Sukhvinder Singh Shergill
Sukhvinder Singh Shergill
  • 2 494
  • 7 889 890

วีดีโอ

ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਵੱਡੀ ਖ਼ਬਰ
มุมมอง 2312 ชั่วโมงที่ผ่านมา
ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀ ਵੱਡੀ ਖ਼ਬਰ
ਕੈਨੇਡਾ 'ਚ ਠਾਹ-ਠਾਹ ਚੱਲੀਆਂ ਗੋਲੀਆਂ, 2 ਪੰਜਾਬੀਆਂ ਦੀ ਮੌਤ,1 ਲਾਪਤਾ, ਪੁਲਿਸ ਨੇ ਮੰਗੀ ਮੱਦਦ | Canada News | Visa
มุมมอง 3242 ชั่วโมงที่ผ่านมา
ਕੈਨੇਡਾ 'ਚ ਠਾਹ-ਠਾਹ ਚੱਲੀਆਂ ਗੋਲੀਆਂ 2 ਪੰਜਾਬੀਆਂ ਦੀ ਮੌਤ 1 ਲਾਪਤਾ, ਪੁਲਿਸ ਨੇ ਮੰਗੀ ਮੱਦਦ #canadanews #canadapolice #canadapunjabinewsbulletin #canadaimmigration #canadaimmigration #canadalife #canadavisa
ਸਿੱਖ ਬੀਬੀ ਸੰਭਾਲੇਗੀ ਕੈਨੇਡਾ ਦੀ ਵਾਗਡੋਰ? ਵਿਦਿਆਰਥੀਆਂ ਲਈ ਵੱਡਾ ਐਲਾਨ | Canada News | Canada Students Visa |
มุมมอง 6902 ชั่วโมงที่ผ่านมา
ਸਿੱ ਬੀਬੀ ਸੰਭਾਲੇਗੀ ਕੈਨੇਡਾ ਦੀ ਵਾਗਡੋਰ? ਵਿਦਿਆਰਥੀਆਂ ਲਈ ਵੱਡਾ ਐਲਾਨ | Canada News | Canada Students Visa | #canadanews #trudeaunews #rubydhalla #canadalife #canadapunjabilatestnewsbulletin #canadaimmigration #canadaimmigration
ਅਦਾਲਤ ਨੇ ਪਲਟਿਆ ਟਰੰਪ ਦਾ ਫ਼ੈਸਲਾ,ਪੰਜਾਬੀਆਂ 'ਚ ਖੁਸ਼ੀ ਦੀ ਲਹਿਰ|Usa News |Trump | Usa Visa |Usa Immigration
มุมมอง 3292 ชั่วโมงที่ผ่านมา
ਅਦਾਲਤ ਨੇ ਪਲਟਿਆ ਟਰੰਪ ਦਾ ਫ਼ੈਸਲਾ ਪੰਜਾਬੀਆਂ 'ਚ ਖੁਸ਼ੀ ਦੀ ਲਹਿਰ ਅਦਾਲਤ ਨੇ ਪਲਟਿਆ ਟਰੰਪ ਦਾ ਫ਼ੈਸਲਾ,ਪੰਜਾਬੀਆਂ 'ਚ ਖੁਸ਼ੀ ਦੀ ਲਹਿਰ|Usa News |Trump | Usa Visa |Usa Immigration #usanewstoday #trump #trumpnews #trump2024
ਪਾਕਿਸਤਾਨ ਤੋਂ ਸਿੱਖਾਂ ਲਈ ਵੱਡੀ ਖੁਸ਼ਖ਼ਬਰੀ | Pakistan Sikh News | Akali Dal | Sukhbir Badal | Daljit Cheema
มุมมอง 2K4 ชั่วโมงที่ผ่านมา
ਪਾਕਿਸਤਾਨ ਤੋਂ ਸਿੱਖਾਂ ਲਈ ਵੱਡੀ ਖੁਸ਼ਖ਼ਬਰੀ | Pakistan Sikh News | Akali Dal | Sukhbir Badal | Daljit Cheema #pakistannews #akaltakhatsahib #akalidal #sgpcelections
ਹੁਣੇ-ਹੁਣੇ ਆਈ ਵੱਡੀ ਖ਼ਬਰ, ਲੋਕਾਂ 'ਤੇ ਟੁੱਟਿਆ ਕਹਿਰ, 50 ਹਜ਼ਾਰ ਨੂੰ ਘਰੋਂ ਨਿਕਲਣ ਦੇ ਹੁਕਮ | Usa News | Australia
มุมมอง 1.1K4 ชั่วโมงที่ผ่านมา
ਹੁਣੇ-ਹੁਣੇ ਆਈ ਵੱਡੀ ਖ਼ਬਰ ਲੋਕਾਂ 'ਤੇ ਟੁੱਟਿਆ ਕਹਿਰ 50 ਹਜ਼ਾਰ ਨੂੰ ਘਰੋਂ ਨਿਕਲਣ ਦੇ ਹੁਕਮ ਹੁਣੇ-ਹੁਣੇ ਆਈ ਵੱਡੀ ਖ਼ਬਰ, ਲੋਕਾਂ 'ਤੇ ਟੁੱਟਿਆ ਕਹਿਰ, 50 ਹਜ਼ਾਰ ਨੂੰ ਘਰੋਂ ਨਿਕਲਣ ਦੇ ਹੁਕਮ | Usa News | Australia #usanewstoday #australianews #punjabinews
Exclusive Report: ਕਿਸਾਨਾਂ ਦੇ 3 ਵੱਡੇ ਐਲਾਨ | Kisan Protest| Sarwan Pander | Jagjit Dallewal| News |
มุมมอง 1.1K4 ชั่วโมงที่ผ่านมา
ਕਿਸਾਨਾਂ ਦੇ 3 ਵੱਡੇ ਐਲਾਨ Exclusive Report: ਕਿਸਾਨਾਂ ਦੇ 3 ਵੱਡੇ ਐਲਾਨ | Kisan Protest| Sarwan Pander | Jagjit Dallewal| News | #jagjeetsinghdallewal #sarwansinghpandher #kisanprotest2024
Sikh News : ਸਿੱਖਾਂ ਨੂੰ ਵੱਡਾ ਤੋਹਫ਼ਾ, ਦਿੱਲੀ ਕਮੇਟੀ ਨੇ ਚੁੱਕਿਆ ਵੱਡਾ ਕਦਮ | Dsgmc |Harmeet Kalka | Sikh News
มุมมอง 1.8K4 ชั่วโมงที่ผ่านมา
Sikh News : ਸਿੱਖਾਂ ਨੂੰ ਵੱਡਾ ਤੋਹਫ਼ਾ, ਦਿੱਲੀ ਕਮੇਟੀ ਨੇ ਚੁੱਕਿਆ ਵੱਡਾ ਕਦਮ | Dsgmc |Harmeet Kalka | Sikh News #dsgmc #harmeetsinghkalka #sikhnews
Sikh News : ਕੋਰਟ ‘ਚ ਅੰਮ੍ਰਿਤ+ਪਾਲ ਸਿੰਘ, ਬਾਹਰ ਆਉਣ ਸੰਬੰਧੀ ਹੋ ਗਿਆ ਵੱਡਾ ਐਲਾਨ | Sikh News | Sikh Siysat |
มุมมอง 1.6K4 ชั่วโมงที่ผ่านมา
Sikh News : ਕੋਰਟ ‘ਚ ਅੰਮ੍ਰਿਤ ਪਾਲ ਸਿੰਘ, ਬਾਹਰ ਆਉਣ ਸੰਬੰਧੀ ਹੋ ਗਿਆ ਵੱਡਾ ਐਲਾਨ | Sikh News | Sikh Siysat | #sikhsiyasat #sikhnews #sikhism
Sikh News : ਅਕਾਲ ਤਖ਼ਤ ਸਾਹਿਬ ਤੋਂ ਆਈ ਵੱਡੀ ਖ਼ਬਰ, ਇੱਕ ਹੋਰ ਵੱਡਾ ਐਕਸ਼ਨ ? | Sikh News | Akal Takhat Sahib |
มุมมอง 2817 ชั่วโมงที่ผ่านมา
Sikh News : ਅਕਾਲ ਤਖ਼ਤ ਸਾਹਿਬ ਤੋਂ ਆਈ ਵੱਡੀ ਖ਼ਬਰ, ਇੱਕ ਹੋਰ ਵੱਡਾ ਐਕਸ਼ਨ ? | Sikh News | Akal Takhat Sahib |
Sikh News : ਹੁਣੇ-ਹੁਣੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ‘ਚ ਆਇਆ ਨਵਾਂ ਮੋੜ | Gyani Harpreet Singh | Sikh News |
มุมมอง 5607 ชั่วโมงที่ผ่านมา
Sikh News : ਹੁਣੇ-ਹੁਣੇ ਗਿਆਨੀ ਹਰਪ੍ਰੀਤ ਸਿੰਘ ਮਾਮਲੇ ‘ਚ ਆਇਆ ਨਵਾਂ ਮੋੜ | Gyani Harpreet Singh | Sikh News |
Exclusive Report : ਕਿਸਾਨ ਤੇ ਪ੍ਰਸਾਸ਼ਨ ਆਹਮੋ-ਸਾਹਮਣੇ,ਮਾਹੌਲ ਤਣਾਅਪੂਰਨ | Kisan Protest | Dallewal | Pander |
มุมมอง 2037 ชั่วโมงที่ผ่านมา
Exclusive Report : ਕਿਸਾਨ ਤੇ ਪ੍ਰਸਾਸ਼ਨ ਆਹਮੋ-ਸਾਹਮਣੇ,ਮਾਹੌਲ ਤਣਾਅਪੂਰਨ | Kisan Protest | Dallewal | Pander |
World News : ਟਰੰਪ ਨੇ ਬਦਲੇ ਨਿਯਮ, ਪੰਜਾਬੀਆਂ ਲਈ ਕਰ ਦਿੱਤਾ ਵੱਡਾ ਐਲਾਨ | Trump | Usa News | Usa Visa | News
มุมมอง 8K7 ชั่วโมงที่ผ่านมา
World News : ਟਰੰਪ ਨੇ ਬਦਲੇ ਨਿਯਮ, ਪੰਜਾਬੀਆਂ ਲਈ ਕਰ ਦਿੱਤਾ ਵੱਡਾ ਐਲਾਨ | Trump | Usa News | Usa Visa | News
Sikh News : ਅੰਮ੍ਰਿਤ=ਪਾਲ ਦੀ 27 'ਚ ਬਣੇਗੀ ਸਰਕਾਰ? ਪ੍ਰਧਾਨਗੀ ਬਾਰੇ ਹੋ ਗਿਆ ਵੱਡਾ ਐਲਾਨ | Punjabi News | Sikh
มุมมอง 35012 ชั่วโมงที่ผ่านมา
Sikh News : ਅੰਮ੍ਰਿਤ=ਪਾਲ ਦੀ 27 'ਚ ਬਣੇਗੀ ਸਰਕਾਰ? ਪ੍ਰਧਾਨਗੀ ਬਾਰੇ ਹੋ ਗਿਆ ਵੱਡਾ ਐਲਾਨ | Punjabi News | Sikh
Punjabi News : ਹੁਣੇ-ਹੁਣੇ ਮੁੱਖ ਮੰਤਰੀ ਨੇ ਬੀਬੀਆਂ ਦੇ 1100 ਰੁਪਏ ਬਾਰੇ ਕੀਤਾ ਵੱਡਾ ਐਲਾਨ | Bhagwant Maan | Aap
มุมมอง 17312 ชั่วโมงที่ผ่านมา
Punjabi News : ਹੁਣੇ-ਹੁਣੇ ਮੁੱ ਮੰਤਰੀ ਨੇ ਬੀਬੀਆਂ ਦੇ 1100 ਰੁਪਏ ਬਾਰੇ ਕੀਤਾ ਵੱਡਾ ਐਲਾਨ | Bhagwant Maan | Aap
Punjabi News : ‘ਬਾਦਲ ਦਾ ਸੁਪਨਾ ਪੂਰੇ ਕਰਨਗੇ ਭਗਵੰਤ ਮਾਨ’, ਹੁਣੇ-ਹੁਣੇ ਹੋਇਆ ਵੱਡਾ ਐਲਾਨ | Punjabi News | Aap |
มุมมอง 24212 ชั่วโมงที่ผ่านมา
Punjabi News : ‘ਬਾਦਲ ਦਾ ਸੁਪਨਾ ਪੂਰੇ ਕਰਨਗੇ ਭਗਵੰਤ ਮਾਨ’, ਹੁਣੇ-ਹੁਣੇ ਹੋਇਆ ਵੱਡਾ ਐਲਾਨ | Punjabi News | Aap |
Exclusive Report : ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ, ਲੱਗ ਰਹੇ ਨੇ ਜੈਕਾਰੇ | Kisan Protest | Dallewal | Pander |
มุมมอง 1.6K12 ชั่วโมงที่ผ่านมา
Exclusive Report : ਕਿਸਾਨਾਂ ਲਈ ਵੱਡੀ ਖੁਸ਼ਖ਼ਬਰੀ, ਲੱਗ ਰਹੇ ਨੇ ਜੈਕਾਰੇ | Kisan Protest | Dallewal | Pander |
Usa News : ਟਰੰਪ ਨੇ ਚੀਨ ਨਾਲ ਮਿਲ ਕੇ ਦੁਨੀਆ ਲਈ ਕਰ ਦਿੱਤਾ ਵੱਡਾ ਐਲਾਨ | Trump | Usa News | Xi Jinping |Visa
มุมมอง 10714 ชั่วโมงที่ผ่านมา
Usa News : ਟਰੰਪ ਨੇ ਚੀਨ ਨਾਲ ਮਿਲ ਕੇ ਦੁਨੀਆ ਲਈ ਕਰ ਦਿੱਤਾ ਵੱਡਾ ਐਲਾਨ | Trump | Usa News | Xi Jinping |Visa
Canada News : ਸਿੱਖ ਵਿਰੋਧੀ ਬਣੇਗਾ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ? Chandar Arya | Trudeau | Canada News
มุมมอง 34714 ชั่วโมงที่ผ่านมา
Canada News : ਸਿੱ ਵਿਰੋਧੀ ਬਣੇਗਾ ਕੈਨੇਡਾ ਦਾ ਨਵਾਂ ਪ੍ਰਧਾਨ ਮੰਤਰੀ ? Chandar Arya | Trudeau | Canada News
Sikh News : ਸਿੱਖਾਂ ਲਈ ਵੱਡੀ ਖੁਸ਼ਖ਼ਬਰੀ,ਜਰਮਨ ਤੋਂ ਹੋ ਗਿਆ ਵੱਡਾ ਐਲਾਨ | Sikh News | Gurdeep Randhwa | MP |
มุมมอง 3.6K14 ชั่วโมงที่ผ่านมา
Sikh News : ਸਿੱਖਾਂ ਲਈ ਵੱਡੀ ਖੁਸ਼ਖ਼ਬਰੀ,ਜਰਮਨ ਤੋਂ ਹੋ ਗਿਆ ਵੱਡਾ ਐਲਾਨ | Sikh News | Gurdeep Randhwa | MP |
Sikh News :ਜੇਲ੍ਹ ਚੋਂ ਜਥੇਦਾਰ ਹਵਾਰਾ ਦਾ ਸਿੱਖਾਂ ਲਈ ਵੱਡਾ ਸੁਨੇਹਾ |Jagtar Hawara |Sikh News |Sikh Politics
มุมมอง 35214 ชั่วโมงที่ผ่านมา
Sikh News :ਜੇਲ੍ਹ ਚੋਂ ਜਥੇਦਾਰ ਹਵਾਰਾ ਦਾ ਸਿੱਖਾਂ ਲਈ ਵੱਡਾ ਸੁਨੇਹਾ |Jagtar Hawara |Sikh News |Sikh Politics
Sikh News :ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਪੈ ਗਿਆ ਪੰਗਾ, 1 ਦੀ ਮੌਤ, Sikh News | Sikh Siyasat |
มุมมอง 61514 ชั่วโมงที่ผ่านมา
Sikh News :ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਪੈ ਗਿਆ ਪੰਗਾ, 1 ਦੀ ਮੌਤ, Sikh News | Sikh Siyasat |
World News : ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਾਰੇ ਹੋਇਆ ਵੱਡਾ ਐਲਾਨ | Canada News | Usa News | Trudeau |
มุมมอง 2.3K14 ชั่วโมงที่ผ่านมา
World News : ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਾਰੇ ਹੋਇਆ ਵੱਡਾ ਐਲਾਨ | Canada News | Usa News | Trudeau |
Exclusive Report : ਮੋਦੀ ਦਾ ਵੱਡਾ ਤੋਹਫ਼ਾ | Kisan Protest | Dallewal | Sarwan Pander | Punjabi News |
มุมมอง 2.1K16 ชั่วโมงที่ผ่านมา
Exclusive Report : ਮੋਦੀ ਦਾ ਵੱਡਾ ਤੋਹਫ਼ਾ | Kisan Protest | Dallewal | Sarwan Pander | Punjabi News |
Punjabi News : ਹੁਣੇ-ਹੁਣੇ ਆਈ ਵੱਡੀ ਖ਼ਬਰ,ਅੰਮ੍ਰਿਤ=ਪਾਲ ਸੰਬੰਧੀ ਕੋਰਟ ਦਾ ਵੱਡਾ ਫ਼ੈਸਲਾ | Sikh News | Sikh Siysat
มุมมอง 13K16 ชั่วโมงที่ผ่านมา
Punjabi News : ਹੁਣੇ-ਹੁਣੇ ਆਈ ਵੱਡੀ ਖ਼ਬਰ,ਅੰਮ੍ਰਿਤ=ਪਾਲ ਸੰਬੰਧੀ ਕੋਰਟ ਦਾ ਵੱਡਾ ਫ਼ੈਸਲਾ | Sikh News | Sikh Siysat
ਅਮਰੀਕਾ ਤੋਂ ਪੰਜਾਬੀਆਂ ਲਈ ਵੱਡਾ ਐਲਾਨ | Usa News | Usa Visa | Usa Life | H1b Visa | Usa Immigration News
มุมมอง 3.8K16 ชั่วโมงที่ผ่านมา
ਅਮਰੀਕਾ ਤੋਂ ਪੰਜਾਬੀਆਂ ਲਈ ਵੱਡਾ ਐਲਾਨ | Usa News | Usa Visa | Usa Life | H1b Visa | Usa Immigration News
Canada News :ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਾਰੇ ਵੱਡਾ ਐਲਾਨ | Mark Carney |Canada Politics | Canada Visa
มุมมอง 1.5K16 ชั่วโมงที่ผ่านมา
Canada News :ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਾਰੇ ਵੱਡਾ ਐਲਾਨ | Mark Carney |Canada Politics | Canada Visa
World News :ਕੈਨੇਡਾ ‘ਚ ਪੰਜਾਬੀਆਂ ਨੇ ਚਾੜ੍ਹ ਦਿੱਤਾ ਨਵਾਂ ਹੀ ਚੰਨ |Canada News | Canada Visa | Students Visa
มุมมอง 2K16 ชั่วโมงที่ผ่านมา
World News :ਕੈਨੇਡਾ ‘ਚ ਪੰਜਾਬੀਆਂ ਨੇ ਚਾੜ੍ਹ ਦਿੱਤਾ ਨਵਾਂ ਹੀ ਚੰਨ |Canada News | Canada Visa | Students Visa
Exclusive Report : ਕਿਸਾਨਾਂ ਦੇ ਹੱਕ ‘ਚ ਆਈ ਸਰਕਾਰ, ਹੁਣੇ-ਹੁਣੇ ਹੋਇਆ ਵੱਡਾ ਐਲਾਨ | Kisan Protest | Dallewal
มุมมอง 43616 ชั่วโมงที่ผ่านมา
Exclusive Report : ਕਿਸਾਨਾਂ ਦੇ ਹੱਕ ‘ਚ ਆਈ ਸਰਕਾਰ, ਹੁਣੇ-ਹੁਣੇ ਹੋਇਆ ਵੱਡਾ ਐਲਾਨ | Kisan Protest | Dallewal

ความคิดเห็น

  • @sardulsingh1772
    @sardulsingh1772 10 ชั่วโมงที่ผ่านมา

    the Guru Sahib teaching ie Medicine, Education & langar for poors & needbases

  • @ajjaykumar3804
    @ajjaykumar3804 วันที่ผ่านมา

    Whatsboutgurdwaragiangodrisahibclearkaropardhanjo

  • @kuljitsingh5883
    @kuljitsingh5883 วันที่ผ่านมา

    kalka ji da bahut hi vadia uprala saria sikh sansthawan by benti hai k sikh bachia di education te jor dita jave ta jo sikh bache vade auhdian te ja sakn dhanwad ssa

  • @Warispanjab1984
    @Warispanjab1984 วันที่ผ่านมา

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਆਪਣੇ ਵੋਟਰਾਂ ਦਾ ਬਹੁਤ ਖ਼ਿਆਲ ਹੈ ਬੜੀ ਖੁਸ਼ੀ ਹੋਈ ਭਾਈ ਸਾਹਿਬ ਦੇ ਸੰਸਦ ਚ ਆੳਣ ਤੇ

  • @KartarSingh-k8y
    @KartarSingh-k8y วันที่ผ่านมา

    Bilkul tik ji

  • @Parmjitsinghsidhu-z3t
    @Parmjitsinghsidhu-z3t วันที่ผ่านมา

    ਰਾਹੂ ਕੇਤੂ,,,,ਬੇੜਾ ਬਿਠਾ ਕੇ ਹੀ ਸਾਹ ਲੈਣਗੇ,,,,,,,ਨਾਰਦ ਮੁਨੀ ਚੱਪਾ ਚਾਹੜਕੇ ਰੱਖਦਾ,,,,,,,,ਫੁੱਦੂ ਬੰਦਾ ਕਦੇ ਨਹੀ ਸਮਝ ਸਕਦਾ,,,,

  • @simerjit99
    @simerjit99 2 วันที่ผ่านมา

    Waheguru Ji 🙏🙏

  • @simerjit99
    @simerjit99 2 วันที่ผ่านมา

    🙏🙏🙏🙏Bhali Karei Kartaar Sabh Di kheir Hove 🙏🙏 Dhan Dhan Dhan Satguru Sahib-e Kamaal Sri Guru Tegh Bahadar Sahib Ji Maharaj 🙏🙏Dhan Dhan Dhan Mata Gujar kaur jjii 🙏

  • @ZorawarSunnder
    @ZorawarSunnder 2 วันที่ผ่านมา

    All🐕🐕🐕🐕🐕🐕🐕 420,attacked, on voting, Gurduwara,, Badal, Rss agency in 420

  • @JazzyB-c1n
    @JazzyB-c1n 2 วันที่ผ่านมา

    ArmartPal Singh Gi❤❤❤❤❤❤❤❤❤❤❤❤❤

  • @manjitkaur-zt2zu
    @manjitkaur-zt2zu 2 วันที่ผ่านมา

    Congratulations 🎉🎉🎉🎉🎉

  • @minecraftlover3719
    @minecraftlover3719 2 วันที่ผ่านมา

    Oh Jaa prrrawa😂😂😂😂

  • @devinderpaldhillon9627
    @devinderpaldhillon9627 2 วันที่ผ่านมา

    BJP / RSS ਨਾਲ਼ ਬਾਦਲਾਂ ਦੇ ਨਹੁੰ-ਮਾਸ ਤੇ ਪਤੀ-ਪਤਨੀ ਵਾਲੇ ਰਿਸ਼ਤੇ ਹਨ ਪਿਛਲੇ 40 ਸਾਲਾਂ ਤੋਂ । ਵੱਡਾ ਬਾਦਲ RSS ਮੁੱਖੀ ਦੇ ਪੈਰੀਂ ਹੱਥ ਲਾਉੰਦਾ ਹੁੰਦਾ ਸੀ । ਤੇ ਬੀਬੀ ਹਰਸਿਮਰਤ ਮੋਦੀ ਦੇ ਪੈਰੀਂ ਪੈਂਦੀ ਸੀ ਜਦ ਵੱਡਾ ਬਾਦਲ ਤੇ ਸੁਖਬੀਰ ਕੋਲ਼ੇ ਖੜੇ ਹੁੰਦੇ ਸਨ ।( ਸਭ ਫੋਟੋਆਂ ਮੀਡੀਆ ਕੋਲ਼ ਮੌਜੂਦ ਹਨ ) ਵੱਡਾ ਬਾਦਲ ਤੇ ਸੁਖਬੀਰ ਤਾਂ ਕਾਤਲ/ ਬਲਾਤਕਾਰੀ ਸਾਧੜੇ ਰਾਮ ਰਹੀਮ ਦੇ ਵੀ ਪੈਰੀਂ ਪੈਂਦੇ ਸਨ , ਤੇ ਸਿੱਖ ਪੰਥ ਲਈ ਨਮੋਸ਼ੀ ਦਾ ਕਾਰਨ ਬਣਦੇ ਸਨ । ਅਕਾਲੀ ਦਲ ਦਾ ਪ੍ਰਧਾਨ ਮੱਥਾ ਟੇਕੇ ਰਾਮ ਰਹੀਮ ਨੂੰ ਤਾਂ ਸਿੱਖਾਂ ਦੇ ਪੱਲੇ ਕੁੱਝ ਰਹੂ ?

  • @daljitkaurjassa7302
    @daljitkaurjassa7302 3 วันที่ผ่านมา

    Bhai sahab Amrit pal Singh ji nu rihayi karwao waheguru ji

  • @SatnamSingh-fw7ou
    @SatnamSingh-fw7ou 3 วันที่ผ่านมา

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ

  • @RtfCgc
    @RtfCgc 4 วันที่ผ่านมา

    Iam very pround of italy student navdeep kaur congratulazioni all family members ,teachers and goverment of italy jo har ek student nu apani life vich apperciant karde han waheguru ji har bache es tara taraki bakshana waheguru jika khalsa waheguru ji ki fateh ❤️

  • @ParmukhSingh-q2q
    @ParmukhSingh-q2q 4 วันที่ผ่านมา

    Congratulations didi g🎉🎉

  • @BhupinderSinghBhindaBhinda
    @BhupinderSinghBhindaBhinda 4 วันที่ผ่านมา

    Very nice Navdeep kaur Congratulations

  • @PartapSingh-r4e
    @PartapSingh-r4e 4 วันที่ผ่านมา

    Dallas.

  • @kamaljitsingh9681
    @kamaljitsingh9681 4 วันที่ผ่านมา

    Congratulations navdeep kaur

  • @brijwasi-j1u
    @brijwasi-j1u 4 วันที่ผ่านมา

    heading hi padya tuhadi video da, jehda shakal to'n hi gadaar lagda ohdi gll wal dhyan ki dena, ehda ta'n pehla ailan hi nahi bhul sakde jehda ehne chup chapite riha hon laie kita c,

  • @devinderpaldhillon9627
    @devinderpaldhillon9627 4 วันที่ผ่านมา

    ਏਹੋ ਜਹੀਆਂ ਸ਼ਰਾਰਤਾਂ ਸਿੱਖਾਂ ਦਾ ਮਨੋਬਲ ਡੇਗਣ ਲਈ ਅਤੇ ਸਿੱਖਾਂ ਨੂੰ ਗੁਲਾਮੀ ਦਾ, ਦੂਜੇ ਨੰਬਰ ਦੇ ਸ਼ਹਿਰੀ ਮਹਿਸੂਸ ਕਰਾਉਣ ਦਾ ਘਟੀਆ ਦਰਜੇ ਦਾ ਕੰਮ ਹੈ । ਮੌਜੂਦਾ ਸਰਕਾਰ ਉਹਨਾਂ ਨੀਤੀਆਂ ਤੇ ਚੱਲ ਰਹੀ ਹੈ ਜਿਹੜੀਆਂ ਇਨਾਂ ਦੇ ਵਡੇਰਿਆਂ ਨਾਲ਼ ਔਰੰਗਜੇ਼ਬ ਨੇ ਅਪਣਾਈਆਂ ਸਨ , ਇਨਾਂ ਦੇ ਜੰਜੂ, ਲੁਹਾ ਕੇ, ਘੋੜ ਸਵਾਰੀ ਬੰਦ ਕਰਾ ਕੇ, ਤਿਲਕ ਲੁਹਾ ਕੇ , ਅਤੇ ਪੁਰੇ ਕੇਸ ਰੱਖਣੇ ਮਨ੍ਹਾ ਕਰਕੇ ( ਇਨਾਂ ਦੇ ਤਰਲੇ ਕਢਾ ਕੇ ਕੇਵਲ ਬੋਦੀ ਰੱਖਣ ਦੀ ਇਜਾਜ਼ਤ ਦਿੱਤੀ ਸੀ ) । ਸਿੱਖ ਕੌਮ ਜੇਕਰ ਇਹਨਾ ਬੋਦੀਆਂ ਵਾਲ਼ਿਆਂ ਦੇ ਤਿਲਕ, ਜੰਜੂ ਦੀ ਰਾਖੀ ਕਰ ਸਕਦੀ ਹੈ ਤਾਂ ਉਹ ਆਪਣੇ ਕਕਾਰਾਂ ਦੀ ਰਾਖੀ ਵੀ ਕਰਨ ਜਾਣਦੀ ਹੈ । ਏਨੀ ਬੁਜਦਿਲ ਅਜੇ ਨਹੀਂ ਹੋਈ । ਹੁਣ ਬਣਦਾ ਤਾਂ ਇਹ ਹੈ ਕਿ ਇੱਕ ਵਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਤਗੜਾ ਬਿਆਨ ਦੇ ਕੇ ਸਰਕਾਰ ਦੇ ਕੰਨੀ ਪੁਚਾ ਦੇਣ ( ਧਿਆਨ ਰੱਖਣ ਕਿ ਇਹ ਐਲਾਨ ਹੋਵੇ, ਚਿਤਾਵਨੀ ਹੋਵੇ ( ਮਿੰਨਤ, ਤਰਲਾ, ਅਪੀਲ, ਜਾਂ ਅਰਜੋਈ ਬਿਲਕੁੱਲ ਨਾ ਹੋਵੇ ) ਕਿਉੰਕਿ ਇਹ ਪਖੰਡੀ ਕਕਾਰਾਂ ਬਾਰੇ ਸਭ ਕੁਝ ਜਾਣਦੇ ਹਨ ਭੁੱਲੇ ਨਹੀ । ਉਪਰੰਤ ਪੰਜਾਬ ਦੇ ਮੁੰਨੀ ਦਾਹੜੀ ਵਾਲੇ ਭੇਖੀ ਭੰਡ ਵੱਲੋਂ ਇੱਕ ਚਿੱਠੀ ਭਾਰਤ ਦੀ ਫਿਰਕਾਪ੍ਰਸਤ ਸਰਕਾਰ ਨੂੰ ਚੇਤਾਵਨੀ ਵਾਲ਼ੀ ਲਿਖੀ ਜਾਵੇ ਕਿ ਸੁੱਤੇ ਸ਼ੇਰਾਂ ਨੂੰ ਨਾ ਜਗਾਇਓ ਇਹ ਮਸਲਾ ਗੰਭੀਰਤਾ ਨਾਲ ਨਜਿੱਠੋ । ਉਸ ਉਪਰੰਤ ਮੋਰਚਾ ਹੀ ਲਾਉਣਾ ਪੈਣੈ।ਐਵੇਂ ਕੰਮ ਸੂਤ ਨਹੀਂ ਆਉਣਾ । ਇਹ ਸਰਕਾਰ ਵੱਲੋਂ ਸੰਵਿਧਾਨ ਦੀ ਉਲੰਘਣਾ ਹੈ । ਸੰਵਿਧਾਨ ਤਾਂ ਸਿੱਖਾਂ ਨੂੰ ਤਿੰਨ ਫੁੱਟੀ ਕਿਰਪਾਨ ਦੀ ਆਗਿਆ ਦੇਂਦਾ ਹੈ । ਹਾਂ ਸਿੱਖਾਂ ਨੂੰ ਵੀ ਚਾਹੀਦਾ ਹੈ ਕਿ ਕਿਰਪਾਨ ਦੀ ਵਰਤੋਂ ਗੰਭੀਰਤਾ ਤੇ ਸੂਝ ਬੂਝ ਅਨੁਸਾਰ, ਓਦੋਂ ਹੀ ਵਰਤਣ ਜਦ ਬਾਕੀ ਸਾਰੇ ਉਪਾਅ ਨੀਰਸ ਹੋ ਜਾਣ । ਸ਼ੇਖੀਬਾਜੀ ਚੰਗੀ ਨਹੀਂ , ਦੇਸ਼ ਆਪਣਾ ਹੈ ਇਸਵਿੱਚ ਅਮਨ ਚੈਨ ਬਣਾਏ ਰੱਖਣ ਦੀ ਜ਼ਿੰਮੇਵਾਰੀ ਵੀ ਸਿੱਖਾਂ ਨੇ ਗੁਰੂਕਾਲ ਤੋਂ ਹੀ ਆਪਣੇ ਜਿੰਮੇ ਲਈ ਹੋਈ ਹੈ ।

  • @JazzyB-c1n
    @JazzyB-c1n 5 วันที่ผ่านมา

    ArmartPal Singh Gi❤❤❤❤❤❤❤❤❤❤❤❤❤

  • @KaranSharmagp
    @KaranSharmagp 5 วันที่ผ่านมา

    56 ਸਾਲਾ All India sikh students da president 🧐🧐🧐

  • @GurmakhSingh-xo1kt
    @GurmakhSingh-xo1kt 7 วันที่ผ่านมา

    A kuta kbas krda na Amrit vfe pokde

  • @GurdeepSingh-tk1py
    @GurdeepSingh-tk1py 7 วันที่ผ่านมา

    ਨਵਦੀਪ ਕੌਰ congratulation, send me sweet

  • @JotSran-s3h
    @JotSran-s3h 7 วันที่ผ่านมา

    🙏

  • @amitbatra1984
    @amitbatra1984 7 วันที่ผ่านมา

    Ghnta kuch nh ho reha 😂😂😂

  • @RajKumar-tz1yy
    @RajKumar-tz1yy 8 วันที่ผ่านมา

    Cheema sahib aap akali dal de sirmor leader ho. Sikh sangat di awaz sunno.akal takhat sahib de fasle laggu kro.sangat vich bahut narazgi hai.

  • @jagtarbrar7236
    @jagtarbrar7236 8 วันที่ผ่านมา

    [[[[[[[ ਸੁਖਬੀਰ ਦਲ ਅਕਾਲ ਤਖਤ ਦਾ ਭਗੌੜਾ ਹੈ। ]]]]]]

  • @jagtarbrar7236
    @jagtarbrar7236 8 วันที่ผ่านมา

    [[[[[ਸੁਖਬੀਰ ਬਾਦਲ ਦਲ ਅਕਾਲ ਤਖਤ ਦਾ ਭਗੌੜਾ ਹੈ ]]]]]

  • @msrayat6409
    @msrayat6409 8 วันที่ผ่านมา

    ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ "ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ". ਅੱਛਾ ਸ਼ਾਸ਼ਿਕ ਉਹ ਹੀ ਹੈ ਜੋ ਜੋ ਅਪਣਾ ਸਵਾਰਥ ਤਿਆਗ ਕੇ ਲੋਕਾਂ ਦੀਆ ਬੁਨਿਆਦੀ ਲੋੜਾਂ ਤੇ ਕੰਮ ਕਰੇ. ਸੇਹਿਤ, ਸ਼ਿਕਸ਼ਾ, ਰੋਜਗਾਰ, ਮਕਾਨ, ਪੈਨਸਨ, ਸੁੱਧ ਵਾਤਾਵਰਨ ਦੀ ਸੰਬਾਲ 🙏🙏🙏🙏🙏

  • @msrayat6409
    @msrayat6409 8 วันที่ผ่านมา

    ਦੇਇਆ ਜਾਣੇ ਜੀ ਕੀ, ਕਿਸ ਪੁਨ ਦਾਨ ਕਰੇ ਦਸਵੰਦ...... ਲੋਡ਼ ਬੰਦ ਦੀ ਲੋਡ਼ ਦਿਤੀ ਜਾਵੇ ਪ੍ਰਮਾਤਮਾ ਦੀ ਬਖਸ਼ਿਸ਼ !🙏🙏🙏🙏🙏 ਮਾਨਵ ਦੀ ਸੇਵਾ ਸਭ ਤੋਂ ਵੱਡਾ ਤੱਪ ਹੈਂ ਵਿਣੁ ਸੇਵਾ ਧਿ੍ਗੁ ਹਥ ਪੈਰੁ ਹੋਰੁ ਨਿਹਫਲੁ ਕਰਨੀ।। 👍🙏🙏🙏🙏

  • @msrayat6409
    @msrayat6409 8 วันที่ผ่านมา

    ਆਪ ਗਵਾਏ ਤਾਂ ਸੋਹ ਪਵਾਏ, ਔਰ ਕੱਸੀ ਚਤੁਰਾਈ "ਆਪ ਗਵਾਏ ਸੇਵਾ ਕਰੇ ਤਾਂ ਕਿਸ ਪਾਇ ਮਾਨ"🙏🙏🙏🙏🙏 ਨਾਨਕ ਸਭ ਕਿਸ਼ ਤਿਸੁ ਕ਼ਾ ਜੇ ਵਿੱਚੋ ਆਪ ਗਵਾਵੈ🙏🙏🙏🙏🙏

  • @msrayat6409
    @msrayat6409 8 วันที่ผ่านมา

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ ) ਮਹਾਨ ਹੈ ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ ਸਰਬਤ ਦਾ ਭਲਾ 👆🙏🙏

  • @msrayat6409
    @msrayat6409 8 วันที่ผ่านมา

    ਗੁਰੂ ਸਾਹਿਬਾਨ ਜੀ ਨੇ ਅਪਣਾ ਸਾਰਾ ਜੀਵਨ ਸੱਚ, ਹੱਕ, ਸਰਬੱਤ ਦਾ ਭਲਾ ਵਾਸਤੇ ਲਾ ਦਿੱਤਾ, ਸਾਡੇ ਲੀਡਰ ਤਾਂ ਪੈਸਾ, ਪ੍ਰਾਪਰਟੀ, ਕੁਰਸੀ ਤੱਕ ਸੀਮਤ?????👍🙏🙏🙏🙏

  • @msrayat6409
    @msrayat6409 8 วันที่ผ่านมา

    ਸਿਆਸਤ ਇੱਥੋਂ ਦੀ ਗੰਦੀ ਖੇਡ ਬਣ ਚੁੱਕੀ ਹੈ। ਲੋਕ ਭਲਾਈ ਦੀ ਬਜਾਏ ਲੋਕਾਂ ਦੇ ਪੈਸੇ ਦੀ ਲੁੱਟ ਕਰਕੇ ਐਸ਼-ਅਯਾਸ਼ੀ ਕਰਨੀ ਨੇਤਾ ਲੋਕਾਂ ਦਾ ਮੁੱਖ ਮਨੋਰਥ ਬਣ ਚੁੱਕਾ । ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ , ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ See,👆🙏🙏

  • @msrayat6409
    @msrayat6409 8 วันที่ผ่านมา

    ਸੁਖਮਈ ਤੇ ਸੁੰਦਰ ਸੰਸਾਰ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਸੇਵਕ ਨੂੰ ਹੀ ਸਭ ਤੋਂ ਵੱਡਾ ਦਰਸਾਇਆ ਹੈਂ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ਜਿਸੁ ਅੰਦਰ ਕੋਈ ਆਪਣੇ ਵਾਸਤੇ ਲਾਲਚ ਅਤੇ ਮੈ ਕਰਤਾ ਦਾ ਹੰਕਾਰ ਨਾ ਹੋਵੇ

  • @msrayat6409
    @msrayat6409 8 วันที่ผ่านมา

    ਸੁਖਮਈ ਤੇ ਸੁੰਦਰ ਸੰਸਾਰ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ਖਾਲਸਾ ਅਕਾਲ ਪੁਰਖ ਕੀ ਫੌਜ ਖਾਲਸਾ ਇਨਸਾਨੀਅਤ ਦੀ ਰੱਖਿਆ ਵਾਸਤੇ ਹੋਂਦ ਵਿਚ ਆਇਆ ਏਸ ਸੰਸਾਰ ਅੰਦਰ ਕਮਜ਼ੋਰ, ਮੁਜਲੂਮ ਰਜਵਾੜਾ ਸ਼ਾਹੀ ਵੱਲੋ ਦੁੱਖੀ ਇਨਸਾਨ ਨੂੰ ਮੁਕਤ ਕੀਤਾ ਜਾ ਸਕੈ

  • @msrayat6409
    @msrayat6409 8 วันที่ผ่านมา

    ਸੁਖਮਈ ਤੇ ਸੁੰਦਰ ਸੰਸਾਰ ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ਖਾਲਸਾ ਅਕਾਲ ਪੁਰਖ ਕੀ ਫੌਜ ਖਾਲਸਾ ਇਨਸਾਨੀਅਤ ਦੀ ਰੱਖਿਆ ਵਾਸਤੇ ਹੋਂਦ ਵਿਚ ਆਇਆ ਏਸ ਸੰਸਾਰ ਅੰਦਰ ਕਮਜ਼ੋਰ, ਮੁਜਲੂਮ ਰਜਵਾੜਾ ਸ਼ਾਹੀ ਵੱਲੋ ਦੁੱਖੀ ਇਨਸਾਨ ਨੂੰ ਮੁਕਤ ਕੀਤਾ ਜਾ ਸਕੈ

  • @msrayat6409
    @msrayat6409 8 วันที่ผ่านมา

    ਗੂਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਦੀ ਸਥਾਪਨਾ ਕੀਤੀ ਖਾਲਸਾ ਸੋਈ ਜੋ ਨਿਰਧਨ ਕੌ ਪਾਲੇ ਖਾਲਸਾ ਸੋਈ ਜੋ ਦੁਸ਼ਟ ਕੌ ਗਾਲੇ

  • @msrayat6409
    @msrayat6409 8 วันที่ผ่านมา

    ਖਾਲਸਾ ਅਕਾਲ ਪੁਰਖ ਕੀ ਫੌਜ ਫੌਜ ਦਾ ਫਰਜ਼ ਹੁੰਦਾ ਹੈ ਕਿ ਦੇਸ਼ ਨੂੰ ਬਾਹਰੋਂ ਤੇ ਅੰਦਰੋਂ ਸੁਰਕ੍ਸ਼ਿਤ ਰੱਖਣਾ ਏਹ ਸੰਸਾਰ (ਅਕਾਲ ਪੁਰਖ਼ ਦਾ ਦੇਸ਼ )ਦੀ ਸੁਰਕ੍ਸ਼ਾ ਵਾਸਤੇ ਗੂਰ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਦੀ ਸਥਾਪਨਾ ਕੀਤੀ ਖਾਲਸਾ ਇਨਸਾਨੀਅਤ ਦਾ ਰਾਖਾ ਸੀ ਤੇ ਰਹੇ ਗਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ

  • @msrayat6409
    @msrayat6409 8 วันที่ผ่านมา

    ਅਕਾਲ ਦਾ ਮਤਲਬ ਸਦੀਵੀ ਹੁੰਦੀ ਹੈ, ਭਾਵ ਨਾ ਖ਼ਤਮ ਹੋਣ ਵਾਲਾ, ਜਿਸ ਕਰਕੇ ਸਿੱਖ ਜਗਤ ਵਿੱਚ ਅਕਾਲ ਤਖ਼ਤ ਸਦੀਵੀ ਹੈ, ਭਾਵ ਸਦਾ ਰਹਿਣ ਵਾਲਾ ਹੈ ਅਤੇ ਇਸ ’ਤੇ ਬੈਠਣ ਵਾਲਾ ਓਨਾ ਚਿਰ ਮਗਨ ਰਹਿੰਦਾ ਹੈ ਜਾਂ ਸਰਵਉੱਚ ਅਹੁਦੇ ’ਤੇ ਬਣਿਆ ਰਹਿੰਦਾ ਹੈ, ਜਦੋਂ ਤਕ ਉਹ ਆਪਣੀ ਪਦਵੀ ਤੋਂ ਰਿਟਾਇਰ ਨਹੀਂ ਹੁੰਦਾ ਜਾਂ ਕੀਤਾ ਨਹੀਂ ਜਾ ਸਕਦਾ। ਇਸ ਕਰਕੇ ਜਿਹੜਾ ਵਿਅਕਤੀ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ, ਉਸ ਨੂੰ ਹੁਕਮਨਾਮਾ ਪ੍ਰਵਾਨ ਕਰਨਾ ਪੈਂਦਾ ਹੈ, ਜਿਸ ਕਰਕੇ ਸਿੱਖ ਧਰਮ ਵਿੱਚ ਹੁਕਮਨਾਮੇ ਦੀ ਸਰਵਉੱਚਤਾ ਕਾਇਮ ਹੈ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਸਥਾਪਤ ਅਕਾਲ ਤਖ਼ਤ ਜਿਉਂ ਦਾ ਤਿਉਂ ਸਿੱਖਾਂ ਲਈ ਸਦੀਵੀ ਚਾਨਣ-ਮੁਨਾਰਾ ਹੈ ਅਤੇ ਰਹੇਗਾ।

  • @surjitpremi5885
    @surjitpremi5885 9 วันที่ผ่านมา

    Sharm karo.

  • @harbhajansingh4334
    @harbhajansingh4334 9 วันที่ผ่านมา

    SGPC ਸੰਗਤ ਨੂੰ ਹਦਾਇਤ ਕਰੇ ਕਿ ਜੇ ਕਿਸੇ ਕੋਲ ਕੋਈ ਬਿਰਧ ਪੋਥੀ / ਗੁਟਕਾ ਸਾਹਿਬ ਆਦਿ ਹਨ ਤਾਂ ਸ਼ਰੋਮਣੀ ਪ੍ਬੰਧਕ ਕਮੇਟ ਦੇ ਦਫਤਰ ਜਮਾਂ ਕਰਾਉਣ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਬੰਦ ਹੋ ਸਕਣ ਜੀ।

  • @AmrikSingh-ij4is
    @AmrikSingh-ij4is 9 วันที่ผ่านมา

    Guru di beadbi Punjab de bhle lai kiti

  • @jogindersaini7200
    @jogindersaini7200 9 วันที่ผ่านมา

    ਸੁਖਬੀਰ ਬਾਦਲ ਨੇ ਕਿਹਾ ਕਿ ਵੱਡੇ ਬਾਦਲ ਨੇ ਜੋ ਕੀਤਾ ਉਹ ਪੰਜਾਬ ਲਈ ਕੀਤਾ।ਉਸਦਾ ਮਤਲਬ ਹੈ ਕਿ ਜੇ ਪੰਜਾਬੀ ਮੁੰਡੇ ਮਾਰੇ ਸਨ ਤਾਂ ਪੰਜਾਬ ਦੀ ਬੇਹਤਰੀ ਲਈ ਮਾਰੇ।ਉਸਦਾ ਇਹ ਬਿਆਨ ਕਿੰਨਾ ਹੈਰਾਨੀ ਭਰਿਆ ਹੈ।😮

  • @davinderkaur5095
    @davinderkaur5095 10 วันที่ผ่านมา

    ਝੂਠ ਪਹਿਲਾਂ ਸੁਖਬੀਰ ਮਸੁਤਾ ਹੋਇਆ ਸੀ ਜੁਲਮ ਕਰਨ ਕਰਨ ਵਕਤ

  • @nirmaldhiman773
    @nirmaldhiman773 10 วันที่ผ่านมา

    Jisdi Sarkar 3SaalTonChul RhiHai UsnooPuchhKi Kita Tera Mooh KiounNhi Khulda Toughta

  • @Sidhu-DalerJatt
    @Sidhu-DalerJatt 10 วันที่ผ่านมา

    👍