Eagle Punjab
Eagle Punjab
  • 60
  • 46 583
ਐੱਮ.ਪੀ.ਸਰਬਜੀਤ ਸਿੰਘ ਖ਼ਾਲਸਾ ਦੀ ਪਤਨੀ ਦੇ ਆਉਣ ਤੇ ਵੀ ਜੈਤੋ ਪ੍ਰਸ਼ਾਸਨ ਦੀਆਂ ਅਣਗਹਿਲੀਆਂ।
ਸਾਡੇ ਵੱਲੋਂ ਕਿਸੇ ਵੀ ਪ੍ਰਕਾਰ ਕਿਸੇ ਵੀ ਵਿਅਕਤੀ ਨੂੰ ਕਿਸੇ ਦੂਸਰੇ ਲਈ ਭੜਕਾਇਆ ਨਹੀਂ ਜਾ ਰਿਹਾ ਸਾਡਾ ਉਦੇਸ਼ ਸਿਰਫ਼ ਲੋਕਾਂ ਦੀ ਅਵਾਜ਼ ਲੋਕਾਂ ਤੱਕ ਪਹੁੰਚਾਉਣਾ ਹੈ ਜੋ ਕਿ ਅਸੀਂ ਕਾਨੂੰਨ ਨੂੰ ਨਜ਼ਰ ਵਿੱਚ ਰੱਖਕੇ ਕਰਦੇ ਹਾਂ।ਵੱਲੋਂ Eagle Punjab
#jaito#faridkot#punjab #virelvideo #livenews #eaglenews #punjab #news #letestnews #punjabinews #punjabnews #trendingnews #topnews #livestream
มุมมอง: 442

วีดีโอ

ਕਿਰਨਜੀਤ ਸਿੰਘ ਗਹਿਰੀ ਬਣਾਉਣ ਜਾ ਰਹੇ ਆ ਮਹਾ ਪੰਚਾਇਤ।Eagle Punjab
มุมมอง 331หลายเดือนก่อน
ਨਰੇਗਾ ਮਜਦੂਰਾਂ ਨਾਲ ਧੱਕਾ ਕਰਨ ਵਾਲਿਆਂ ਦੇ ਖਿਲਾਫ ਕੀਤਾ ਜਾਵੇਗਾ ਸੰਘਰਸ਼ ਅਤੇ ਪਿੰਡ-ਪਿੰਡ ਜਾ ਕੇ ਕੀਤੀ ਜਾਵੇਗੀ ਮਹਾਂ ਪੰਚਾਇਤ #punjab #eaglenews #livenews #punjabinews #punjabnews #letestnews #livestream #trendingnews #topnews #punchyit #virelvideo viral #virelshorts #livestream
ਇਹਨਾਂ ਦਿਲ ਨੂੰ ਪੱਥਰ ਨਾ ਬਣਾਓ,ਇਹ ਸਾਰਿਆਂ ਦਾ ਫਰਜ਼ ਇਸ ਵਿੱਚ ਆਪਣਾਂ ਨਾਮ ਵੀ ਦਰਜ਼ ਕਰੋ।Eagle Punjab
มุมมอง 3.7Kหลายเดือนก่อน
ਸਾਰੀਆਂ ਸੰਸਥਾਵਾਂ ਦੀ ਵੀ ਮਦਦ ਕਰੋ ਆਪਣਾਂ ਪੰਜਾਬ ਹੈ ਇਸਨੂੰ ਦਾਗ ਨਾ ਲਗਾਓ ਸਾਰੀਆਂ ਮੁਸ਼ਕਲਾਂ ਆਪਾਂ ਨੂੰ ਹੀ ਦੇਖਣੀਆ ਪੈਂਦੀਆਂ ਹਨ ਇਸ ਲਈ ਦੁੱਧ ਪੀਕੇ ਨਾ ਛੱਡੋ ਜਿਵੇਂ ਮੱਝਾਂ ਨੂੰ ਪਾਲਦੇ ਆ ਘਰਾਂ ਵਿੱਚ ਦੁੱਧ ਨਾ ਦੇਣ ਤੇ ਉਸੇ ਤਰ੍ਹਾਂ ਏਨ੍ਹਾ ਨੂੰ ਵੀ ਸੰਭਾਲੋ ਜਾ ਇਹਨਾਂ ਨੂੰ ਆਵਾਰਾ ਨਾ ਕਰੋ ਤੇ ਫੇਰ ਵੀ ਤੁਹਾਨੂੰ ਸਾਡੀ ਗੱਲ ਗ਼ਲਤ ਲੱਗੀ ਤਾਂ ਬਰਾਬਰ ਮੱਝਾਂ ਵੀ ਆਵਾਰਾ ਕਰੋ। #livenews #eaglenews #punjab #news #animals #animallover #animal #cow #गौमाता
ਕੁਲਤਾਰ ਸਿੰਘ ਸੰਧਵਾ ਪਹੁੰਚੇ ਪਿੰਡ ਅਜਿੱਤਗਿੱਲ ਵੀਰਪਾਲ ਕੌਰ ਕੋਲ, ਦੇਖੋ ਪੂਰੀ ਵੀਡੀਓ।Eagle Punjab
มุมมอง 408หลายเดือนก่อน
ਖਿਡਾਰਨ ਵੀਰਪਾਲ ਕੌਰ ਵੱਲੋਂ ਦੱਸਿਆ ਗਿਆ ਆਪਣੀ ਜੀਵਨੀ ਵਾਰੇ , ਵੀਰਪਾਲ ਵੱਲੋਂ ਮਿਹਨਤ ਐਨੀ ਜਿਆਦਾ ਕੀਤੀ ਗਈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਆਏ ਵੀਰਪਾਲ ਦੇ ਘਰ ਤੇ ਸਰਕਾਰ ਵੱਲੋਂ ਬਣਦਾ ਇੱਕ ਲੱ ਦਾ ਇਨਾਮ ਵੀ ਦਿੱਤਾ ਗਿਆ contac no. 8284058054 7973110753 #kultarsandhwan #kultarsinghsandhwan #speaker #speakers #speakerman #news24 #newsbreakingnews #foryou
ਫ਼ਰੀਦਕੋਟ ਵਿਖੇ ਕਿਸਾਨ ਜਥੇਬੰਦੀਆਂ ਵੱਲੋ ਬੱਸਾਂ ਨੂੰ ਤੇਜੀ ਨਾਲ ਤੋਰਨ ਤੇ ਕੀਤੀ ਗਈ ਵਿਚਾਰ।ਅਜਿੱਤਗਿੱਲ ਵੱਲੋਂ ਸ਼ਿਕਾਇਤ
มุมมอง 715หลายเดือนก่อน
ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਹੋਣ ਕਾਰਣ ਕਿਸਾਨ ਜਥੇਬੰਦੀਆਂ ਨੇ ਕੀਤੀ ਬੱਸਾਂ ਦੇ time table ਇੰਸਪੈਕਟਰ ਨਾਲ ਗੱਲ ਤੇ ਉਹਨਾਂ ਵੱਲੋ ਪੂਰਾ ਦਿਲਾਇਆ ਗਿਆ ਭਰੋਸਾ। #livenews #eaglenews #punjab #news #letestnews #punjabinews #punjabnews #trendingnews #topnews #livestream #prtc #punjabroadways #bus #prtcbus #virelvideo #virel #views
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਹੋਰਾਂ ਜਥੇਬੰਦੀਆਂ ਨੇ ਫ਼ਰੀਦਕੋਟ ਕੀਤਾ ਡਟਵਾਂ ਵਿਰੋਧ ਦਿੱਤਾ ਮੰਗ ਪੱਤਰ।
มุมมอง 860หลายเดือนก่อน
Eagle Punjab share like comment ਕਿਸਾਨ ਯੂਨੀਅਨ ਏਕਤਾ #livenews #eaglenews #punjab #letestnews #news #punjabinews #trendingnews #punjabnews #topnews #kisan #ਲੱਖੋਵਾਲ #bharti #bhartikisanyunian
letest News//ਕਿਸਾਨ ਜਥੇਬੰਦੀਆਂ ਨੂੰ ਦਿੱਤੇ ਬੋਲਾਂ ਤੇ ਖਰੇ ਉਤਰਨਗੇ ਐੱਮ.ਪੀ. ਸਰਬਜੀਤ ਸਿੰਘ ਖ਼ਾਲਸਾ।Eagle punjab
มุมมอง 7Kหลายเดือนก่อน
Channel ਨੂੰ subscribe ਕਰੋ ਤੇ ਪੰਜਾਬ ਨਾਲ ਜੁੜੀਆਂ ਖਬਰਾਂ ਦੇਖੋ। Eagle Punjab facebook follow now ਫ਼ਰੀਦਕੋਟ #livenews #eaglenews #news #punjab #punjabnews #letestnews #topnews #punjabinews #trendingnews #livestream #ਕਿਸਾਨ #kisanmajdurektazindabad #ਜਥੇਬੰਦੀਆਂ #punjabinews #virelvideo #virel #virelreels
ਪਿੰਡ ਵਾੜਾ ਭਾਈਕਾ ਦੇ ਲੋਕਾਂ ਵੱਲੋਂ ਪਾਣੀ ਦੀ ਪਾਇਪ ਨੂੰ ਲੈਕੇ ਕੀਤਾ ਸਖ਼ਤ ਵਿਰੋਧ ਦੇਖੋ ਪੂਰਾ ਮਾਮਲਾ।Eagle Punjab
มุมมอง 525หลายเดือนก่อน
ਪਿੰਡ ਵਾੜਾ ਭਾਈਕਾ ਦੇ ਲੋਕਾਂ ਵੱਲੋਂ ਪਾਣੀ ਦੀ ਪਾਈਪ ਨੂੰ ਲੈ ਕੇ ਕੀਤਾ ਗਿਆ ਵਿਰੋਧ ਤੇ ਏਥੋਂ ਦੇ ਵਸਨੀਕ ਗੁਰਾਦਿੱਤਾ ਸਿੰਘ ਵੱਲੋਂ ਦੱਸਿਆ ਗਿਆ ਕਿ ਪਿੰਡ ਦੇ ਸਰਪੰਚ ਵੱਲੋਂ ਵੀ ਮੁਲਜ਼ਮਾਂ ਤੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਕਿਸੇ ਵੀ ਪ੍ਰਕਾਰ ਦੀ ਗੱਲ ਤੇ ਗੌਰ ਨਹੀਂ ਕੀਤੀ ਗਈ।#punjab #livenews #eaglenews #punjab #news #punjabnews #kisan #kisanmajdurektazindabad #loksagharshhjume#karntikari#kisanandolan #kisamorcha #jathedarjagta...
News//ਜੈਤੋ ਵਿਖੇ ਦਿਹਾਤੀ ਮਜ਼ਦੂਰ ਯੂਨੀਅਨ ਵੱਲੋਂ MLA ਅਮੋਲਕ ਦੇ ਦਫ਼ਤਰ ਕੀਤਾ ਰੋਸ ਪ੍ਰਦਰਸ਼ਨ ਤੇ ਦਿੱਤਾ ਮੰਗ ਪੱਤਰ।
มุมมอง 2.5Kหลายเดือนก่อน
ਦਿਹਾਂਤੀ ਮਜਦੂਰ ਯੂਨੀਅਨ ਵੱਲੋਂ ਸਿਆਸੀ ਦਬਾਅ ਕਾਰਨ ਗੁਰਮੀਤ ਸਿੰਘ ਅਜਿੱਤ ਗਿੱਲ ਮੇਟ ਦੀ ਨਰੇਗਾ ਆਈ ਡੀ ਬੰਦ ਕਰਨ ਤੇ ਐੱਮ ਐਲ ਏ ਅਮੋਲਕ ਦੇ ਦਫ਼ਤਰ ਜਾ ਕੇ ਆਈ ਡੀ ਨੂੰ ਮੁੜ ਚਾਲੂ ਕਰਵਾਉਣ ਲਈ ਦਿੱਤਾ ਮੰਗ ਪੱਤਰ। #livenews #eaglenews #letestnews #news #punjab #livestream #punjabinews #trendingnews #topnews #punjabnews #dehati #ਮਜਦੂਰ #majdur
ਬਾਬਾ ਨਾਨਕ ਦੇਵ ਜੀ ਦੇ ਇਸ ਲੰਗਰ ਵਿੱਚ ਸੇਵਾ ਜਰੂਰ ਕਰਿਓ ਜੈਤੋ ਤੋਂ ਬਠਿੰਡਾ ਰੋਡ ਸੇਵੇਵਾਲਾ ਨਜ਼ਦੀਕ 12ਮਹੀਨੇ 30ਦਿਨ।
มุมมอง 2352 หลายเดือนก่อน
ਬਾਬਾ ਨਾਨਕ ਦੇਵ ਜੀ ਦੇ 20 ਰੁਪਏ ਦੇ ਲੰਗਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਦੇ ਵੀ ਜੈਤੋ ਤੋਂ ਬਠਿੰਡਾ ਜਾ ਬਠਿੰਡੇ ਤੋਂ ਜੈਤੋ ਆਉਣੇ ਆ ਤਾਂ ਇੱਕ ਵਾਰ ਸੇਵਾ 'ਚ ਜਰੂਰ ਹਿੱਸਾ ਜਰੂਰ ਪਾਇਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। #livenews #eaglenews #letestnews #waheguru #ਵਾਹਿਗੁਰੂ #ਸਤਨਾਮਸ੍ਰੀਵਾਹਿਗੁਰੂਜੀ #ਧਨਗੁਰੂਨਾਨਕ #ਬਾਬਾਨਾਨਕ #nanakdevji #babananakji #nanak #waheguru
ਪਿੰਡ ਅਜਿੱਤ ਗਿੱਲ ਦੇ ਲੋਕਾਂ ਤੇ ਕਿਸਾਨ ਜਥੇਬੰਦੀਆਂ ਦੀ ਇਸ ਜਿੱਤ ਮਗਰੋਂ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ,ਦੇਖੋ ਅਸਲ ਸੱਚ।
มุมมอง 6022 หลายเดือนก่อน
ਪਿੰਡ ਅਜਿੱਤ ਗਿੱਲ ਦੇ ਲੋਕਾਂ ਤੇ ਕਿਸਾਨ ਜਥੇਬੰਦੀਆਂ ਦੀ ਇਸ ਜਿੱਤ ਮਗਰੋਂ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ,ਦੇਖੋ ਅਸਲ ਸੱਚ।
Jaitu/7 ਸਾਲ ਦੀ ਬੱਚੀ ਦੇ ਗੁਪਤ ਅੰਗਾਂ ਤੇ ਛੇੜਛਾੜ ਕਾਰਨ 112 ਤੇ call ਕਰਨ ਤੇ ਹੋਇਆ ਪਰਚਾ ਦਰਜ਼,ਦੇਖੋ ਪੂਰਾ ਮਾਮਲਾ।
มุมมอง 3972 หลายเดือนก่อน
Jaitu/7 ਸਾਲ ਦੀ ਬੱਚੀ ਦੇ ਗੁਪਤ ਅੰਗਾਂ ਤੇ ਛੇੜਛਾੜ ਕਾਰਨ 112 ਤੇ call ਕਰਨ ਤੇ ਹੋਇਆ ਪਰਚਾ ਦਰਜ਼,ਦੇਖੋ ਪੂਰਾ ਮਾਮਲਾ।
ਅਜਿੱਤ ਗਿੱਲ ਦੇ ਬੱਸ ਅੱਡੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੇ ਲਿਆ ਅਹਿਮ ਫ਼ੈਸਲਾ।
มุมมอง 5472 หลายเดือนก่อน
ਅਜਿੱਤ ਗਿੱਲ ਦੇ ਬੱਸ ਅੱਡੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪਿੰਡ ਵਾਸੀਆਂ ਨੇ ਲਿਆ ਅਹਿਮ ਫ਼ੈਸਲਾ।
ਪੰਜਾਬ ਨੂੰ ਬਚਾਉਂਣ ਲਈ ਬੁੱਢਾ ਦਰਿਆ ਵਰਗੇ ਦਰਿਆਵਾਂ ਨੂੰ ਗੰਧਲਾ ਹੋਣ ਤੋਂ ਰੋਕਣਾ ਪੈਣਾ।
มุมมอง 722 หลายเดือนก่อน
ਪੰਜਾਬ ਨੂੰ ਬਚਾਉਂਣ ਲਈ ਬੁੱਢਾ ਦਰਿਆ ਵਰਗੇ ਦਰਿਆਵਾਂ ਨੂੰ ਗੰਧਲਾ ਹੋਣ ਤੋਂ ਰੋਕਣਾ ਪੈਣਾ।
News//ਲ਼ੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੂੰ ਲੱਖਾ ਸਿਧਾਣਾ ਵੱਲੋ ਧਮਕੀ ਕਾਰਣ ਜੈਤੋ ਪ੍ਰਦਰਸ਼ਨ।
มุมมอง 13K2 หลายเดือนก่อน
News//ਲ਼ੋਕ ਆਵਾਜ਼ ਟੀਵੀ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੂੰ ਲੱਖਾ ਸਿਧਾਣਾ ਵੱਲੋ ਧਮਕੀ ਕਾਰਣ ਜੈਤੋ ਪ੍ਰਦਰਸ਼ਨ।
News//ਹਿਮਾਚਲ ਪ੍ਰਦੇਸ਼ ਜਾਣ ਤੋਂ ਪਹਿਲਾਂ ਇਹ ਵੀਡਿਉ ਦੇਖਲੋ ਨਹੀਂ ਤਾਂ ਪੈ ਸਕਦਾ ਤੁਹਾਨੂੰ ਵੀ ਭਾਰੀ। Eagle Punjab
มุมมอง 772 หลายเดือนก่อน
News//ਹਿਮਾਚਲ ਪ੍ਰਦੇਸ਼ ਜਾਣ ਤੋਂ ਪਹਿਲਾਂ ਇਹ ਵੀਡਿਉ ਦੇਖਲੋ ਨਹੀਂ ਤਾਂ ਪੈ ਸਕਦਾ ਤੁਹਾਨੂੰ ਵੀ ਭਾਰੀ। Eagle Punjab
News//Punjab roadway ਪਿੰਡ ਅਜਿੱਤ ਗਿੱਲ ਨਾ ਰੁਕਣ ਕਾਰਨ PRTC ਦਫ਼ਤਰ ਫ਼ਰੀਦਕੋਟ G.M ਨੂੰ ਦਿੱਤਾ ਮੰਗ ਪੱਤਰ।🚌🚌
มุมมอง 1752 หลายเดือนก่อน
News//Punjab roadway ਪਿੰਡ ਅਜਿੱਤ ਗਿੱਲ ਨਾ ਰੁਕਣ ਕਾਰਨ PRTC ਦਫ਼ਤਰ ਫ਼ਰੀਦਕੋਟ G.M ਨੂੰ ਦਿੱਤਾ ਮੰਗ ਪੱਤਰ।🚌🚌
News//ਜੈਤੋ ਦੀਆਂ ਸੜਕਾਂ ਦਾ ਹਾਲ ਦੱਸਦਾ ਪੰਜਾਬ ਦੀਆਂ ਸਰਕਾਰਾਂ ਦੇ ਕੀਤੇ ਕੰਮ। Eagle Punjab News #eaglenews #top
มุมมอง 772 หลายเดือนก่อน
News//ਜੈਤੋ ਦੀਆਂ ਸੜਕਾਂ ਦਾ ਹਾਲ ਦੱਸਦਾ ਪੰਜਾਬ ਦੀਆਂ ਸਰਕਾਰਾਂ ਦੇ ਕੀਤੇ ਕੰਮ। Eagle Punjab News #eaglenews #top
ਸਰਬਜੀਤ ਸਿੰਘ ਨੇ ਆਪਣੇ ਸਪੋਟਰਾ ਨੂੰ ਦਿੱਤੀ ਫੁੱਲ ਸਪੋਟ। #sarbjeetsinghkhalsa #khalsapanth
มุมมอง 3232 หลายเดือนก่อน
ਸਰਬਜੀਤ ਸਿੰਘ ਨੇ ਆਪਣੇ ਸਪੋਟਰਾ ਨੂੰ ਦਿੱਤੀ ਫੁੱਲ ਸਪੋਟ। #sarbjeetsinghkhalsa #khalsapanth
News//ਪੰਜਾਬ ਚ ਇਹ ਦਿਨ ਕਿਉ ਦੇਖਣੇ ਪੈਂਣਗੇ ਪੈਸਾ ਵੀ ਨਹੀਂ ਆਵੇਗਾ ਕੰਮ। Eagle Punjab 🦅#trendingnews #virel
มุมมอง 922 หลายเดือนก่อน
News//ਪੰਜਾਬ ਚ ਇਹ ਦਿਨ ਕਿਉ ਦੇਖਣੇ ਪੈਂਣਗੇ ਪੈਸਾ ਵੀ ਨਹੀਂ ਆਵੇਗਾ ਕੰਮ। Eagle Punjab 🦅#trendingnews #virel
News//ਪੰਜਾਬ ਵਿੱਚ ਹੁਣ ਇਹ ਦਿਨ ਵੀ ਦੇਖਣੇ ਪੈ ਰਹੇ ਨੇ ਲੋਕਾਂ ਨੂੰ।Eagle Punjab #nature #naturelovers #nature
มุมมอง 1582 หลายเดือนก่อน
News//ਪੰਜਾਬ ਵਿੱਚ ਹੁਣ ਇਹ ਦਿਨ ਵੀ ਦੇਖਣੇ ਪੈ ਰਹੇ ਨੇ ਲੋਕਾਂ ਨੂੰ।Eagle Punjab #nature #naturelovers #nature
News//NDA ਸਰਕਾਰ ਤੇ ਸਰਬਜੀਤ ਸਿੰਘ ਖ਼ਾਲਸਾ ਦੀ ਜਿੱਤ ਸੰਬਧਤ ਕੀ ਕਿਹਾ ਸੂਬਾ ਪ੍ਰਧਾਨ ਗੁਰਜੀਤ ਸਿੰਘ ਨੇ।Eagle Punjab
มุมมอง 903 หลายเดือนก่อน
News//NDA ਸਰਕਾਰ ਤੇ ਸਰਬਜੀਤ ਸਿੰਘ ਖ਼ਾਲਸਾ ਦੀ ਜਿੱਤ ਸੰਬਧਤ ਕੀ ਕਿਹਾ ਸੂਬਾ ਪ੍ਰਧਾਨ ਗੁਰਜੀਤ ਸਿੰਘ ਨੇ।Eagle Punjab
News//1984 ਨੂੰ ਲੈਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸਾਨ ਅਤੇ ਪੰਥਕ ਜਥੇਬਦੀਆਂ ਨੇ ਦਿੱਤਾ ਮੰਗ ਪੱਤਰ।EaglePunjab
มุมมอง 1043 หลายเดือนก่อน
News//1984 ਨੂੰ ਲੈਕੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਿਸਾਨ ਅਤੇ ਪੰਥਕ ਜਥੇਬਦੀਆਂ ਨੇ ਦਿੱਤਾ ਮੰਗ ਪੱਤਰ।EaglePunjab
News//ਪਿੰਡ ਅਜਿੱਤਗਿੱਲ ਵੱਲੋਂ ਸਰਬਜੀਤ ਸਿੰਘ ਖ਼ਾਲਸਾ ਤੇ ਵਿਸ਼ਵਾਸ਼ ਕਰਦਿਆਂ ਕਹੇ ਇਹ ਵਿਚਾਰ।Eagle Punjab 🦅
มุมมอง 1763 หลายเดือนก่อน
News//ਪਿੰਡ ਅਜਿੱਤਗਿੱਲ ਵੱਲੋਂ ਸਰਬਜੀਤ ਸਿੰਘ ਖ਼ਾਲਸਾ ਤੇ ਵਿਸ਼ਵਾਸ਼ ਕਰਦਿਆਂ ਕਹੇ ਇਹ ਵਿਚਾਰ।Eagle Punjab 🦅
News//ਸਰਬਜੀਤ ਖ਼ਾਲਸਾ ਦੀ ਫ਼ਰੀਦਕੋਟ ਵਿੱਚ ਜਿੱਤ ਤੋਂ ਬਾਅਦ ਪਿੰਡ ਮੱਤਾ ਦੇ ਸਪੋਟਰਾ ਵੱਲੋ ਕਹੇ ਵਿਚਾਰ।Eagle Punjab🦅
มุมมอง 4073 หลายเดือนก่อน
News//ਸਰਬਜੀਤ ਖ਼ਾਲਸਾ ਦੀ ਫ਼ਰੀਦਕੋਟ ਵਿੱਚ ਜਿੱਤ ਤੋਂ ਬਾਅਦ ਪਿੰਡ ਮੱਤਾ ਦੇ ਸਪੋਟਰਾ ਵੱਲੋ ਕਹੇ ਵਿਚਾਰ।Eagle Punjab🦅
News//Punjab history and culture । Eagle Punjab 🦅
มุมมอง 883 หลายเดือนก่อน
News//Punjab history and culture । Eagle Punjab 🦅
news//ਪੰਜਾਬ ਵਿੱਚ ਪਿੰਡ ਅਜਿੱਤ ਗਿੱਲ ਅਤੇ ਹੋਰ ਕਈ ਪਿੰਡਾਂ ਨਹੀਂ ਨਹੀਂ ਨਜ਼ਰ ਆਏ ਪੋਲਿੰਗ ਬੂਥ।Eagle Punjab
มุมมอง 3623 หลายเดือนก่อน
news//ਪੰਜਾਬ ਵਿੱਚ ਪਿੰਡ ਅਜਿੱਤ ਗਿੱਲ ਅਤੇ ਹੋਰ ਕਈ ਪਿੰਡਾਂ ਨਹੀਂ ਨਹੀਂ ਨਜ਼ਰ ਆਏ ਪੋਲਿੰਗ ਬੂਥ।Eagle Punjab
News//ਆਜ਼ਾਦ ਉਮੀਦਵਾਰ ਕਿੱਕਰ ਸਿੰਘ ਧਾਲੀਵਾਲ ਦੀ ਜਿੱਤ ਹੋਈ ਯਕੀਨੀ ਫ਼ਰੀਦਕੋਟ। Faridkot//Eagle Punjab
มุมมอง 1.4K3 หลายเดือนก่อน
News//ਆਜ਼ਾਦ ਉਮੀਦਵਾਰ ਕਿੱਕਰ ਸਿੰਘ ਧਾਲੀਵਾਲ ਦੀ ਜਿੱਤ ਹੋਈ ਯਕੀਨੀ ਫ਼ਰੀਦਕੋਟ। Faridkot//Eagle Punjab
News//ਬਿਜਲੀ ਦੀਆਂ ਤਾਰਾਂ ਕਾਰਨ ਹੋਇਆ ਇਹ ਖ਼ਤਰਨਾਕ ਹਾਦਸਾ ਪਿੰਡ ਅਜਿੱਤਗਿੱਲ। Eagle Punjab subscribe 👍
มุมมอง 1K3 หลายเดือนก่อน
News//ਬਿਜਲੀ ਦੀਆਂ ਤਾਰਾਂ ਕਾਰਨ ਹੋਇਆ ਇਹ ਖ਼ਤਰਨਾਕ ਹਾਦਸਾ ਪਿੰਡ ਅਜਿੱਤਗਿੱਲ। Eagle Punjab subscribe 👍
ਕਿੱਕਰ ਸਿੰਘ ਧਾਲੀਵਾਲ ਨੇ ਅਪਣੇ ਉਤੇ ਹੋਏ ਕੇਸ ਬਾਰੇ ਮੀਡੀਆ ਨਾਲ ਕੀਤੀ ਗੱਲਬਾਤ
มุมมอง 253 หลายเดือนก่อน
ਕਿੱਕਰ ਸਿੰਘ ਧਾਲੀਵਾਲ ਨੇ ਅਪਣੇ ਉਤੇ ਹੋਏ ਕੇਸ ਬਾਰੇ ਮੀਡੀਆ ਨਾਲ ਕੀਤੀ ਗੱਲਬਾਤ