Dhanjal boutique by kulveer
Dhanjal boutique by kulveer
  • 129
  • 2 583 924
22 ਬ੍ਰੈਸਟ ਗਲ਼ੇ ਦੇ ਹਿਸਾਬ ਨਾਲ ਤੀਰਾ ਕਿਵੇ ਵੱਧ ਘੱਟ ਲੈਣਾ ਹੈ ਸਾਰੀ ਜਾਣਕਾਰੀ 💯22 breast cutting easy method
22 ਬ੍ਰੈਸਟ ਗਲ਼ੇ ਦੇ ਹਿਸਾਬ ਨਾਲ ਤੀਰਾ ਕਿਵੇ ਵੱਧ ਘੱਟ ਲੈਣਾ ਹੈ ਸਾਰੀ ਜਾਣਕਾਰੀ 💯22 breast cutting easy method
มุมมอง: 666

วีดีโอ

23 ਬ੍ਰੈਸਟ ਦੀ full cutting ਤੀਰਾ ਤੇ ਮੋਢਾ ਕਿੰਨਾ ਲੈਣਾ ਹੈ 💯👍🏼23 breast ki cutting
มุมมอง 4.3K2 ชั่วโมงที่ผ่านมา
23 ਬ੍ਰੈਸਟ ਦੀ full cutting ਤੀਰਾ ਤੇ ਮੋਢਾ ਕਿੰਨਾ ਲੈਣਾ ਹੈ 💯👍🏼23 breast ki cutting
ਤਿੰਨ ਮੀਟਰ ਵੱਡੇ ਪੰਨੇ ਦੇ ਸੂਟ ਦੀ ਕੱਟਿੰਗ ਕਰਨ ਦਾ ਸਬਤੋਂ ਆਸਾਨ ਤਰੀਕਾ 💯तीन मीटर सूट की कटिंग ऐसे करो 💯👍🏼
มุมมอง 9864 ชั่วโมงที่ผ่านมา
ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕੀ ਅਸੀ ਤਿੰਨ ਮੀਟਰ ਵਾਲੇ ਸੂਟ ਦੀ ਕਟਿੰਗ ਕਿਮੇ ਆਸਾਨੀ ਨਾਲ ਕਰ ਸਕਦੇ ਆ ਜੇ ਵੀਡੀਓ ਵਧੀਆ ਲੱਗੇ ਤਾ ਲਾਈਕ ਕਰਨਾ ਤੇ ਵੀਡੀਓ ਆਪਣੇ ਦੋਸਤਾ ਰਿਸ਼ਤੇਦਾਰਾ ਨਾਲ ਸਾਂਝੀ ਕਰੋ ਜੀ 🙏ਧੰਨਵਾਦ ਜੀ ❤️ इस वीडियो में तीन मीटर सूट की आसान कटिंग बताई गई है वीडियो अच्छी लगे तो आगे भेज कर लाइक भी करदो धन्यवाद आपका 🙏🏻❤️#suitcutting #stichingskills #stichingskills #cutingandstiching #cutingandstiching #salwarsuit #stichin...
ਪਲਾਜ਼ੋ ਦੀ ਸਬਤੋਂ ਆਸਾਨ ਕਟਿੰਗ 💯👍🏼 plazo सबसे आसान cutting ऐसे करो 💯
มุมมอง 11K9 ชั่วโมงที่ผ่านมา
ਇਸ ਵੀਡੀਓ ਵਿੱਚ ਪਲਾਜ਼ੋ ਦੀ ਸਾਬਤੋਂ ਆਸਾਨ ਤਰੀਕੇ ਨਾਲ ਕਟਿੰਗ ਕਰਨੀ ਦੱਸੀ ਗਈ ਹੈ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਐਵ ਗੀ ਜੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ ਜੀ 🙏🏻❤️इस वीडियो में प्लाजो की बहुत ही आसानी से कटिंग बताई गई है वीडियो को शेयर जरूर करें शुक्रिया आपका 🙏 #suitcutting #salwarsuit #cuttingskills #panjabisuit #fashion #stichingskills#plazosuit #plazocutting
ਚਾਕ ਫੋਲਡ ਕਰਨ ਦਾ ਸਬਤੋਂ ਸੋਖਾ ਤੇ ਅਲਗ ਤਰੀਕਾ 💯चाक फोल्ड करने का सबसे आसान तरीका
มุมมอง 77912 ชั่วโมงที่ผ่านมา
ਚਾਕ ਫੋਲਡ ਕਰਨ ਦਾ ਸਬਤੋਂ ਸੋਖਾ ਤੇ ਅਲਗ ਤਰੀਕਾ 💯चाक फोल्ड करने का सबसे आसान तरीका
23 ਇੰਚ ਬ੍ਰੈਸਟ.neck ਡੀਪ ਹੋਵੇ ਤਾਂ ਤੀਰਾ ਤੇ ਮੋਢਾ ਕਿੰਨਾ ਰੱਖਣਾ ਹੈ
มุมมอง 1.7K14 ชั่วโมงที่ผ่านมา
23 ਇੰਚ ਬ੍ਰੈਸਟ.neck ਡੀਪ ਹੋਵੇ ਤਾਂ ਤੀਰਾ ਤੇ ਮੋਢਾ ਕਿੰਨਾ ਰੱਖਣਾ ਹੈ
ਛਾਤੀ 20 ਹਿੱਪ 17 ਕਮਰ 21 ਇੰਚ ਡਿਜ਼ਾਇਨ ਵਾਲੇ ਸੂਟ ਦੀ ਆਸਾਨ ਕਟਿੰਗ ।💯✅ design वाले सूट की कटिंग कैसे करें
มุมมอง 2.2K16 ชั่วโมงที่ผ่านมา
ਇਸ video ਵਿੱਚ ਡਿਜ਼ਾਇਨ ਵਾਲੇ ਸੂਟ ਦੀ ਆਸਾਨ ਕਟਿੰਗ ਦੱਸੀ ਗਈ ਹੈ। #suitcutting #suitcutting #suitstitching #cuttingskills #panjabisuit #fashion #design #designerkurti #suitdesign
ਪਾਰਟੀ wear ਪੌਂਚਾ ਡਿਜ਼ਾਇਨ ਇਸ ਤਰਾਂ ਬਣਾਓ ਆਸਾਨੀ ਨਾਲ 💯✅ party wear पोंचा डिज़ाइन आसानी से बनाओ
มุมมอง 3.3K19 ชั่วโมงที่ผ่านมา
ਪਾਰਟੀ wear ਪੌਂਚਾ ਡਿਜ਼ਾਇਨ ਇਸ ਤਰਾਂ ਬਣਾਓ ਆਸਾਨੀ ਨਾਲ 💯✅ party wear पोंचा डिज़ाइन आसानी से बनाओ
ਸਲਵਾਰ ਦੇ ਵਲ ਪਾਉਣ ਦਾ ਤੇ ਬੈਲਟ ਲਗਾਉਂਣ ਦਾ ਸਬਤੋਂ ਆਸਾਨ ਤਰੀਕਾ । salwar के प्लेट्स डालने का सबसे आसान तरीका
มุมมอง 11K21 ชั่วโมงที่ผ่านมา
ਸਲਵਾਰ ਦੇ ਵਲ ਪਾਉਣ ਦਾ ਤੇ ਬੈਲਟ ਲਗਾਉਂਣ ਦਾ ਸਬਤੋਂ ਆਸਾਨ ਤਰੀਕਾ । salwar के प्लेट्स डालने का सबसे आसान तरीका
ਲਾਈਨਿੰਗ ਵਾਲੇ ਸੂਟ ਦੀ ਸਬਤੋਂ ਆਸਾਨ ਕਟਿੰਗ 💯 lining वाले सूट की सबसे आसान कटिंग 💯👍🏼✅
มุมมอง 6Kวันที่ผ่านมา
ਲਾਈਨਿੰਗ ਵਾਲੇ ਸੂਟ ਦੀ ਸਬਤੋਂ ਆਸਾਨ ਕਟਿੰਗ 💯 lining वाले सूट की सबसे आसान कटिंग 💯👍🏼✅
ਡਿਜ਼ਾਈਨ ਵਾਲੀ ਕੁੜਤੀ ਦੀ ਆਸਾਨ ਤਰੀਕੇ ਨਾਲ ਸਿਲਾਈ ਕਰੋ ।डिजाइनर कुरती की सिलाई ऐसे करें आसानी से
มุมมอง 841วันที่ผ่านมา
ਡਿਜ਼ਾਈਨ ਵਾਲੀ ਕੁੜਤੀ ਦੀ ਆਸਾਨ ਤਰੀਕੇ ਨਾਲ ਸਿਲਾਈ ਕਰੋ ।डिजाइनर कुरती की सिलाई ऐसे करें आसानी से
full ਸੂਟ ਦੀ ਕਟਿੰਗ ਛਾਤੀ 19.5 ਇੰਚ ਕਮਰ 16.5 ਹਿੱਪ 20 ਇੰਚ । full सूट की कटिंग सीखे with pant cutting
มุมมอง 4Kวันที่ผ่านมา
full ਸੂਟ ਦੀ ਕਟਿੰਗ ਛਾਤੀ 19.5 ਇੰਚ ਕਮਰ 16.5 ਹਿੱਪ 20 ਇੰਚ । full सूट की कटिंग सीखे with pant cutting
ਲਾਈਨਿੰਗ ਵਾਲੀ ਕੁੜਤੀ ਦੀ ਸਿਲਾਈ ਸੌਖੇ ਤਰੀਕੇ ਨਾਲ ।💯✅ lining वाली कुरती की सिलाई आसानी से ऐसे करें
มุมมอง 8K14 วันที่ผ่านมา
ਲਾਈਨਿੰਗ ਵਾਲੀ ਕੁੜਤੀ ਦੀ ਸਿਲਾਈ ਸੌਖੇ ਤਰੀਕੇ ਨਾਲ ।💯✅ lining वाली कुरती की सिलाई आसानी से ऐसे करें
ਪਲਾਜ਼ੋ ਦੀ ਆਸਾਨ ਕਟਿੰਗ ਤੇ ਸਟੀਚਿੰਗ | प्लाजो की आसान कटिंग और स्टिचिंग
มุมมอง 1.8K14 วันที่ผ่านมา
ਪਲਾਜ਼ੋ ਦੀ ਆਸਾਨ ਕਟਿੰਗ ਤੇ ਸਟੀਚਿੰਗ | प्लाजो की आसान कटिंग और स्टिचिंग
22 ਇੰਚ ਛਾਤੀ 20 ਕਮਰ 23 ਹਿੱਪ ਲਾਈਨਿੰਗ ਵਾਲੇ ਸੂਟ ਦੀ ਕਟਿੰਗ । लाइनिंग वाले सूट की कटिंग
มุมมอง 18K14 วันที่ผ่านมา
22 ਇੰਚ ਛਾਤੀ 20 ਕਮਰ 23 ਹਿੱਪ ਲਾਈਨਿੰਗ ਵਾਲੇ ਸੂਟ ਦੀ ਕਟਿੰਗ । लाइनिंग वाले सूट की कटिंग
ਸਿੰਪਲ ਸਲਵਾਰ ਦੀ ਕਟਿੰਗ ਕਰੋ ਬਿਲਕੁਲ ਆਸਾਨ ਤਰੀਕੇ ਨਾਲ ✅💯simple salwar की cutting करना सीखो आसानी से
มุมมอง 1.4K21 วันที่ผ่านมา
ਸਿੰਪਲ ਸਲਵਾਰ ਦੀ ਕਟਿੰਗ ਕਰੋ ਬਿਲਕੁਲ ਆਸਾਨ ਤਰੀਕੇ ਨਾਲ ✅💯simple salwar की cutting करना सीखो आसानी से
ਕਢਾਈ ਵਾਲੇ ਵੈਲਵਟ ਸੂਟ ਦੀ ਸਿਲਾਈ ਕਰੋ ਬਿਲਕੁਲ ਆਸਾਨੀ ਨਾਲ 💯 कढ़ाई वाले सूट दी सिलाई ऐसे करे आसानी से
มุมมอง 1.4K21 วันที่ผ่านมา
ਕਢਾਈ ਵਾਲੇ ਵੈਲਵਟ ਸੂਟ ਦੀ ਸਿਲਾਈ ਕਰੋ ਬਿਲਕੁਲ ਆਸਾਨੀ ਨਾਲ 💯 कढ़ाई वाले सूट दी सिलाई ऐसे करे आसानी से
ਕਢਾਈ ਵਾਲੇ plazo ਦੀ cutting ਆਸਾਨੀ ਨਾਲ ਕਰੋ ।कढ़ाई वाले plazo की कटिंग आसानी से करो 💯✅👍🏼
มุมมอง 1.2K21 วันที่ผ่านมา
ਕਢਾਈ ਵਾਲੇ plazo ਦੀ cutting ਆਸਾਨੀ ਨਾਲ ਕਰੋ ।कढ़ाई वाले plazo की कटिंग आसानी से करो 💯✅👍🏼
ਸਿੰਪਲ ਕੁੜਤੀ stitching ਕਰੋ ਸਿਰਫ 15ਮਿੰਟ ਵਿੱਚ ਆਸਾਨੀ ਨਾਲ ✅💯सिंपल कुरती सिलाई करो सिर्फ़ 15 मिंट में
มุมมอง 3.9K21 วันที่ผ่านมา
ਸਿੰਪਲ ਕੁੜਤੀ stitching ਕਰੋ ਸਿਰਫ 15ਮਿੰਟ ਵਿੱਚ ਆਸਾਨੀ ਨਾਲ ✅💯सिंपल कुरती सिलाई करो सिर्फ़ 15 मिंट में
half ਬੈਲਟ half ਇਲਾਸਟਿਕ ਵਾਲੀ ਪੈਂਟ ਪਲਾਜ਼ੋ ਦੀ ਕਟਿੰਗ ਆਸਾਨੀ ਨਾਲ ਕਰੋ
มุมมอง 1.3K21 วันที่ผ่านมา
half ਬੈਲਟ half ਇਲਾਸਟਿਕ ਵਾਲੀ ਪੈਂਟ ਪਲਾਜ਼ੋ ਦੀ ਕਟਿੰਗ ਆਸਾਨੀ ਨਾਲ ਕਰੋ
Lining ਵਾਲੇ ਸੂਟ ਦੀ ਕਟਿੰਗ ਆਸਾਨੀ ਨਾਲ ਕਰਨਾ ਸਿੱਖੋ ।💯✅lining वाले सूट की cutting आसानी से करना सीखो
มุมมอง 8K28 วันที่ผ่านมา
Lining ਵਾਲੇ ਸੂਟ ਦੀ ਕਟਿੰਗ ਆਸਾਨੀ ਨਾਲ ਕਰਨਾ ਸਿੱਖੋ ।💯✅lining वाले सूट की cutting आसानी से करना सीखो
Lining ਵਾਲੇ ਸੂਟ ਤੇ ਗੁੰਮ ਪਾਈਪਿੰਗ ਆਸਾਨੀ ਨਾਲ ਐਦਾ ਲਗਾਓਣਾਸਿਖੋ 💯✅lining वाले सूट में piping आसानी से
มุมมอง 2.6Kหลายเดือนก่อน
Lining ਵਾਲੇ ਸੂਟ ਤੇ ਗੁੰਮ ਪਾਈਪਿੰਗ ਆਸਾਨੀ ਨਾਲ ਐਦਾ ਲਗਾਓਣਾਸਿਖੋ 💯✅lining वाले सूट में piping आसानी से
ਪਾਕਿਸਤਾਨੀ frok ਸਟਾਈਲ ਕੁੜਤੀ cutting ਕਰਨਾ ਸਿੱਖੋ ਬਿਲਕੁਲ ਆਸਾਨੀ ਨਾਲ ✅💯frok style कुर्ती कटिंग करना सीखो
มุมมอง 2Kหลายเดือนก่อน
ਪਾਕਿਸਤਾਨੀ frok ਸਟਾਈਲ ਕੁੜਤੀ cutting ਕਰਨਾ ਸਿੱਖੋ ਬਿਲਕੁਲ ਆਸਾਨੀ ਨਾਲ ✅💯frok style कुर्ती कटिंग करना सीखो
18.5 ਬ੍ਰੈਸਟ 16 ਕਮਰ 19 ਹਿੱਪ ਕੁੜਤੀ ਕਟਿੰਗ।💯✅ सिंपल कुर्ती कटिंग
มุมมอง 3.2Kหลายเดือนก่อน
18.5 ਬ੍ਰੈਸਟ 16 ਕਮਰ 19 ਹਿੱਪ ਕੁੜਤੀ ਕਟਿੰਗ।💯✅ सिंपल कुर्ती कटिंग
Lining ਵਾਲੀ ਬਾਜੂ ਦੀ ਕਟਿੰਗ ਐਦਾ ਕਰੋ ਆਸਾਨੀ ਨਾਲ 💯✅lining vali baju ki cutting asani se kre
มุมมอง 1.3Kหลายเดือนก่อน
Lining ਵਾਲੀ ਬਾਜੂ ਦੀ ਕਟਿੰਗ ਐਦਾ ਕਰੋ ਆਸਾਨੀ ਨਾਲ 💯✅lining vali baju ki cutting asani se kre
24,25,26,ਨਾਪ ਦਾ ਤੀਰਾ ਤੇ ਮੋਢਾ ਕਿੰਨਾ ਰੱਖਣਾ ਹੁੰਦਾ 💯✅ बड़े नाप का तीरा और मोढ़ा कितना रखें
มุมมอง 1.1Kหลายเดือนก่อน
24,25,26,ਨਾਪ ਦਾ ਤੀਰਾ ਤੇ ਮੋਢਾ ਕਿੰਨਾ ਰੱਖਣਾ ਹੁੰਦਾ 💯✅ बड़े नाप का तीरा और मोढ़ा कितना रखें
lining ਵਾਲੇ ਸੂਟ ਦੀ ਸਿਲਾਈ ਕਰੋ ਸੌਖੇ ਤਰੀਕੇ ਨਾਲ 💯✅lining वाले सूट की सिलाई करे आसानी से
มุมมอง 88Kหลายเดือนก่อน
lining ਵਾਲੇ ਸੂਟ ਦੀ ਸਿਲਾਈ ਕਰੋ ਸੌਖੇ ਤਰੀਕੇ ਨਾਲ 💯✅lining वाले सूट की सिलाई करे आसानी से
ਤੀਰਾ ਕਿੰਨਾ ਰੱਖਣਾ ਹੁੰਦਾ ਹਰ ਇਕ fitting ਦੇ ਹਿਸਾਬ ਨਾਲ ✅💯तीरा कितना रखें सभी fitting में
มุมมอง 2.7Kหลายเดือนก่อน
ਤੀਰਾ ਕਿੰਨਾ ਰੱਖਣਾ ਹੁੰਦਾ ਹਰ ਇਕ fitting ਦੇ ਹਿਸਾਬ ਨਾਲ ✅💯तीरा कितना रखें सभी fitting में
ਲਾਈਨਿੰਗ ਵਾਲੀ ਕੁੜਤੀ ਉਪਰ ਪਲੇਟਸ ਕਿਮੇ ਆਸਾਨੀ ਨਾਲ ਪਾ ਸਕਦੇ ਆ 💯✅lining वाली कुरती पर प्लेट्स कैसे डालें
มุมมอง 3.2Kหลายเดือนก่อน
ਲਾਈਨਿੰਗ ਵਾਲੀ ਕੁੜਤੀ ਉਪਰ ਪਲੇਟਸ ਕਿਮੇ ਆਸਾਨੀ ਨਾਲ ਪਾ ਸਕਦੇ ਆ 💯✅lining वाली कुरती पर प्लेट्स कैसे डालें
ਕੁੜਤੀ ਦੀ ਲੰਬਾਈ ਐਦਾ ਵਧਾਓ ਬਿਨਾ ਜੋੜ ਦੇ 💯✅कुरती की लंबाई बढ़ाए बिना जोड़ के 👌👍🏼
มุมมอง 2.5Kหลายเดือนก่อน
ਕੁੜਤੀ ਦੀ ਲੰਬਾਈ ਐਦਾ ਵਧਾਓ ਬਿਨਾ ਜੋੜ ਦੇ 💯✅कुरती की लंबाई बढ़ाए बिना जोड़ के 👌👍🏼

ความคิดเห็น

  • @satinderkaur8315
    @satinderkaur8315 24 นาทีที่ผ่านมา

    Menu stitching ty ni ondi pr tuhadi vedio baht vadya hundi di God bless you

  • @HfYf-v2e
    @HfYf-v2e 45 นาทีที่ผ่านมา

    beautiful

  • @SukhwinderKaur-wk6dm
    @SukhwinderKaur-wk6dm 46 นาทีที่ผ่านมา

    Yes ❤ didi mein channel bnona a didi please help me mein stitching kardi a

  • @palminderjitkaur6989
    @palminderjitkaur6989 ชั่วโมงที่ผ่านมา

    Hlo g j fitting 20" aa ta fer tussi 19.5 te kio lgaya eda ta fitting tiet ho jaugi

    • @DhanjalCollection
      @DhanjalCollection 45 นาทีที่ผ่านมา

      mam long video ਦੇਖਣੀ ਪੈਣੀ ਆ ਤੁਹਾਨੂੰ fer samjh lge gi ji chngi ਤਰਾ

  • @skaur3577
    @skaur3577 ชั่วโมงที่ผ่านมา

  • @pushpindermatharu1177
    @pushpindermatharu1177 ชั่วโมงที่ผ่านมา

    Very nice ji

  • @PawandeepKaur-ww3fh
    @PawandeepKaur-ww3fh ชั่วโมงที่ผ่านมา

    Nice ji ❤😊

  • @parvinderlotay4979
    @parvinderlotay4979 ชั่วโมงที่ผ่านมา

    Please chines neck de cutting and stiching vi dasna 23 breat

  • @sukhchoprasingh872
    @sukhchoprasingh872 ชั่วโมงที่ผ่านมา

    Di sarya di fitting da nishan 14,22:50inch te lgda ja ghat vad hunda

    • @DhanjalCollection
      @DhanjalCollection ชั่วโมงที่ผ่านมา

      Sister ji je ta ਹਾਈਟ normal ਹੀ ਹੈ tuhadi ta 14.5 te hi thik aonda bilkul ਜੇ koi jiyada hi ਲੰਬੀ ਹਾਈਟ ਦੇ ਹੋਣ ਤਾ 15 ਤੇ ਵੀ ਲਗਾ ਸਕਦੇ ਆ main 22 inch de vich 14.5 ਤੇ ਹੀ ਲਗਾਉਨੀ ਆ ਹਮੇਸ਼ਾ

  • @HarbansLal-p4w
    @HarbansLal-p4w 2 ชั่วโมงที่ผ่านมา

    Jiski baju bhari dolee ho toh Brest 46ho toh uska mudda kitna lu dolle heavy hai beti k

  • @HarbansLal-p4w
    @HarbansLal-p4w 2 ชั่วโมงที่ผ่านมา

    😞😞😞😞😞

  • @HarbansLal-p4w
    @HarbansLal-p4w 2 ชั่วโมงที่ผ่านมา

    Kat b sikhni

  • @HarbansLal-p4w
    @HarbansLal-p4w 2 ชั่วโมงที่ผ่านมา

    5:0teera tha or back gala 9inch tha samna Maine 5rakha tha video or b dekhti hu didi smjh ni ata samna kitne inch se kum nai hona chaiye na kum kr skte usmay

    • @DhanjalCollection
      @DhanjalCollection ชั่วโมงที่ผ่านมา

      fitting kitni hai aap ki sister??? 5 teera kabhi nhi rakhna chahiye neck kitna bhi deep kyu na ho or fitting chahe kitni bhi kmm ho aap ki 5.5 se kamm kabhi nhi rakhte teera

  • @HarbansLal-p4w
    @HarbansLal-p4w 2 ชั่วโมงที่ผ่านมา

    Or sahmna hum kitne inch tk rakh skte teere se or kitne se kum nai kr skte Brest wali tef se khich na pde .. ek sahmna cut diya tha jdya maine

  • @HarbansLal-p4w
    @HarbansLal-p4w 2 ชั่วโมงที่ผ่านมา

    Didi eh jo sahmna bta rhe mujhe hafevinch Kum Krna hota mujhe size may smjhna

  • @PawandeepKaur-ww3fh
    @PawandeepKaur-ww3fh 2 ชั่วโมงที่ผ่านมา

    ਦੀਦੀ ਜੀ ਜਦੋਂ ਅਸੀਂ ਪੂਰੇ ਸੂਟ ਦੀ ਸਿਲਾਈ ਕਰ ਲੈਦੇ ਹਾਂ ਤਾਂ ਬਾਅਦ ਵਿੱਚ ਬਾਂਹ ਫੁੱਲ ਦੀ ਹੈ ਅਤੇ ਬਲ ਵੀ ਪੈਂਦੇ ਹਨ ਬਾਂਹ ਦੀ ਸਿਲਾਈ ਸਹੀ ਤਰੀਕੇ ਨਾਲ ਲਾਉਦੇ ਆ ਫਿਰ ਵੀ ਫੁੱਲ ਜਾਂਦੀ ਹੈ ਇਸ ਤਰਾ ਕਿ ਕਿਉਂ ਹੁੰਦਾ ਕੀ ਬਾਹ ਦੀ ਸਿਲਾਈ ਡੁੰਗਾਈ ਵਿੱਚ ਲਾਉਣੀ ਹੈ ਦਸਿਓ ਜੀ ਕਿ ਬਾਂਹ ਦੇ ਵਿੱਚ ਇੰਨੇ ਬਲ ਕਿਉਂ ਪੈਂਦੇ ਹਨ

  • @yasrajguran106
    @yasrajguran106 2 ชั่วโมงที่ผ่านมา

    Dee jehre suite’s tusi aap wear krde ho.. plzzz ohna Di cutting saade nal share kr deaa kro ji .. ik tuhada purple colour wala tusi aa oh Di v cutting share kr deyo ji 🙏🏻

  • @PawanChahal-n6s
    @PawanChahal-n6s 2 ชั่วโมงที่ผ่านมา

    ਦੀਦੀ 24 ਇੰਚ ਛਾਤੀ ਦਾ ਤੀਰਾ ਕਿੰਨਾ ਰੱਖਣਾ ਤੇ ਮੋਢੇ ਦੀ ਕਟਾਈ ਦੱਸੋ

  • @HarbansLal-p4w
    @HarbansLal-p4w 2 ชั่วโมงที่ผ่านมา

    Lydhaina may hole sale milta bahut kuch suit sweter begra b na didi machine ka rate hai hole sale ka btana

  • @HarbansLal-p4w
    @HarbansLal-p4w 2 ชั่วโมงที่ผ่านมา

    Didi umbrella machine ka kya rate hai

  • @HarbansLal-p4w
    @HarbansLal-p4w 2 ชั่วโมงที่ผ่านมา

    Bs kuch tips smjhne hai

  • @HarbansLal-p4w
    @HarbansLal-p4w 2 ชั่วโมงที่ผ่านมา

    Or jo didi teera arm hole or bust front kitna Kum mote bnded ka Kum Krna kitna ptle bnde ka

  • @HarbansLal-p4w
    @HarbansLal-p4w 2 ชั่วโมงที่ผ่านมา

    Haji jaisse ap smjha rhe na is video may kameez ka hip se plazo ka nap lena ho jata aise cuting didi pls cal krdo mujhe

  • @HarbansLal-p4w
    @HarbansLal-p4w 2 ชั่วโมงที่ผ่านมา

    Didi ji ap bahut sweet bolte smjhate ho mujhe kbi smjh ni b ata aise isliye num dedoge toh cal kr k live apko suit dikhab paugi

  • @RanjeetKaur-xc8bf
    @RanjeetKaur-xc8bf 3 ชั่วโมงที่ผ่านมา

    Congra

  • @sukhwinderkaurhans955
    @sukhwinderkaurhans955 3 ชั่วโมงที่ผ่านมา

    Hanji mam mare kmeej front ton pate baher karke shi hunda per back ton duye te fat nhi he as karke opper ton thalle gere tak center ton fulda he kafi platan neveyan te deep karde han fer v poora shi nhi lgda g please koyi hull dasyo 🙏🙏

  • @DaljitKaur-mh9yk
    @DaljitKaur-mh9yk 3 ชั่วโมงที่ผ่านมา

    Congratulations 🎉

  • @KulwantKaur-e7v
    @KulwantKaur-e7v 3 ชั่วโมงที่ผ่านมา

    Bhanji mery breast 22 inch ha back wala neck 6 inch ha tera kina moda kina rakhna

    • @HarbansLal-p4w
      @HarbansLal-p4w 2 ชั่วโมงที่ผ่านมา

      5:30

    • @HarbansLal-p4w
      @HarbansLal-p4w 2 ชั่วโมงที่ผ่านมา

      Ager back 6hai or mouda 7

  • @RupinderKaur1897jan
    @RupinderKaur1897jan 3 ชั่วโมงที่ผ่านมา

    👍👍

  • @yasrajguran106
    @yasrajguran106 3 ชั่วโมงที่ผ่านมา

    Congratulations dear sis 😊❤ we always connected with you .. (Tuhadi TH-cam family)…god bless you dee😊

    • @DhanjalCollection
      @DhanjalCollection 3 ชั่วโมงที่ผ่านมา

      thnk u sister ji 😊❤️🙏

  • @Uniquethings-001
    @Uniquethings-001 4 ชั่วโมงที่ผ่านมา

    Hanji di daso plz ਚੈਨਲ le

  • @Uniquethings-001
    @Uniquethings-001 4 ชั่วโมงที่ผ่านมา

    Hanji di

  • @tarungarg2900
    @tarungarg2900 4 ชั่วโมงที่ผ่านมา

    Tusi question da reply jldi krde ho or solution v ta hi tuhanu aj eni khushi mili h 🎉🎉 didi ji

  • @tarungarg2900
    @tarungarg2900 4 ชั่วโมงที่ผ่านมา

    Congratulations 🎉🎉 didi ji

  • @harminderkaur5182
    @harminderkaur5182 4 ชั่วโมงที่ผ่านมา

    Meri same ahi aa

  • @sukhwinderkaurhans955
    @sukhwinderkaurhans955 4 ชั่วโมงที่ผ่านมา

    Class bare v dasyo please

    • @DhanjalCollection
      @DhanjalCollection 4 ชั่วโมงที่ผ่านมา

      ok sister ji main ਕੋਸ਼ਿਸ਼ ਕਰਾ ਗੀ ਜੀ ਹਲੇ ਥੋੜੇ ਦਿਨ ਛੋਟੇ ਹੋ ਗਏ ਨੇ ਸੂਟਾ ਦਾ ਕੰਮ ਹੀ ਮੁਸ਼ਕਿਲ ਨਾਲ ਹੁੰਦਾ ਬਾਕੀ ਟਾਈਮ ਘਰ ਦੇ ਕੰਮਾਂ ਕਰਾ ਵਿੱਚ ਨਿਕਲ ਜਾਂਦਾ ਜੀ ਕੋਸ਼ਿਸ਼ ਕਰੂ ਗੀ ਮੈਂ

    • @sukhwinderkaurhans955
      @sukhwinderkaurhans955 3 ชั่วโมงที่ผ่านมา

      0k g🙏🌹🌹🎉

    • @sukhwinderkaurhans955
      @sukhwinderkaurhans955 3 ชั่วโมงที่ผ่านมา

      0k g

  • @sukhwinderkaurhans955
    @sukhwinderkaurhans955 4 ชั่วโมงที่ผ่านมา

    Ssa g tera di smaj lag gyi g per suite bna k dekhange ik me hor question pushya c pishli video de reply witch mam os da v hull dasyo please thanks g

    • @DhanjalCollection
      @DhanjalCollection 4 ชั่วโมงที่ผ่านมา

      sister ji duwara ਦੱਸੋ ਜੀ kehda ਸਵਾਲ ਸੀ cmnt ਹੋਰ ਵੀ ਆ ਜਾਂਦੇ ਨੇ ਕਈਂ ਵਾਰੀ ਦਿਮਾਗ ਚੋ ਨਿਕਲ ਜਾਂਦੀ ਗੱਲ

    • @sukhwinderkaurhans955
      @sukhwinderkaurhans955 3 ชั่วโมงที่ผ่านมา

      Thee a g

  • @PawandeepKaur-ww3fh
    @PawandeepKaur-ww3fh 4 ชั่วโมงที่ผ่านมา

    ਦੀਦੀ ਜੀ ਅਗਲੇ ਪੱਲੇ ਵਿੱਚ ਉੱਪਰੋਂ ਕਾਟ ਪਾਉਣ ਨਾਲ ਮੋਢਾ ਤੰਗ ਨਹੀਂ ਹੋਊਗਾ ਜੀ ਪਲੀਜ਼ ਦੱਸਿਓ ਜੀ ਕਿਉਂਕਿ ‌‌, ਪਹਿਲਾਂ ਤੁਸੀਂ ਮੋਢਾ ਸੱਤ ਇੰਚ ਕੱਟਿਆ ਸੀ ਫਿਰ ਉੱਪਰੋਂ ਇੱਕ ਇੰਚ ਕੱਟ ਕੇ ਛੇ ਇੰਚ ਦਾ ਮੋਢਾ ਬਚਿਆ ਤਾਂ ਇਸ ਤਰਾਂ ਮੋਢਾ ਤੰਗ ਨਹੀਂ ਹੋਊਗਾ ਅਗਲੇ ਪਾਸੋਂ ਪਲੀਜ਼ ਦਸਿਓ ਜੀ🙏🙏

    • @DhanjalCollection
      @DhanjalCollection 4 ชั่วโมงที่ผ่านมา

      Nhi sister ji ਆ suit main ਕਸਟਮਰ ਨੂੰ ਦੇ ਚੁੱਕੀ ਆ ਬਣਾ ਕੇ ਪਹਿਲੀ ਵਾਰੀ ਚ ਠੀਕ ਆਇਆ hai ਕੁਜ ਨ੍ਹੀ ਕਰਨਾ ਪਿਆ ਦੁਵਾਰਾ fitting 101 ਪਰਸੈਂਟ ਆਈ ਜੀ। ਕਿਊ ਕਿ ਅਗਲੇ ਪੱਲੇ ਵਿੱਚ ਕਾਟ ਪੈ ਜਾਂਦੀ ਹੈ ਮੋਢਾ ਖੁੱਲ ਜਾਂਦਾ ਓਸ ਨਾਲ ਕਦੇ ਵੀ ਛੋਟਾ ਨਹੀ ਹੁੰਦਾ ਤੁਸੀਂ ਇਕ ਵਾਰ ਘਰ ਪਾਉਣ ਵਾਲਾ ਸੂਟ ਇਸ ਤਰਾਂ ਬਣਾ ਕੇ ਦੇਖਿਓ ਬਸ ਫੇਰ ਮੈਨੂੰ ਦਸਿਓ ji

    • @PawandeepKaur-ww3fh
      @PawandeepKaur-ww3fh 4 ชั่วโมงที่ผ่านมา

      Okay Ji and thanks ji reply den li 😊

  • @sehibmaan454
    @sehibmaan454 4 ชั่วโมงที่ผ่านมา

    Aunty ji tuci aye kine bust tk armhole te tera kina rkhna chida.or back pala kine bust tk back pala jada rkhna hunda plzz dss deyo

  • @Rehmat329
    @Rehmat329 4 ชั่วโมงที่ผ่านมา

    Congratulations didi🎉🎉🎉🎉🎉

  • @HarwinderBhullar-zj6zw
    @HarwinderBhullar-zj6zw 4 ชั่วโมงที่ผ่านมา

    Beutiful sister ❤❤❤

  • @Manpreet-ij6go
    @Manpreet-ij6go 5 ชั่วโมงที่ผ่านมา

    ਹਾਜੀ ਵੀਡੀਓ ਜਰੂਰ ਬਣਾਓ 👍

    • @DhanjalCollection
      @DhanjalCollection 4 ชั่วโมงที่ผ่านมา

      ok ji ਜਰੂਰ ਜੀ ❤️😊

  • @baljeetkaur9824
    @baljeetkaur9824 5 ชั่วโมงที่ผ่านมา

    Congratulations ji asi v thoda channel subscribe kreya hoeya ❤

    • @DhanjalCollection
      @DhanjalCollection 4 ชั่วโมงที่ผ่านมา

      thnk u sister ji 🙏❤️😊

  • @MandeepKaur-w5y
    @MandeepKaur-w5y 5 ชั่วโมงที่ผ่านมา

    Coat set di cutting & stitching dasso

  • @MandeepKaur-w5y
    @MandeepKaur-w5y 5 ชั่วโมงที่ผ่านมา

    Nice

  • @dakshpreetsingh9554
    @dakshpreetsingh9554 5 ชั่วโมงที่ผ่านมา

    Thnx di bahut acha samjhae back neck according teera or mode bare bahut clearly dsade🎉🎉

  • @harjinderkaur3151
    @harjinderkaur3151 6 ชั่วโมงที่ผ่านมา

    46 chast coler kurti di cutting duso ji please mam

    • @DhanjalCollection
      @DhanjalCollection 5 ชั่วโมงที่ผ่านมา

      kal ਪਾਈ ਹੈ ਜੀ video 46 size di tusi dekh lo kll vali video sister

  • @RupinderKaur-ol9ic
    @RupinderKaur-ol9ic 6 ชั่วโมงที่ผ่านมา

    Aunty ji ਅਗਲੇ ਪਲੇ ਦੀ ਉਪਰੋ ਜੋ ਤੁਸੀਂ ਕਟਾਈ ਕੀਤੀ ਹੈ ਉਹ ਹਰ ਸੂਟ ਵਿੱਚ ਹੁੰਦੀ ਹੈ

    • @DhanjalCollection
      @DhanjalCollection 6 ชั่วโมงที่ผ่านมา

      hnji ਸਾਰੇ ਵਿੱਚ ਹੁੰਦੀ ਹੈ ਜਿੰਨਾ ਦੀ ਫਿਟਿੰਗ 18 to 20 tak ਹੋਵੇ ਓਨਾ ਦੇ ਸਾਈਜ਼ ਵਿੱਚ ਅੱਧੇ ਪਾਉਣੇ ਇੰਚ ਦੀ ਕਾਟ ਪਾਉਣੀ ਆ ਮੈਂ ਜਿੰਨਾ ਦੀ ਇਸਤੋ ਜਿਆਦਾ ਹੋਵੇ ਓਸ ਵਿੱਚ ਇਕ ਇੰਚ ਦੀ ਪਾ ਦਿੰਨੀ ਆ ਕਿਊ ਕਿ ਵੱਡੇ ਨਾਪ ਵਿੱਚ ਅਗਲਾ ਗਲਾ ਪਿੱਛੇ ਨੂੰ ਜਾਣ ਲਗਦਾ ਹੈ ਐਦਾ ਕਾਟ ਪਾਉਣ ਨਾਲ ਨ੍ਹੀ ਜਾਣਾ ਮੋਢੇ ਦੇ ਵਿਚਕਾਰ ਆ ਜਾਂਦਾ ਹੈ

  • @RupinderKaur-ol9ic
    @RupinderKaur-ol9ic 7 ชั่วโมงที่ผ่านมา

    Thank you aunty ji samjaun da

  • @pushpindermatharu1177
    @pushpindermatharu1177 7 ชั่วโมงที่ผ่านมา

    ਅਸੀਂ ਗੱਲ ਕਵੇ ਕਰ ਸਕਦੇ ਆ ਜੀ ਤੁਹਾਡੇ ਨਾਲ

    • @DhanjalCollection
      @DhanjalCollection 6 ชั่วโมงที่ผ่านมา

      hnji sister main numbr ਦੇਵਾ ਗੀ ਜੀ ਨਿਊ ਲੈਣਾ ਆ bs