵਿਰੋਧੀਆਂ ਨੂੰ ਲਿਆ ਕਾਰੜੇ ਹੱਥੀ #byelections2024 #rajawarring #news
มุมมอง 5Kวันที่ผ่านมา
ਕੁਲਵੀਰ ਜੀਰਾ ਨੇਂ ਪਿੰਡ ਛੱਤੇਆਣਾ ਵਿਖੇ ਵਿਰੋਧੀਆਂ ਨੂੰ ਲਿਆ ਕਾਰੜੇ ਹੱਥੀ #byelections2024 #rajawarring #news
Ex. CM Channi ਸਾਬ ਨੇ amrita warring ਦੇ ਪ੍ਰਚਾਰ ਦੌਰਾਨ ਸਰਕਾਰ ਨੂੰ ਲਿਆ ਕਰੜੇ ਹੱਥੀ#byelections2024#cmchanni
มุมมอง 56Kวันที่ผ่านมา
Ex. CM Channi ਸਾਬ ਨੇ amrita warring ਦੇ ਪ੍ਰਚਾਰ ਦੌਰਾਨ ਸਰਕਾਰ ਨੂੰ ਲਿਆ ਕਰੜੇ ਹੱਥੀ#byelections2024#cmchanni
ਗਿਲਜੇਵਾਲਾ ਪਹੁੰਚ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਲਾਏ ਰਗੜੇ #byelections2024 #rajawarring
มุมมอง 2.7Kวันที่ผ่านมา
ਗਿਲਜੇਵਾਲਾ ਪਹੁੰਚ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਲਾਏ ਰਗੜੇ #byelections2024 #rajawarring
ਸਵ. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਲਿਆ ਕਰੜੇ ਹੱਥੀ #byelections2024 #sidhumoosewala
มุมมอง 1.7Kวันที่ผ่านมา
ਸਵ. ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਲਿਆ ਕਰੜੇ ਹੱਥੀ #byelections2024 #sidhumoosewala
ਕਾਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੋਟਭਾਈ ਵਾਸੀਆਂ ਦਾ ਕੀਤਾ ਦਿਲੋ ਧੰਨਵਾਦ #byelections2024
มุมมอง 2.1Kวันที่ผ่านมา
ਕਾਗਰਸ ਪ੍ਰਧਾਨ ਰਾਜਾ ਵੜਿੰਗ ਨੇ ਕੋਟਭਾਈ ਵਾਸੀਆਂ ਦਾ ਕੀਤਾ ਦਿਲੋ ਧੰਨਵਾਦ #byelections2024
ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਸਾਬ੍ਹ ਨੇਂ ਸਭਾਲੀ ਪਿੰਡ ਗਿੱਲਜੇਵਾਲਾ ਦੀ ਕਮਾਣ #byelections2024
มุมมอง 1.8Kวันที่ผ่านมา
ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਸਾਬ੍ਹ ਨੇਂ ਸਭਾਲੀ ਪਿੰਡ ਗਿੱਲਜੇਵਾਲਾ ਦੀ ਕਮਾਣ #byelections2024
ਕਾਗਰਸ ਪ੍ਰਧਾਨ ਰਾਜਾ ਵੜਿੰਗ ਨੇ ਵਿਰੋਧੀਆ ਨੂੰ ਲਿਆ ਕਰੜੇ ਹੱਥੀ #byelections2024 #news
มุมมอง 21K14 วันที่ผ่านมา
ਕਾਗਰਸ ਪ੍ਰਧਾਨ ਰਾਜਾ ਵੜਿੰਗ ਨੇ ਵਿਰੋਧੀਆ ਨੂੰ ਲਿਆ ਕਰੜੇ ਹੱਥੀ #byelections2024 #news
ਕੁਲਵੀਰ ਜੀਰਾ ਨੇ ਗਿਲਜੇ ਵਾਲੇ ਪਹੁੰਚ ਕੇ ਵਿਰੋਧੀਆਂ ਨੂੰ ਲਿਆ ਕਰੜੇ ਹੱਥੀ #byelections2024
มุมมอง 7K14 วันที่ผ่านมา
ਕੁਲਵੀਰ ਜੀਰਾ ਨੇ ਗਿਲਜੇ ਵਾਲੇ ਪਹੁੰਚ ਕੇ ਵਿਰੋਧੀਆਂ ਨੂੰ ਲਿਆ ਕਰੜੇ ਹੱਥੀ #byelections2024
ਪ੍ਰਸਿੱਧ ਕਲਾਕਾਰ ਭੋਲੇ ਯਮਲੇ ਨੇ ਪੰਜਾਬ ਸਰਕਾਰ ਤੇ ਲਾਏ ਰਗੜੇ #byelections2024
มุมมอง 60814 วันที่ผ่านมา
ਪ੍ਰਸਿੱਧ ਕਲਾਕਾਰ ਭੋਲੇ ਯਮਲੇ ਨੇ ਪੰਜਾਬ ਸਰਕਾਰ ਤੇ ਲਾਏ ਰਗੜੇ #byelections2024
ਪਿੰਡ ਸੁਖਨਾ ਅਬਲੂ ਦੇ ਲੋਕਾਂ ਦੀ ਕੀ ਹੈ ਰੈਅ ਜਿਮਨੀ ਚੋਣ ਨੂੰ ਲੈ ਕੇ ਤੁਸੀਂ ਜਰੂਰ ਸੁਣੋ #LokSabhaElection2024
มุมมอง 6K14 วันที่ผ่านมา
ਪਿੰਡ ਸੁਖਨਾ ਅਬਲੂ ਦੇ ਲੋਕਾਂ ਦੀ ਕੀ ਹੈ ਰੈਅ ਜਿਮਨੀ ਚੋਣ ਨੂੰ ਲੈ ਕੇ ਤੁਸੀਂ ਜਰੂਰ ਸੁਣੋ #LokSabhaElection2024
ਜਿਮਨੀ ਚੋਣ ਨੂੰ ਲੈ ਕੇ ਪਿੰਡ ਸੂਰੇ ਵਾਲੇ ਦੇ ਲੋਕਾਂ ਦਾ ਕੀ ਕਹਿਣਾ ਤੁਸੀਂ ਵੀ ਜਰੂਰ ਸੁਣੋ #byelections2024
มุมมอง 2.6K14 วันที่ผ่านมา
ਜਿਮਨੀ ਚੋਣ ਨੂੰ ਲੈ ਕੇ ਪਿੰਡ ਸੂਰੇ ਵਾਲੇ ਦੇ ਲੋਕਾਂ ਦਾ ਕੀ ਕਹਿਣਾ ਤੁਸੀਂ ਵੀ ਜਰੂਰ ਸੁਣੋ #byelections2024
ਪਿੰਡ ਭੱਟੀ ਵਾਲੇ ਦੇ ਲੋਕਾਂ ਨੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਲਿਆ ਕਰੜੇ ਹੱਥੀ #byelections2024
มุมมอง 5K14 วันที่ผ่านมา
ਪਿੰਡ ਭੱਟੀ ਵਾਲੇ ਦੇ ਲੋਕਾਂ ਨੇ ਵੱ ਵੱ ਪਾਰਟੀਆਂ ਦੇ ਉਮੀਦਵਾਰਾਂ ਨੂੰ ਲਿਆ ਕਰੜੇ ਹੱਥੀ #byelections2024
ਲੁਹਾਰਾ ਪਿੰਡ ਦੇ ਲੋਕਾਂ ਨੇ ਮੌਜੂਦਾ ਸਰਕਾਰ ਦੇ ਖਿਲਾਫ ਕੀਤਾ ਆਪਣਾ ਦੁੱਖ ਜਾਹਿਰ #byelections2024 #govt
มุมมอง 3.3K14 วันที่ผ่านมา
ਲੁਹਾਰਾ ਪਿੰਡ ਦੇ ਲੋਕਾਂ ਨੇ ਮੌਜੂਦਾ ਸਰਕਾਰ ਦੇ ਖਿਲਾਫ ਕੀਤਾ ਆਪਣਾ ਦੁੱ ਜਾਹਿਰ #byelections2024 #govt
ਪੜ੍ਹੋ ਵੱਧ ਤੋਂ ਵੱਧ ਪੁਸਤਕਾਂ ਪੜ੍ਹਨ ਦੀ ਜ਼ਰੂਰਤ
❤️❤️❤️
Chaani saab Jindabaad
Very very good CM charnjeet chani sab ji zindabad ji
Tattu kam kite
Patterkar lagda raje da banda
Dimpi dhillon jindabaad
ਆਪਣੇ ਕੰਮ ਨਹੀ ਦਸਦੇ ਕਾਂਗਰਸ ਵਾਲੇ ਕਿਹੜੇ ਕੰਮ ਕਰੇ ਕਾਂਗਰਸ ਨੇ ਦਸਣ ਤਾ ਸਈ ਕਰਿਆ ਕਖ ਵੀ ਨਹੀ ਭਗਵੰਤ ਮਾਨ ਦੀ ਨਿੰਦੀਆ ਕਰ ਕਰ ਵੋਟ ਮੰਗ ਰਹੈ ਆ ਲੋਕ ਸਭ ਕੁੱਝ ਸਮਝਦੇ ਆ ਸਾਰੇ ਪੰਜਾਬ ਵਾਸੀਆ ਨੂ ਪਤਾ ਕਿ ਕਾਂਗਰਸ ਨੇ ਭਠਾ ਬਿਠਾਇਆ ਪੰਜਾਬ ਦਾ
Congratulations bro 🎉🎉🎉
Sare congressi luk teh hath rakh ke gal karde ne eh hankar di pehchaan hai
Fiteh lahnat aa tere te congress da parchar krda firda 😡👎
Dimpi dhillon jindabaad
Laddu reporter sare bande congras aalle
❤WAHEGURU.JI very. NICE ❤
Dimpi dhillon jindabaad
Vry good👍
Dampy Dhillon Paka Jitu
Good❤❤❤❤👌👌👌👍👍
ਵਾਹ ਜੀ ਵਾਹ ਕਿਆ ਬਾਤ ਐ ਚਾਰੇ ਪਾਸੇ ਚੰਨੀ ਚੰਨੀ ਹੋਈ ਪਈ ਐ
Chennai Aashiq
Tu Delhi chitrkla bada Aashiq
Chennai kuchh bhul Na Laga sharm kar
Great job 👏
Good 👍
Charanjit channi jindabad
Congress party jindabad
ਇਹ ਵਕਓ ਮਾਲ ਆ
Dimpy dhillon jindabad jitto ga dimpy dhillon
Chani da mama
ਸਾਹਿਬ ਜ਼ਿੰਦਾਬਾਦ'ਆਉਣ ਵਾਲਾ ਮੁੱਖ ਮੰਤਰੀ
ਕਿਰਪਾ ਕਰਕੇ ਵੋਟ ਅੰਮ੍ਰਿਤਾ ਨੂੰ ਪਾਂ ਦਿਓ
Amrita bharangh jindanad
ਸਰਕਾਰ ਤੈਨੂੰ ਰੌਟੀ ਪਕਵਾ ਕੇ ਖਵਾਵੇ ਤੈਨੂੰ ਪਤਾ ਨਹੀ ਸਾਰੀ ਉਮਰ ਕਾਗਰਸ਼ ਬਾਦਲ ਬੀ ਜੀ ਪੀ ਰਹੀ ਕੰਮ ਕਿੰਨੇ ਕਰਨਾ ਸੀ ਇਹਨਾ ਨੂੰ ਅਜੇ 2-3 ਸਾਲ ਹੌਏ ਪੰਜਾਬੀਉ ਜਾਗੋ 70-75 ਇਹਨਾ ਨੇ ਲੁੱਟਿਆ ਕੁੱਟਿਆ ਆਪ ਦੇ ਘਰ ਭਰ ਲਵੇ ਸਾਰਿਆਂ ਨੇ ਬਾਹਰਲੇ ਦੇਸ਼ਾਂ ਵਿੱਚ ਲੂਟ ਦਾ ਮਾਲ ਭੇਜ ਰੱਖਿਆ
ਪੰਜਾਬੀਉ ਕਾਗਰਸ਼,ਬਾਦਲ,ਤੇ ਮੌਦੀ ਇਹਨਾ ਨੇ ਪੰਜਾਬ ਦਾ ਕਝ ਨਹੀ ਕੀਤਾ ਆਪਣੇ ਬੱਚੇ ਜ਼ਨਾਨੀਆਂ ਅੱਗੇ ਲਈ ਆਉਂਦੇ ਨੇ ਇਹਨਾ ਨੇ ਪੰਜਾਬ ਲੁੱਟਿਆ ਕੁੱਟਿਆ
ਕਾਗਰਸਦੀਹਾਰਪੱਕੀਹੈ
Jittu ghi Amrita bharangh
Dimpy Dhillon ❤ Jindabad ❤
ਗਲਤ ਹੈ ਜੀ
ਚੰਨੀ ਚੋਰਾ😂😂ਬੋਲਣ ਦੀ ਅਕਲ ਨਹੀਂ
ਚੰਨੀ ਸਾਹਿਬ ਤੁਸੀ ਕੁੜਤੇ ਪਜਾਮੇ ਦੇ ਪੈਸਿਆਂ ਦੀ ਗੱਲ ਕੀਤੀ ਸੀ ਪਲੀਜ ਰਾਜੇ ਦੇ ਇਲਾਕੇ ਵਿੱਚ ਇਹ ਗੱਲ ਨਾ ਕਰਿਆ ਕਰੋ ॥॥😂😂
Congres nu gidderbaha da es war alwida hai dimpy hi jitega 10k + naal
22 ji Loka kol jav a
ਡਿਪੀ
🎉🎉🎉 great personality 🙏
dimpy dhillon zindabad
Kuchh v kehlo ,Jittu only Warring
Amrita warring he jitu ge
ਰਾਜਾ ਜਿੰਦਾਬਾਦ
ਬਹੁਤ ਵਧੀਆ ਵਿਚਾਰ ਪੇਸ਼ ਕੀਤੇ
ਜਿਹੜੇ ਪਹਿਲਿਆਂ ਨੇ 70 / 75 ਸਾਲਾਂ ਵਿੱਚ ਲੁੱਟਿਆ ਕੁੱਟਿਆ + ਠੱਗਿਆ ਹੋਇਆ ਉਹ ਹੁਣ ਦੋ ਸਾਲ ਵਿੱਚ ਪੂਰਾ ਕਰਨ ਲਈ ਇਹ ਸਰਕਾਰ ਬਣਾਈ ਸੀ ਜਾਂ ਪੁਰਾਣਿਆਂ ਨੂੰ ਅਕਲ ਦੇਣ ਵਾਸਤੇ ਪੰਜਾਬ ਵਿੱਚ ਸਦੀਆਂ ਦਾ ਪਾਇਆ ਹੋਇਆ ਗੰਦ ਬਾਦਲਕਿਆਂ ਦਾ ਤੇ ਕਾਂਗਰਸੀਆਂ ਦਾ ਖਿਲਾਰਾ ਹੁਣ ਭਗਵੰਤ ਮਾਨ ਦੋ ਸਾਲਾਂ ਵਿੱਚ ਸਾਫ਼ ਕਰੇ ਅਤੇ ਪੰਜਾਬ ਨੂੰ ਸਵਰਗ ਬਣਾ ਕੇ ਫਿਰ ਤੁਹਾਨੂੰ ਅਤੇ ਉੱਨਾਂ ਠੱਗਾਂ ਨੂੰ ਮੁੜ ਦੇ ਦੇਵੇ ਕੇ ਆਹ ਲਓ ਸਾਂਭੋ! ਇੱਕ ਵਾਰ 75 ਸਾਲਾਂ ਬਾਅਦ ਤੇਲ ਪਾਣੀ ਬਦਲ ਦਿੱਤਾ ਸਾਫ਼ ਸਫ਼ਾਈ ਕਰ ਦਿੱਤਾ ਪੰਜਾਬ ਨੂੰ ਤੇ ਲਓ ਪਾਵੋ ਗੰਦ ਫਿਰ ਮੁੜਕੇ ਕਰੋ ਓਹੋ ਜਿਹਾ ਪੰਜਾਬ ਤੇ ਕਰੋ ਐਸ਼ ਅਗਲੇ 50 / 60 ਸਾਲ ਜਦੋਂ ਤੱਕ ਸੁੱਖਾ ਅਮਲੀ ਅਤੇ ਉਸਦਾ ਪੁੱਤਰ ਤੇ ਕਾਂਗਰਸੀ ਲੀਡਰ ਰਾਜਾ ਵੜਿੰਗ ਵੀ ਕਹਿੰਦਾ ਕਿ ਲੋਕੋ ਤੁਸੀਂ ਮੇਰੇ ਪੁੱਤ + ਪੋਤਰਿਆਂ ਨੂੰ ਵੀ ਵੋਟਾਂ ਪਾਉਣੀਆਂ ਨੇ ਤੇ ਜਿਤਾਉਣਾ ਵੀ ਹੈ 😢! ਫਿਰ ਜਦੋਂ ਤੱਕ ਪੰਜਾਬ ਵਿੱਚ ਅਸਲੀ ਪੰਜਾਬੀਆਂ ਨੇ ਸਿੱਖਾਂ ਨੇ ਤਾਂ ਰਹਿਣਾ ਨਹੀਂ ਸਭ ਬਾਹਰੋਂ ਵੀਜ਼ੇ ਲੈ ਕੇ ਜਾਇਆ ਕਰਨਗੇ ਪੰਜਾਬ ਨੂੰ ਘੁੰਮਣ ਅਤੇ ਗੁਰੂ ਘਰਾਂ ਦੇ ਦਰਸ਼ਨਾਂ ਲਈ! ਰਾਤੋ ਰਾਤ ਦੋ ਸਾਲਾਂ ਵਿੱਚ ਬਦਲਾਅ ਚਾਹੀਦਾ ਤਾਂ ਸਰਕਾਰਾਂ ਦਾ ਸਾਥ ਦਿਓ ਭ੍ਰਿਸ਼ਟ ਅਫਸਰਾਂ ਦਾ ਖਾਤਮਾ ਕਰੋ ਜਿਹੜੇ ਪਹਿਲੇ ਦੱਲਿਆਂ ਨੇ ਲੱਖਾਂ ਰੁਪਏ ਲੈ ਲੈ ਕੇ ਭਰਤੀ ਕੀਤੇ ਹੋਏ ਹਨ! ਆਪ ਮੂਹਰੇ ਹੋਵੋ ਪਹਿਲਾਂ ਜਿਹੜੇ ਭਈਏ ਤੁਹਾਡੇ ਪਿੰਡਾਂ ਵਿੱਚ ਰਹਿੰਦੇ ਮੋਟਰਾਂ,ਹਵੇਲੀਆਂ ਵਿੱਚ ਰਹਿੰਦੇ ਹਨ ਉਹਨਾਂ ਦਾ ਸਾਰਾ ਡਾਟਾ ਲਵੋ ਇਕ ਇੱਕ ਦਾ ਪਤਾ ਕਰੋ ਸਾਰੀ ਰਿਪੋਰਟ ਪਿੰਡ ਦੀ ਪੰਚਾਇਤ ਕੋਲ ਸਰਪੰਚ ਕੋਲ ਹੋਵੇ ਕਿਸੇ ਨੂੰ ਵੀ ਮੁੱਖਤ/ ਫਰੀ ਰਹਿਣ ਵਾਸਤੇ ਜਗ੍ਹਾ ਨਾ ਦਿਓ! ਵਿਹਲੇ ਬੈਠ ਕੇ ਤਾਸ਼ਾਂ ਖੇਡਣ ਵਾਲੇ ਗੱਪਾਂ ਮਾਰਨ ਵਾਲੇ ਸਾਰੀ ਦਿਹਾੜੀ ਪਿੰਡ ਵਿੱਚ ਇੱਕ ਦੂਜੇ ਨਾਲ ਖੇਤਾਂ ਵਿੱਚ ਕੰਮ ਕਰਾਵੋ ਤਾਂ ਕਿ ਕੁਝ ਬੱਚਤ ਹੋਵੇ ਤੁਹਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਕੇ ਘਰ ਖੇਤਾਂ ਵਿੱਚ ਕੰਮ ਕਿਵੇਂ ਕਰੀਏ ਅਤੇ ਬਾਹਰਲੇ ਮੁਲਕਾਂ ਵਿੱਚ ਕੰਮ ਕਿਵੇਂ ਹੁੰਦੇ ਹਨ?? ਕ੍ਰਾਂਤੀ ਹਮੇਸ਼ਾ ਪਹਿਲਾਂ ਪਿੰਡਾਂ ਵਿੱਚ ਆਉਂਦੀ ਹੁੰਦੀ ਹੈ ਲੋਕਾਂ ਵਿੱਚ ਲੋਕ ਕ੍ਰਾਂਤੀ ਲਿਆਉਂਦੇ ਹੁੰਦੇ ਹਨ ਨਾ ਕਿ ਸਰਕਾਰਾਂ!
ਫ਼ਰਕ 19 /21ਦਾ ਹੈ ਰਾਜਾਂ 19ਤੇ ਡਿੰਪੀ 21ਆ