Jas natural farms
Jas natural farms
  • 224
  • 112 271
ਪਪੀਤੇ ਦੀ ਓਹ ਕਿਸਮ ਜਿਸਨੂੰ ਵਾਈਰਸ ਰੋਗ ਘੱਟ ਆਉਂਦਾ ਏ#papaya#redlady786#naturelovers
About the cultivation of papaya plants in Punjab #naturelovers #organicfood #farming
มุมมอง: 269

วีดีโอ

ਮਾਲਟੇ ਦੀ ਵਧੀਆ ਸਵਾਦ ਆਲੀ ਕਿਸਮ ਅਰਲੀ ਗੋਲਡ ਬਾਰੇ ਪੂਰੀ ਜਾਣਕਾਰੀ#naturelovers #citrus
มุมมอง 1487 ชั่วโมงที่ผ่านมา
ਮਾਲਟੇ ਦੀ ਵਧੀਆ ਸਵਾਦ ਆਲੀ ਕਿਸਮ ਅਰਲੀ ਗੋਲਡ ਬਾਰੇ ਪੂਰੀ ਜਾਣਕਾਰੀ#naturelovers #citrus
ਇਸ ਮਹੀਨੇ ਕਿਹੜੇ ਕਿਹੜੇ ਫਲਾਂ ਦੇ ਬੂਟੇ ਲਗਾ ਸਕਦੇ ਹਾਂ ਜਾਣਨ ਲਈ ਦੇਖੋ ਪੂਰੀ ਵੀਡੀਓ#naturelovers #fruit
มุมมอง 43412 ชั่วโมงที่ผ่านมา
Name of fruit plants can be planted in September month #naturelovers #organicfood #farming
ਚਕੋਤਰੇ ਦੇ ਬੂਟੇ ਬਾਰੇ ਪੂਰੀ ਜਾਣਕਾਰੀ ਜਿਵੇਂ ਖਾਦ ਦੀ ਮਾਤਰਾ ਤੇ ਖਾਦ ਦੇਣ ਦਾ ਸਮਾਂ #citrus #naturelovers
มุมมอง 45916 ชั่วโมงที่ผ่านมา
ਚਕੋਤਰੇ ਨੂੰ ਲਾਉਣ ਦਾ ਸਮਾਂ ਤੇ ਸਾਂਭ ਸੰਭਾਲ ਬਾਰੇ ਪੂਰੀ ਜਾਣਕਾਰੀ
ਸੇਬ ਦੀਆਂ ਓਹ ਕਿਸਮਾਂ ਜਿਹੜੀਆਂ ਅਸਾਨੀ ਨਾਲ ਹੋ ਸਕਦੀਆਂ ਨੇ #apple #applevarieties #harman99 #naturelovers
มุมมอง 35521 ชั่วโมงที่ผ่านมา
ਸੇਬ ਦੀਆਂ ਓਹ ਕਿਸਮਾਂ ਜਿਹੜੀਆਂ ਅਸਾਨੀ ਨਾਲ ਹੋ ਸਕਦੀਆਂ ਨੇ #apple #applevarieties #harman99 #naturelovers
ਜੇ ਫਲਾਂ ਦੇ ਬੂਟੇ ਨਹੀ ਚਲ ਰਹੇ ਤਾਂ ਵਰਤੋ ਇਹ ਤਰੀਕਾ ਮਿਲਣਗੇ ਬਹੁਤ ਵਧੀਆ ਨਤੀਜੇ#fruitplants#naturelovers
มุมมอง 526วันที่ผ่านมา
ਜੇ ਫਲਾਂ ਦੇ ਬੂਟੇ ਨਹੀ ਚਲ ਰਹੇ ਤਾਂ ਵਰਤੋ ਇਹ ਤਰੀਕਾ ਮਿਲਣਗੇ ਬਹੁਤ ਵਧੀਆ ਨਤੀਜੇ#fruitplants#naturelovers
ਸੁੱਕ ਰਹੀਆਂ ਕਿੰਨੂ ਦੀਆਂ ਟਾਹਣੀਆਂ ਦਾ ਹੱਲ ਕਿਵੇਂ ਕਰੀਏ#citrus#diebackofcitrus#citruscare
มุมมอง 487วันที่ผ่านมา
ਸੁੱਕ ਰਹੀਆਂ ਕਿੰਨੂ ਦੀਆਂ ਟਾਹਣੀਆਂ ਦਾ ਹੱਲ ਕਿਵੇਂ ਕਰੀਏ#citrus#diebackofcitrus#citruscare
ਨਾਸ਼ਪਾਤੀ ਦੇ ਸੁੱਕ ਰਹੇ ਪੱਤਿਆਂ ਦਾ ਹੱਲ ਜਾਣਨ ਲਈ ਦੇਖੋ ਵੀਡੀਓ#pear#naturelovers#pearplant
มุมมอง 26114 วันที่ผ่านมา
ਨਾਸ਼ਪਾਤੀ ਦੇ ਸੁੱਕ ਰਹੇ ਪੱਤਿਆਂ ਦਾ ਹੱਲ ਜਾਣਨ ਲਈ ਦੇਖੋ ਵੀਡੀਓ#pear#naturelovers#pearplant
ਅਨਾਰ ਦੇ ਫਲ ਫਟਦੇ ਨੇ ਜਾਂ ਅਕਾਰ ਛੋਟਾ ਰਹਿੰਦਾ ਤਾਂ ਦੇਖੋ ਇਹ ਵੀਡੀਓ#naturelovers #pomgranate#anaar
มุมมอง 32614 วันที่ผ่านมา
ਅਨਾਰ ਦੇ ਫਲ ਫਟਦੇ ਨੇ ਜਾਂ ਅਕਾਰ ਛੋਟਾ ਰਹਿੰਦਾ ਤਾਂ ਦੇਖੋ ਇਹ ਵੀਡੀਓ#naturelovers #pomgranate#anaar
ਕੁਝ ਜਰੂਰੀ ਗੱਲਾਂ ਅੰਜੀਰ ਦੀ ਕਾਸ਼ਤ ਲਈ#fig#anjeer#naturelovers
มุมมอง 25014 วันที่ผ่านมา
ਕੁਝ ਜਰੂਰੀ ਗੱਲਾਂ ਅੰਜੀਰ ਦੀ ਕਾਸ਼ਤ ਲਈ#fig#anjeer#naturelovers
ਅਗੂੰਰ ਦੀਆਂ ਕਿਹੜੀਆਂ ਕਿਸਮਾਂ ਲਗਾ ਸਕਦੇ ਹਾਂ ਤੇ ਕਟਾਈ ਤੇ ਖਾਦਾਂ ਬਾਰੇ ਪੂਰੀ ਜਾਣਕਾਰੀ #naturelovers
มุมมอง 37021 วันที่ผ่านมา
ਅਗੂੰਰ ਦੀਆਂ ਕਿਹੜੀਆਂ ਕਿਸਮਾਂ ਲਗਾ ਸਕਦੇ ਹਾਂ ਤੇ ਕਟਾਈ ਤੇ ਖਾਦਾਂ ਬਾਰੇ ਪੂਰੀ ਜਾਣਕਾਰੀ #naturelovers
ਅਮਰੂਦ ਦੇ ਡਿੱਗ ਰਹੇ ਫਲ ਦਾ ਕਾਰਨ ਤੇ ਕੀ ਹੱਲ ਕਰ ਸਕਦੇ ਆਂ#guava#fruitdropping #plantlover
มุมมอง 20021 วันที่ผ่านมา
ਅਮਰੂਦ ਦੇ ਡਿੱਗ ਰਹੇ ਫਲ ਦਾ ਕਾਰਨ ਤੇ ਕੀ ਹੱਲ ਕਰ ਸਕਦੇ ਆਂ#guava#fruitdropping #plantlover
ਅੰਬ,ਚੀਕੂ ਤੇ ਅਮਰੂਦ ਦੀਆਂ ਪੰਜਾਬ ਲਈ ਅਨੁਕੂਲ ਕਿਸਮਾਂ#mango#varities#sapota
มุมมอง 52121 วันที่ผ่านมา
ਅੰਬ,ਚੀਕੂ ਤੇ ਅਮਰੂਦ ਦੀਆਂ ਪੰਜਾਬ ਲਈ ਅਨੁਕੂਲ ਕਿਸਮਾਂ#mango#varities#sapota
ਚੀਕੂ ਦੇ ਫੁੱਲ ਝੜਦੇ ਨੇ ਫਲ ਨਹੀ ਬਣਦਾ ਅਪਣਾਓ ਇਹ ਨੁੱਕਤਾ ਵਧੀਆ ਫਲ ਆਊ#naturelovers #chikku#sapota
มุมมอง 52621 วันที่ผ่านมา
ਚੀਕੂ ਦੇ ਫੁੱਲ ਝੜਦੇ ਨੇ ਫਲ ਨਹੀ ਬਣਦਾ ਅਪਣਾਓ ਇਹ ਨੁੱਕਤਾ ਵਧੀਆ ਫਲ ਆਊ#naturelovers #chikku#sapota
ਕਿੰਨੂ ਦੇ ਪੀਲੇ ਹੋ ਰਹੇ ਪੱਤਿਆਂ ਤੇ ਸੁੱਕ ਰਹੀਆਂ ਟਾਹਣੀਆਂ ਦਾ ਹੱਲ#plantlover#naturelovers
มุมมอง 31228 วันที่ผ่านมา
ਕਿੰਨੂ ਦੇ ਪੀਲੇ ਹੋ ਰਹੇ ਪੱਤਿਆਂ ਤੇ ਸੁੱਕ ਰਹੀਆਂ ਟਾਹਣੀਆਂ ਦਾ ਹੱਲ#plantlover#naturelovers
ਕੁਦਰਤੀ ਖੇਤੀ ਵਿੱਚ ਫਸਲਾਂ ਦਾ ਵਿਰਲਾ ਹੋਣਾ ਕਿਉਂ ਜਰੂਰੀ ਆ#naturalfarming #organicfarmer
มุมมอง 117หลายเดือนก่อน
ਕੁਦਰਤੀ ਖੇਤੀ ਵਿੱਚ ਫਸਲਾਂ ਦਾ ਵਿਰਲਾ ਹੋਣਾ ਕਿਉਂ ਜਰੂਰੀ ਆ#naturalfarming #organicfarmer
ਵਧੀਆ ਕਿਸਮ ਦੇ ਤੇ ਰੋਗ ਮੁਕਤ ਫਲਦਾਰ ਬੂਟੇ ਖ੍ਰੀਦਣ ਲਈ ਸੰਪਰਕ ਕਰੋ ਜੀ #naturelovers #plantlovers
มุมมอง 489หลายเดือนก่อน
ਵਧੀਆ ਕਿਸਮ ਦੇ ਤੇ ਰੋਗ ਮੁਕਤ ਫਲਦਾਰ ਬੂਟੇ ਖ੍ਰੀਦਣ ਲਈ ਸੰਪਰਕ ਕਰੋ ਜੀ #naturelovers #plantlovers
ਕੁਦਰਤੀ ਖੇਤੀ ਦੀ ਕਮਾਈ ਦਾ ਸੱਚ#organicfarming#farmer#naturelovers
มุมมอง 281หลายเดือนก่อน
ਕੁਦਰਤੀ ਖੇਤੀ ਦੀ ਕਮਾਈ ਦਾ ਸੱਚ#organicfarming#farmer#naturelovers
ਜਿਆਦਾ ਪਾਣੀ ਨਾਲ ਕੀ ਨੁਕਸਾਨ ਹੁੰਦਾ ਬੂਟਿਆਂ ਦਾ ਤੇ ਅਸੀ ਬਚਾ ਲਈ ਕਿਹੜੇ ਹੱਲ ਕਰੀਏ#naturelover#watermanagement
มุมมอง 813หลายเดือนก่อน
ਜਿਆਦਾ ਪਾਣੀ ਨਾਲ ਕੀ ਨੁਕਸਾਨ ਹੁੰਦਾ ਬੂਟਿਆਂ ਦਾ ਤੇ ਅਸੀ ਬਚਾ ਲਈ ਕਿਹੜੇ ਹੱਲ ਕਰੀਏ#naturelover#watermanagement
ਅਸੀਂ ਆਪਣੇ ਦਰਸਕਾਂ ਦੀ ਹਰ ਸੰਭਵ ਮਦਦ ਕਰਦੇ ਆਂ ਇਹ ਗੱਲਬਾਤ ਸੁਣੋ ਤੁਹਾਨੂੰ ਖੁਦ ਪਤਾ ਲੱਗੂ#farmer
มุมมอง 342หลายเดือนก่อน
ਅਸੀਂ ਆਪਣੇ ਦਰਸਕਾਂ ਦੀ ਹਰ ਸੰਭਵ ਮਦਦ ਕਰਦੇ ਆਂ ਇਹ ਗੱਲਬਾਤ ਸੁਣੋ ਤੁਹਾਨੂੰ ਖੁਦ ਪਤਾ ਲੱਗੂ#farmer
ਗੰਡੋਆ ਖਾਦ ਬਾਰੇ ਪੂਰੀ ਜਾਣਕਾਰੀ ਜਰੂਰ ਸੁਣੋ#vermicompost#agriculture#farmer
มุมมอง 1.9Kหลายเดือนก่อน
ਗੰਡੋਆ ਖਾਦ ਬਾਰੇ ਪੂਰੀ ਜਾਣਕਾਰੀ ਜਰੂਰ ਸੁਣੋ#vermicompost#agriculture#farmer
ਕਰੌਂਦੇ ਦੇ ਬੇਹੱਦ ਗੁਣਕਾਰੀ ਅਚਾਰ ਬਾਰੇ ਜਾਣਕਾਰੀ#fruit#karonda #karondapickle
มุมมอง 352หลายเดือนก่อน
ਕਰੌਂਦੇ ਦੇ ਬੇਹੱਦ ਗੁਣਕਾਰੀ ਅਚਾਰ ਬਾਰੇ ਜਾਣਕਾਰੀ#fruit#karonda #karondapickle
ਅੰਜੀਰ ਇੱਕ ਮਹਿੰਗੇ ਮੁੱਲ ਦਾ ਫਲ ਕਿਵੇਂ ਪੈਦਾ ਕਰੀਏ#anjeer#fig#fruitplants
มุมมอง 742หลายเดือนก่อน
ਅੰਜੀਰ ਇੱਕ ਮਹਿੰਗੇ ਮੁੱਲ ਦਾ ਫਲ ਕਿਵੇਂ ਪੈਦਾ ਕਰੀਏ#anjeer#fig#fruitplants
ਪਪੀਤੇ ਦੀ ਚੰਗਾ ਝਾੜ ਦੇਣ ਵਾਲੀ ਕਿਸਮ ਬਾਰੇ ਜਾਣਕਾਰੀ#naturelovers
มุมมอง 461หลายเดือนก่อน
ਪਪੀਤੇ ਦੀ ਚੰਗਾ ਝਾੜ ਦੇਣ ਵਾਲੀ ਕਿਸਮ ਬਾਰੇ ਜਾਣਕਾਰੀ#naturelovers
ਫਲਾਂ ਆਲੀ ਘਰੇਲੂ ਬਗੀਚੀ ਕਿਵੇਂ ਤਿਆਰ ਕਰੀਏ
มุมมอง 4.3Kหลายเดือนก่อน
ਫਲਾਂ ਆਲੀ ਘਰੇਲੂ ਬਗੀਚੀ ਕਿਵੇਂ ਤਿਆਰ ਕਰੀਏ
ਸਰੀਰ ਵਿੱਚੋ ਖੂਨ ਦੀ ਕਮੀ ਦੂਰ ਕਰਨ ਨਿੰਬੂ ਜਾਤੀ ਦੇ ਫਲ ਬਹੁਤ ਮਦਦ ਕਰਦੇ ਨੇ# naturelover
มุมมอง 223หลายเดือนก่อน
ਸਰੀਰ ਵਿੱਚੋ ਖੂਨ ਦੀ ਕਮੀ ਦੂਰ ਕਰਨ ਨਿੰਬੂ ਜਾਤੀ ਦੇ ਫਲ ਬਹੁਤ ਮਦਦ ਕਰਦੇ ਨੇ# naturelover
ਫਲਾਂ ਦਾ ਬੂਟੇ ਲਾਉਣ ਲਈ ਟੋਆ ਕਿਸ ਤਰ੍ਹਾਂ ਪੱਟੀਏ#naturelover#indianfarmer
มุมมอง 584หลายเดือนก่อน
ਫਲਾਂ ਦਾ ਬੂਟੇ ਲਾਉਣ ਲਈ ਟੋਆ ਕਿਸ ਤਰ੍ਹਾਂ ਪੱਟੀਏ#naturelover#indianfarmer
ਅਮਰੂਦ ਦੀ ਇਸ ਕਿਸਮ ਬਹੁਤ ਜਿਆਦੇ ਫਲ ਲੱਗਦਾ ਏ#indianfarmer#guava
มุมมอง 1.9Kหลายเดือนก่อน
ਅਮਰੂਦ ਦੀ ਇਸ ਕਿਸਮ ਬਹੁਤ ਜਿਆਦੇ ਫਲ ਲੱਗਦਾ ਏ#indianfarmer#guava
ਆੜੂ ਨੂੰ ਸਫਲਤਾ ਪੂਰਵਕ ਉਗਾਉਣ ਲਈ ਜਰੂਰੀ ਨੁਕਤੇ#peach#naturelovers
มุมมอง 338หลายเดือนก่อน
ਆੜੂ ਨੂੰ ਸਫਲਤਾ ਪੂਰਵਕ ਉਗਾਉਣ ਲਈ ਜਰੂਰੀ ਨੁਕਤੇ#peach#naturelovers
ਇਸ ਸਮੇਂ ਜਿਹੜੀ ਮੂੰਗੀ,ਮਾਂਹ ਤੇ ਤਿੱਲ ਬੀਜੇ ਜਾਣੇ ਆ ਉਹਨਾਂ ਦੀ ਪੂਰੀ ਜਾਣਕਾਰੀ#naturelovers
มุมมอง 452หลายเดือนก่อน
ਇਸ ਸਮੇਂ ਜਿਹੜੀ ਮੂੰਗੀ,ਮਾਂਹ ਤੇ ਤਿੱਲ ਬੀਜੇ ਜਾਣੇ ਆ ਉਹਨਾਂ ਦੀ ਪੂਰੀ ਜਾਣਕਾਰੀ#naturelovers

ความคิดเห็น

  • @mandeeptark
    @mandeeptark 19 ชั่วโมงที่ผ่านมา

    ❤❤❤

  • @gurtejbrar8283
    @gurtejbrar8283 22 ชั่วโมงที่ผ่านมา

    Apna mb no dasso veer

    • @jasnaturalfarms
      @jasnaturalfarms 20 ชั่วโมงที่ผ่านมา

      9465266881

  • @pavittarsingh739
    @pavittarsingh739 วันที่ผ่านมา

    ❤ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।❤ ਵੀਰ ਜੇ ਵਾਇਰਸ ਪੈ ਜਾਵੇ ਤਾਂ ਕੋਈ ਹੱਲ ਹੈ ? ਪਪੀਤੇ ਦੀ 1988 ਤੋਂ ਪੁਰਾਣੀ ਕਿਸਮ ਹੈ, ਸ਼ਾਇਦ ਹਨੀ ਡਿਊ। ਇਸ ਦੇ ਨਰ ਮਾਦਾ ਬੂਟੇ ਅਲੱਗ-ਅਲੱਗ ਹੁੰਦੇ ਹਨ। ਇੱਕ ਪੱਤੇ ਦੀ ਜੜ੍ਹ ਵਿੱਚ ਇੱਕ ਹੀ ਪਪੀਤਾ ਲੱਗਦਾ ਹੈ। ਸਾਇਜ ਵੱਡਾ, ਗੋਲ਼ ਤੇ ਬੀਜ ਕਾਫੀ ਹੁੰਦੇ ਹਨ। ਸੁਆਦ ਬਹੁਤ ਮਿੱਠਾ, ਬਿਮਾਰੀ ਬਹੁਤ ਘੱਟ ਲੱਗਦੀ ਹੈ। ਘਰੇਲੂ ਬਗੀਚੀ ਲਈ ਬਹੁਤ ਵਧੀਆ। ਜੇ ਕਿਤੇ ਇਸ ਤਰਾਂ ਦੀ ਵਰਾਇਟੀ ਮਿਲ਼ੇ ਤਾਂ ਕਿਸੇ ਵੀਡੀਓ ਵਿੱਚ ਜਰੂਰ ਸ਼ੇਅਰ ਕਰਿਓ ਜੀ।

    • @jasnaturalfarms
      @jasnaturalfarms 20 ชั่วโมงที่ผ่านมา

      ਜਰੂਰ ਜੇ ਮਿਲੇ ਬੂਟੇ ਤਾਂ ਲਾਵਾਂਗੇ ਜੀ

  • @rajeshgodarasab9601
    @rajeshgodarasab9601 วันที่ผ่านมา

    ਇਹ ਵਿਰਾਇਟੀ ਕਿਥੇ ਮਿਲੂਗੀ ਜੀ

  • @santokhsingh4744
    @santokhsingh4744 วันที่ผ่านมา

    Veer ਜੀ ਤੁਸੀਂ ਬੂਟੇ ਕਿਥੋਂ ਲਿਆਂਦੇ ਹਨ ਜਾਂ ਫਿਰ ਤੁਸੀਂ ਆਪ ਤਿਆਰ ਕਰਦੇ ਹੋ ਬੀਜ ਤੋਂ???

    • @jasnaturalfarms
      @jasnaturalfarms วันที่ผ่านมา

      ਆਪ ਤਿਆਰ ਕੀਤੇ ਆ ਜੀ

  • @gurpreetmanti4613
    @gurpreetmanti4613 วันที่ผ่านมา

    Good information ❤

  • @ramcharansharma5080
    @ramcharansharma5080 วันที่ผ่านมา

    Nice information 🎉

  • @mandeeptark
    @mandeeptark 2 วันที่ผ่านมา

    ❤❤❤❤

  • @kaursingh1993
    @kaursingh1993 2 วันที่ผ่านมา

    ਮੁਬਾਇਲ ਨੰਬਰ ਪਾਉ ਜੀ

  • @kaursingh1993
    @kaursingh1993 2 วันที่ผ่านมา

    ਹਰਦੀਪ ਸਿੰਘ ਖੀਵਾ ਮਾਸਟਰ ਜੀ ਜਾਨਕਾਰੀ ਲਈ ਧੰਨਵਾਦ ਜੀ ਮੈ ਵੀ 25/30 ਬੂਟੇ ਲਾਏ ਨੇ ਪਰ ਮੈਂ ਵੀ ਨੇੜੇ ਲਾਈ ਬੈਠਾ ਜ਼ਰੂਰ ਆਵੇਗਾ

  • @mandeeptark
    @mandeeptark 2 วันที่ผ่านมา

    Good information 👍

  • @JugrajSingh-vm7ts
    @JugrajSingh-vm7ts 4 วันที่ผ่านมา

    good y

  • @RajuSingh-gk1ox
    @RajuSingh-gk1ox 4 วันที่ผ่านมา

    Good 👍

  • @mandeeptark
    @mandeeptark 4 วันที่ผ่านมา

    Good information 👍

  • @karamsidhu6599
    @karamsidhu6599 5 วันที่ผ่านมา

    Good job

  • @Sandeepsingh-oz2wt
    @Sandeepsingh-oz2wt 5 วันที่ผ่านมา

    Y ji ki persimmon ho skda punjab ch ??

    • @jasnaturalfarms
      @jasnaturalfarms 5 วันที่ผ่านมา

      Kosis kiti c assin par hoyea dubare fer dekhange

  • @DandiwalJoban
    @DandiwalJoban 5 วันที่ผ่านมา

    Ratli mithi ch amrood ho jngye bai ?

  • @jashan_preetmaan
    @jashan_preetmaan 5 วันที่ผ่านมา

    Salute ❤

  • @gurpreetmanti4613
    @gurpreetmanti4613 7 วันที่ผ่านมา

    Good information

  • @sukhtarsinghkhokher3396
    @sukhtarsinghkhokher3396 7 วันที่ผ่านมา

    ਆਪਣੇ ਕੋਲ ਵੀ ਲੱਗਿਆ ਵਧੀਆ ਫਲ ਐ ਬਾਈ। ਕਾਫੀ ਬਿਮਾਰੀਆਂ ਤੋਂ ਖਾ ਕੇ ਰਹਿਤ ਮਿਲਦੀ ਐ।

  • @gurkiratsinghmaan2990
    @gurkiratsinghmaan2990 7 วันที่ผ่านมา

    Bai ik guide krdya kro v kehda boota Kdo launa cahida, hun September ch kehde boote laa sakde aa

  • @jawanda362
    @jawanda362 7 วันที่ผ่านมา

    Good 👍

  • @jagdeepkainth1255
    @jagdeepkainth1255 8 วันที่ผ่านมา

    Thanks for information

  • @RajuSingh-gk1ox
    @RajuSingh-gk1ox 8 วันที่ผ่านมา

    Good 👍

  • @mandeeptark
    @mandeeptark 8 วันที่ผ่านมา

    ❤❤❤❤

  • @sukhwindersingh-yp8te
    @sukhwindersingh-yp8te 8 วันที่ผ่านมา

    Hun buta la sakde ji

  • @NSACom.
    @NSACom. 9 วันที่ผ่านมา

    Nice y G

  • @LakhvirSingh-nc4ok
    @LakhvirSingh-nc4ok 9 วันที่ผ่านมา

    Good job veer g

  • @Karamsingh_99
    @Karamsingh_99 10 วันที่ผ่านมา

    Paji ik request aa tuci eh sare product likh ke send kr sakde naale kinni maatra pauni ehvi dasdo

  • @jawanda362
    @jawanda362 10 วันที่ผ่านมา

    Bilkul shi aa

  • @harpalsinghbasraon8767
    @harpalsinghbasraon8767 10 วันที่ผ่านมา

    ਬਾਈ ਜੀ ਤੁਸੀਂ ਕਿੱਥੋਂ ਹੋ

  • @mandeeptark
    @mandeeptark 10 วันที่ผ่านมา

    Good

  • @NSACom.
    @NSACom. 11 วันที่ผ่านมา

    Very nice thanks brother

  • @mandeeptark
    @mandeeptark 11 วันที่ผ่านมา

    ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਤਾਵਰਣ ਨੂੰ ਸੰਭਾਲਣ ਦਾ ਯਤਨ ਕਰ ਰਹੇ ਹੋ ਅਤੇ ਲੋਕਾਂ ਨੂੰ ਪ੍ਰੇਰਿਤ ਵੀ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ

  • @gurpreetmanti4613
    @gurpreetmanti4613 11 วันที่ผ่านมา

    ਬਹੁਤ ਵਧੀਆ ਜਾਣਕਾਰੀ

  • @RajuSingh-gk1ox
    @RajuSingh-gk1ox 11 วันที่ผ่านมา

    Good y g

  • @Santspahy1984
    @Santspahy1984 11 วันที่ผ่านมา

    Good

  • @LakhvirSingh-nc4ok
    @LakhvirSingh-nc4ok 11 วันที่ผ่านมา

    Very good bro

  • @vaidranjeetsidhukalipur5227
    @vaidranjeetsidhukalipur5227 13 วันที่ผ่านมา

    ਵੀਰ ਮੈਂ ਆਪਣੇ ਪਾਉਧੇ ਕਲੋਰੀਨ ਨਾਲ ਬੱਚਾਏ ਨੇ ਬਹੁਤ ਵਧੀਆ ਰਿਜਲਟ ਐ ਉਸਦਾ ਵੀ

  • @RajuSingh-gk1ox
    @RajuSingh-gk1ox 13 วันที่ผ่านมา

  • @gurdeepkaur2918
    @gurdeepkaur2918 13 วันที่ผ่านมา

    Good👌

  • @AshokSharma-ch6pr
    @AshokSharma-ch6pr 13 วันที่ผ่านมา

    Nice bro

  • @ManjotKaur-xk2pt
    @ManjotKaur-xk2pt 13 วันที่ผ่านมา

    Karonde ki hunde

    • @jasnaturalfarms
      @jasnaturalfarms 12 วันที่ผ่านมา

      Eho jo video ch dikhaye aa ji

  • @gumeetsingh5106
    @gumeetsingh5106 14 วันที่ผ่านมา

    👍

  • @GurpreetKaur-pc3lu
    @GurpreetKaur-pc3lu 15 วันที่ผ่านมา

    ਨਾਸ਼ਪਾਤੀ ਦਾ ਬੂਟਾ ਕੁਝ ਦਿਨ ਪਹਿਲਾਂ ਲੈ ਕੇ ਆਂਦਾ ਸੀ ਓਹਦੇ ਵੀ ਪੱਤੇ ਸੁੱਕ ਰਹੇ ਨੇ

    • @jasnaturalfarms
      @jasnaturalfarms 14 วันที่ผ่านมา

      ਪਾਣੀ ਨਾ ਦਿਓ

  • @Gurtejsingh-ye2el
    @Gurtejsingh-ye2el 15 วันที่ผ่านมา

    🎉🎉🎉

  • @Sandeepsingh-oz2wt
    @Sandeepsingh-oz2wt 15 วันที่ผ่านมา

    Y ji safed musli di butte kitho miln ge

    • @jasnaturalfarms
      @jasnaturalfarms 15 วันที่ผ่านมา

      Apne kol haige aa ji 9465266881

  • @MandeepSingh-xs7fy
    @MandeepSingh-xs7fy 16 วันที่ผ่านมา

    Address ki a veer

    • @jasnaturalfarms
      @jasnaturalfarms 16 วันที่ผ่านมา

      village kutiwal Khurd teh maur district Bathinda mob no 9465266881

  • @jhordgillfarm
    @jhordgillfarm 16 วันที่ผ่านมา

    Mulching kive hundi y te jadd ton kini doori rakhni video bnao y

  • @user-qf1jc4js1p
    @user-qf1jc4js1p 19 วันที่ผ่านมา

    Amrud dekhbhal Kis Tarah Ki Thi Jaldi Hai Apne kholo Murugan bute mil jaenge Saras Paida Gotedar price full size