Tarkash
Tarkash
  • 12
  • 39 588

วีดีโอ

Sidhu ਦੇ ਜਾਣ ਮਗਰੋਂ ਮੈਂ ਆਪ ਓਹਨੂੰ ਲੁਕ ਲੁਕ ਕੇ ਰੋਂਦਾ ਦੇਖਿਆ Manjinder Makha l Bittu Chak Wala
มุมมอง 27K4 หลายเดือนก่อน
#sidhumoosewala #justice #moosapind Bittu chak wala interview with Manjinder makha regarding his book "THE REAL REASON WHY LEGEND DIED". Buy book from here : kitabhut.in/products/the-real-reason-why-legend-die . ... SIDHU MOOSEWALA The Untold Story By (MANJINDER MAKHA) ਸ਼ੁਭਦੀਪ (ਸਿੱਧੂ ਮੂਸੇਵਾਲੇ ) ਦੇ ਤੁਰ ਜਾਣ ਬਾਅਦ ਉਸਦੀ ਜ਼ਿੰਦਗੀ ਦੀ ਕਹਾਣੀ ਮੇਰੀ ਸੁਰਤ ,ਚ ਉਸੇ ਸਮੇਂ ਘੁੰਮਣ ਲੱਗੀ ਸੀ ਜਦੋਂ ਉਹ ਹਾਲੇ ਹਵੇਲੀ ਅੰਦਰ ਲਾਸ...
ਹੁਣ ਕੈਨੇਡਾ ਜਾਣਾ ਕਿਵੇਂ ਦਾ ਸੌਦਾ ? (PODCAST)
มุมมอง 511ปีที่แล้ว
ਸਾਡਾ ਚੈਨਲ ਨੂੰ subscribe, like ਤੇ ਸ਼ੇਅਰ ਕਰੋ ਤਾਂ ਜੋ ਤੁਸੀਂ ਪੰਜਾਬ ਦੇ ਭਖਦੇ ਮੁੱਦਿਆਂ ਤੇ ਵਿਚਾਰ ਚਰਚਾ ਸੁਣ ਸਕੋਂ । Follow Tarkash Social Media Handles INSTAGRAM tarkash ?igshid=YzcxN2Q2NzY0OA FACEBOOK @Tarkash #canada #internationalstudents #podcast #punjab #economy
ਕੌਣ ਹੈ ਪਰਵਿੰਦਰ ਸਿੰਘ ਝੋਟਾ ? (TARKASH)
มุมมอง 484ปีที่แล้ว
ਸਾਡਾ ਚੈਨਲ ਨੂੰ subscribe, like ਤੇ ਸ਼ੇਅਰ ਕਰੋ ਤਾਂ ਜੋ ਤੁਸੀਂ ਪੰਜਾਬ ਦੇ ਭਖਦੇ ਮੁੱਦਿਆਂ ਤੇ ਵਿਚਾਰ ਚਰਚਾ ਸੁਣ ਸਕੋਂ । THUMBNAIL , EDITING , PROMOTION AND ALL ACCOUNTS MANAGED BY @ReachOnPeak Follow Tarkash Social Media Handles INSTAGRAM tarkash ?igshid=YzcxN2Q2NzY0OA FACEBOOK @Tarkash Punjabi podcast Manjinder makha & Pardeep Singh Sponsored by : MATES INTERNATIONAL EDUCATION & VISA SERVICES soc...
ਕਿਓਂ ਘੱਟ ਰਹੀ ਹੈ ਪੰਜਾਬੀਆਂ ਦੀ ਆਬਾਦੀ (TARKASH)
มุมมอง 566ปีที่แล้ว
ਸਾਡਾ ਚੈਨਲ ਨੂੰ subscribe, like ਤੇ ਸ਼ੇਅਰ ਕਰੋ ਤਾਂ ਜੋ ਤੁਸੀਂ ਪੰਜਾਬ ਦੇ ਭਖਦੇ ਮੁੱਦਿਆਂ ਤੇ ਵਿਚਾਰ ਚਰਚਾ ਸੁਣ ਸਕੋਂ । Follow Tarkash Social Media Handles INSTAGRAM tarkash ?igshid=YzcxN2Q2NzY0OA FACEBOOK @Tarkash Punjabi podcast Manjinder makha & Pardeep Singh Sponsored by : MATES INTERNATIONAL EDUCATION & VISA SERVICES social media: INSTAGRAM= mates_international_perth?igshid=YzcxN...
ਅੱਜ ਦੇ ਸਮੇਂ ਕਿੰਨਾ ਗੰਭੀਰ ਮੁੱਦਾ MENTAL HEALTH (TARKASH)
มุมมอง 873ปีที่แล้ว
ਸਾਡਾ ਚੈਨਲ ਨੂੰ subscribe, like ਤੇ ਸ਼ੇਅਰ ਕਰੋ ਤਾਂ ਜੋ ਤੁਸੀਂ ਪੰਜਾਬ ਦੇ ਭਖਦੇ ਮੁੱਦਿਆਂ ਤੇ ਵਿਚਾਰ ਚਰਚਾ ਸੁਣ ਸਕੋਂ । Follow Social Media Handles INSTAGRAM tarkash ?igshid=YzcxN2Q2NzY0OA FACEBOOK @Tarkash Punjabi podcast with Manjinder makha & Gurmit Ahluwalia #podcast #mentalhealth #depression #health
ਲੇਹ ਦੇ ਰੌਚਕ ਸਫ਼ਰ ਦੇ ਕਿੱਸੇ MANJINDER MAKHA [TARKASH]
มุมมอง 600ปีที่แล้ว
#podcast #lehladakh #trip #indiatrip #punjab #punjabipodcast #rider ਸਾਡਾ ਚੈਨਲ ਨੂੰ subscribe, like ਤੇ ਸ਼ੇਅਰ ਕਰੋ ਤਾਂ ਜੋ ਤੁਸੀਂ ਪੰਜਾਬ ਦੇ ਭਖਦੇ ਮੁੱਦਿਆਂ ਤੇ ਵਿਚਾਰ ਚਰਚਾ ਸੁਣ ਸਕੋਂ । FOLLOW SOCIAL MEDIA HANDLES INSTAGRAM @Tarkash FACEBOOK TARKASH PUNJABI PODCAST WITH MANJIDER MAKHA & TARKASH TEAM
Ki Punjab Cho Bhayia Kadde jaa Sakde A ?
มุมมอง 2.2Kปีที่แล้ว
#justicforsidhumoosewala #punjab #podcast #sikhisim #punjabibooks #punjabiupdate #like #share #subscribe ਸਾਡਾ ਚੈਨਲ ਨੂੰ subscribe, like ਤੇ ਸ਼ੇਅਰ ਕਰੋ ਤਾਂ ਜੋ ਤੁਸੀਂ ਪੰਜਾਬ ਦੇ ਭਖਦੇ ਮੁੱਦਿਆਂ ਤੇ ਵਿਚਾਰ ਚਰਚਾ ਸੁਣ ਸਕੋਂ CHANNEL TARKASH
Sidhu Moose wale di team wallo Ailan| Jalandhar |Manjinder Makha
มุมมอง 209ปีที่แล้ว
#sidhumoosewala #justicforsidhumoosewala #balkaursinghsidhu

ความคิดเห็น

  • @Singhgurman0095
    @Singhgurman0095 หลายเดือนก่อน

    ah makha poora chawal khach banda ...osto chawal ah reporter jehde es khach nu sadd rahe ne

  • @shubhamsharma-wz3rf
    @shubhamsharma-wz3rf หลายเดือนก่อน

    ਮੈਂ ਵੀ ਸਿੱਧੂ ਦਾ ਫੈਨ ਹਾਂ, ਪਰ ਇਹ ਗੱਲ ਜਵਾ ਸੱਚ ਕਹਿ ਰਿਹਾ ਵੀ ਬਾਪੂ ਦੀ ਕਾਂਗਰਸ ਨੂੰ ਸਪੋਰਟ ਕਰਨ ਵਾਲੀ ਗੱਲ ਨੇ ਸਿੱਧੂ ਦੇ ਛਵੀ ਤੇ। ਅਸਰ ਪਾਇਆ

  • @Aksingh-m1x
    @Aksingh-m1x หลายเดือนก่อน

    Taye ne keha honq ratan patarkar

  • @kinglalli47
    @kinglalli47 หลายเดือนก่อน

    brampton doesnt have a toll plaza sala klun

  • @Chan.batala
    @Chan.batala หลายเดือนก่อน

    Tu ghante da yaar c Jo private security palda

  • @HadaRecords
    @HadaRecords 2 หลายเดือนก่อน

    ❤❤❤

  • @GurdeepKaur-by4jd
    @GurdeepKaur-by4jd 2 หลายเดือนก่อน

    Sidhu di family di management weak cigi eh true keha 😢

  • @Babbalsarao
    @Babbalsarao 2 หลายเดือนก่อน

    Sharam kar oya-toon ki kita ohde layi,salla besharam

  • @Babbalsarao
    @Babbalsarao 2 หลายเดือนก่อน

    Harek banda salla matlabi ae-eh main makhu di interview dekh samj gya

  • @Babbalsarao
    @Babbalsarao 2 หลายเดือนก่อน

    Sirf ek gal kehni ae main k sidhu tera dost c-j ghardeya ne security val dhyan nahi kitta pher yaar toon kar lenda

  • @harinderjitsingh9281
    @harinderjitsingh9281 2 หลายเดือนก่อน

    ਸਿੱਧੂ ਦੇ ਬਾਪੂ ਨੇ ਗਾਲਾ ਕਢਿਆ ਅਨੁ .ਕਿਹਦਾ ਪਤਾ ਨੀ ਏ ਕਦੋਂ ਯਾਰ ਬਣਗੇ !!!!!

  • @dhimanproduction9339
    @dhimanproduction9339 2 หลายเดือนก่อน

    ਏ ਵਿੱਚ ਵਿੱਚ ਅਰਜਨ ਢਿੱਲੋਂ ਵਰਗਾ ਲਗੀ ਜਾਂਦਾ

  • @ਜੀਜਾਜੀ-ਗ1ਭ
    @ਜੀਜਾਜੀ-ਗ1ਭ 3 หลายเดือนก่อน

    ਇਹ ਬੰਦਾ ਬਹੁਤ ਤੇਜ਼ ਆ ਇਹ ਸਿੱਧੂ ਦੇ ਨਾਲ ਨਹੀਂ ਖਿਲਾਫ ਆ

  • @davinderjeetsohal3582
    @davinderjeetsohal3582 3 หลายเดือนก่อน

    Sidhu..nu jehra..chheti..chhd jande.c,,o.asl.vich..sarrde.c.........os di chari..chubdi c..ghatia soch waleya nu...sidhu kohenoor heera c,,te heera hi rve ga❤❤❤❤😢😢

  • @gurpreeetsinghkullar799
    @gurpreeetsinghkullar799 3 หลายเดือนก่อน

    ਮਹਾਂਰਾਜਾ ਰਣਜੀਤ ਸਿੰਘ ਤੋ ਬਾਅਦ ਸਿੱਧੂ ਮੂਸੇਵਾਲਾਂ ਦੂਜਾ ਪਾਰਸ ਸੀ ਸ਼ੇਰੇ ਪੰਜਾਬ ਨੂੰ ਛੂਹਣ ਨਾਲ ਕਾਲਾ ਤਵਾ ਸੋਣੇ ਦਾ ਬਣ ਜਾਂਦਾ ਤੇ ਸਿੱਧੂ ਜਿਸ ਸਿੰਗਰ ਤੇ ਹੱਥ ਰੱਖ ਦਿੰਦਾ ਸੀ ਓਹਦਾ ਗੀਤ ਆਕੇ ਹਿੱਟ ਨਹੀਂ ਸੁਪਰ ਹਿੱਟ ਹੋ ਜਾਂਦਾ ਹਾਲੇ ਗੀਤ ਤਾਂ ਹਿੱਟ ਕਰਵਾ ਦਿੰਦਾ ਸੀ , ਓਹ ਸ਼ੇਰ ਜਿਸ ਬੰਦੇ ਨਾ ਲੇਆ ਦਿੰਦਾ ਓਵੀ ਸੁਪਰ ਹਿੱਟ ਹੋ ਜਾਂਦਾ ਤੇ ਜਿਸ ਬੰਦੇ ਦੀ ਸਪੀਚ ਗਾਣੇ ਚ ਪਾਂ ਦਿੰਦਾ ਸੀ , ਓਵੀ ਸੁਪਰ ਹਿੱਟ ਲੋਕ ਸਰਚ ਮਾਰਕੇ ਗੁੱਗਲ ਸਰਚ ਇੰਜਨ ਹੇਂਗ ਕਰ ਦਿੰਦੇ ਏਡਾ ਵੱਡਾ ਲੇਂਜੰਡ ਕੋਈ ਹੋਇਆ ਨੀ ਹੋਣਾ 30 ਸਾਲ ਪਿੱਛੋ ਭਾਈ ਬਲਵਿੰਦਰ ਜੱਟਾਣੇ ਦੀ ਫ਼ੋਟੋ ਅਜੈਬ ਘਰ ਚ ਲਵਾਤੀ ਫੇਰ ਪਾਰਸ ਘੱਟ ਕਿਵੇਂ ਸੀ ,

  • @Tar_kash
    @Tar_kash 3 หลายเดือนก่อน

    Book order now ☎️ 98720-23812

  • @gillbindu28
    @gillbindu28 3 หลายเดือนก่อน

    Bai plz kitab laini aa plz dasso.....

    • @Tar_kash
      @Tar_kash 3 หลายเดือนก่อน

      98720-23812 contact krlo

  • @RanjitKaur-os1tk
    @RanjitKaur-os1tk 3 หลายเดือนก่อน

    ਗੈਗਜਟਰਾਤੇਕਿਤਾਬਲਿੱਖਲੋਰਸਵਰਗਿਆਤੇਮਾੜੀਆਸਰਕਾਰਾਂਲੀਡਰਾਂਤੇਜਿੰਨਾਂਨੇਜੁਆਨਮੁੰਡੇਜੇਲਾਵਿੱਚਬਿਨਾਕਸੂਰਤੋਮਨਦੀਪਸਿਧੂਨੂੰਹੋਰਕਿੰਨਾਦੱਸੀਏਤੂੰਡਰਦੇਨੇਕਿਤਾਬਲਿਖਣੀਹੀਨਹੀਧਮਕੀਆਤੋਡਰਦੇਨੇਜੋਲਿਖਣਦਾਹੱਕੳਉਹਲਿਖਦੇਨਹੀਉਸਪਰਿਵਾਰਨੂੰਤੂਸੀਜਿਊਣਨਹੀਦਿੰਦੇ

  • @RanjitKaur-os1tk
    @RanjitKaur-os1tk 3 หลายเดือนก่อน

    ਜੇਤੇਰੇਵਿੱਚਹਿੰਮਤਹੈਜਿੰਨਾਕੁਤਿਆਨੇਸਿਧੂਨੂੰਮਾਰਿਆਉਹਨਾਦੀਕਹਾਣੀਲਿਖਤੇਸਿਧੂਲੲਈਅੱਗੇਜਾਟਕੇਇਨਸਾਫਮੰਗੳਉਸਪਰਿਵਾਰਦੇਨਾਲਖੱੜਸਿਧੂਤਾਂਮੋਤਕੋਲੋਡਰਦਾਨਹੀਤੇਰੀਤਾਂਧਮਕੀਸੁਣਕੇਟੱਟੀਵਿੱਚੇਨਿੱਕਲਜਾਣੀਗੈਗਸਟਰਾਦਾਇਤਿਹਾਸਲਿੱਖਕਿਇਹਨਾਂਨੂੰਗੋਲੀਮਾਰਕੇਸਾਰਿਆਂਨੂੰਖਤਮਕਰਦਿਉ

  • @RanjitKaur-os1tk
    @RanjitKaur-os1tk 3 หลายเดือนก่อน

    ਇਹਗੱਲਾਕੈਮਰੇਅੱਗੇਕਰਨਦਾਕੀਹੱਕਹੈਕਿਸੇਦੀਨਿੱਜੀਜਿੰਦਗੀਦੀਆਚਾਹੇਕੋਈਧਮਕੀਹੋਵੇਛਰਮਹੋਣੀਚਾਹੀਦੀਸਿਧੂਦਾਕੱਤਲਹੋਇਆਹੋਇਆਸਾਰੀਦੁਨੀਆਨੂੰਪੱਤਾਹੈਤੂੰਹੁਣੳਉਸਪਰਿਵਾਰਦੀਬੇਇਜਤੀਕਰਦਾਛਰਮਕਰੋ

  • @RanjitKaur-os1tk
    @RanjitKaur-os1tk 3 หลายเดือนก่อน

    ਇਸਤਰਾਦੇਝੂਠੇਦੋਸਤਪਤਾਨਹੀਕਿੰਨੇਆਉਣੇਪੈਸੇਕਮਾਣਵਾਲੇਇਸਦੀਆਝੂਠੀਆਕਿਤਾਬਾਨਾਲਿਉਸਿਧੂਜੋਸੀਉਹਸਾਨੂੰਸੱਭਨੂੰਪਤਾਮੂਰਖਬਣਾਦਾਦੁਨੀਆਨੂੰਤੇਉਸਦੇਮਾਂਬਾਪਨੂੰਇਹਕਿਧਰੋਝੂਠਦੀਪੱਡਜਹੀਆਗੲਈ

  • @RanjitKaur-os1tk
    @RanjitKaur-os1tk 3 หลายเดือนก่อน

    ਇਹਸਿਧੂਦਾਨਾਂਤਾਇਹਦੋਸਤਹੈਇਹਝੂਠਬੋਲਕੇਕਿਤਾਬਾਛਾਪਕੇਪੈਸੇਕਮਾਦਾਹੈਇਸਦੀਆਗੱਲਾਤੇਬਿਛਬਾਛਨਾਕਰੋਇਸਦੀਖੂਬਪਰੇਟਕਰੋਜਿਥੇਵੀਹੈਗਾਮੇਰੇਭਰਾਵੋਝਠਦਾਦੋਸਤਹੈ

  • @RanjitKaur-os1tk
    @RanjitKaur-os1tk 3 หลายเดือนก่อน

    ਸਾਲਾਕਿਤਾਬਾਛਾਪਣਦਾਲਿਖਾਰੀਬਣਿਆਫਿਰਦਾਡੁੱਬਕੇਮਰਜਾਹਝੂਠੀਆਕਿਤਾਬਾਛਾਪਣਵਾਲਿਆਮੈਂਤਾਦੁਨੀਆਪਹਿਲਾਲੇਖਕਦੇਖਿਆਪੰਜਾਬੀਦੀਆਕਿਤਾਬਾਵਾਲੇਲੇਖਕਤਾਂਸੁਣੇਸੀਇਹਫੁਦੂਜਿਹਾਲੇਖਕਪਹਿਲੀਵਾਰਦੇਖਿਆ

  • @RanjitKaur-os1tk
    @RanjitKaur-os1tk 3 หลายเดือนก่อน

    ਕਵੀਬਣਿਆਫਿਰਦਾਝੂਠਦੀਏਪੱਡੇਤੂੰਸਿਧੂਤੇਝੂਠੇਇਲਜਾਮਲਾਕੇਉਸਦੇਮਾਂਬਾਪਦਾਦਿਲਦੁਖਾਦਾਉਸਦੇਕੋਲੋਕੋਈਦੂਰਨਹੀਹੋਇਆਸਗੋਜਾਰਦੋਸਤਹੀਉਸਦੇਪੈਸੇਚੋਰੀਕਰੀਗੲਏਸਿਧੂਨੇਤਾਂਵੀਕਿਸੇਨੂੰਮਾੜਾਨਹੀਕਿਹਾਕੁਤਿਆਤੂੰਝੂਠੀਆਕਿਤਾਬਾਛਾਪਕੇਪੈਸੇਕਮਾਣਲੱਗਪਿਆ13ਵਾਂਬੋਲਦ

  • @RanjitKaur-os1tk
    @RanjitKaur-os1tk 3 หลายเดือนก่อน

    ਸਿਧੂਦੇਮਾਂਬਾਪਨੂੰਪੁਛਿਆਨਹੀਕੋਈਸਲਾਹਨਹੀਕੀਤੀਸਿਧੂਦੀਆਕਿਤਾਬਾਛਾਪਕੇਵਾਈਪੈਸੇਕਮਾਣਦੀਦੁਕਾਨਖੋਲਲੲਈਉਸਦਾਦੋਸਤਖਹਾਣਲੱਗਪਿਆਕਵੀਬਣਗਿਆਸਿਧੂਦਾਨਾਮਲੈਕੇਪੈਸੇਨਾਕਮਾਉਸਿਧੂਨੂੰਬਦਨਾਮਨਾਕਰੋਉਹਸੱਭਦਾਭਲਾਹੀਸੋਚਦਾਸੀਪਰਦੁਛਮਣੳਉਸਨੂੰਜੀਉਣਨਹੀਦਿੰਦੇਸੀ

  • @lovenature1313
    @lovenature1313 3 หลายเดือนก่อน

    ਇਹ ਵੀ ਗਰਮ ਤਵੇ ਤੇ ਰੋਟੀ ਲਾ ਰਿਹਾ ਸਭ ਡਰਾਮਾ ਭਗਤਾ ਦਾ ਅੰਦਾਜਾ ਲਾ ਕੇ ਇਸਨੂੰ ਪਤਾ ਵਪਾਰ ਮਾੜਾ ਨੀ

  • @SaurabhDhir-m4u
    @SaurabhDhir-m4u 4 หลายเดือนก่อน

    Ik ik gal sahi

  • @NarinderSingh-tn3zg
    @NarinderSingh-tn3zg 4 หลายเดือนก่อน

    Kitaba likhan nal sidhu vapas thoda ajo. 2 sal reha nal tu.kehdi awaj uthai a. Je kuj kar ne sakde muu band rakhiya karo.kitaba likhan nal insaf ne miliya karde. Thek a bro

  • @mrworldwd
    @mrworldwd 4 หลายเดือนก่อน

    Insan galtiya da putla bai ji jive thonu interview karde hoe eh ni pata lagya ki tusi clip hath jorde hoe wli lag gayi us to bd v tusi 5 mint gal Kari gaye ove sidhu di life 🧬 bhut okhi se ohde eh sb manage krna baki of drpok Banda hai ni ohnu dhamkiya milya apne Tak rkhiya Diljit di gal sun la Diljit sidhu de level da hai ni na oh likhda na music bnaonda ohdi PR team bdia bs

    • @vkssinghlamba4226
      @vkssinghlamba4226 3 หลายเดือนก่อน

      Sahi gal aa diljit bhot tez banda aa ohdi manger bhot tez aa PR da raula aa saara

    • @vkssinghlamba4226
      @vkssinghlamba4226 3 หลายเดือนก่อน

      Bina PR taa zero aa diljit

    • @JasveerSingh-jm1fo
      @JasveerSingh-jm1fo 2 หลายเดือนก่อน

      @@vkssinghlamba4226 100 percent sach aa bai main beshak sidhu da fan nhi par sidhu bina pr ton hero c

  • @vickyvickt1477
    @vickyvickt1477 4 หลายเดือนก่อน

    1.07 ehe Sidhu de taye di gal karda aa oho bhut satir banda aa

  • @vickyvickt1477
    @vickyvickt1477 4 หลายเดือนก่อน

    1.03 ehe veer Sidhu de bapu te ode taye di gal kar riha aa. Dono he rajneeti de phukhe aa

  • @vickyvickt1477
    @vickyvickt1477 4 หลายเดือนก่อน

    30.05 Sidhu de bapu he kanjus lagda mainu jeda private security Barre sochia ni kdi vi sab kush pta hon de bawjud

  • @vickyvickt1477
    @vickyvickt1477 4 หลายเดือนก่อน

    Kede gaane vich Rajainder chace da zikar keta si Sidhu ne koi das sakda

    • @jassajatt829
      @jassajatt829 4 หลายเดือนก่อน

      Unfuckwithable ch bro

    • @gagansidhu3830
      @gagansidhu3830 3 หลายเดือนก่อน

      Unfuckwithable ch

    • @Shubh3022
      @Shubh3022 2 หลายเดือนก่อน

      Chlna htate mithiye

    • @Garysingh.786
      @Garysingh.786 21 วันที่ผ่านมา

      Self made gaana de wich

  • @vickyvickt1477
    @vickyvickt1477 4 หลายเดือนก่อน

    5.14 Sidhu de taye di gal kar riha ehe veer lagda. Eda taya pehla ta media che dikhia ni bdda politecan

  • @vickyvickt1477
    @vickyvickt1477 4 หลายเดือนก่อน

    Bittu veer aaha channel kdo bnaya tusi nale interview delete tusi kiti comments aa rhe aa is video thale

  • @Power_Lifter_x
    @Power_Lifter_x 4 หลายเดือนก่อน

    Legend ❤

  • @Amar_sidhumoosewala_
    @Amar_sidhumoosewala_ 4 หลายเดือนก่อน

    10:30

  • @JasveerSingh-gk8hy
    @JasveerSingh-gk8hy 4 หลายเดือนก่อน

    ਪਹਿਲਾਂ ਪਰਿਵਾਰ ਨਾਲ ਬੈਠ ਕੇ ਕਿਤਾਬ ਲਈ ਪੁਛਣਾ ਸੀ ਜਿਹੜੇ ਕਦੇ ਸਿੱਧੂ ਦੇ ਘਰ ਨਹੀ ਗਏ ਮਾਤਾ ਪਿਤਾ ਦਾ ਹਾਲ ਚਾਲ ਪੁੱਛਣ ਉਹ ਵੀ ਸਿੱਧੂ ਨੂੰ ਆਪਣਾ ਯਾਰ ਦੱਸੀ ਜਾਦੇ ਨੇ ਇਹ ਸਿਰਫ਼ ਪੈਸੇ ਕਮਾ ਰਿਹਾ ਸਿੱਧੂ ਦੇ ਨਾਮ ਤੇ ਇਹੋ ਜੇਹੀਆਂ ਚਵਲਾ ਨੂੰ ਮੂੰਹ ਨਾ ਲਾਉ ਇਹ ਬੰਦੇ ਕਿਸੇ ਦੇ ਮਿਤ ਨਹੀ ਜਿਸ ਦਾ ਪਲੜਾ ਭਾਰੀ ਹੁੰਦਾ ਉਹਦੇ ਵੱਲ ਦੇ ਬਣ ਜਾਦੇ ਆ

    • @Politics-Situation
      @Politics-Situation 3 หลายเดือนก่อน

      ਵੀਰੇ ਤੁਹਾਨੂੰ ਕਿੰਨਾ ਕੁ ਪਤਾ ਮੈ ਸਮਝ ਗਿਆ। ਵੀਰ ਜੇ ਨਾ ਪਤਾ ਹੋਵੇ ਤਾਂ ਬੋਲਣਾ ਨਹੀ ਚਾਹੀਦਾ। ਤੁਸੀ ਇਸ Writer ਬਾਰੇ ਚੰਗੀ ਤਰ੍ਹਾ ਪਤਾ ਕਰੋ ਫਿਰ ਬੋਲਿਓ ।

    • @BaldeepDhaliwal-
      @BaldeepDhaliwal- 3 หลายเดือนก่อน

      ​@@Politics-Situation sahi gall bro makha sahi gallan kar reha

  • @dimpysidhu7784
    @dimpysidhu7784 4 หลายเดือนก่อน

    Sidhu bai ta sidhu bai ha ji❤

  • @dharmSingh-ob1nr
    @dharmSingh-ob1nr 4 หลายเดือนก่อน

    ਬਾਈ ਜੀ ਇਹ ਕਿਤਾਬ ਕਿਮੇ ਕਿੱਥੋਂ ਖਰੀਦੀ ਜਾਵੇ ਤੇ ਇਸ ਕਿਤਾਬ ਦਾ price ਕਿੰਨੇ ਰੁਪਏ ਦੀ ਹੈਗੀ a

    • @ManjeetBal-p3k
      @ManjeetBal-p3k 4 หลายเดือนก่อน

      Description ch link aa 550 di aa

    • @Dhillon0106
      @Dhillon0106 3 หลายเดือนก่อน

      500 rs di aa bai l

    • @RashwinderKaur-c7q
      @RashwinderKaur-c7q 3 หลายเดือนก่อน

      Italy mngaii ja skdi

    • @dharmSingh-ob1nr
      @dharmSingh-ob1nr 3 หลายเดือนก่อน

      @@RashwinderKaur-c7q ins dharmdhillxn

    • @GurjeetSandhu-j9r
      @GurjeetSandhu-j9r 2 หลายเดือนก่อน

      525 price

  • @Sandynatt5911
    @Sandynatt5911 4 หลายเดือนก่อน

    Tere varge dogle negative bande naal kida reha hona Sidhu.

  • @HarpalSingh-wx4gt
    @HarpalSingh-wx4gt 4 หลายเดือนก่อน

    Hun eh kon aa gya 2 saal baad, sirf fame Len da mara aa gya

    • @cocsikhwarriors1446
      @cocsikhwarriors1446 14 วันที่ผ่านมา

      Pehliya da yaar aa sidhu da ediya kitana aap snap te pounda ria sidhu

  • @Sandynatt5911
    @Sandynatt5911 4 หลายเดือนก่อน

    Eh chawal hi niklya

  • @mandeepphy
    @mandeepphy 4 หลายเดือนก่อน

    29th may ton 2 din pehla sidhu di makkar naal interview suno: Sidhu kehnda jado main start kita tan mere naal 200-300 lok c… hun bs 2-3 reh gaye, oh b chale jau… Eh harami ohna 200-300 ch aanda…Hor kina ghatiya pan dikhana, bas karo hun

    • @vkssinghlamba4226
      @vkssinghlamba4226 3 หลายเดือนก่อน

      Bai oh banda e faddu aa jeda mahsur hona to baad aapde purane bande nu chad jaanda aa

  • @singhsabb7855
    @singhsabb7855 4 หลายเดือนก่อน

    ਫਾਇਦਾ ਤੂੰ ਵੀ ਚੱਕ ਗਿਆ ਮਿੱਤਰਾ,ਬਾਕੀ ਜੋ ਨਾ ਬੋਲਦਾ ਹੋਵੇ,ਮੱਤ-ਭੇਦ ਹੋਵੇ ਉਹਦੇ ਤੇ ਯਕੀਨ ਨਹੀ ਹੁੰਦਾ ਕਦੇ ਵੀ ਬਾਕੀ ਤੂੰ ਪਿੱਠ ਪਿੱਛੇ ਕੀ ਕੀ ਬੋਲਦਾ ਰਿਹਾ ਉਹਦੇ ਬਾਰੇ ਜਦੋ ਉਹ ਵੋਟਾਂ ਚ ਖੜਿਆ ਤੂੰ ਕਿੰਨਾ ਕੁ ਉਹਦਾ ਦਿੱਲੋ ਕਰਦਾ ਸੀ ਉਹਨੂੰ ਸਭ ਪਤਾ ਸੀ ਤੇ ਬੇਬੇ ਕਿਉ ਨਹੀ ਤੈਨੂੰ ਚੰਗਾ ਸਮਝਦੀ,ਤੂੰ ਕਿੰਨੀ ਬਾਰ ਕੋਸ਼ਿਸ਼ ਕੀਤੀ ਉਹਨੂੰ ਇੱਕਾਲੇ ਨੂੰ ਬਾਹਰ ਲੈ ਕੇ ਜਾਣ ਦੀ ਟੂਰਾਂ ਬਹਾਨੇ

  • @JamesBond-qm8kv
    @JamesBond-qm8kv 4 หลายเดือนก่อน

    Never judge a book by its cover…..ਸਾਰਿਆਂ ਨੂੰ ਬੇਨਤੀ ਆ ਕਿ ਬਾਈ ਨੂੰ ਗਲਤ ਨਾ ਬੋਲੋ .ਪਹਿਲਾ ਕਿਤਾਬ ਪੜ੍ਹੋ ਤੇ ਫਿਰ ਬੋਲੋ ਮਾਤਾ ਜੀ ਬੇਚਾਰੇ ਬੋਹਤ ਭੋਲੇ ਨੇ ਅਪਾਂ ਨੂੰ ਨ੍ਹੀ ਪਤਾ ਉਹ ਕਿੰਨਾ ਲੋਕਾਂ ਨਾਲ ਵਿਚਾਰਦੇ ਨੇ . ਸੋ ਬੇਨਤੀ ਆ ਕਿਤਾਬ ਪੜ੍ਹੋ ਤੇ ਫੇਰ ਆਪਣੇ ਵਿਚਾਰ ਦਿਓ ਕਿਤਾਬ ਲਿਖਣਾ ਕੋਈ ਸੋਟੀ ਗੱਲ ਨੀ ਕੋਈ ਬੰਦਾ ਕਿਤਾਬ ਇਕ ਦਿਨ ਚ ਨੀ ਲਿਖ ਸਕਦਾ ਕਿੰਨੇ ਜਣਿਆ ਤੋਂ ਜਾਣਕਾਰੀ ਇਕੱਠੀ ਕਰਕੇ ਇਕ ਵਡਿਆ ਕਿਤਾਬ ਲਿਖੀ ਜਾਂਦੀ ਆ ਕਿਰਪਾ ਕਰਕੇ ਲੜੋ ਨਾ ਤੇ ਪਲੀਜ਼ ਜਿਵੇਂ ਸਿੱਧੂ ਬਾਈ ਸਬ ਨੂੰ ਪਿਆਰ ਕਰਦਾ ਸੀ ਓਸੇ ਤਰ੍ਹਾਂ ਅਪਾਂ ਵੀ ਪਿਆਰ ਨਾਲ ਰਹੀਏ ਤੇ ਆਪਣੇ ਸਿੱਧੂ ਬਾਈ ਨੂੰ ਪਿਆਰ ਕਰੀਏ ਲਵ ਉ ਸਿੱਧੂ ਜਾਨ ਕਾਸ਼ ਤੂੰ ਅੱਜ ਇਥੇ ਹੁੰਦਾ ਤਨ ਦੁਨਿਆ ਹੀ ਵੱਖਰੀ ਹੋਣੀ ਸੀ ਯਾਰਾ ਇਸ ਤਰ੍ਹਾਂ ਸਾਨੂੰ ਛੱਡਕੇ ਨ੍ਹੀ ਸੀ ਜਾਣਾ ਚਾਹੀਦਾ ਤੇਨੂੰ ਸਿੱਧੂਆ

  • @ParmDhillon-dx6kf
    @ParmDhillon-dx6kf 4 หลายเดือนก่อน

    Baki kitaab padhiye Pher vichaar deyiye. Naa kise nu eve boliye. Makhe bai di pehla vi interview Dekhi aa.

    • @Jaawaan
      @Jaawaan 4 หลายเดือนก่อน

      bai kitaab di gall hi nahi bahot vdia hou kitaab but sidhu de mother di post dekho ik vaar caption pdyo dhyaan naal

  • @ParmDhillon-dx6kf
    @ParmDhillon-dx6kf 4 หลายเดือนก่อน

    Yaar bai ne kitaab likhi aa Loki ne Bina kitaab laye avade viewpoint dene shuru karte . Je video delete karti daily awaaz ne ta ohna ne media hon da dharm ni nibahaya. Jaa pehla interview karni ni si je karti si delete nahi si karni

    • @gulbadandullat2313
      @gulbadandullat2313 4 หลายเดือนก่อน

      Kehdi interview delete krti bai?

    • @ParmDhillon-dx6kf
      @ParmDhillon-dx6kf 4 หลายเดือนก่อน

      @@gulbadandullat2313 bai ne interview kiti si daily awaaz teh ohh interview daily awaaz Ala delete kar geya pata ni kio. Sada media comment vi ni dekh sakda.

    • @vkssinghlamba4226
      @vkssinghlamba4226 3 หลายเดือนก่อน

      ​@@ParmDhillon-dx6kfbhai daily awaaz aala ye bittu bhot tez banda aa

  • @ravijotsingh8237
    @ravijotsingh8237 4 หลายเดือนก่อน

    Original delete krti… Yr lokaan nu msaala chahida te maakhe ton msaala nhi lgda sidhi gll krda… Panjab da bhut vdaa gaayk c yr… gll schi aa tuc dhke naal panth daa aagu kyu bnaa rahe o yr lok… Ik malang jye ne tan youtube te video v paati bai khilaf…

    • @ParmDhillon-dx6kf
      @ParmDhillon-dx6kf 4 หลายเดือนก่อน

      Gal Sahi aa bai. ASI lok ne kitaab padhi ni parr vichaar dete. Main daily awaaz ale bai ne interview delete karti.

  • @PunjabHP
    @PunjabHP 4 หลายเดือนก่อน

    Video kyu delete ho gyi original