- 128
- 4 656 445
JANG TV LIVE
เข้าร่วมเมื่อ 16 ม.ค. 2022
Hello viewers, thank you for visiting on our channel. If you want to see information about Punjabi singers, various information about Punjab such as interviews of celebrities, biographies, information about some interesting and historical places. Subscribe to the channel,we will always try to provide best quality videos with accurate information
Thank you
FOR ANY COPYRIGHT ISSUES PLZ CONTACT ON MY INSTAGRAM ID - jagroopgill8211
Thank you
FOR ANY COPYRIGHT ISSUES PLZ CONTACT ON MY INSTAGRAM ID - jagroopgill8211
Amrinder gill village |part 3|ਪਿੰਡ ਆਉਣ ਤੇ ਵੀ ਪਿੰਡ ਦੇ ਲੋਕਾ ਨਹੀ ਮਿਲਦਾAmrinder gill, ਦੇਖੋ ਪਿੰਡ ਦਾ ਗੁੱਸਾ
DISCLAIMER OF THIS VIDEO:Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#amrindergill #sidhumoosewala #punjabi
#amrindergill #sidhumoosewala #punjabi
มุมมอง: 57 553
วีดีโอ
Attach song | Sidhu moose wala | Steel bangelz| song updates | leak song | full audio | 2024
มุมมอง 1.9K4 หลายเดือนก่อน
DISCRIPTION OF THIS VIDEO: Sidhu moosewala is back his new track is on the way Attach will release soon.. we shared information about the song... in this video DISCLAIMER OF THIS VIDEO :DISCLAIMER OF THIS VIDEO:Copyright Disclaimer: Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship and res...
Bhai amritpal singh ਦੇ ਜੇਲ ਵਿੱਚ ਕੀ ਨੇ ਹਲਾਤ | ਦੇਖਕੇ ਤੁਸੀ ਵੀ ਹੋ ਜਾਵੋਗੇ ਹੈਰਾਨ ?
มุมมอง 2749 หลายเดือนก่อน
Bhai amritpal singh ਦੇ ਜੇਲ ਵਿੱਚ ਕੀ ਨੇ ਹਲਾਤ | ਦੇਖਕੇ ਤੁਸੀ ਵੀ ਹੋ ਜਾਵੋਗੇ ਹੈਰਾਨ ?
Drippy | Sidhu moosewala | Ar paisley | mxrci reaction video
มุมมอง 12511 หลายเดือนก่อน
Drippy | Sidhu moosewala | Ar paisley | mxrci reaction video
Shubh vs virat kohli and gobar bhagat | shubh new ep leo | shubh all reply to kangna and kohli
มุมมอง 33711 หลายเดือนก่อน
Shubh vs virat kohli and gobar bhagat | shubh new ep leo | shubh all reply to kangna and kohli
watch out | Sidhu moosewala | sikander kahlon | latest punjabi song 2023 | part 3 | information
มุมมอง 824ปีที่แล้ว
watch out | Sidhu moosewala | sikander kahlon | latest punjabi song 2023 | part 3 | information
Watch out | Sidhu moosewala | The kid | new song | 2023 | updates | Release date | part 2
มุมมอง 2.7Kปีที่แล้ว
Watch out | Sidhu moosewala | The kid | new song | 2023 | updates | Release date | part 2
Watchout | Sidhu moosewala new song 2023 | upcoming | updates | Releasing date |
มุมมอง 1.3Kปีที่แล้ว
Watchout | Sidhu moosewala new song 2023 | upcoming | updates | Releasing date |
ਬਾਬਾ ਦੀਪ ਸਿੰਘ ਜੀ ਵਾਗ ਹੀ ਸ਼ੀਸ਼ ਤਲੀ ਤੇ ਧਰ ਕੇ ਵਿਰੋਧੀਆ ਨਾਲ ਲੜਿਆ ਸੀ 12 ਵੀ ਸਦੀ ਦਾ ਇਹ ਸਿੱਖ ਯੋਦਾ |
มุมมอง 424ปีที่แล้ว
ਬਾਬਾ ਦੀਪ ਸਿੰਘ ਜੀ ਵਾਗ ਹੀ ਸ਼ੀਸ਼ ਤਲੀ ਤੇ ਧਰ ਕੇ ਵਿਰੋਧੀਆ ਨਾਲ ਲੜਿਆ ਸੀ 12 ਵੀ ਸਦੀ ਦਾ ਇਹ ਸਿੱ ਯੋਦਾ |
Amrinder gill village | ਕਲਾਕਾਰੀ ਵਿੱਚ Amrinder gill ਨੂੰ ਵੀ ਪਿੱਛੇ ਛੱਡ ਰਿਹਾ ਹੈ ਉਸ ਦੇ ਪਿੰਡ ਦਾ ਇਹ ਮੁੰਡਾ
มุมมอง 664ปีที่แล้ว
Amrinder gill village | ਕਲਾਕਾਰੀ ਵਿੱਚ Amrinder gill ਨੂੰ ਵੀ ਪਿੱਛੇ ਛੱਡ ਰਿਹਾ ਹੈ ਉਸ ਦੇ ਪਿੰਡ ਦਾ ਇਹ ਮੁੰਡਾ
Jaswant singh khalra village | ਸੁਣੋ ਉਹਨਾ ਦੇ ਸਾਥੀ ਕੋਲੋ jaswant singh ਦੇ ਕਿੱਸੇ ਸਰਕਾਰ ਕਿਵੇ ਕਰਦੀ ਸੀ ਕਹਿਰ
มุมมอง 115ปีที่แล้ว
Jaswant singh khalra village | ਸੁਣੋ ਉਹਨਾ ਦੇ ਸਾਥੀ ਕੋਲੋ jaswant singh ਦੇ ਕਿੱਸੇ ਸਰਕਾਰ ਕਿਵੇ ਕਰਦੀ ਸੀ ਕਹਿਰ
ਹੁਣ ਝੋਨੇ ਦੀ ਪਰਾਲੀ ਤੋ ਵੀ ਕੰਮਾ ਸਕਦੇ ਨੇ ਕਿਸਾਨ ਪੈਸੇ | ਇਕ ਕਿੱਲੇ ਦਾ ਹੁਣ ਕਿਸਾਨਾ ਨੂੰ ਮਿਲਣਗੇ 2 ਹਜਾਰ ਰੁਪਏ
มุมมอง 662ปีที่แล้ว
ਹੁਣ ਝੋਨੇ ਦੀ ਪਰਾਲੀ ਤੋ ਵੀ ਕੰਮਾ ਸਕਦੇ ਨੇ ਕਿਸਾਨ ਪੈਸੇ | ਇਕ ਕਿੱਲੇ ਦਾ ਹੁਣ ਕਿਸਾਨਾ ਨੂੰ ਮਿਲਣਗੇ 2 ਹਜਾਰ ਰੁਪਏ
shubh ਦੀਆ police ਨਾਲ ਤਸਵੀਰਾ ਆਈਆ ਸਾਹਮਣੇ | ਕੀ ਇਹ ਸੱਚ ਹੈ ? shubh controversy | ਦੇਖੋ ਪੂਰਾ ਸੱਚ
มุมมอง 590ปีที่แล้ว
shubh ਦੀਆ police ਨਾਲ ਤਸਵੀਰਾ ਆਈਆ ਸਾਹਮਣੇ | ਕੀ ਇਹ ਸੱਚ ਹੈ ? shubh controversy | ਦੇਖੋ ਪੂਰਾ ਸੱਚ
BOLLYWOOD ਵਾਲਿਆ ਨੇ ਕੀਤੀ ਸ੍ਰੀ ਸਾਹਿਬ ਦੀ ਬੇਅਦਬੀ | ਮੋਨੇ ਬੰਦੇ ਨੇ ਗਾਤਰਾ ਪਾ ਕੇ ਪਿਇਆ ਭੰਗੜਾ | yaariyan 2
มุมมอง 303ปีที่แล้ว
BOLLYWOOD ਵਾਲਿਆ ਨੇ ਕੀਤੀ ਸ੍ਰੀ ਸਾਹਿਬ ਦੀ ਬੇਅਦਬੀ | ਮੋਨੇ ਬੰਦੇ ਨੇ ਗਾਤਰਾ ਪਾ ਕੇ ਪਿਇਆ ਭੰਗੜਾ | yaariyan 2
Jattan da munda gaun lagya | Official trailer | sidhu moosewala | sonam bajwa | updates about movie
มุมมอง 3Kปีที่แล้ว
Jattan da munda gaun lagya | Official trailer | sidhu moosewala | sonam bajwa | updates about movie
Sidhu moose wala upcoming song | Attach | information | updates | leak | video clip | steel bangelz
มุมมอง 1.2Kปีที่แล้ว
Sidhu moose wala upcoming song | Attach | information | updates | leak | video clip | steel bangelz
ਹਰੀਕੇ ਦਰਿਆ ਵਿੱਚ ਰੁੜ ਕੇ ਆ ਰਹੀਆ ਨੇ ਲੱਖਾ ਦੀਆ ਮੱਝਾ | ਦੇਖੋ ਕਿਵੇ ਕੁਦਰਤ ਕਰ ਰਹੀ ਹੈ ਕਹਿਰ
มุมมอง 262ปีที่แล้ว
ਹਰੀਕੇ ਦਰਿਆ ਵਿੱਚ ਰੁੜ ਕੇ ਆ ਰਹੀਆ ਨੇ ਲੱਖਾ ਦੀਆ ਮੱਝਾ | ਦੇਖੋ ਕਿਵੇ ਕੁਦਰਤ ਕਰ ਰਹੀ ਹੈ ਕਹਿਰ
Chorni | sidhu moose wala | divine | full song updates and information
มุมมอง 2.4Kปีที่แล้ว
Chorni | sidhu moose wala | divine | full song updates and information
Gurpatwant singh pannu nal USA ਵਿੱਚ ਵਾਪਰਿਆ ਹਾਦਸਾ | latest news about gurpatwant singh pannu
มุมมอง 172ปีที่แล้ว
Gurpatwant singh pannu nal USA ਵਿੱਚ ਵਾਪਰਿਆ ਹਾਦਸਾ | latest news about gurpatwant singh pannu
lahore | sidhu moose wala | the kid | upcoming song | watch updates about song
มุมมอง 1.9Kปีที่แล้ว
lahore | sidhu moose wala | the kid | upcoming song | watch updates about song
KARAN AUJLA ਨੇ LAWRENCE BISHNOI ਦੇ ਭਰਾ ਨਾਲ ਪਾਇਆ ਭੰਗੜਾ | ਲੋਕਾ ਨੇ ਕੀਤਾ ਵਿਰੋਧ
มุมมอง 568ปีที่แล้ว
KARAN AUJLA ਨੇ LAWRENCE BISHNOI ਦੇ ਭਰਾ ਨਾਲ ਪਾਇਆ ਭੰਗੜਾ | ਲੋਕਾ ਨੇ ਕੀਤਾ ਵਿਰੋਧ
Mera na Sidhu moosewala reaction | review |ਗੱਲ ਨਹੀ ਬਣੀ ਇਸ ਵਾਰ
มุมมอง 550ปีที่แล้ว
Mera na Sidhu moosewala reaction | review |ਗੱਲ ਨਹੀ ਬਣੀ ਇਸ ਵਾਰ
Sidhu moosewala song mera na with burnaboy and steel banglez watch updates and release info| part 2
มุมมอง 1.1Kปีที่แล้ว
Sidhu moosewala song mera na with burnaboy and steel banglez watch updates and release info| part 2
Sidhu moosewala upcoming song mera na with burnaboy watch full updates | release date
มุมมอง 644ปีที่แล้ว
Sidhu moosewala upcoming song mera na with burnaboy watch full updates | release date
Babbu maan ਦੇ Fans ਨੇ Sidhu ਦੀ Painting ਤੇ ਮਾਰੀ Black spray | Sidhu ਦੀ ਝੜਾਈ ਤੋ ਸੜਦਾ ਹੈ Babbu maan ?
มุมมอง 467ปีที่แล้ว
Babbu maan ਦੇ Fans ਨੇ Sidhu ਦੀ Painting ਤੇ ਮਾਰੀ Black spray | Sidhu ਦੀ ਝੜਾਈ ਤੋ ਸੜਦਾ ਹੈ Babbu maan ?
Sidhu ਵੱਲੋ ਜਿਕਰ ਕੀਤੇ ਜਾਣ ਤੇ ਕਿਵੇ ਚਰਚਾ ਵਿੱਚ ਆ ਗਏ ਸੀ ਇਹ ਲੋਕ,ਪਿੰਡ ਬੈਠਾ ਹੀ ਤੋੜ ਰਿਹਾ ਸੀ ਵੱਡੇ record
มุมมอง 556ปีที่แล้ว
Sidhu ਵੱਲੋ ਜਿਕਰ ਕੀਤੇ ਜਾਣ ਤੇ ਕਿਵੇ ਚਰਚਾ ਵਿੱਚ ਆ ਗਏ ਸੀ ਇਹ ਲੋਕ,ਪਿੰਡ ਬੈਠਾ ਹੀ ਤੋੜ ਰਿਹਾ ਸੀ ਵੱਡੇ record
SIDHU ਦੀ ਇੱਕ ਪੁਰਾਨੀ VIDEO ਨਿਕਲ ਕੇ ਆਈ ਸਾਹਮਣੇ,Sidhu ਨੂੰ ਕਿਸੇ ਤੇ ਹੋਇਆ ਸੀ ਛੱਕ
มุมมอง 148ปีที่แล้ว
SIDHU ਦੀ ਇੱਕ ਪੁਰਾਨੀ VIDEO ਨਿਕਲ ਕੇ ਆਈ ਸਾਹਮਣੇ,Sidhu ਨੂੰ ਕਿਸੇ ਤੇ ਹੋਇਆ ਸੀ ਛੱਕ
Prem dhillon ਬਾਰੇ ਬੋਲਣ ਤੋ ਬਾਅਦ Sidhu ਦੇ fans ਨੇ Prem ਦੀ commenta ਵਿੱਚ ਕੀਤੀ ਲਾਹ-ਪਾਹ
มุมมอง 440ปีที่แล้ว
Prem dhillon ਬਾਰੇ ਬੋਲਣ ਤੋ ਬਾਅਦ Sidhu ਦੇ fans ਨੇ Prem ਦੀ commenta ਵਿੱਚ ਕੀਤੀ ਲਾਹ-ਪਾਹ
Sidhu moosewala Ft divine | Chorni unreleased song | info and updates
มุมมอง 1Kปีที่แล้ว
Sidhu moosewala Ft divine | Chorni unreleased song | info and updates
Arjan Arjan Hondi gal Geeta vich gundi ❤😂
Moose Wale Jatt di koi Rees ni kar sakda
ਬੱਚੇ ਨੇ ਬਹੁਤ ਹੀ ਸੁੰਦਰ ਗਾਇਆ
making issue of non-issue.
Appna title thik krke likh lao,, appne view layi awe nyi boli jayi da hunda,,, banda ise krke interview nyi ,,
Asi Amrinder gill di mummy kol pade hoe a oh sadi principal madam hundi C pind ibban kalan amritsar student name sandeep
Waheguru ji
Nice
Reporter ne sochya huna ke lok amrender gill nu mara kahnge par pind de loka ne onu changa e dasya te reporter di bond balgi
Amrendergill ne ki lena pind aalya too je oh grib hunda ta thode cho kise ne odi bond ni marni se hun o pese wala banda a hun thodi bond marni a one nale tusi ki lann pharna oda kise nu mile na mile
Star bn jawe koe ta apne routes nu ni bhulida.... But ithe hathi de dnd wali gal.....
Hon oh kam kaar shad k thohanu Milan Ave vehla jo aa oh
ਸਾਨੂੰ ਹਮੇਸ਼ਾਂ ਇੱਕ ਪਾਸਾ ਵਿਖਾਇਆ ਜਾਂਦਾ ਹੈ। ਜਦ ਨੂੰ ਅਸੀਂ ਦੂਜਾ ਪਾਸਾ ਵੇਖਣ ਜੋਗੇ ਹੁੰਦੇ ਹਾਂ ਤਾਂ ਫੇਰ ਵੇਲਾ ਹੱਥ ਨਈਂ ਆਉਂਦਾ। ਉਦਾਹਰਣ ਲਈ ਅਜ਼ਾਦੀ ਦੇ ਨਾਂ ਤੇ ਜਿਵੇਂ ਪੰਜਾਬ ਨੂੰ ਤਬਾਹ ਕੀਤਾ ਗਿਆ , ਕਰ ਰਹੇ ਨੇ.....
Bhut sohna gaaya bache ne
Tuci ku nhi pade ustaad ji
He is too good and shy
Video ta vdia c pr title ch galt likhiya ki pind wale kyon ni sunde geet aisi ta koi gl ni video ch hoyi k tuc geet kyon ni sunde 22 aida krke fudu ta bnaya kro loka nu sida te saaf likho
plzz jaldi bhnao ji labb hira pind di video ❤❤❤❤❤
veer labb hira singer de pind di bi video bhnao ek ❤❤❤❤❤❤
ਲੋਕ ਜ਼ਰਦੇ ਨਹੀਂ ਤਰੱਕੀ ਦੇਖ ਕੇ ਵਧੀਆ ਹੋਇਆ ਜੇ ਉਹ ਪਿੰਡ ਨਹੀਂ ਆਉਂਦਾ
ਹਰ ਬੰਦੇ ਦੀ ਆਪਣਾ ਸੁਭਾਅ ਤੇ ਆਦਤ ਹੁੰਦੀ ਆ, ਵੈਸੇ ਸਿੱਧੂ ਮੂਸੇਵਾਲੇ ਵਾਲੇ ਨੇ ਕੀ ਖੱਟਿਆ ਮਿਲ ਵਰਤ ਕੇ ਪਿੰਡ ਵਾਲਿਆਂ ਨਾਲ? ਉਸ ਦੇ ਪਿੰਡ ਵਾਲਿਆ ਨੇ ਉਸ ਦੀ ਰੈਕੀ ਕਰਵਾਈ। ਪਿੰਡ ਵਾਲਿਆਂ ਨੂੰ ਬਹੁਤਾ ਮੂੰਹ ਨਹੀਂ ਲਾਉਣਾ ਚਾਹੀਦਾ
Chk lae jar
Amrindr gilll nu tan tu sad bachae diavaj chk lae oe
ਇੱਕ ਗੱਲ ਤਾ ਤੇਰੀ ਵੀਡੀਓ ਦੇਖ ਕਿ ਸਾਬਿਤ ਹੋਗੀ ਕਿ ਸਾਲੀ ਦੁਨੀਆ ਬਹੁਤ ਜ਼ਾਲਿਮ ਆ । ਜਿਹੜੇ ਬੰਦੇ ਦਾ ਕੋਈ ਇਕ ਵੀ ਜਾਣਾ ਵਿਰੋਧ ਨੀ ਕਰਦਾ ਤੇ ਉਹ ਵੀ ਵਿਚਾਰਾ ਕਿਸੇ ਨੂੰ ਚੰਗਾ ਮਾੜਾ ਨੀ ਕਹਿੰਦਾ । ਅਮਰਿੰਦਰ ਗਿੱਲ ਆਵਦੇ ਪਰਿਵਾਰ ਨਾਲ ਆਵਦੀ ਦੁਨੀਆ ਚ ਮਸਤ ਆ ਬੰਦਾ , ਤੂੰ ਸਾਲਿਆ ਓਹਨੂੰ ਵੀ ਮਾੜਾ ਸਾਬਿਤ ਕਰਨਾ ਚਲਿਆ ??? ਤੂੰ ਕਿੰਨੀਆ ਕ ਜੱਫੀਆਂ ਪਾ ਕੇ ਬੈਠਦਾ ਆਵਦੇ ਪਿੰਡ ਵਾਲਿਆ ਨਾਲ ?? ਸਿਰਫ ਆਵਦੀ ਵੀਡੀਓ ਦੇ ਵਿਊਜ਼ ਲਈ ??? ਸ਼ਰਮ ਨੀ ਆਈ ?? 100 ਕਾਰਨ ਹੋ ਸਕਦੇ ਅਗਲੇ ਦੇ ਪਿੰਡ ਨਾ ਆਉਣ ਦੇ । ਵਾਕਿਆ ਹੀ ਬਹੁਤ ਕੁੱਤੀ ਆ ਦੁਨੀਆ ।
Amrinder gill jdo v kise nu milda bahut pyar te satkaar nal milda ae. Sirf views di khatir kise change bande di kirdaar-kushi na karo.
ਅਮਰਿੰਦਰ ਭੀ ਵਧੀਆ ਇਨਸਾਨ ਹੈ, ਓਹ ਵਿਚਾਰਾ ਧਮਕੀਆਂ ਦਾ ਮਾਰਿਆ ਹੋਇਆ ਆਪਣੇ ਸ਼ਹਿਰ ਤੋਂ ਹੀ ਦੂਰ ਹੋ ਗਿਆ... ਬਹੁਤ ਗੱਲਾਂ ਹੁੰਦੀਆਂ ਨੇ ਜੋ ਦੱਸੀਆਂ ਨਹੀਂ ਜਾਂ ਸਕਦੀਆਂ.... 👍
Baccha voice so cute ❤
🙏🙏🙏🙏Oh eko jameya c maa ne jise ne ek backward pind de naam nu duniya de bache bache di juban te leyata..👍👍👍👍...mynu soh lage mynu ajj pta lgya amrindr gill de pind da😐😐bakki bnda saaf suthra
ਜੇ ਮਨਿੰਦਰ ਗਿੱਲ ਪਿੰਡ ਚ ਨਹੀਂ ਆਉਂਦਾ ਤੇ ਇਹਦੇ ਚ ਕਿਹੜੀ ਕੱਲੇ ਕੱਲੇ ਦੀ ਮਰਜੀ ਸਿੱਧੂ ਮੂਸੇ ਵਾਲੇ ਦਾ ਪਿੰਡ ਚ ਹੀ ਰਹਿ ਰਿਹਾ ਸੀ ਉਸ ਦੇ ਪਿੰਡ ਦੀਆਂ ਕਿੰਨੇ ਕੁ ਉਹਦੀ ਕਦਰ ਪਾਈ ਹੁਣ ਵੇਖ ਲਓ ਉਹਦਾ ਬਾਪ ਨਹੀਂ ਰਿਹਾ ਕਿ ਜਿੱਤਿਆ ਉਸ ਦੇ ਪਿੰਡ ਦੇ ਲੋਕ ਉਹਨਾਂ ਨੂੰ ਭੰਡੀ ਜਾ ਰਹੇ ਨੇ ਇਸ ਕਰਕੇ ਅਗਲੇ ਦੀ ਮਰਜ਼ੀ ਪੈਸੇ ਕਮਾ ਰਿਹਾ ਕੋਈ ਮਾੜਾ ਕੰਮ ਨਹੀਂ ਕੋਈ ਮਿਹਨਤ ਕਰ ਰਿਹਾ ਕੋਈ ਠੱਗੀ ਚੋਰੀ ਤੇ ਨਹੀਂ ਕਰ ਰਿਹਾ ਕਿਉਂਕਿ ਕਿਸੇ ਦੀ ਬਦਨਾਮੀ ਤੇ ਨਹੀਂ ਕਰ ਰਿਹਾ ਕਿਸੇ ਕਲਾਕਾਰ ਨੂੰ ਦਬਾਅ 'ਚ ਨਹੀਂ ਰਿਹਾ ਉਹ ਇਹ ਸਾਡੇ ਬੇਕਲ ਐਡੇ ਮੂਰਖ ਲੋਕ ਨੇ ਦੁੱਕੀ ਤੀਕੀ ਪੱਤਰਕਾਰਾਂ ਨੂੰ ਇੰਟਰਵਿਊਆਂ ਦਈ ਜਾਂਦੇ ਨੇ ਹਾਏ ਪੰਜਾਬ ਵੇਲਾ ਆ ਗਿਆ ਪੰਜਾਬ ਬਾਹਰ ਚਲਾ ਗਿਆ ਜੇ ਬਾਹਰ ਵੀ ਗਿਆ ਤਾਂ ਕਮਾਈ ਕਰ ਕਰ ਕੇ ਪੰਜਾਬ ਚ ਪੈਸੇ ਵਾਧੂ ਇਕੱਲੇ ਨੇ ਪੰਜਾਬੀਆਂ ਨੇ ਕੀ ਹੋ ਗਿਆ ਚਲੇ ਗਿਆ ਜਾਣਾ ਨਹੀਂ ਖੂਹ ਦੇ ਡੱਡੂ ਖੂਹ ਚ ਹੀ ਮਰ ਜਾਣ ਜੇ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਚੋਂ ਪੈਸੇ ਕਮਾਏ ਆ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ ਨਹੀਂ ਤਾਂ ਯੂਪੀ ਬਿਹਾਰ ਨੂੰ ਮਾੜਾ ਪੰਜਾਬ ਦਾ ਇਨਾ ਗੰਦੀਆਂ ਸਰਕਾਰਾਂ ਨੇ ਕਰਨਾ ਸੀ
Good boy
Har Koi Jatt Sidhu Moosewala nhi hunda..... Eho jehe fuddu klaakar nu kujh k bande pta ni kyon rishta de dinde aa....pind di shaan te Moosewale aur Babbu Mann Khant Wale ne e bnayi aa....eh sale kaahde singer aa jihna de pind da naa nhi koi jaanda...
😂😂😂😂...main es insan di asli aukat baare ikk vaar comment kita c te lok eddan gaalaan kadh de c mainu k jive main ohna di kuri kadh ke lai gya hunna... Ajj v ohi comment krunga, te jihne apni kuri deni aa oh galt comment kr deo...galt comment karn walyan di kuri lyi perfect match aa Patiale de Jatt da Munda.... Eh Amrinder Gill ikk din ISI da agent nikluga....ehh har wele India de gadaaran nal e rehnda....missak-mihnna banda... Eddaan da sau jeha laggn wala banda bahut ganda aur ghatia niklda baad ch....Loko har kise nu khasm bnauna chhad deo...eh naache bande, ki aukat aa ehna saalyan di ....eho jehe kuttyan de magr naa laggya kro..... Pakistanian di satt..... Nasar Chinyoti di aa pta ni Aahga Mazid di aa ...
ਇਵੇਂ ਹੀ ਹੁੰਦਾ ਹੈ,,,ਪੈਸਾ ਅਤੇ ਸ਼ੋਹਰਤ ਬਹੁਤ ਕੁੱਝ ਬਦਲ ਦਿੰਦਾ ਹੈ 😢😢😢
Report v mlo zori bura kahon di full try kr reha bar bar sidhu da name le ke ..
Bs hun amrinder gill nu bura bnon te lg jo ..
Tusi media ke karan Bhai pind tusi vehle 😅😅😅
ਜੋ ਮਰਜੀ ਕਹਿਲੋ ਸਾਨੂੰ ਅਮਰਿੰਦਰ ਗਿੱਲ ਪਹਿਲਾਂ ਵੀ ਵਧੀਆ ਲੱਗਦਾ ਸੀ ਤੇ ਹੁਣ ਵੀ ਵਧੀਆ ਲੱਗਦਾ ਤੇ ਅੱਗੇ ਵੀ ਵਧੀਆ ਲੱਗਦਾ ਰਹਿਣਾ....
Odr moose pind v loka ne balkor Singh nu hrata. Koi gl ta honi aa jehdi pind ale support ni kr rhe..
ਸਿੱਧੂ ਤਾਂ ਰਹਿੰਦਾ ਹੀ ਪਿੰਡ ਵਿੱਚ ਸੀ ਉਸ ਦਾ ਪਿੰਡ ਵਾਲਿਆਂ ਨੇ ਕੀ ਮੁੱਲ ਪਾਇਆ ਇਹ ਸਭ ਨੇ ਦੇਖ ਲਿਆ ਸੋ ਇਨ੍ਹਾਂ ਲੋਕਾਂ ਤੋਂ ਬੰਦਾ ਦੂਰ ਹੀ ਚੰਗਾ
Koi v apne pind nu Kade ahi bhulda ,, bus Loka da nazriya galat Hai. Har ek nu koi khush nahi Kar sakda
ਨਹੀਂ ਪਿੰਡ ਪੁਲਣਾ ਚਾਹੀਦਾ ਇਨਸਾਨ ਜਿਨਾ ਮਰਜੀ ਵੱਡਾ ਹੋ ਜੈ
Punjabi 😢
Sidhu moose wala nhi kise ban jana
Ban ke laina v kia
Y ji ajkl Lok chraii Dekh k raji ni aa Lok vair kdn LG pende aa vdga gll aa pind Ch Bai nai onda sada bhra sidhu moosewala da b pind nl pyar c ki sja Mili sidhu y nu ajkl loka te bhrosa ni reha pehla vala Punjab ni reha
ਬਹੁਤ ਮਾੜੀ ਗੱਲ ਅਰਮਿੰਦਰ ਗਿੱਲ ਨੂੰ ਨਹੀ ਸੀ ਭੁੱਲਣਾ ਚਾਹੀਦਾ ਆਪਣਾ ਜੱਦੀ ਪਿੰਡ ਇਸ ਨੂੰ ਨਹੀ ਭੁੱਲਣਾ ਚਾਹੀਦਾ ਪਿੰਡ ਦੇ ਲੋਕਾ ਨੇ
22 ki lena amrinder ton usde song , film dekh leya kero
ਯਾਰ ਬੰਦੇ ਦੀ ਜਿ਼ੰਦਗੀ ਵਿੱਚ ਸੌ ਰੁਝੇਵੇਂ ਹੁੰਦੇ
ਅਮਰਿੰਦਰ ਗਿੱਲ ਬੁਹਤ ਬਦੀਆ, ਬੱਸ ਇਹੀ ਕਮੀ ਏ ਹੋਰਾਂ ਵਾਂਗੂੰ ਲੋਕ ਦਿਖਾਵਾ ਨੀ ਕਰਦਾ, ਨਾ ਕਿਸੇ ਨੂੰ ਕਦੇ ਮੰਦਾ ਬੋਲਦਾ, ਨਾ ਫੁਕਰਾ,
District leg pulling
Sidhu sidhu c bache nu v milda c
Door hi thik a ,Sidhu rha pind ohnu ode pind dya ne marwata koi nhi khlo mada koi nhi pr chnga a