- 143
- 2 179 766
Detective Sidhu ,Sukhminder Singh
India
เข้าร่วมเมื่อ 19 ต.ค. 2011
ਅਸੀਂ ਸਭ ਇਕੋ ਹੀ ਪ੍ਰਮਾਤਮਾਂ ਦੀ ਸੰਤਾਨ ਹਾਂ।। ਇਸ ਲਈ ਇੱਕ ਦੂਸਰੇ ਤੋਂ ਨਫਰਤ ਨਾਂ ਕਰੋ 🙏🙏
No 84. Har EK kadam khatrewal, Hale v smah hai charni lagiye.
ਗੁਰੂ ਪਿਆਰਿਓ 🙏 ਇਹ ਲਿੰਕ ਦਾਸ ਦੇ (ਨਿਰੋਲ ਬਾਣੀ ਵਿਆਖਿਆ) ਚੈਨਲ ਦਾ ਹੈ।।
th-cam.com/channels/rwoIGHMTG4YTpU9CvBVwig.html?si=gkjzxOUJmQTwT2pG
th-cam.com/channels/rwoIGHMTG4YTpU9CvBVwig.html?si=gkjzxOUJmQTwT2pG
มุมมอง: 10 595
วีดีโอ
No83. ਪੁੰਨ ਦਾਨ ਕਿਵੇਂ ਮਹਾਂ ਪੁੰਨ ਦਾਨ ਬਣੇ ?? ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ🙏💖 ਵਾਹਿਗੁਰੂ 💖🙏
มุมมอง 8K4 ชั่วโมงที่ผ่านมา
No83. ਪੁੰਨ ਦਾਨ ਕਿਵੇਂ ਮਹਾਂ ਪੁੰਨ ਦਾਨ ਬਣੇ ?? ਆਉਣ ਵਾਲੇ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ🙏 ਵਾਹਿਗੁਰੂ 💖🙏
No 82. ਜੋਤਿ ਜਗਾਉਣ ਦੀ ਵਿਧੀ ਕੀ ਹੈ ? ਕਿਵੇਂ ਪਤਾ ਲੱਗੇ ਭੂਤ ਪ੍ਰੇਤ ਹੈ ਜਾਂ ਅਗੋਹਰੀ ???
มุมมอง 14K7 ชั่วโมงที่ผ่านมา
No 82. ਜੋਤਿ ਜਗਾਉਣ ਦੀ ਵਿਧੀ ਕੀ ਹੈ ? ਕਿਵੇਂ ਪਤਾ ਲੱਗੇ ਭੂਤ ਪ੍ਰੇਤ ਹੈ ਜਾਂ ਅਗੋਹਰੀ ???
No81. Rehras karni jaruri kyon??
มุมมอง 9K12 ชั่วโมงที่ผ่านมา
Dr Bhupendra Singh padam contact number 91 85588 92244...
No80. ਬ੍ਰਹਮੰਡਾਂ ਦੀ ਸੈਰ ਕਿਵੇਂ ਕਰੀਏ ??????
มุมมอง 13K16 ชั่วโมงที่ผ่านมา
No80. ਬ੍ਰਹਮੰਡਾਂ ਦੀ ਸੈਰ ਕਿਵੇਂ ਕਰੀਏ ??????
No 79. Ki Guru ne akirtkani nu raaj den laie sarbans vareya ?????
มุมมอง 6K19 ชั่วโมงที่ผ่านมา
No 79. Ki Guru ne akirtkani nu raaj den laie sarbans vareya ?????
No 78. ki Sanu pata Hai (ek onkar) ate (Om) wich anna vadda fark Hai ???
มุมมอง 9K21 ชั่วโมงที่ผ่านมา
No 78. ki Sanu pata Hai (ek onkar) ate (Om) wich anna vadda fark Hai ???
No77. ki aisi Ve ahana Khandan vich jana hai ????????
มุมมอง 14Kวันที่ผ่านมา
No77. ki aisi Ve ahana Khandan vich jana hai ????????
No76. ki Mala Mantr Kale ilam di Kat karda Hai? ਕੀ ਮਾਲਾ ਮੰਤਰ ਕਾਲੇ ਇਲਮ ਦੀ ਕਾਟ ਕਰਦਾ ਹੈ?...
มุมมอง 12K14 วันที่ผ่านมา
No76. ki Mala Mantr Kale ilam di Kat karda Hai? ਕੀ ਮਾਲਾ ਮੰਤਰ ਕਾਲੇ ਇਲਮ ਦੀ ਕਾਟ ਕਰਦਾ ਹੈ?...
No 75. ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇਂ 48,000 ਸਾਲ ਦੀ ਭਗਤੀ ਪਾਈ ਪੰਥ ਦੀ ਝੋਲੀ 🙏 ਅਸੀਂ ਪੰਥ ਦੀ ਝੋਲੀ..
มุมมอง 12K14 วันที่ผ่านมา
No 75. ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇਂ 48,000 ਸਾਲ ਦੀ ਭਗਤੀ ਪਾਈ ਪੰਥ ਦੀ ਝੋਲੀ 🙏 ਅਸੀਂ ਪੰਥ ਦੀ ਝੋਲੀ..
ਅਸੈਂਬਲੀ ਜਾਣ ਲਈ ਪਾਸ ਚਾਹੀਦਾ ਹੈ ਇਸੇ ਤਰਾਂ ਸੂਖਸ਼ਮ ਦੀ ਦੁਨੀਆਂ ਵਿੱਚ ਜਾਣ ਲਈ ਅਵਸਥਾ ਚਾਹੀਦਾ ਹੈ।।
มุมมอง 1.7K14 วันที่ผ่านมา
ਅਸੈਂਬਲੀ ਜਾਣ ਲਈ ਪਾਸ ਚਾਹੀਦਾ ਹੈ ਇਸੇ ਤਰਾਂ ਸੂਖਸ਼ਮ ਦੀ ਦੁਨੀਆਂ ਵਿੱਚ ਜਾਣ ਲਈ ਅਵਸਥਾ ਚਾਹੀਦਾ ਹੈ।।
ਮੀਰੀ ਪੀਰੀ ਦੇ ਸਿਧਾਂਤ ਨੇਂ ਕੀਤੀ ਗਰੀਬ ਗਉ ਦੀ ਰੱਖਿਆ।।
มุมมอง 1.3K14 วันที่ผ่านมา
ਮੀਰੀ ਪੀਰੀ ਦੇ ਸਿਧਾਂਤ ਨੇਂ ਕੀਤੀ ਗਰੀਬ ਗਉ ਦੀ ਰੱਖਿਆ।।
No74. ਸਿੱਖ ਪੰਥ ਨੂੰ ਕਿਉਂ ਜਨਮ ਲੈਣਾ ਪਿਆ? ਕਲਯੁੱਗ ਨਾਂਮ ਜਪਣ ਵਾਲਿਆਂ ਲਈ ਵਰਦਾਨ ਕਿਵੇਂ.......
มุมมอง 7K14 วันที่ผ่านมา
No74. ਸਿੱ ਪੰਥ ਨੂੰ ਕਿਉਂ ਜਨਮ ਲੈਣਾ ਪਿਆ? ਕਲਯੁੱਗ ਨਾਂਮ ਜਪਣ ਵਾਲਿਆਂ ਲਈ ਵਰਦਾਨ ਕਿਵੇਂ.......
No 73. ਪ੍ਰਿਥਵੀ ਦਾ ਅੰਤ ਹਲੇ ਦੂਰ ਪਰ ਆਉਣ ਵਾਲੇ ਪੰਜ ਸਾਲ ਤਬਾਹੀ ਵਾਲੇ......
มุมมอง 23K14 วันที่ผ่านมา
No 73. ਪ੍ਰਿਥਵੀ ਦਾ ਅੰਤ ਹਲੇ ਦੂਰ ਪਰ ਆਉਣ ਵਾਲੇ ਪੰਜ ਸਾਲ ਤਬਾਹੀ ਵਾਲੇ......
No72. ਘਰ ਵਿੱਚ ਅਖੰਡ ਪਾਠ ਵੇਲੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ..........
มุมมอง 8K21 วันที่ผ่านมา
No72. ਘਰ ਵਿੱਚ ਅਖੰਡ ਪਾਠ ਵੇਲੇ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ..........
No71. ਹੁਣ ਡਰਨ ਦੀ ਨਹੀਂ ਸੰਭਲਣ ਦੀ ਲੋੜ ਹੈ ਜੋ ਪਿਤਾ ਪਰਮੇਸ਼ਵਰ ਦੇ ਚਰਨੀਂ ਲੱਗ ਗਿਆ ਸਮਝੋ ਬਚ ਗਿਆ........
มุมมอง 19K21 วันที่ผ่านมา
No71. ਹੁਣ ਡਰਨ ਦੀ ਨਹੀਂ ਸੰਭਲਣ ਦੀ ਲੋੜ ਹੈ ਜੋ ਪਿਤਾ ਪਰਮੇਸ਼ਵਰ ਦੇ ਚਰਨੀਂ ਲੱਗ ਗਿਆ ਸਮਝੋ ਬਚ ਗਿਆ........
No 70. ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖ ਕੌਮ ਨੂੰ ਦੇਣ 🙏 ਕੀ ਬ੍ਰਹਮਾ ਵਿਸ਼ਨੂੰ ਮਹੇਸ਼ ਮਾਇਆ ਦੇ ਪੁੱਤਰ
มุมมอง 8K21 วันที่ผ่านมา
No 70. ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱ ਕੌਮ ਨੂੰ ਦੇਣ 🙏 ਕੀ ਬ੍ਰਹਮਾ ਵਿਸ਼ਨੂੰ ਮਹੇਸ਼ ਮਾਇਆ ਦੇ ਪੁੱਤਰ
No 69.ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ।। ਕੀ ਇਹ ਸਭ ਕਰਨ ਨਾਲ ਪਿਤਾ ਪਰਮੇਸ਼ਵਰ ਨਾਲ ਪ੍ਰੇਮ ਪੈ ਜਾਂਦਾ ਹੈ....
มุมมอง 11K21 วันที่ผ่านมา
No 69.ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ।। ਕੀ ਇਹ ਸਭ ਕਰਨ ਨਾਲ ਪਿਤਾ ਪਰਮੇਸ਼ਵਰ ਨਾਲ ਪ੍ਰੇਮ ਪੈ ਜਾਂਦਾ ਹੈ....
No 68. ਹਰ ਕੰਮ ਕ੍ਰਮ ਬਣਦਾ ਹੈ ਵਿਚਾਰ ਬੇਸ਼ਕ ਸਾਡੇ ਜ਼ੇਹਨ ਵਿੱਚ ਹੀ ਕਿਉਂ ਨਾਂ ਹੋਣ ਉਹ ਵੀ ਚੰਗਾ ਜਾਂ ਮਾੜਾ ਫਲ ....
มุมมอง 9K28 วันที่ผ่านมา
No 68. ਹਰ ਕੰਮ ਕ੍ਰਮ ਬਣਦਾ ਹੈ ਵਿਚਾਰ ਬੇਸ਼ਕ ਸਾਡੇ ਜ਼ੇਹਨ ਵਿੱਚ ਹੀ ਕਿਉਂ ਨਾਂ ਹੋਣ ਉਹ ਵੀ ਚੰਗਾ ਜਾਂ ਮਾੜਾ ਫਲ ....
Wedding highlights of my Son Prabhkaran and Mehar Kaur
มุมมอง 6K28 วันที่ผ่านมา
Wedding highlights of my Son Prabhkaran and Mehar Kaur
No 67. ਉਹ ਕਿਹੜਾ ਹੁਕਮ ਹੈ ਜਿਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਪਿਤਾ ਪਰਮੇਸ਼ਰ ਸਾਨੂੰ ਹੁਕਮ ਕਰਨਗੇ ਤਾਂ ਅਸੀਂ ...
มุมมอง 8K28 วันที่ผ่านมา
No 67. ਉਹ ਕਿਹੜਾ ਹੁਕਮ ਹੈ ਜਿਸ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਪਿਤਾ ਪਰਮੇਸ਼ਰ ਸਾਨੂੰ ਹੁਕਮ ਕਰਨਗੇ ਤਾਂ ਅਸੀਂ ...
No 66. ਕੀ ਅਸੀਂ ਸਿੱਖ ਹਾਂ ? ਫਿਰ ਸਿੱਖੀ ਕਿੱਥੇ ਹੈ???
มุมมอง 10Kหลายเดือนก่อน
No 66. ਕੀ ਅਸੀਂ ਸਿੱ ਹਾਂ ? ਫਿਰ ਸਿੱਖੀ ਕਿੱਥੇ ਹੈ???
No 65. ਗੁਰੂ ਪਿਆਰਿਓ 🙏 ਪਰਮੇਸ਼ਰ ਦੇ ਚਰਨੀਂ ਲੱਗਿਆਂ ਰੱਖਿਆ ਹੁੰਦੀ ਹੈ ਅਤੇ ਮੋਹ ਮਾਇਆ ਵਿਚੋਂ ਪ੍ਰੇਤਾਂ ਦਾ ਸਾਥ .....
มุมมอง 12Kหลายเดือนก่อน
No 65. ਗੁਰੂ ਪਿਆਰਿਓ 🙏 ਪਰਮੇਸ਼ਰ ਦੇ ਚਰਨੀਂ ਲੱਗਿਆਂ ਰੱਖਿਆ ਹੁੰਦੀ ਹੈ ਅਤੇ ਮੋਹ ਮਾਇਆ ਵਿਚੋਂ ਪ੍ਰੇਤਾਂ ਦਾ ਸਾਥ .....
XNo 64 ਆਉਣ ਵਾਲੇ ਸਮੇਂ ਤੋਂ ਡਰਨ ਦੀ ਨਹੀਂ ਸੰਭਲਣ ਦੀ ਲੋੜ ਹੈ.........
มุมมอง 13Kหลายเดือนก่อน
XNo 64 ਆਉਣ ਵਾਲੇ ਸਮੇਂ ਤੋਂ ਡਰਨ ਦੀ ਨਹੀਂ ਸੰਭਲਣ ਦੀ ਲੋੜ ਹੈ.........
No 63. ਗੁਰੂ ਸਾਹਿਬ ਨੇਂ ਸੱਪ ਜੂਨੀ ਵਿੱਚ ਪਏ ਪਖੰਡੀ ਸਾਧ ਅਤੇ ਉਸ ਦੇ ਸ਼ਰਧਾਲੂਆਂ ਦਾ ਕੀਤਾ ਉਧਾਰ...........
มุมมอง 7Kหลายเดือนก่อน
No 63. ਗੁਰੂ ਸਾਹਿਬ ਨੇਂ ਸੱਪ ਜੂਨੀ ਵਿੱਚ ਪਏ ਪਖੰਡੀ ਸਾਧ ਅਤੇ ਉਸ ਦੇ ਸ਼ਰਧਾਲੂਆਂ ਦਾ ਕੀਤਾ ਉਧਾਰ...........
No 62 . ਘਰ ਵਿੱਚ ਦੇਸੀ ਘਿਓ ਦੀ ਜੋਤ ਦੇ ਲਾਭ ਅਤੇ ਕੰਨਾਂ ਵਿੱਚ ਹਰ ਵੇਲੇ ਸਿੱਟੀਆਂ ਕੋਣ ਵਜੋਂਦੇ ਹਨ......
มุมมอง 45Kหลายเดือนก่อน
No 62 . ਘਰ ਵਿੱਚ ਦੇਸੀ ਘਿਓ ਦੀ ਜੋਤ ਦੇ ਲਾਭ ਅਤੇ ਕੰਨਾਂ ਵਿੱਚ ਹਰ ਵੇਲੇ ਸਿੱਟੀਆਂ ਕੋਣ ਵਜੋਂਦੇ ਹਨ......
No 61. ਹਲੇ ਵੀ ਸਮਾਂ ਹੈ ਉਸ ਦੇ ਚਰਨੀਂ ਲੱਗੀਏ ਜਿਸ ਦਾ ਸਾਰਾ ਪਸਾਰਾ ਹੈ। ਗੁਰਸਿੱਖ ਤੰਤਰ ਤੋਂ ਕਿਵੇਂ ਵਚੇ???
มุมมอง 17Kหลายเดือนก่อน
No 61. ਹਲੇ ਵੀ ਸਮਾਂ ਹੈ ਉਸ ਦੇ ਚਰਨੀਂ ਲੱਗੀਏ ਜਿਸ ਦਾ ਸਾਰਾ ਪਸਾਰਾ ਹੈ। ਗੁਰਸਿੱ ਤੰਤਰ ਤੋਂ ਕਿਵੇਂ ਵਚੇ???
No 60. ਗੁਰੂ ਪਿਆਰਿਓ 🙏 ਹੁਣ ਮੋਹ ਮਾਇਆ ਤਿਆਗ ਕੇ ਨਾਂਮ ਜਪਣਾ ਪੈਣਾ ਹੈ ........
มุมมอง 22Kหลายเดือนก่อน
No 60. ਗੁਰੂ ਪਿਆਰਿਓ 🙏 ਹੁਣ ਮੋਹ ਮਾਇਆ ਤਿਆਗ ਕੇ ਨਾਂਮ ਜਪਣਾ ਪੈਣਾ ਹੈ ........
No 59 . ਗੁਰੂ ਪਿਆਰਿਆਂ ਨਾਲ ਆਹਮਣੇ ਸਾਹਮਣੇ ਵਿਚਾਰ ਵਟਾਂਦਰਾ.......…
มุมมอง 14Kหลายเดือนก่อน
No 59 . ਗੁਰੂ ਪਿਆਰਿਆਂ ਨਾਲ ਆਹਮਣੇ ਸਾਹਮਣੇ ਵਿਚਾਰ ਵਟਾਂਦਰਾ.......…
No 58. ਗੁਰੂ ਪਿਆਰਿਓ 🙏 ਸਿਰਫ ਨਾਂਮ ਜਪਣਾ ਹੈ ਧਿਆਨ ਕਿਤੇ ਨਹੀਂ ਲਾਉਣਾ ਹੈ ਜੇ ਤੁਸੀਂ.......
มุมมอง 10Kหลายเดือนก่อน
No 58. ਗੁਰੂ ਪਿਆਰਿਓ 🙏 ਸਿਰਫ ਨਾਂਮ ਜਪਣਾ ਹੈ ਧਿਆਨ ਕਿਤੇ ਨਹੀਂ ਲਾਉਣਾ ਹੈ ਜੇ ਤੁਸੀਂ.......
🙏🙏waheguru ji 🙏🙏
WAHEGURU 🙏
Waheguru ji mehar kro ji
Waheguru Ji
Waheguru.. shukar hai tuhada 🙏 😊
ਪਰ ਜਦੋਂ ਦਾ ਡਰ ਲਗਾ ਪਾਠ ਕਰਦੇ ਹਨ ਜੀ ਏਦਾਂ ਲੱਗਦਾ ਵਾਹਿਗੁਰੂ ਸਮਝਿਆ ਰਿਹਾ ਕੀ ਏਦਾਂ ਤਾ ਮੈਂ ਪਾਠ ਨਹੀਂ ਕਰਨਾ ਡਰ ਚ ਹੀ ਕਰੇਗੀ ਕਰਦੇ ਭੀ ਹਾਂ ਜੀ mag ਕਦ ਦੀ kr ਰਹੀ ਹਾਂ ਜਾਦਾ ਹੀ ਨਹੀਂ msg ਹਾਫ ਹਾਫ਼ send ਕੀਤਾ ਜੀ
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🎉🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮੈਂ ਬਹੁਤ ਪ੍ਰੇਸ਼ਾਨ ਹਾਂ ਮੈਂ ਨੂੰ ਵਹਿਮ ਦੀ problem hai ਮੈਂ ਨੂੰ ਇੱਕ ਸੁਪਨਾ ਆਇਆ ਜੀਦਾ ਕੀ ਸੁਪਨੇ ਆਉਂਦੇ ਹਨ ਕਿ ਮੇਰੀ brest ਚ ਕੇਸਰ ਹੈ ਫੇਰ ਮੈਂ ਫੋਨ ਚ ਸਰਚ ਕੀਤੀ ਐਗਜ਼ਾਮੀਨੇਸ਼ਨ ਕਰਕੇ ਦੇਖਿਆ brest ਦਾ ਜੀਦਾ ਕਰਦੇ ਹੈ ਸਭ ਠੀਕ ਲੱਗਦਾ ਕੁਝ ਨਹੀਂ ਹੈ ਪ੍ਰੰਤੂ ਮੈਂ ਠੀਕ ਤਰ੍ਹਾਂ ਐਗਜ਼ਾਮੀਨੇਸ਼ਨ ਨਹੀਂ ਕੀਤਾ brest ਨੂੰ ਕਿੱਦਾਂ ਭੀ ਟੱਚ ਕੀਤਾ ਤਾਂ ਫੇਰ ਲੱਗਦਾ ਕਿ ਕੋਈ ghath ਤਾਂ ਨਹੀਂ ਪਤਾ ਨਹੀਂ ਗ਼ਲਤ ਤਰ੍ਹਾਂ ਦੇਖਿਆ ਮੈਂ ਏਸ ਲਈ ਸਪਨੇ ਡਰ ਵਾਲੇ ਆਉਂਦੇ ਹਨ ਪਹਿਲਾਂ ਪਾਠ ਤਾਂ ਨਹੀਂ ਕੀਤਾ ਬਹੁਤ ਪ੍ਰੰਤੂ ਜਦੋ da ਡਰ ਲਗਾ ਪਾਠ ਕਰਦੇ ਹਨ ਜੀ ਜੀਦਾ ਰੱਬ ਨਾਲ ਗੱਲਬਾਤ ਕਰਦੇ ਹਾਂ ਦਾਸ ਏਦਾਂ ਹੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਜੀ ਬੱਚੀ ਬਹੁਤ ਪ੍ਰੇਸ਼ਾਨ ਹੈ ਅਪਣਾ ਪਿਤਾ ਸਮਝਿਆ ਜੀ ਤੁਹਾਨੂੰ ਕਿਰਪਾ ਕਰਕੇ ਦਸੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji Maher karni
Waheguru ji 🙏
Waheguru ji 🙏 waheguru ji 🙏
Waheguru ji 🙏
Waheguru ji....kirpa kro ji
Thanks veer g 🙏🙏🙏🙏
Waheguru 🙏 Waheguru ji 🙏
ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤
🙏🙏waheguru ji 🙏🙏
ਵਾਹਿਗੁਰੂ ਜੀ
🙏🙏
Waheguru g waheguru g
Vir ji jot leddi v lga skdi a te kis time lgoni chahidia aa
ਗੁਰੂ ਪਿਆਰਿਓ 🙏 ਔਰਤ ਵੀ ਜਗਾ ਸਕਦੀ ਹੈ 🙏 ਜੋਤਿ ਜਗਾਉਣ ਦਾ ਸਮਾਂ ਸਵੇਰੇ ਸ਼ਾਮ ਦਾ ਹੈ ਇਸ ਵਿੱਚ ਕੋਈ ਫਿਕਸ ਟਾਈਮ ਨਹੀਂ ਹੁੰਦਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਵਾਹਿਗੁਰੂ ਜੀ
ਵਾਹਿਗੁਰੂ ਜੀ
Waheguru Ji 🙏🙏. Mera sawal c k satnam Shri Waheguru Ji japana v lekhe lagda hai g please channa pao g
ਗੁਰੂ ਪਿਆਰਿਓ 🙏 100 % ਲੇਖੇ ਲੱਗਦਾ ਹੈ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਧੰਨ ਨਿਰੰਕਾਰ ਧੰਨ ਨਿਰੰਕਾਰ ਤੂੰਁਹੀ ਨਿਰੰਕਾਰ ਹੈ ਜੀ
Wahe.guru.ji❤❤❤❤❤❤
ਵਾਹਿਗੁਰੂ ਜੀ,ਵਾਹਿਗੁਰੂ ਜੀ,ਵਾਹਿਗੁਰੂ ਜੀ🙏🙏
Dan Dan baba beep singh ji
waheguru ji🙏🙏🙏
Waheguru ji ka khalsa, waheguru ji ki Fateh🙏 veerji Mein ek chez puchna chahndi han tuhade toh, mere husband everyday chicken khande han ta mainu banana pehnda hai, but Mein pure veg han, ki mein pehre sidh kr sakdi han ghr vich agar chicken varteya jave or unha di v ardas laga sakdi han sinhgan shahida kolo .. please apne charn pao is msg te, eh gal mere maan vich kahi vaar aayi 🙏🙏
Waheguru ji ….dass ne 3 month phela thode WhatsApp te message kitta c … chalo us da answer thodi vedio ch mil gyea c … but dass nu ik gal da answer nhi clear hoea … please Tuc dass da doubt clear kryeo… dass ne thonu message sent kryeia hoea last 4 digit 4430…please waheguru ji mher kryeo ….🙏🏻🙏🏻🙏🏻
Waheguru ji ,Waheguru ji🙏🙏
ਵਾਹਿਗੁਰੂ ਜੀ
Waheguru ji …. Waheguru ji….waheguru ji🙏🏻🙏🏻🙏🏻🙏🏻
Waheguru Waheguru Waheguru Waheguru Waheguru 🎉🎉ji
ਦਾਸ ਹਰਿੰਦਰ ਸਿੰਘ Texas,Usa 🇺🇸 ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀਕੀ ਫਤਿਹ ।। ਵੀਰ ਜੀ ਮੈਂ ਹੁਣ ਤੱਕ ਸਿਰਫ ਸੰਤ ਸਿੰਘ ਮਸਕੀਨ ਜੀ ਨੂੰ ਸੁਣਿਆ ਹੈ । ਸਾਰੇ ਪ੍ਰਚਾਰਕ ਸਤਕਾਰਯੋਗ ਹਨ । ਪਰ ਹੁਣ ਮੈਂ ਸਿਰਫ ਤੇ ਸਿਰਫ ਤੁਹਾਨੂੰ ਜਾਂ ਇੱਕ ਹੋਰ ਵੀਰ ਪਰਮਬੀਰ ਸਿੰਘ ਖਾਲਸਾ ਕਨੇਡਾ ਵਿੱਚ ਹਨ । ਬਾਹੁਤ ਹੀ ਪਿਆਰ ਤੇ ਉਤਸ਼ਾਹ ਨਾਲ ਤੁਹਾਡੀਆਂ ਵੀਡਓਜ ਸੁਣਕੇ ਬਾਹੁਤ ਸੇਧ ਮਿਲਦੀ ਹੈ । ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੜਦੀ ਕਲਾ ਬਖਸ਼ਣ । 🙏
ਗੁਰੂ ਪਿਆਰਿਓ 🙏 ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ ਧੰਨ ਨਿਰੰਕਾਰ 🙏 ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਈ ਵਾਰ ਤਾਂ ਬਾਣੀ ਪੜ੍ਹਨ ਚ ਸਿਮਰਨ ਕਰਨ ਚ ਐਨਾ ਮਨ ਲਗਦਾ ਕਿ ਸਾਰਾ ਹੀ ਦਿਨ ਬਾਣੀ ਪੜ੍ਹੀ ਜਾਈਏ ਸਿਮਰਨ ਕਰ ਜਾਈਏ ਪਰ ਕਈ ਵਾਰ ਬਿਲਕੁਲ ਵੀ ਬਾਣੀ ਨੀ ਪੜ੍ਹ ਦੇ ਨਾਂ ਸਿਮਰਨ ਕਰਦੇ ਬਿਲਕੁਲ ਵੀ ਦਿਲ ਹੀ ਨੀ ਕਰਦਾ ਐਵੇਂ ਕਿਵੇਂ ਹੁੰਦਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Waheguru ji mera dil vi Sara Sara din bani paran nu hi karda rihnda hai te Dil karda hai sara sara din bani hi pari jye e par kyoki man da nature tik ke nahi baithna hai ih Navi to Navi cheez bhalda hai jo hai uh ta hai hi hai Navi cheez bhalda hai mann iss lye bani vicho koi nava sabad ja sabad kirtan suno jis naal iss nu energy booster mile te ih phir is da man dubara gurbani sunan nu kre kyo ki man da nature hi hai bore hona par mere khyal naal jekar iss nu ikk vaar goora naam rus char gya ta iss to Bina sab kuz phikka hi hai Karan ih vi hai ke man nu Jo chaida hai hu us nu kde Mila hi nahi hai kyoki man tu jot saroop ha apna mool peh chan
❤❤❤❤❤
Nanak bhagtan sdaaaaa vigas 🙏🙏🙏🙏🙏🙏🙏💐💐💐
❤ ਵਾਹਿਗੁਰੂ ਜੀ ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ ❤
Waheguru ji sada saade naal rehna kaljug Di agni to rakhya karna naam Dhun naal bharpoor karna sehaj awastha bakhshna! 🙏🙏🙏🙏jo tudh bhave saeee bhalikaar te chulun da bal bakhshna gurmat bakhshna 🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji vdhayiyan hon sareya sangta nu nve saal diya
Waheguru ji waheguru ji waheguru ji waheguru ji 🌹🌹🌹🌹🙏🏻🙏🏻🙏🏻🙏🏻
waheguru G waheguru G Waheguru G
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ l ਦੋ ਅਲੱਗ ਅਲੱਗ ਸਬਦਾਂ ਦੇ ਪਹਿਰੇ ਸਿੱਧ ਕਰ ਸਕਦੇ ਹੋ l ਭਾਵ ਕਿ ਜੇਕਰ ਪਹਿਲਾਂ ਇਕ ਸਬਦ ਸਿੱਧ ਕੀਤਾ ਹੈ ਤਾਂ ਬਾਅਦ ਵਿਚ ਇੱਕ ਹੋਰ ਸਬਦ ਵੀ ਸਿੱਧ ਕਰ ਸਕਦੇ ਹਾਂ l ਇਹਨਾਂ ਸਿੱਧ ਕੀਤੇ ਸਬਦਾਂ ਨੂੰ ਬਾਅਦ ਵਿੱਚ ਬਿਨ੍ਹਾਂ ਮਾਲਾ ਤੇ ਵੀ ਜਪਨ ਦਾ ਉਨ੍ਹਾਂ ਹੀ ਲਾਭ ਹੋਵੇਗਾ?
Baba.deep.singh.ji.di.jot.londe.a.asi.waheguru.ji.bhout.brkt.he.waheguru.ji
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ