- 230
- 375 089
Manjinder Ghoman
India
เข้าร่วมเมื่อ 1 มิ.ย. 2020
₹ ਕਿੱਤਾ= ਖੇਤੀਬਾੜੀ $ ਸ਼ੌਕ~ ਕਿਰਤ ਕਰਨਾ # ਪਿਆਰ- ੴ ਪੰਜਾਬ:ਪੰਜਾਬੀ:ਪੰਜਾਬੀਅਤ ੴ Ifyou want to contact me plz drop the mail on:-ghomanmanjinder@gmail.com Call on : 97798-07500
ਸਮੇਂ ਨਾਲ ਖੇਤੀਬਾੜੀ ਦੇ ਕਾਇਦੇ ਕਾਨੂੰਨ ਹੀ ਬਦਲ ਗਏ🔥❎#potato #crop#agriculture
Subscribe my channel and like-share video to near and dear-lots of love ❤️
มุมมอง: 12 322
วีดีโอ
ਮੌਡੀਫੀਕੇਸ਼ਨ🛠️ ਦੇ ਨਾਂ ‘ਤੇ ਨਵੇਂ ਟ੍ਰੈਕਟਰ🚜ਖੋਲ ਦੇਣੇ ਸਹੀ✅ਜਾਂ ਗ਼ਲਤ❎#tractor #modifications
มุมมอง 1.3K21 วันที่ผ่านมา
Subscribe the channel and like-share video to all well wishers@Thanks for watching
PAU research centre-Kisan Mela 2024🌾ਕਿਸਾਨ ਮੇਲਾ ਗੁਰਦਾਸਪੁਰ-2024
มุมมอง 232หลายเดือนก่อน
PAU research centre-Kisan Mela 2024🌾ਕਿਸਾਨ ਮੇਲਾ ਗੁਰਦਾਸਪੁਰ-2024
ਬਾ-ਕਮਾਲ ਫੀਚਰ ਪਰ ਪੰਜਾਬ ਵਿੱਚ ਸ਼ਿਰਫ 5 ਜਾਂ 6 ਟ੍ਰੈਕਟਰ- ਵਿਦੇਸ਼ਾਂ ਵਿੱਚ ਪਾਈ ਪੂਰੀ ਧਮਾਲ🌲🍁🔥🚜
มุมมอง 21Kหลายเดือนก่อน
ਬਾ-ਕਮਾਲ ਫੀਚਰ ਪਰ ਪੰਜਾਬ ਵਿੱਚ ਸ਼ਿਰਫ 5 ਜਾਂ 6 ਟ੍ਰੈਕਟਰ- ਵਿਦੇਸ਼ਾਂ ਵਿੱਚ ਪਾਈ ਪੂਰੀ ਧਮਾਲ🌲🍁🔥🚜
Kukanet to Thana dam | Bike off roading🤯😱| Horrible area😨
มุมมอง 79หลายเดือนก่อน
@harbhejsidhu1072 @AmritPalSinghGhudda @WalkWithTurna @PUNJABITRAVELCOUPLE
ਘੱਟ ਬੱਜਟ ਵਿੱਚ ਲਓ ਏਨਾ ਥਾਵਾਂ ‘ਤੇ ਕੈਂਪਿੰਗ ਅਤੇ ਜੰਗਲ ਸਫਾਰੀ ਦਾ ਆਨੰਦ
มุมมอง 201หลายเดือนก่อน
@PUNJABITRAVELCOUPLE @harbhejsidhu1072 @AmritPalSinghGhudda @souravjoshivlogs7028 @Navdeepbrarvlogs @thesikhtraveller5052
ਡੀਜਲ ਦੀ ਖਪਤ ਵੱਧ ਹੋਣ ਦੇ ਬਾਵਜੂਦ ਸਭ ਦੀ ਪਹਿਲੀ ਪਸੰਦ-New Holland
มุมมอง 1662 หลายเดือนก่อน
@jaggatractorboss450 @nishu_deshwal @farmingleaderOfficial @gillranjodh1213 @iamhero98
ਔਹ ਦੋ ਕੋਹ ਤੋਂ ਮੋਟਰਸਾਈਕਲ ਪਛਾਣ ਲਈਦਾ-ਕਾਲੇ ਨਾਗਾਂ ਵਾਂਗੂ ਫੁੰਕਾਰੇ ਮਾਰਦੇ ਆਉਂਦੇ ਚੋਬਰ@ABhi2biker
มุมมอง 1392 หลายเดือนก่อน
ਔਹ ਦੋ ਕੋਹ ਤੋਂ ਮੋਟਰਸਾਈਕਲ ਪਛਾਣ ਲਈਦਾ-ਕਾਲੇ ਨਾਗਾਂ ਵਾਂਗੂ ਫੁੰਕਾਰੇ ਮਾਰਦੇ ਆਉਂਦੇ ਚੋਬਰ@ABhi2biker
ਵੇਚਣਾ ਤਾਂ ਦੂਰ ਦੀ ਗੱਲ- ਸੋਚਣਾ ਵੀ ਗੁਨਾਹ ਦੇ ਬਰਾਬਰ#trending #video #farming
มุมมอง 1.6K2 หลายเดือนก่อน
ਵੇਚਣਾ ਤਾਂ ਦੂਰ ਦੀ ਗੱਲ- ਸੋਚਣਾ ਵੀ ਗੁਨਾਹ ਦੇ ਬਰਾਬਰ#trending #video #farming
ਸੰਦ ਕਰਮਾਂ ਵਾਲਾ ਹੋਵੇ ਤਾਂ ਪੈਸੇ ਲਾਉਣ ਵੇਲੇ ਬਾਹਲਾ ਸੋਚੀਦਾ ਨਹੀਂ#trending #video #sonalika
มุมมอง 3.4K3 หลายเดือนก่อน
ਸੰਦ ਕਰਮਾਂ ਵਾਲਾ ਹੋਵੇ ਤਾਂ ਪੈਸੇ ਲਾਉਣ ਵੇਲੇ ਬਾਹਲਾ ਸੋਚੀਦਾ ਨਹੀਂ#trending #video #sonalika
ਆਧੁਨਿਕ ਤਕਨੀਕ ਅਤੇ ਲਗਜ਼ਰੀ ਫੀਚਰਾਂ ਨਾਲ ਭਰਪੂਰ ਟਰੈਕਟਰ#Yenmar#sonalika
มุมมอง 1.3K3 หลายเดือนก่อน
ਆਧੁਨਿਕ ਤਕਨੀਕ ਅਤੇ ਲਗਜ਼ਰੀ ਫੀਚਰਾਂ ਨਾਲ ਭਰਪੂਰ ਟਰੈਕਟਰ#Yenmar#sonalika
ਮਾਝੇ ਵਾਲੇ ਭਾਊ ਪੂਰਾ ਡੀ ਜੇ ਸਿਸਟਮ ਹੀ ਚੱਕੀ ਫਿਰਦੇ#trending #music #viral #video
มุมมอง 1.1K4 หลายเดือนก่อน
ਮਾਝੇ ਵਾਲੇ ਭਾਊ ਪੂਰਾ ਡੀ ਜੇ ਸਿਸਟਮ ਹੀ ਚੱਕੀ ਫਿਰਦੇ#trending #music #viral #video
ਚਾਬੀ ਘੁਮਾਓ ਤੇ ਗਾਣੇ ਸੁਣੋ ਲਗਾਤਾਰ#trending #antique #gramophon #viral #video
มุมมอง 914 หลายเดือนก่อน
ਚਾਬੀ ਘੁਮਾਓ ਤੇ ਗਾਣੇ ਸੁਣੋ ਲਗਾਤਾਰ#trending #antique #gramophon #viral #video
ਟ੍ਰੈਕਟਰ ਤਾਂ ਬਹੁਤ ਵੇਖੇ ਹੋਣੇ ਪਰ ਇਸ ਤੋਂ ਉੱਪਰ ਕੋਈ ਨਹੀਂ-ਪੈਸੇ ਲਾਉਣ ਵਾਲੀ ਕੋਈ ਕਸਰ ਨਹੀਂ ਛੱਡੀ#zetor#trending
มุมมอง 1.3K4 หลายเดือนก่อน
ਟ੍ਰੈਕਟਰ ਤਾਂ ਬਹੁਤ ਵੇਖੇ ਹੋਣੇ ਪਰ ਇਸ ਤੋਂ ਉੱਪਰ ਕੋਈ ਨਹੀਂ-ਪੈਸੇ ਲਾਉਣ ਵਾਲੀ ਕੋਈ ਕਸਰ ਨਹੀਂ ਛੱਡੀ#zetor#trending
ਵੀਡੀਓ ਤਾਂ ਬਹੁਤ ਬਣਾਈਆ ਪਰ ਇਸ ਟ੍ਰੈਕਟਰ ਦੀ ਵੀਡੀਓ ਬਣਾਉਣ ਦਾ ਬਹੁਤ ਆਨੰਦ ਆਇਆ@nishu_deshwal@iamhero98
มุมมอง 15K4 หลายเดือนก่อน
ਵੀਡੀਓ ਤਾਂ ਬਹੁਤ ਬਣਾਈਆ ਪਰ ਇਸ ਟ੍ਰੈਕਟਰ ਦੀ ਵੀਡੀਓ ਬਣਾਉਣ ਦਾ ਬਹੁਤ ਆਨੰਦ ਆਇਆ@nishu_deshwal@iamhero98
ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਨ ਦੇ ਚਾਹਵਾਨ ਵੀਡੀਓ ਜਰੂਰ ਵੇਖੋ#visiter #visa #pakistan
มุมมอง 1885 หลายเดือนก่อน
ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਨ ਦੇ ਚਾਹਵਾਨ ਵੀਡੀਓ ਜਰੂਰ ਵੇਖੋ#visiter #visa #pakistan
ਧੰਨਵਾਦ ਸਭ ਦਾ ਸਾਥ ਦੇਣ ਲਈ-ਵਾਹਿਗੁਰੂ ਸਭ ਨੂੰ ਚੜਦੀ ਕਲ੍ਹਾ ਬਖਸ਼ੇ
มุมมอง 945 หลายเดือนก่อน
ਧੰਨਵਾਦ ਸਭ ਦਾ ਸਾਥ ਦੇਣ ਲਈ-ਵਾਹਿਗੁਰੂ ਸਭ ਨੂੰ ਚੜਦੀ ਕਲ੍ਹਾ ਬਖਸ਼ੇ
ਸੋਨਾਲੀਕਾ ਦਾ ਹਰੇਕ ਖੇਤੀ ਸੰਦ ਅਤੇ ਹਰੇਕ ਸਪੇਅਰ ਪਾਰਟਸ-ਖ਼ਰੀਦੋ ਇੱਕੋ ਛੱਤ ਹੇਠ@ਖਹਿਰਾ ਐਗਰੀਕਲਚਰ ਇੰਪਲੀਮੈਂਟਸ-ਬਟਾਲਾ
มุมมอง 9705 หลายเดือนก่อน
ਸੋਨਾਲੀਕਾ ਦਾ ਹਰੇਕ ਖੇਤੀ ਸੰਦ ਅਤੇ ਹਰੇਕ ਸਪੇਅਰ ਪਾਰਟਸ-ਖ਼ਰੀਦੋ ਇੱਕੋ ਛੱਤ ਹੇਠ@ਖਹਿਰਾ ਐਗਰੀਕਲਚਰ ਇੰਪਲੀਮੈਂਟਸ-ਬਟਾਲਾ
ਬੜੀਆ ਫ਼ਰਮਾਇਸ਼ਾ ਨਾਲ ਫ਼ੌਜੀ ਕੋਟੇ ਵਿੱਚ ਲਿਆ ਸੀ-ਚੈਕੋਸਲਵਾਕੀਅਨ 1969 ਮਾਡਲ
มุมมอง 3.4K6 หลายเดือนก่อน
ਬੜੀਆ ਫ਼ਰਮਾਇਸ਼ਾ ਨਾਲ ਫ਼ੌਜੀ ਕੋਟੇ ਵਿੱਚ ਲਿਆ ਸੀ-ਚੈਕੋਸਲਵਾਕੀਅਨ 1969 ਮਾਡਲ
ਉੱਜੜ ਕੇ ਦੁਬਾਰਾ ਵੱਸ ਰਿਹਾ ਪਿੰਡ- ਕਾਦਰਾਬਾਦ#trending #motivation #video
มุมมอง 3086 หลายเดือนก่อน
ਉੱਜੜ ਕੇ ਦੁਬਾਰਾ ਵੱਸ ਰਿਹਾ ਪਿੰਡ- ਕਾਦਰਾਬਾਦ#trending #motivation #video
ਜਦੋਂ ਅਕਾਲ ਪੁਰਖ ਨੇ ਜੜ੍ਹ ਲਾਉਣੀ ਹੋਵੇ ਤਾਂ ਫਿਰ ਲਾਟਰੀਆਂ ਨਿਕਲਦੀਆਂ ਸੱਜਣੋ#roots #land #manjinderghoman
มุมมอง 105K6 หลายเดือนก่อน
ਜਦੋਂ ਅਕਾਲ ਪੁਰ ਨੇ ਜੜ੍ਹ ਲਾਉਣੀ ਹੋਵੇ ਤਾਂ ਫਿਰ ਲਾਟਰੀਆਂ ਨਿਕਲਦੀਆਂ ਸੱਜਣੋ#roots #land #manjinderghoman
ਏਨਾ ਨਾਲ ਦਾ ਹੁੰਕ ਅਤੇ ਬੰਪਰ ਕਿਤੇ ਹੋਰ ਨਹੀਂ ਬਿਉਣਾ #bumper#hook#tractor
มุมมอง 2486 หลายเดือนก่อน
ਏਨਾ ਨਾਲ ਦਾ ਹੁੰਕ ਅਤੇ ਬੰਪਰ ਕਿਤੇ ਹੋਰ ਨਹੀਂ ਬਿਉਣਾ #bumper#hook#tractor
ਮੱਲੋ ਖੇਚਲ ਤਾਂ ਕਰਨੀ ਪੈਣੀ-ਨਹੀਂ ਤਾਂ ਘਰੇਲੂ ਜਰੂਰਤਾਂ ਪੂਰੀਆਂ ਕਰਨੀਆਂ ਔਖੀਆਂ ਹੋ ਜਾਣੀਆ
มุมมอง 7846 หลายเดือนก่อน
ਮੱਲੋ ਖੇਚਲ ਤਾਂ ਕਰਨੀ ਪੈਣੀ-ਨਹੀਂ ਤਾਂ ਘਰੇਲੂ ਜਰੂਰਤਾਂ ਪੂਰੀਆਂ ਕਰਨੀਆਂ ਔਖੀਆਂ ਹੋ ਜਾਣੀਆ
ਪੰਜਾਬ ਵਿੱਚ ਇਸ ਤੋਂ ਪੁਰਾਣਾ ਸ਼ਹਿਰ ਨਹੀਂ ਹੋ ਸਕਦਾ
มุมมอง 1357 หลายเดือนก่อน
ਪੰਜਾਬ ਵਿੱਚ ਇਸ ਤੋਂ ਪੁਰਾਣਾ ਸ਼ਹਿਰ ਨਹੀਂ ਹੋ ਸਕਦਾ
Milking Parlour ਬਾਰੇ ਵਿਸਥਾਰ ਪੂਰਵਕ ਗੱਲਬਾਤ
มุมมอง 1.4K7 หลายเดือนก่อน
Milking Parlour ਬਾਰੇ ਵਿਸਥਾਰ ਪੂਰਵਕ ਗੱਲਬਾਤ
ਸਾਫ਼ ਸੁਥਰਾ ਅਤੇ ਤਰੀਕੇ ਨਾਲ ਬਣਾਇਆ ਫਾਰਮ ਵੇਖ ਕੇ ਰੂਹ ਖੁਸ਼ ਹੋ ਗਈClean,beautiful nd planed making dairy farm
มุมมอง 11K8 หลายเดือนก่อน
ਸਾਫ਼ ਸੁਥਰਾ ਅਤੇ ਤਰੀਕੇ ਨਾਲ ਬਣਾਇਆ ਫਾਰਮ ਵੇ ਕੇ ਰੂਹ ਖੁਸ਼ ਹੋ ਗਈClean,beautiful nd planed making dairy farm
ਗੁਰਦਾਸਪੁਰ ਕਿਵੇਂ ਹੋਂਦ ਵਿੱਚ ਆਇਆ ,ਕਦੋਂ ਜਿਲ੍ਹਾ ਬਣਿਆ ਅਤੇ ਕਿੰਨੇ ਝੱਲੇ ਦੁਖਾਂਤ
มุมมอง 1K8 หลายเดือนก่อน
ਗੁਰਦਾਸਪੁਰ ਕਿਵੇਂ ਹੋਂਦ ਵਿੱਚ ਆਇਆ ,ਕਦੋਂ ਜਿਲ੍ਹਾ ਬਣਿਆ ਅਤੇ ਕਿੰਨੇ ਝੱਲੇ ਦੁਖਾਂਤ
ਗਾਵਾਂ ਦੀ ਹੋਈ ਬੇਕਦਰੀ , ਆਰਗੈਨਿਕ ਫਾਰਮ ਦੀ ਸੈਰ
มุมมอง 1378 หลายเดือนก่อน
ਗਾਵਾਂ ਦੀ ਹੋਈ ਬੇਕਦਰੀ , ਆਰਗੈਨਿਕ ਫਾਰਮ ਦੀ ਸੈਰ
ਜਿੰਦਗੀ ਵਿੱਚ ਜੋ ਮਿਲਿਆ ਓਹਦਾ ਸ਼ੁਕਰ ਕਰਨਾ ਚਾਹੀਦਾ#subscribe #channel #manjinderghoman
มุมมอง 3658 หลายเดือนก่อน
ਜਿੰਦਗੀ ਵਿੱਚ ਜੋ ਮਿਲਿਆ ਓਹਦਾ ਸ਼ੁਕਰ ਕਰਨਾ ਚਾਹੀਦਾ#subscribe #channel #manjinderghoman
ਬਹੁਤ ਸੋਹਣਾ
Good
Stay blessed always ❤️👍🏻
ਬਹੁਤ ਵਧੀਆ 👌ਚੰਗੇ ਕਰਮਾਂ ਵਾਲਾ ਬੁੱਢਾ ਟਰੈਕਟਰ ਹੈ 😊
very good veer ji
ਬਹੁਤ ਵਧੀਆ ❤❤❤🎉
very nice torcter and app
Very nice👍👍👍👍👍
Very nice
ਗਰੀਬ ਕਿਸਾਨ 5,,7,, ਏਕੜ ਵਾਲੇ ਦੀ ਖੇਤੀ ਖਤਮ ਹੋ ਗਈ ਹੈ,,
❤❤❤❤❤❤❤❤
ਪਰਾਲੀ ਦੇ ਨਿਪਟਾਰੇ ਲਈ ਵਰਤਿਆ ਗਿਆ ਮਸੀਨਰੀ ਦਾ ਬਜ਼ਾਰੀ ਮੁੱਲ ਕਿਨਾਂ ਹੈ, ਕੀ ਕੋਈ ਵੀਹ ਕਿੱਲਿਆਂ ਦਾ ਮਾਲਕ ਵੀ ਇਨ੍ਹਾਂ ਖਰਚਾਂ ਝੱਲ ਸਕਦਾ ਹੈ, ਤਕਰੀਬਨ ਚਾਰ ਹਜ਼ਾਰ ਦਾ ਡੀਜ਼ਲ ਅਤੇ ਚਾਲੀ ਲੱਖ ਦੀ ਮਸ਼ੀਨਰੀ ,, ਝੋਨਾ ਅੱਗੇ ਵਿਕ ਨਹੀਂ ਰਿਹਾ, ਸਰਕਾਰ ਨੂੰ ਕੋਈ ਸੀਰੀਅਸ ਫੈਸਲਾ ਕਰਨਾ ਚਾਹੀਦਾ
ਬਹੁਤ ਮਹਿੰਗਾ ਸੌਦਾ ਵੀਰ ਜੀ..ਖ਼ਰਚਾ ਤਾਂ ਚੜਦਾ ਈ ਆ- ਜਿੰਮੀਦਾਰ ਛੋਟਾ ਹੋਵੇ ਜਾਂ ਵੱਡਾ-ਆਪਣੀ ਕਮਾਈ ਵਿੱਚੋ ਜਾਣਾ ਅਤੇ 40 ਲੱਖ ਦਾ ਵਿਆਜ 480000 ਬਣਦਾ ਘੱਟੋ-ਘੱਟ ਸਾਲ ਦਾ ਉਤੋ ਫਸਲਾਂ ਦਾ ਰੇਟ ਤੁਸੀਂ ਦੇਖ ਹੀ ਰਹੇ ਓ-ਕਮੈਂਟ ਕਰਨ ਲਈ ਧੰਨਵਾਦ ਤੇ ਵੀਡੀਓ ਨੂੰ ਭੈਣਾਂ ਭਰਾਵਾਂ ਨਾਲ ਸ਼ੇਅਰ ਜਰੂਰ ਕਰਿਓ
❤❤❤
Veer gille khet nu leaser Krna bhut Galt h
❤❤❤
Kisan maru niteya
EXPORT HUNDA CE AH TRACTOR SOUTH AFRICA NU YA FIJI NU
ਭਾਈ ਸਾਹਿਬ ਐਸ ਮੈਸ ਲਾਉਣ ਸਰਕਾਰਾਂ ਜੋਰ ਲਾ ਕੇ ਜ਼ਰੂਰੀ ਕਰੇ
Very good 22g
ਸੰਬਾਲ ਕੇ ਰੱਖੋ 🌹🌹🌹👏🏼
❤👍🏽
ਇਹ ਟਰੈਕਟਰ ਸਵਰਾਜ ਨੂੰ ਬਾਕੀ ਜਿਹੜਾ ਫੋਰਡ 3600 ਹੈ ਉਹਨੂੰ ਚਾਸ ਰੈਂਡਰ ਕਰਕੇ ਦੁਬਾਰਾ ਮਾਰਕੀਟ ਵਿੱਚ ਵੀ ਕੱਢ ਦੋ ਮੈਂ ਕਹਿੰਦਾ ਇੰਨੇ ਟਰੈਕਟਰ ਵੀਗੋ ਹੱਦ ਤੋਂ ਵੱਧ
veer 2000yr vich john deere v power stering and 3speed aunda c
ਪੰਜਾਬੀ ਭਾਸ਼ਾ ਵਿਚ ਕਮੈਂਟਸ ਕਰਿਆ ਕਰੋ
ਭਾਉ ਇੱਕ ਕਿੱਲੇ ਵਾਲਾ 1969 ਵਿੱਚ ਟਰੈਕਟਰ ਲੇ ਨਹੀ ਸੱਕਦਾ ਸੀ ਮੇਰੇ ਦਾਦੇ ਨੇ ਮੇਸੀ ਟਰੈਕਟਰ 1968 ਵਿੱਚ ਲਿਆ ਸੀ 10 ਕਿੱਲੇ ਜ਼ਮੀਨ ਦੇ ਮੁੱਲ ਦਾ ਸੀ
ਵੀਰ ਇਹ ਟਰੈਕਟਰ ਬਾਈ ਦੇ ਪਰਿਵਾਰ ਨੂੰ ਲਾਟਰੀ ਵਿੱਚ ਨਿੱਕਲਿਆ ਸੀ। ਧਿਆਨ ਨਾਲ ਵੀਡੀਓ ਵੇਖੋ ਜੀ
Bai Ohne keha tn hai lottery ch nikleya si
ਵੀਰ ਉਹ ਆਖ ਤਾ ਰਹਿਆ ਕੇ ਲਾਟਰੀ ਵਿਚੋ ਨਿਕਲਿਆ ਸੀ।
Eh Tractor hun lunch karn chida sawraj 978 engine 4 cylinder 75hp aj de tym ch lod a es tractor di
Bilkul veer sahi gal tuhadi
Right
❤❤ very very beautiful
1999 ch mahindra 475 te 575 power steering milde c
2006 to bad aae c
@@gurwindersinghghuman5804 veer ji 1999 di manual book pyi mere kol ode te mention v aa te April 2000 vich 475 sarpanch lya c new odo dealer toh v confirm kita c te oh kehnde c order te mil jau power steering
@harvinderpattar ਵੀਰ ਜੀ ਹੈਗੇ ਸੀ ਟਾਵੇਂ ਟਾਵੇਂ ਪਾਵਰ ਸਟੀਰਿੰਗ ਪਰ 978 ਵਿੱਚ ਟੈਕਨੋਲੋਜੀ ਸਮੇਂ ਤੋਂ ਵਰਤੀ ਗਈ ਪਰ ਸੰਦ ਪੈੜਾ ਹਾਣ ਦਾ ਨਹੀਂ ਸੀ ਮਿਲਦਾ।
@@harvinderpattar 2005 vich aasi leaa c 275 di sada
2001 vich standard v asa ingin vich iya c 475 di 75hp vich
@@lovepreetsidhu8901 ਵੀਰ ਪੁਰਾਣਾ ਸਟੈਂਡਰਡ ਕਿਤੇ ਹੋਵੇ ਤਾਂ ਦੱਸੀ
Hanji bi jror dsaa ga number send kar do@@manjinderghoman
@@lovepreetsidhu8901 mobile-97798-07500
ਐਵੇਂ v ਦਸਦੀ ਸਬ ਤੋ ਪਹਿਲਾ 978 tractor ਮੋਰਿੰਡਾ area ch aya c orignal ਕਨੋਪੀ ਲਗੀ c ਓਹਨੁ Roll over protection, ਥਾਬਲਾਂ ਪਿੰਡ ਫਿਰ ਕੀਤੇ ਜਾ k baki ਵਿਕੇ
@@sidhubai1946 ok
@@sidhubai1946 ih tu dasta Bhau ..
#Dinformations
भाई सेल करना हो तो बताना
Very good 👍
10 k mint di video c
Yek original AA veer
Very good
Veri good
Ek Turbo Piche bhi Lagane se
Front Excel HMT da hona
Koi vaddi gall hai 3 speed te shuttle gear? Fordson major "select-o-speed" technology nal ounda c, oh v 1950s vich fer os to baad 3000, 3600, 4000,5000 etc v aye c , 75 hp vich ounde 1960s vich.
ਬੜਾ ਕਰਮਾਂ ਵਾਲਾ ਟਰੈਕਟਰ ਹੈ ਬਾਈ ਨੇ ਸੰਭਾਲਿਆ ਵੀ ਬਹੁਤ ਹੋਇਆ ਬਾਕਮਲ
❤❤❤❤❤❤❤❤meet dhaliwal ❤
Mansa jile bih ha
Swaraj maked only 200 to 300 peice of this series. Most of them was 4×4 which are exported to SOUTH AFRICA and Fizi .only 80 Tractor was saled out in INDIA in SAWRAJ outlets .After SAWRAJ's undertaking by MAHINDRA AND MAHINDRA SAWRAJ stopped the production of this Series .
Saade area vale saaf v hai eto jada
@@HoneySidhu-ey8xt kehrha area veer da
Saade jile ch v hai Fatehgarh sahib ch
@@HoneySidhu-ey8xt ok
Company ne sirf 71 peace tiar kite
@@gurindersidhu1625 ok
17 cultivater 28 dissk chalde mere kol algon kothi
Sidhu sahb ih load dee pariah nahi karda
@@gurindersidhu1625 veer no. Send kari
Is tu wad Jankari le waste algon kothi jilla tarntaran mil sakde ho
@@gurindersidhu1625 ok veer
Koi nahi Sunday aa kisey din tuhade kol v .Apna Phone no inbox like dio.
@@gurindersidhu1625 mobile no. Send kario main auna tohade area vich asal utarh
Very good
Good