ITIHAS
ITIHAS
  • 13
  • 175 060

วีดีโอ

Bibi Mumtaaz ਤੇ ਬਚਿੱਤਰ ਸਿੰਘ ਦਾ ਇਤਿਹਾਸ 131 ਸਾਲ ਦੀ ਉਮਰ ਵਾਲਾ ਅਣਸੁਣਿਆ ਸਫਰ I Dr Sukhpreet Singh Udhoke
มุมมอง 4.5K3 หลายเดือนก่อน
Bibi Mumtaaz ਤੇ ਬਚਿੱਤਰ ਸਿੰਘ ਦਾ ਇਤਿਹਾਸ 131 ਸਾਲ ਦੀ ਉਮਰ ਵਾਲਾ ਅਣਸੁਣਿਆ ਸਫਰ I Dr Sukhpreet Singh Udhoke
Anandpur Sahib ਦੀ ਰੱਖਿਆ ਲਈ ਬਣਾਏ ਗਏ ਸੀ ਇਹ ਕਿਲ੍ਹੇ I History Dr Sukhpreet Singh Udhoke
มุมมอง 9363 หลายเดือนก่อน
Anandpur Sahib ਦੀ ਰੱਖਿਆ ਲਈ ਬਣਾਏ ਗਏ ਸੀ ਇਹ ਕਿਲ੍ਹੇ I History Dr Sukhpreet Singh Udhoke
ਤੋਪ ਥੱਲੇ ਮੋਢਾ ਰੱਖ ਕੇ ਕੀਤਾ ਕਿਲ੍ਹਾ ਫਤਹਿ ਅਤੇ ਪਾਈਆਂ ਸ਼ਹਾਦਤਾਂ I Dr Sukhpreet Singh Udhoke
มุมมอง 1.2K5 หลายเดือนก่อน
ਸਿੱ ਇਤਿਹਾਸ ਦੀ ਅਣਸੁੱਣੀ ਕਹਾਣੀ I ਤੋਪ ਥੱਲੇ ਮੋਢਾ ਰੱ ਕੇ ਕੀਤਾ ਕਿਲ੍ਹਾ ਫਤਹਿ ਅਤੇ ਪਾਈਆਂ ਸ਼ਹਾਦਤਾਂ I Dr Sukhpreet Singh Udhoke
Maharaja Ranjit Singh ਦਾ ਪਰਿਵਾਰ I Family of Maharaja Ranjit Singh I Animated Video by ITIHAS
มุมมอง 2.3K5 หลายเดือนก่อน
Maharaja Ranjit Singh ਦਾ ਪਰਿਵਾਰ I Family of Maharaja Ranjit Singh Animated Video by ITIHAS If you liked this video, please consider becoming a member by clicking the ‘join’ button to support our upcoming animated videos. ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ, ਤਾਂ ਕਿਰਪਾ ਕਰਕੇ ਸਾਡੇ ਆਉਣ ਵਾਲੇ ਐਨੀਮੇਟਿਡ ਵੀਡੀਓਜ਼ ਦੀ ਸਪੋਰਟ ਕਰਨ ਲਈ ‘Join’ ਬਟਨ ਨੱਪਕੇ ਚੈਨੱਲ ਦੇ ਮੈਂਬਰ ਬਣੋ।
ਕੀ Guru Nanak Sahib Ji ਦੀਆਂ ਖੜਾਂਵਾਂ ਮੱਕੇ ਵਿੱਚ ਨੇ? History by Dr Sukhpreet Singh Udhoke
มุมมอง 7K6 หลายเดือนก่อน
ਕੀ Guru Nanak Sahib Ji ਦੀਆਂ ਖੜਾਂਵਾਂ ਮੱਕੇ ਵਿੱਚ ਨੇ? History by Dr Sukhpreet Singh Udhoke
“…ਬਿਰਦ ਕੀ ਪੈਜ, ਪੰਥ ਕੀ ਜੀਤ…” ਬੋਲਦੇ ਤਾਂ ਹਾਂ ਪਰ ਅਰਥ ਨਹੀਂ ਪਤਾ I Dr Sukhpreet Singh Udhoke
มุมมอง 18K6 หลายเดือนก่อน
“…ਬਿਰਦ ਕੀ ਪੈਜ, ਪੰਥ ਕੀ ਜੀਤ…” ਬੋਲਦੇ ਤਾਂ ਹਾਂ ਪਰ ਅਰਥ ਨਹੀਂ ਪਤਾ I ‘ਬਿਰਦ’ ਦਾ ਅਰਥ ਬਜ਼ੁਰਗ ਨਹੀਂ ! Dr Sukhpreet Singh Udhoke
ਜਦੋਂ Jassa Singh Ramgarhia ਅਤੇ Jassa Singh Ahluwalia ਦੀ ਹੋਣ ਲੱਗੀ ਸੀ ਜੰਗ... Dr Sukhpreet Singh Udhoke
มุมมอง 7K6 หลายเดือนก่อน
ਜਦੋਂ Jassa Singh Ramgarhia ਅਤੇ Jassa Singh Ahluwalia ਦੀ ਹੋਣ ਲੱਗੀ ਸੀ ਜੰਗ... Dr Sukhpreet Singh Udhoke
Gladiator ਅਤੇ Spartans ਤੋਂ ਵੱਡੇ ਸਿੱਖ ਤਲਵਾਰਬਾਜ਼ Dr Sukhpreet Singh Udhoke
มุมมอง 10K6 หลายเดือนก่อน
Gladiator ਅਤੇ Spartans ਤੋਂ ਵੱਡੇ ਸਿੱ ਤਲਵਾਰਬਾਜ਼ Dr Sukhpreet Singh Udhoke
ਕੀ Guru Gobind Singh Ji ਨਾਲ Brara ਨੇ ਧੋਖਾ ਕੀਤਾ ਸੀ? Dr Sukhpreet Singh Udhoke
มุมมอง 73K6 หลายเดือนก่อน
ਕੀ Guru Gobind Singh Ji ਨਾਲ Brara ਨੇ ਧੋਖਾ ਕੀਤਾ ਸੀ? Dr Sukhpreet Singh Udhoke
Nation State I Dr Sukhpreet Singh Udhoke
มุมมอง 32K7 หลายเดือนก่อน
Nation State I Dr Sukhpreet Singh Udhoke
Bhagat Kabir Ji ਦੀਆਂ ਬਾਕੀ ਬਾਣੀਆਂ ਕਿਉਂ ਨਹੀ ਸ਼ਾਮਿਲ ਕੀਤੀਆਂ ਗਈਆਂ Dr Sukhpreet Singh Udhoke
มุมมอง 5K7 หลายเดือนก่อน
Bhagat Kabir Ji ਦੀਆਂ ਬਾਕੀ ਬਾਣੀਆਂ Sri Guru Granth Sahib ਵਿੱਚ ਕਿਉਂ ਨਹੀ ਸ਼ਾਮਿਲ ਕੀਤੀਆਂ ਗਈਆਂ Dr Sukhpreet Singh Udhoke
Jassa Singh Ahluwalia I Full Lecture I History by Dr Sukhpreet Singh Udhoke
มุมมอง 14K9 หลายเดือนก่อน
Jassa Singh Ahluwalia I Full Lecture I History by Dr Sukhpreet Singh Udhoke

ความคิดเห็น

  • @DAWINDERSINGH-c6n
    @DAWINDERSINGH-c6n วันที่ผ่านมา

    ਸਿੱਖੀ ਵਿੱਚ ਹੁਣ ਸਿਰਫ ਜਾਤ ਦਾ ਬੋਲ ਬਾਲਾ ਹੈ ਜਿਹਨੂੰ ਮਰਜ਼ੀ ਹੀਰੋ ਬਣਾ ਦੋ ਜਿਹਨੂੰ ਮਰਜ਼ੀ ਜੀਰੋ ਕਰ ਦਿਓ ਇੱਕ ਸਟੇਜ ਤੇ ਨਹੀਂ ਹਜ਼ਾਰਾਂ ਸਟੇਜਾਂ ਤੇ ਵੇਖਿਆ ਗਿਆ ਹੈ ਕਿ ਆਪਣੀ ਜਾਤ ਦੇ ਬੰਦੇ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਉਹਨੂੰ ਆਗੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਸਿੱਖੀ ਦਾ ਬੇੜਾ ਗਰਕ ਹੋ ਰਿਹਾ ਹੈ ਤੁਹਾਡੇ ਵਰਗੇ ਪ੍ਰਚਾਰ ਕਰ ਰਹੇ ਹਨ

  • @drkuldipsingh1400
    @drkuldipsingh1400 16 วันที่ผ่านมา

    JATVAAD IS LIKE BRAHAMANVAD They are not resl sikhs Akalis are 90 percent jsts and are destroying sikhs in . Real sikhs are neech jatti ..ramgaria ..khatri sikhs Jatvaad are burden on Sikhism

  • @Hari_brar
    @Hari_brar 17 วันที่ผ่านมา

    Baba Dalla Singh Talwandi Sabho da wi ithihass dasso

  • @lakhvirsingh5946
    @lakhvirsingh5946 หลายเดือนก่อน

    Satnam shri waheguru ji 🙏

  • @SatpalSingh-xx5co
    @SatpalSingh-xx5co หลายเดือนก่อน

    ਬਕਮਾਲ ਜਾਣਕਾਰੀ ਦਿੱਤੀ ਗਈ ਹੈ ਜੀ

  • @surjeetsingh5317
    @surjeetsingh5317 หลายเดือนก่อน

    Stopnthis get released amritpal

  • @jeet027
    @jeet027 หลายเดือนก่อน

    Quion Lokaa da Fuddu kihiya yar ,4 Singh kahte baith nahi sakde jade bandra wang ladna shuu kar dinnde ya Kehnde Kahlistan Banauna ya

  • @ajeetsingh8870
    @ajeetsingh8870 2 หลายเดือนก่อน

    Bot vadhiya gal kahi Dr Saab

  • @RAMSINGH-rt1lx
    @RAMSINGH-rt1lx 2 หลายเดือนก่อน

    Guru Nanak. Ji. de. Pita. Ji. Patwari. ce. Hindu. ce

  • @kiratbirdhanokirat2146
    @kiratbirdhanokirat2146 2 หลายเดือนก่อน

    ❤❤❤❤❤

  • @daliptvmedia3190
    @daliptvmedia3190 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ‌ਵਾਹਿਗੁਰੂ ਜੀ ਕੀ ਫਤਹਿ

  • @BakshishSingh-t6u
    @BakshishSingh-t6u 2 หลายเดือนก่อน

    Bhai aap guru saheb ji ke gadar ho. Lahant he bakwas band kar sab ju5h b9l raha he

  • @GurumeetSingh-yj1lp
    @GurumeetSingh-yj1lp 2 หลายเดือนก่อน

    ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਆਪ ਪੰਥ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਦੇ ਰਹੋ ਬਹੁਤ ਹੀ ਵਧੀਆ ਜਾਣਕਾਰੀ ਇੱਕ ਬੇਨਤੀ ਮੈਂ ਆਪ ਜੀ ਨੂੰ ਪਹਿਲਾਂ ਵੀ ਕੀਤੀ ਹੈ ਤੇ ਅੱਜ ਵੀ ਕਰਨਾ ਚਾਹੁੰਦਾ ਹਾਂ ਕਿ ਡਾਕਟਰ ਸਾਹਿਬ ਜੀ ਇਹ ਜਿੰਨੇ ਵੀ ਲੈਕਚਰ ਹਨ ਜਿਸ ਤਰ੍ਹਾਂ ਆਪ ਜੀ ਨੇ ਇਤਿਹਾਸ ਦੀ ਖੋਜ ਕੀਤੀ ਹੈ ਇਹ ਏ ਤੋਂ ਲੈ ਕੇ ਜਟ ਤੱਕ ਇਹਨੂੰ ਕਲਮ ਬੰਦ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ugrahanwalapoppy4621
    @ugrahanwalapoppy4621 2 หลายเดือนก่อน

    ਵਾਹਿਗੁਰੂ...

  • @ugrahanwalapoppy4621
    @ugrahanwalapoppy4621 2 หลายเดือนก่อน

    ਵਾਹਿਗੁਰੂ...

  • @jaginewdelhi
    @jaginewdelhi 2 หลายเดือนก่อน

    🙏🙏

  • @khalsabhagwansingh
    @khalsabhagwansingh 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਗਵਾਨ ਸਿੰਘ ਵਿਧਾਤਾ ਬਰਨਾਲਾ ਪੰਜਾਬ

  • @kulwindersingh9579
    @kulwindersingh9579 2 หลายเดือนก่อน

    Bhai Sahib G I don’t have words to express myself how great full we are by having you as our historian ! Waheguru app nu Chardiyan Kalan Karan G

  • @jagpalsingh2191
    @jagpalsingh2191 2 หลายเดือนก่อน

    Good Veer ji

  • @bhupinder1966
    @bhupinder1966 2 หลายเดือนก่อน

    ਬਹੁਤ ਵੱਡੀ ਜਾਣਕਾਰੀ ਹੈ ji, ਬਾਕੀ ਅਸੀਂ ਆਪਣੇ ਇਤਿਹਾਸ ਤੋਂ ਟੁੱਟ ਗਏ ਹਾਂ, ਅਸੀਂ ਖੋਜ ਭਰਪੂਰ ਮਾਨ ਮੱਤਾ ਇਤਿਹਾਸ ਪੜ੍ਹਨਾ ਛੱਡ ਦਿੱਤਾ ਏ,। ਜੋ ਸਾਨੂੰ ਬਿਪ੍ਰਵਾਦ ਪੜ੍ਹਾਉਣਾ ਚਾਹੁੰਦਾ ਸੀ ਜਾਂ ਸਾਡੀਆਂ ਬੇਟੀਆਂ ਸਾਡੀਆਂ ਮਾਵਾਂ ਇਤਿਹਾਸ ਛੱਡ ਕੇ tiktok ਤੇ ਜਾਂ ਨੈੱਟ ਤੇ ਰੀਲਾਂ ਵਿਚ ਗੁਆਚ ਕੇ ਆਪਣੇ ਆਪ ਤੋਂ ਟੁੱਟ ਗਈਆਂ, ਇਤਿਹਾਸ ਤੋਂ ਟੁੱਟ ਗਈਆਂ।

  • @GurdeepSingh-kn2uy
    @GurdeepSingh-kn2uy 2 หลายเดือนก่อน

    ਬਾਬਾ ਜੀ ਅਸਲੀ ਸੱਚ ਤਾਂ ਇਹ, ਅਸਲੀ ਭੱਟੀ ਆਊਲਦੀਨ ਖਿਲਜੀ ਟਾਇਮ ਮਜ਼ਬੀ ਸਿੰਘ ਸੀ ਅਸਲੀ ਨਤੀਜੇ ਸਾਹਮਣੇ ਲਿਆਉ ਪੱਖ ਪਾਤ ਨਾਂ ਕਰੋ, ਗੁਰੂ ਗੋਬਿੰਦ ਸਾਹਿਬ ਜੀ ਸਭ ਜਾਣੀ ਜਾਣ ਨੇ ਸੱਚ ਬੋਲੋ

    • @Kreatorisbackyt
      @Kreatorisbackyt 2 หลายเดือนก่อน

      Bhatti rajput atte Bhatti Jatt sige uss wele tuhada choodeya da koi got ni hunda jede thalle Kamm karde ho oda got la lende ho

  • @BalochiPimpin
    @BalochiPimpin 3 หลายเดือนก่อน

    0:20 wohat vadiya bhaji tusi jankari de rahe aa waheguru bless you bhaji

  • @jagtargill1784
    @jagtargill1784 3 หลายเดือนก่อน

    ਬੇਹੱਦ ਖੋਜ਼ ਭਰਪੂਰ 🙏🏼🙏🏼

    • @garvitmunjal2655
      @garvitmunjal2655 2 หลายเดือนก่อน

      🎉❤waheguru terasukr waheguru ji😊

  • @BalwinderSingh-pf2nr
    @BalwinderSingh-pf2nr 3 หลายเดือนก่อน

    GURRSIKHI NHI KMAA RAHE SHARAM KARIYE, GVAA LAYIE SIKHI, DUBB MARIYE, GADDAARI KRR KHAALLSSAA G NAALL, TAA FEIRR PU NARAKK DE GATTUR VICH PARIYE,, BACHAN DAA IKK TARIKAA, GURRU WAALE BNN, DINASS-RAINN GURRU GURR KARIYE - 9000009 !!

  • @BalwinderSingh-pf2nr
    @BalwinderSingh-pf2nr 3 หลายเดือนก่อน

    VAAH - 707 BIBBI MUMTAAZ JEE, BAKAMMAAL SHAHAADAT, BAKAMMAAL SABBAR BIBBI MUMTAAZ G DAA, VAAH !!

  • @LaddiBhullar-iv2jy
    @LaddiBhullar-iv2jy 3 หลายเดือนก่อน

    ❤❤

  • @AmrikSingh01984
    @AmrikSingh01984 3 หลายเดือนก่อน

  • @pargatsingh8653
    @pargatsingh8653 3 หลายเดือนก่อน

    Waheguru ji

  • @malvindersahi9192
    @malvindersahi9192 3 หลายเดือนก่อน

    🙏

  • @ugrahanwalapoppy4621
    @ugrahanwalapoppy4621 3 หลายเดือนก่อน

    ਵਾਹਿਗੁਰੂ...

  • @amarjeetsingh-px8lt
    @amarjeetsingh-px8lt 3 หลายเดือนก่อน

    Akaal Purkh Waheguru ji di Apaar kirpa ji

  • @JaspalSingh-hb8em
    @JaspalSingh-hb8em 3 หลายเดือนก่อน

    Very good thought we should make such moves

  • @amritpalrandhawa8401
    @amritpalrandhawa8401 3 หลายเดือนก่อน

    ਬਾਬਾ ਜੀ ਬਹੁਤ ਸੋਹਣੀ ਵਿਆਖਿਆ ਕੀਤੀ ਇਤਿਹਾਸ ਦੀ । ਪਰ ਪਿੱਛੇ ਲੱਗੇ ਹੋਏ ਬੈਂਚ ਯਾ ਡੈਸਕ ਨਹੀਂ ਹੋਣੇ ਚਾਹੀਦੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਏਥੇ ਹੈ ਤਾਂ 🙏🙏

  • @jasvinderkaur8893
    @jasvinderkaur8893 3 หลายเดือนก่อน

    ਬਾਕਮਾਲ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ .ਗੁਰੂ ਸਾਹਿਬ ਜੀ ਦੀ ਬਹੁਤ ਮੇਹਰ ਹੈ🎉🎉❤❤

  • @RanjitKaur-hs8tk
    @RanjitKaur-hs8tk 3 หลายเดือนก่อน

    Waheguru waheguru waheguru waheguru waheguru 🙏

  • @preetkamalgssatlakalan1636
    @preetkamalgssatlakalan1636 3 หลายเดือนก่อน

    ਕਿਆ ਬਾਤ ਹੈ,ਕਮਾਲ ਦਾ ਵਰਨਣ, ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ, ਮੇਰੇ ਪਾਤਿਸ਼ਾਹ ਦੀ ਕਿਰਪਾ ਹੈ ਤੁਹਾਡੇ ਤੇ,ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।

  • @Vikram-f1z
    @Vikram-f1z 3 หลายเดือนก่อน

    Why we preach prehistoric religion and region based disputes rather than beautiful loving stories of “Ek Aum Kar Satnam!”

    • @Vikram-f1z
      @Vikram-f1z 3 หลายเดือนก่อน

      Even those who love cows have their own unique perspectives. As human beings, we should embrace our shared humanity, which transcends any form of discrimination and respects each individual as a unique personality. 👨‍🏫👑🫶

  • @reshamsingh7609
    @reshamsingh7609 3 หลายเดือนก่อน

    Nice.... Bahut badhiya Dr Saab...

  • @reshamsingh7609
    @reshamsingh7609 3 หลายเดือนก่อน

    Nice... Bahut badhiya Dr.Saab.....carry on...

  • @amaravtarsingh
    @amaravtarsingh 3 หลายเดือนก่อน

    ਵੱਡਮੁੱਲੀ ਦਾਤ ਏ ਭਾਈ ਸਾਹਿਬ ਪਾਸ ਪਰਮਾਤਮਾ ਪਾਸੋ ਜੋ ਏਨਾ ਇਤਿਹਾਸ ਤੋਂ ਵਾਕਿਫ਼ ਨੇ❤

  • @garvitmunjal2655
    @garvitmunjal2655 3 หลายเดือนก่อน

    🎉😂waheguru terasukr😇 waheguru

  • @rajinderbevli6130
    @rajinderbevli6130 3 หลายเดือนก่อน

    Please complete this Katha

  • @jagpalsingh2191
    @jagpalsingh2191 3 หลายเดือนก่อน

    Nice ji

  • @amaravtarsingh
    @amaravtarsingh 3 หลายเดือนก่อน

    ਭਾਈ ਸਾਹਿਬ ਜੀ ਤੁਹਾਡੀ ਖੋਜ ਬਹੁਤ ਵੱਡੀ ਏ।🙏

    • @garvitmunjal2655
      @garvitmunjal2655 3 หลายเดือนก่อน

      🎉😂waheguru terasukr😂

  • @narinderkohli5096
    @narinderkohli5096 3 หลายเดือนก่อน

    Aj je punjab nu bachana h ta eh kanoon pas keeta jave k non punjabi not. Allowed to purchase any, type of property in punjab oh CM kr sakda h. Pr agar public chahe ta. sb Kra sakdi h.

  • @diljindersingh4133
    @diljindersingh4133 3 หลายเดือนก่อน

    Dr.sukhpreet singh ji your knowledge is based of gurugranthh sahib ji

  • @user.DeepBrar
    @user.DeepBrar 3 หลายเดือนก่อน

    ਜਦ SC ਹਰ ਯੋਧੇ ਨੂੰ ਮਜਬੀ ਮਜਬੀ ਕਹਿੰਦੇ ਓਦੋਂ ਜਾਤ ਪਾਤ ਦਾ ਰੌਲਾ ਨੀ ਪੈਂਦਾ,ਕਿਸੇ ਵੀਡੀਓ ਚ ਜੱਟ ਆਪਣੇ ਇਤਿਹਾਸ ਦੀ ਗੱਲ ਕਰਨ,ਆਪਣੀ ਜ਼ਮੀਨ ਦੀ ਗੱਲ ਕਰਨ, ਕੋਈ ਟਰੈਕਟਰਾਂ ਦੀ ਵੀਡੀਓ ਹੋਵੇ Sc ਹਰ ਜਗ੍ਹਾ ਜੱਟਾਂ ਨੂੰ ਟਾਰਗੇਟ ਕਰਦੇ, ਹਰ ਗੱਲ ਚ ਦਖ਼ਲ ਦਿੰਦੇ, ਦਸੋ ਜੱਟਾਂ ਨੇ ਕਦੇ ਮਜਬੀ ਸਿਖਾਂ ਤੇ ਵੀਡੀਓ ਬਣਾਈ ? ਜੱਟ ਥੋਡੇ ਵਾਂਗ ਵੀਡੀਓ ਬਣਾ ਬਣਾ ਕੇ Sc ਮਜ਼੍ਹਬੀਆਂ ਨੂੰ ਟਾਰਗੇਟ ਨੀ ਕਰਦੇ ਫੇਰ ਇਹ ਲੋਕ ਜੱਟਾਂ ਪਿੱਛੇ ਕਿਓਂ ਪਏ ਨੇ

  • @garvitmunjal2655
    @garvitmunjal2655 4 หลายเดือนก่อน

    ❤wahe gurupaar utranhaar😇 Terasukar

  • @reck0n3r
    @reck0n3r 4 หลายเดือนก่อน

    Can someone provide an english translation? Thank you.

  • @vijaykaransingh361
    @vijaykaransingh361 4 หลายเดือนก่อน

    I've read through many books Jassa Singh Ahluwalia can be called the real hero of the Sikh History, Jassa Singh Ramgarhia ji was slightly clever and he was some what jealous of the power and strength of Nawab Jassa Singh Ahluwalia.

    • @manjindersingh4278
      @manjindersingh4278 หลายเดือนก่อน

      No jassa singh ankhi c he is real sikh